mand
-
ਮਜ਼ਦੂਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸਕਿਸਾਨਾਂ ਦੀ ਹਮਾਇਤ ਅਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਪਿੰਡ ਰਾਏਸਿੰਘਵਾਲਾ ਵਿਖੇ ਸੀਪੀਆਈਐੱਮ ਤੇ ਸੀਟੂ ਹਿੰਦੁਸਤਾਨ ਭਵਨ ਉਸਾਰੀ ਮਜ਼ਦੂਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।Punjab9 days ago
-
ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਦੋ ਗੰਭੀਰ ਜ਼ਖ਼ਮੀਸਥਾਨਕ ਧਨੌਲਾ ਰੋਡ 'ਤੇ ਸਥਿੱਤ ਆਸਥਾ ਕਲੋਨੀ ਦੇ ਸਾਹਮਣੇ ਬੀਤੀ ਰਾਤ ਕਰੀਬ 9 ਕੁ ਵਜੇ ਵਾਪਰੇ ਸੜਕ ਹਾਦਸੇ 'ਚ ਇਕ ਗੱਡੀ ਸਵਾਰ ਵਿਅਕਤੀ ਨੇ ਚਾਹ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿਸ ਤੋਂ ਖ਼ਫ਼ਾ ਹੋਏ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ।Punjab2 months ago
-
ਬਹਿਬਲ ਕਾਂਡ 'ਚ ਸਰਕਾਰ ਨੇ ਗੋਗਲੂਆਂ ਤੋਂ ਮਿੱਟੀ ਝਾੜੀ : ਮੰਡਨੇੜਲੇ ਪਿੰਡ ਮਾਨੀ ਸਿੰਘ ਵਾਲਾ ਵਿਚ ਜਥੇਦਾਰ ਗੁਰਜੰਟ ਸਿੰਘ ਸਾਦਿਕ ਦੀ ਪਤਨੀ ਦੀ ਅੰਤਮ ਅਰਦਾਸ ਤੋਂ ਬਾਅਦ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਗੱਲਬਾਤ ਕੀਤੀ।Punjab2 months ago
-
ਤਲਾਸ਼ੀ ਮੁਹਿੰਮ ਦੌਰਾਨ ਮੰਡ ਇਲਾਕੇ 'ਚੋਂ 3 ਲੱਖ ਲੀਟਰ ਤੋਂ ਵੱਧ ਲਾਹਣ ਤੇ ਦਸ ਬੇੜੀਆਂ ਬਰਾਮਦਹਰੀਕੇ ਪੱਤਣ ਦਰਿਆ ਦੇ ਮੰਡ ਖੇਤਰ 'ਚ ਤਰਨਤਾਰਨ ਪੁਲਿਸ ਨੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਤੋਂ ਇਲਾਵਾ ਆਬਕਾਰੀ ਅਤੇ ਜੰਗਲਾਤ ਵਿਭਾਗ ਨਾਲ ਮਿਲ ਕੇ ਦੂਜੇ ਦਿਨ ਵੀ ਤਲਾਸ਼ੀ ਅਭਿਆਨ ਚਲਾਇਆ ਜਿਸ ਦੌਰਾਨ 3 ਲੱਖ ਲੀਟਰ ਤੋਂ ਵੱਧ ਲਾਹਣ ਬਰਾਮਦ ਕੀਤੀ ਗਈ।Punjab3 months ago
-
ਪੰਥਕ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਹਿਬ ਵਿਖੇ ਇਕੱਠੇ ਹੋ ਕੇ 7 ਮਤੇ ਕੀਤੇ ਪਾਸਪੰਥਕ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਹਿਬ ਵਿਖੇ ਇਕੱਠਿਆਂ ਹੋ ਕੇ 7 ਮਤੇ ਪਾਸ ਕੀਤੇ ਗਏ। ਇਸ ਇਕੱਤਰਤਾ ਦਾ ਮੁੱਖ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਜਾ ਰਹੇ ਪਾਵਨ ਸਰੂਪਾਂ 'ਚ 328 ਸਰੂਪ ਘਟਣ ਨੂੰ ਲੈ ਕੇ ਕਾਨੂੰਨੀ ਕਾਰਵਾਈ ਦਾ ਰਿਹਾ।Punjab4 months ago
-
ਸਿੱਖਾਂ ਨੂੰ ਲਵ-ਕੁਸ਼ ਦਾ ਵੰਸ਼ਜ ਦੱਸਣ ਵਾਲੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪੰਥ 'ਚੋਂ ਛੇਕਿਆਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨਹੀਂ ਰੱਖੀ ਗਈ...Punjab4 months ago
-
ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਡੀਐੱਸਪੀਬੱਲੂ ਮਹਿਤਾ, ਪੱਟੀ : ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇਗਾ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵਗਾ। ਇਹ ਪ੍ਰਗਟਾਵਾ ਪੱਟੀ ਦੇ ਨਵ-ਨਿਯੁਕਤ ਡੀਐੱਸਪੀ ਕੰਵਲਪ੍ਰਰੀਤ ਸਿੰਘ ਮੰਡ ਨੇ ਆਪਣਾ ਚਾਰਜ ਸੰਭਾਲਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦਫ਼ਤਰ ਵਿਖੇ ਆਉਣ ਵਾਲੇ ਹਰ ਨਾਗਰਿਕ ਤੇ ਪਤਵੰਤਿਆਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਜਨਤਾ ਨੂੰ ਨਿਆਂ ਮਿਲੇਗਾ। ਸ਼ਹਿਰ 'ਚ ਸੁਰੱਖਿਆ ਸਬੰਧੀ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੇਨ ਚੌਂਕਾਂ ਵਿਚ ਵਿਸ਼ੇਸ਼ ਨਾਕPunjab1 year ago
-
ਟਿੱਕਾ ਦੀ ਨਿਯੁਕਤੀ ਰੱਦ ਕੀਤੀ ਜਾਵੇ : ਮੰਡਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਮਰਜੀਤ ਟਿੱਕਾ ਨੂੰ ਪੰਜਾਬ ਰਾਜ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਣਨ ਨੂੰ ਗਲਤ ਦਰਸਾPunjab1 year ago
-
ਰਜਿੰਦਰ ਸਿੰਘ ਮੰਡ ਨੂੰ ਥਾਪਿਆ ਜ਼ਿਲ੍ਹਾ ਮੀਤ ਪ੍ਰਧਾਨਪਿੰਡ ਦੇ ਰਜਿੰਦਰ ਸਿੰਘ ਮੰਡ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਨਾਲ ਹਲਕਾ ਫ਼ਤਹਿਗਪੰਡ ਦੇ ਰਜਿੰਦਰ ਸਿੰਘ ਮੰਡ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਨਾਲ ਹਲਕਾ ਫ਼ਤਹਿਗੜ੍ਹ ਚੂPunjab1 year ago
-
ਬਿਆਸ ਖੇਤਰ ਦੇ ਬਸ਼ਿੰਦੇ ਸਰਕਾਰਾਂ ਤੋਂ ਬੇ-ਆਸਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਚ ਜਿਥੇ ਹੁਣ ਢਾਈ ਦਰਿਆ ਵਹਿੰਦੇ ਹਨ , ਦੇ ਨਾਲ ਨਸ਼ਿਆਂ ਦਾ ਇਕ ਦਰਿਆ ਹੋਰ ਵਹਿ ਰਿਹਾ ਹੈ। ਪੰਜਾਬ ਦਾ ਅਜਿਹਾ ਕੋਈ ਇਲਾਕਾ ਨਹੀਂ, ਜਿਸ ਨੂੰ ਇਸ ਜ਼ਹਿਰੀਲੇ ਦਰਿਆ ਨੇ ਅਛੂਤਾ ਛੱਡਿਆ ਹੋਵੇ।Election1 year ago
-
ਉਮਰਾਨੰਗਲ ਦੀ ਗਿ੍ਫ਼ਤਾਰੀ ਮੋਰਚੇ ਦਾ ਨਤੀਜਾ : ਮੰਡਬਹਿਬਲ ਕਲਾਂ ਗੋਲ਼ੀਕਾਂਡ 'ਚ ਸ਼ਮੂਲੀਅਤ ਦੇ ਦੋਸ਼ ਹੇਠ ਐੱਸਆਈਟੀ ਵੱਲੋਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗਿ੍ਫਤਾਰ ਕੀਤੇ ਜਾਣ 'ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਅਦਾਲਤ 'ਚ ਅਰਜ਼ੀ ਲਾ ਕੇ ਸਟੇਅ ਲਿਆ, ਸਿੱਟ ਨੇ ਉਨ੍ਹਾਂ ਦੀ ਗਿ੍ਫ਼ਤਾਰੀ 'ਚ ਿਢੱਲ ਵਰਤੀ ਹੈ।Punjab1 year ago
-
ਲੋਕਾਂ ਦੀ ਮੰਗ ਨੂੰ ਕੈਪਟਨ ਸਰਕਾਰ ਨੇ ਕੀਤਾ ਪੂਰਾ : ਚੀਮਾਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਦੇਸ਼ ਦੀ ਅਜ਼ਾਦੀ ਤੋਂ ਬਾਅਦ ਬਿਆਸ ਦਰਿਆ ਨਾਲ ਵਸੇ 16 ਪਿੰਡਾਂ ਦੇ ਲੋਕਾਂ ਨੇ ਮਿਹਨਤ ਕਰਕੇ ਇਥੇ ਉੱਚੀ ਨੀਵੀ ਹਜ਼ਾਰਾਂ ਏਕੜ ਜ਼ਮੀਨ ਨੂੰ ਪੱਧਰਾ ਕਰਕੇ ਵਾਹੀਯੋਗ ਬਣਾਇਆ ਤੇ ਇਥੇ ਹੀ ਉਨ੍ਹਾਂ ਨੇ ਆਪਣੇ ਰੈਣ ਬਸੇਰੇ ਬਣਾ ਲਏ। ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਟਾਪੂ ਦੇ ਨਾਮ ਨਾਲ ਜਾਣੇ ਜਾਂਦੇ ਇਸ ਖੇਤਰ ਨੂੰ ਸੜਕਾਂ ਨਾਲ ਜੁੜਨ ਦਾ ਜ਼ਰੀਆ ਸਿਰਫ ਇਕ ਕਿਸ਼ਤੀ ਹੀ ਸੀ ਜਿਸ ਨੂੰ ਬਾਅਦ ਵਿਚ ਕੁਝ ਮਹੀਨੇ ਪਲਟੂਨ ਪੁਲ ਦੇ ਰੂਪ 'ਚ ਵਰਤਿਆ ਜਾਂਦਾ ਸੀ। ਇਸ ਪਲਟੂਨ ਪੁਲ ਨੂੰ ਬਰਸਾਤਾਂ ਦੇ ਦਿਨਾਂ 'ਚ ਖੋਲ੍ਹ ਦਿੱਤਾ ਜਾਂਦਾ ਸੀ ਤੇ ਇਥੇ ਵਸਦੇ ਲੋਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਦੂਰ -ਦੁਰੇਡੇ ਸ਼ਹਿਰ ਵੱਲ ਨੂੰ ਜਾਣਾ ਇਕ ਵੱਡੀ ਮੁਸੀਬਤ ਸਮਝਦੇ ਸਨ। ਬੜੇ ਲੰਮੇ ਸਮੇਂ ਤੋਂ ਲੋਕ ਇੱਥੇ ਸਥਾਈPunjab1 year ago
-
ਬਰਗਾੜੀ ਮੋਰਚੇ ਨੇ ਚਾਰ ਹਲਕਿਆਂ ਤੋਂ ਉਮੀਦਵਾਰ ਐਲਾਨੇਬਰਗਾੜੀ ਮੋਰਚੇ ਦੇ ਮੁੱਖ ਪ੍ਬੰਧਕ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ ਚਾਰ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਤਹਿਤ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਦਾ ਮੁੱਖ ਮਕਸਦ ਪੰਜਾਬ ਨੂੰ ਧਾਰਮਿਕ ਤੇ ਸਿਆਸੀ ਤੌਰ 'ਤੇ ਅਜ਼ਾਦ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਾਰਟੀਆਂ ਨਾਲ ਗੱਠਜੋੜ ਲਈ ਭਾਈ ਗੁਰਦੀਪ ਸਿੰਘ ਬਠਿੰਡਾ, ਸ਼੍ੋਮਣੀ ਅਕਾਲੀ ਅੰਮਿ੍ਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਭਾਈ ਸਤਨਾਮ ਸਿੰਘ ਮਾਨਵPunjab1 year ago
-
ਲਾਇਨਜ਼ ਕਲੱਬ ਨੇ ਅਵਤਾਰ ਮੰਡ ਦਾ ਕੀਤਾ ਸਨਮਾਨਵਿਜੇ ਸੋਨੀ, ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਗ੫ੇਟਰ ਵਲੋਂ ਕਲੱਬ ਦੇ ਪ੫ਧਾਨ ਸੁਖਦੇਵ ਸਿੰਘ ਕਾਕਾ ਦੀ ਪ੫ਧਾਨਗੀ ਹੇਠ ਨਵ-ਨਿਯੁਕਤ ਅਵਤਾਰ ਸਿੰਘ ਮੰਡ ਆਲ ਇੰਡੀਆ ਕਿਸਾਨ ਮੋਰਚਾ (ਭਾਜਪਾ) ਦਾ ਕੋ-ਕਨਵੀਨਰ ਬਣਨ 'ਤੇ ਸਨਮਾਨ ਕੀਤਾ¢ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਲੱਬ ਦੇ ਪ੫ਧਾਨ ਸੁਖਦੇਵ ਸਿੰਘ ਕਾਕਾ ਨੇ ਕਿਹਾ ਕਿ ਅਵਤਾਰ ਸਿੰਘ ਮੰਡ ਕਲੱਬ ਦੇ ਬਹੁਤ ਸਾਲਾਂ ਤੋਂ ਮੈਂਬਰ ਹਨ ਅਤੇ ਉਹ ਕਲੱਬ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਸਮਾਜ ਭਲਾਈ ਦੇ ਕੰਮ ਕੀਤੇ ਹਨ ਅਤੇ ਕਲੱਬ ਨੂੰ ਅਗੇ ਲਿਜਾਣ ਵਿਚ ਵੱਡਾ ਯੋਗਦਾਨ ਪਾਇਆ ਹੈ। ਸੋ ਕਲੱਬ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਲੱਬ ਦੇ ਮੈਂਬਰ ਅਵਤਾਰ ਸਿੰਘ ਮੰਡ ਨੂੰ ਪਾਰਟੀ ਨੇ ਕੌਮੀ ਪPunjab1 year ago
-
ਬਰਗਾੜੀ ਤੇ ਬਹਿਬਲਕਲਾਂ ਕਾਂਡ 'ਚ ਸਿੱਖਾਂ ਨੂੰ ਨਹੀਂ ਮਿਲਿਆ ਇਨਸਾਫ਼ : ਮੰਡਬਲਕਿ ਸਿੱਖ ਪੰਥ ਨੂੰ ਇਨਸਾਫ ਦਿਵਾਉਣ ਲਈ ਨਵੇਂ ਪੜਾਅ 'ਚ ਨਵੀਂ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੁਤਾਬਕ ਬਾਦਲ ਪਰਿਵਾਰ ਵੀ ਇਸ ਲਈ ਜ਼ਿੰਮੇਦਾਰ ਹੈ, ਜਦਕਿ ਵਿਧਾਨ ਸਭਾ ਵਿਚ ਇਸ ਨੂੰ ਪੇਸ਼ ਕਰਨ ਦੇ ਬਾਅਦ ਵੀ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।Punjab2 years ago
-
ਅਵਤਾਰ ਮੰਡ ਦੀ ਨਿਯੁਕਤੀ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ : ਸਾਂਪਲਾਪੱਤਰ ਪ੍ਰੇਰਕ, ਫਗਵਾੜਾ : ਪਿਛਲੇ ਦਿਨੀਂ ਭਾਜਪਾ ਨੌਜਵਾਨ ਆਗੂ ਅਵਤਾਰ ਸਿੰਘ ਮੰਡ ਨੂੰ ਪਾਰਟੀ ਵਲੋਂ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਵਿੰਗ ਦੇ ਮੀਡੀਆ ਕੋ-ਕੋਆਰਡੀਨੇਟਰ ਬਣਾਏ ਜਾਣ 'ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਕਿਸਾਨ ਮੋਰਚਾ ਵਿਚ ਅਵਤਾਰ ਮੰਡ ਦੀ ਨਿਯੁਕਤੀ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ, ਜਿਸ ਨਾਲ ਪਾਰਟੀ ਹੋਰ ਅੱਗੇ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਅਜਿਹੇ ਨੌਜਵਾਨ ਮਿਹਨਤੀ ਆਗੂ ਅਤੇ ਵਰਕਰ ਦੀ ਬਹੁਤ ਲੋੜ ਹੈ। ਵਿਜੇ ਸਾਂਪਲਾ ਵਲੋਂPunjab2 years ago
-
ਜੇਲ੍ਹ 'ਚ ਹਵਾਰਾ ਨੂੰ ਮਿਲਣ ਮਗਰੋਂ ਜਥੇਦਾਰ ਮੰਡ ਦਾ ਵੱਡਾ ਫੈਸਲਾjagtar Singh hawara in jail meeting mand : ਕੋਈ ਨਵਾਂ ਸੰਘਰਸ਼ ਵਿੱਢਣ, ਰੂਪ-ਰੇਖਾ ਤੈਅ ਕਰਨ ਤੇ ਹਰੇਕ ਪੜਾਅ ’ਤੇ ਇਸ ਕਮੇਟੀ ਦੀ ਸਹਿਮਤੀ ਲਾਜ਼ਮੀ ਹੋਵੇਗੀ। ਇਸ ਤੋਂ ਸਾਫ਼ ਹੈ ਕਿ ਹਵਾਰਾ ਦੇ ਦਖ਼ਲ ਤੋਂ ਬਾਅਦ ਪੰਥਕ ਧਿਰਾਂ 'ਚ ਮੁੜ ਤੋਂ ਏਕਾ ਕਾਇਮ ਹੁੰਦਾ ਜਾਪ ਰਿਹਾ ਹੈ।Punjab2 years ago
-
ਬਰਗਾੜੀ ਮੋਰਚਾ ਸਮਾਪਤੀ ਵੇਲੇ ਸਰਕਾਰ ਨੇ ਮੇਰੀਆਂ ਸਾਰੀਆਂ ਮੰਗਾ ਮੰਨੀਆਂ ਹਨ : ਮੰਡ2argari Morcha : ਮੋਰਚਾ ਖਤਮ ਕਰਨ ਵੇਲੇ ਸਰਕਾਰ ਦੇ ਮੰਤਰੀ ਪੁੱਜੇ ਸਨ ਤੇ ਉਨ੍ਹਾਂ ਨੇ ਹਰ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦਾਦੂਵਾਲ ਨੇ ਉਨ੍ਹਾਂ ਨੂੰ ਤਾਨਾਸ਼ਾਹ ਕਿਹਾ ਸੀ ਤਾਂ ਉਨ੍ਹਾਂ ਇਹ ਆਖ ਕੇ ਜਵਾਬ ਦੇਣ ਤੋਂ ਟਾਲਾ ਵੱਟ ਲਿਆ ਕਿ ਉਨ੍ਹਾਂ ਵਿਚ ਕੋਈ ਮਤਭੇਦ ਨਹੀਂ ਹਨ ਤੇ ਸਭ ਠੀਕ ਹੈ।Punjab2 years ago
-
ਦਾਦੂਵਾਲ ਨਾਰਾਜ਼ ਨਹੀਂ ਹਨ : ਧਿਆਨ ਸਿੰਘ ਮੰਡ4hyan singh Mand : ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਭਾਈ ਧਿਆਨ ਸਿੰਘ ਮੰਡ ਦੇ ਬਰਗਾੜੀ ਮੋਰਚੇ @ਤੇ ਲਏ ਫੈਸਲੇ ਨੂੰ ਤਾਨਸ਼ਾਹੀ ਕਰਾਰ ਦਿੱਤਾ ਸੀ। ਦਾਦੂਵਾਲ ਨੇ ਮੰਡ ਦੇ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਸੰਗਤ ਦੇ ਸਹਿਯੋਗ ਅਤੇ ਸਲਾਹ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਸੀ।Punjab2 years ago
-
ਪਿ੫ੰਸੀਪਲ ਮੰਡ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤਮਹਿੰਦਰ ਰਾਮ ਫੁਗਲਾਣਾ, ਜਲੰਧਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲਜ਼ ਤੇ ਐਲੀਮੈਂਟਰੀ ਸਕੂਲਾਂ ਦੇ ਖੇਡ ਮੁਕਾਬਲੇ ਵੱਖ-ਵੱਖ ਸਕੂਲਾਂ 'ਚ ਕਰਵਾਏ ਗਏ। ਇਹ ਟੂਰਨਾਮੈਂਟ ਵੱਖ-ਵੱਖ ਖੇਡਾਂ ਦੇ ਕਨਵੀਨਰਾਂ, ਜ਼ੋਨਲ ਸਕੱਤਰਾਂ, ਜ਼ੋਨਲ ਪ੫ਧਾਨਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਪ੫ਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜਨਰਲ ਸਕੱਤਰ ਇਕਬਾਲ ਸਿੰਘ ਰੰਧਾਵਾ ਡੀਟੀਸੀ, ਵੱਖ-ਵੱਖ ਸਕੂਲਾਂ ਦੇ ਪਿ੫ੰਸੀਪਲਾਂ ਨੇ ਆਪਣਾ-ਆਪਣਾ ਸਹਿਯੋਗ ਦੇ ਕੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਸਖ਼ਤ ਮਿਹਨਤ ਨਾਲ ਸਾਰੀਆਂ ਖੇਡਾਂ ਦੇ ਟੂਰਨਾਮੈਂਟ ਨੂੰ ਬਾਖ਼ੂਬੀ ਸਫਲ ਕੀਤਾ ਗਿਆ।Punjab2 years ago