maluka
-
ਮਲੂਕਾ ਵੱਲੋਂ ਹਲਕਾ ਮੌੜ ਨਾਲ ਸਬੰਧਤ ਆੜ੍ਹਤੀਆਂ ਨਾਲ ਮੀਟਿੰਗਸਾਬਕਾ ਵਜੀਰ ਸਿਕੰਦਰ ਸਿੰਘ ਮਲੂਕਾ ਵਲੋਂ ਮੌੜ ਹਲਕੇ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਅੱਜ ਉਸ ਵਕਤ ਬਲ ਮਿਲਿਆ, ਜਦ ਉਨ੍ਹਾਂ ਰਾਮਪੁਰਾ ਫੂਲ ਵਿਖੇ ਉਨ੍ਹਾਂ ਆੜ੍ਹਤੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਪਿਛੋਕੜ ਮੌੜ ਹਲਕੇ ਨਾਲ ਹੈ, ਪਰ ਰਹਿੰਦੇ ਰਾਮਪੁਰਾ ਸ਼ਹਿਰ ਵਿਚ ਹਨ। ਸ਼ਹਿਰ ਦPunjab8 days ago
-
ਇਸੇ ਸਾਲ ਮਈ ਮਹੀਨੇ ਹੋ ਸਕਦੀਆਂ ਹਨ ਵਿਧਾਨ ਸਭਾ ਚੋਣਾਂ, ਅਕਾਲੀ ਦਲ ਬਿਲਕੁਲ ਤਿਆਰ : ਮਲੂਕਾਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ, ਪਰ ਇਸ ਦੇ ਬਾਵਜੂਦ ਅਕਾਲੀ ਦਲ ਬਿਲਕੁਲ ਤਿਆਰ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।Punjab17 days ago
-
ਪਿੰਡਾਂ ਦੀ ਨੁਹਾਰ ਬਦਲਣ ਲਈ ਬਣੇਗਾ ਐੱਨਆਰਆਈ ਮੰਚ : ਬਬਲਾ ਮਲੂਕਾਅਜੋਕੇ ਪੂੰਜੀਵਾਦੀ ਦੌਰ ਵਿਚ ਚੰਗੇ ਸਮਾਜ ਦੀ ਸਿਰਜਣਾ ਵਿਚ ਲੱਗੇ ਨੇਕ ਇਨਸਾਨਾਂ ਦੀ ਕੋਈ ਕਮੀਂ ਨਹੀਂ ਹੈ।Punjab2 months ago
-
ਦੋਸਤਾਂ ਨਾਲ ਮੋਟਰ ਸਾਈਕਲ 'ਤੇ ਗਏ ਨੌਜਵਾਨ ਦੀ ਅਗਲੇ ਦਿਨ ਖੇਤਾਂ 'ਚੋਂ ਅੱਧ-ਸੜੀ ਲਾਸ਼ ਮਿਲੀਪਿੰਡ ਮਲੂਕਾ ਦੇ ਖੇਤਾਂ 'ਚੋਂ ਇਕ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਹੈ। ਮ੍ਰਿਤਕ ਨਛੱਤਰ ਸਿੰਘ (25) ਵਾਸੀ ਮਲੂਕਾ ਨੂੰ ਬੀਤੀ ਰਾਤ ਉਸ ਦੇ ਹੀ ਦੋ ਦੋਸਤ ਮੋਟਰ ਸਾਈਕਲ ਉੱਪਰ ਬਿਠਾ ਕੇ ਲੈ ਗਏ ਸਨ ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਦੇ ਖੇਤਾਂ 'ਚੋਂ ਅੱਧ-ਸੜੀ ਹਾਲਤ 'ਚ ਮਿਲੀ ਹੈ।Punjab2 months ago
-
ਮੁੱਖ ਅਧਿਆਪਕ ਹਰਜੀਤ ਸਿੰਘ ਮਲੂਕਾ ਦਾ ਸਿੱਖਿਆ ਵਿਭਾਗ ਵੱਲੋਂ ਸਨਮਾਨਪਿੰਡ ਚੁਹਾਣਕੇ ਕਲਾਂ ਦੇ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਹਰਜੀਤ ਸਿੰਘ ਮਲੂਕਾ ਨੂੰ ਉਨ੍ਹਾਂ ਦੀਆਂ ਸਿੱਖਿਆ ਖੇਤਰ 'ਚ ਲਗਾਤਾਰ ਨਿਭਾਈਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਬਦਲੇ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਉੱਪ ਸਿੱਖਿਆ ਅਫ਼ਸਰ ਹਰਕਮਲਜੀਤ ਕੌਰ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।Punjab4 months ago
-
ਸਿਕੰਦਰ ਸਿੰਘ ਮਲੂਕਾ ਪੰਜਵੀਂ ਵਾਰ ਬਣੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ,ਤੇਜਿੰਦਰ ਮਿੱਢੂ ਖੇੜਾ ਬਣੇ ਸੀਨੀਅਰ ਮੀਤ ਪ੍ਰਧਾਨਵੀਰਵਾਰ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਜਦੋਂ ਕਿ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਢੂ ਖੇੜਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ।Punjab4 months ago
-
ਸਰਕਾਰ ਆਉਣ 'ਤੇ ਵਰਲਡ ਕਬੱਡੀ ਕੱਪ ਦੀ ਇਨਾਮੀ ਰਾਸ਼ੀ 5 ਕਰੋੜ ਕਰਾਂਗੇ : ਮਲੂਕਾਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਠਿੰਡਾ ਦਾ ਮੁੜ ਪ੍ਰਧਾਨ ਚੁਣੇ ਜਾਣ 'ਤੇ ਸੋਮਵਾਰ ਨੂੰ ਨਾਮਵਰ ਕਬੱਡੀ ਖਿਡਾਰੀਆਂ ਵੱਲੋਂ ਭਗਤਾ ਭਾਈ ਵਿਖੇ ਸਿਕੰਦਰ ਸਿੰਘ ਮਲੂਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।Punjab6 months ago
-
ਜਦੋਂ ਕੋਈ ਪਾਰਟੀ ਨੂੰ ਸਮਰਪਿਤ ਹੋ ਕਦੇ ਚਲਦਾ ਹੈ ਤਾਂ ਉਸਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ : ਮਲੂਕਾਮੈਂ ਪਾਰਟੀ ਲਈ ਹਮੇਸ਼ਾ ਮਿਹਨਤ, ਲਗਨ ਨਾਲ ਦਿਲੋਂ ਕੰਮ ਕੀਤਾ ਹੈ। ਪਾਰਟੀ ਦੇ ਹਰ ਫ਼ੈਸਲੇ 'ਤੇ ਫੁੱਲ ਚੜ੍ਹਾਏ ਹਨ। ਜਦੋਂ ਕੋਈ ਵਿਅਕਤੀ ਪਾਰਟੀ ਨੂੰ ਸਮਰਪਿਤ ਹੋ ਕੇ ਚੱਲਦਾ ਹੈ ਤਾਂ ਫਿਰ ਉਸਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ।Punjab7 months ago
-
ਮਲੂਕਾ ਵੱਲੋਂ ਨਕਲੀ ਬੀਜ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗਲੁਧਿਆਣਾ ਵਿਖੇ ਝੋਨੇ ਦੇ ਨਕਲੀ ਬੀਜ ਸਬੰਧੀ ਦਰਜ ਹੋਏ ਤਾਜ਼ਾ ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਅੰਦਰ ਨਕਲੀ ਬੀਜਾਂ ਦਾ ਧੰਦਾ ਚੱਲ ਰਿਹਾ ਹੈ।Punjab7 months ago
-
500 ਕੁਇੰਟਲ ਕਣਕ ਤਖ਼ਤ ਸ੍ਰੀ ਦਮਦਮਾ ਸਾਹਿਬ ਲੈ ਕੇ ਪੁੱਜੇ ਸਾਬਕਾ ਮੰਤਰੀ ਮਲੂਕਾਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਰਬਾਰ ਸਾਹਿਬ ਭੇਜੀ ਜਾਣ ਵਾਲੀ ਕਰੀਬ 500 ਕੁਇੰਟਲ ਕਣਕ ਤਖਤ ਸ੍ਰੀ ਦਮਦਮਾ ਸਾਹਿਬ ਲੈ ਕੇ ਪੁੱਜੇ।Punjab8 months ago
-
ਦੇਖੋ ਸਾਬਕਾ ਮੰਤਰੀ ਮਲੂਕਾ LOCKDOWN ਦੌਰਾਨ ਕਿੰਝ ਬਿਤਾ ਰਹੇ ਨੇ ਸਮਾਂਰੋਨਾ ਵਾਇਰਸ ਕਾਰਨ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਸਰਕਾਰ ਵਲੋਂ ਲਾਕਡਾਊਨ ਲਾਗੂ ਕੀਤਾ ਗਿਆ ਹੈ।Punjab8 months ago
-
Coronavirus : ਪੰਜਾਬ ਲਈ 20 ਕਰੋੜ ਘੱਟ, 100 ਕਰੋੜ ਹੋਣ ਜਾਰੀ : ਮਲੂਕਾਪੰਜਾਬ ਸਰਕਾਰ ਵੱਲੋਂ 'ਕੋਰੋਨਾ ਵਾਇਰਸ' ਦੇ ਟਾਕਰੇ ਲਈ ਜਾਰੀ ਕੀਤੇ ਗਏ 20 ਕਰੋੜ ਦੀ ਤੁਲਨਾ 'ਚ 100 ਕਰੋੜ ਰੁਪਏ ਪੰਜਾਬ ਦੇ ਲੋਕਾਂ ਲਈ ਜਾਰੀ ਕਰਨੇ ਚਾਹੀਦੇ ਹਨ।Punjab9 months ago
-
ਸਮੁੰਦਰ 'ਚੋਂ ਬਾਲਟੀ ਪਾਣੀ ਕੱਢਣ ਨਾਲ ਉਸ ਨੂੰ ਕੋਈ ਫਰਕ ਨਹੀ ਪੈਂਦਾ-ਮਲੂਕਾਸ਼ੋ੍ਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ 2 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਜ਼ਿਲ੍ਹਾ ਪੱਧਰੀ ਰੋਸ ਰੈਲੀ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਮੀਟਿੰਗ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਪ੍ਰਧਾਨਗੀ ਹੇਠ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਸਾਬਕਾ ਕੌਮੀ ਜਥੇਬੰਦਕ ਸਕੱਤਰ ਕਰਨ ਘੁਮਾਣ ਕੈਨੇਡਾ ਦੀ ਅਗਵਾਈ ਹੇਠ ਹੋਈ।Punjab1 year ago
-
ਪਿੰਡ ਮਲੂਕਾ ਦੀ ਸੰਗਤ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਬੇਸ਼ੱਕ ਇਕ ਦਹਾਕਾ ਆਰਥਿਕ ਤੌਰ 'ਤੇ ਬਾਕੀਆਂ ਨਾਲੋਂ ਪਛੜ ਗਏ ਹਨ ਪਰ ਪੰਜਾਬੀਆਂ ਨੇ ਆਪਸੀ ਭਾਈਚਾਰੇ ਦੀ ਸਾਂਝ ਨੂੰ ਹੋਰ ਗੂੜ੍ਹਾ ਕਰਦੇ ਹੋਏ ਰਾਹਤ ਸਮੱਗਰੀ ਲਗਾਤਾਰ ਵੰਡ ਕੇ ਪੀੜਤਾਂ ਨਾਲ ਹਮਦਰਦੀ ਜ਼ਾਹਰ ਕਰਨੀ ਜਾਰੀ ਰੱਖੀ ਹੋਈ ਹੈ।Punjab1 year ago
-
ਪੰਜਾਬ ਦੇ ਮਸਲੇ ਹੱਲ ਹੋਣ : ਮਲੂਕਾਉਨ੍ਹਾਂ ਕਿਹਾ ਕਿ ਉਹ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਕਿਸੇ ਵੀ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਤਾਂ ਸਾਰੀ ਤਸਵੀਰ ਸਾਫ਼ ਹੋ ਜਾਵੇਗੀ। ਇਸ ਦੌਰ ਵਿਚ ਪਾਰਟੀ ਤੋਂ ਰੁੱਸ ਕੇ ਬਾਹਰ ਹੋਏ ਟਕਸਾਲੀ ਆਗੂਆਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਟਕਸਾਲੀ ਆਗੂਆਂ ਲਈ ਪਾਰਟੀ ਲਈ ਦਰਵਾਜ਼ੇ ਖੁੱਲ੍ਹੇ ਹਨ। ਉਹ ਆਪਣੀ ਮਰਜ਼ੀ ਨਾਲ ਪਾਰਟੀ 'ਚੋਂ ਬਾਹਰ ਗਏ ਸਨ ਅਤੇ ਵਾਪਸੀ ਕਰ ਸਕਦੇ ਹਨ। ਇਕ ਪਰਿਵਾਰ ਵਿਚ ਛੋਟੀਆਂ-ਮੋਟੀਆਂ ਨਾਰਾਜ਼ਗੀਆਂ ਹੋ ਹੀ ਜਾਂਦੀਆਂ ਹਨ।Punjab1 year ago
-
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਐੱਸਐੱਚਓ ਸਮੇਤ ਅੱਠ ਜਣਿਆਂ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾਐਡਵੋਕੇਟ ਬਿਮਲ ਕੁਮਾਰ ਗਰਗ ਨੇ ਦੱਸਿਆ ਕਿ 2015 ਵਿਚ ਪਿੰਡ ਹਮੀਰਗੜ੍ਹ ਵਾਸੀ ਜਰਨੈਲ ਸਿੰਘ ਦੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਾਰਕੁੱਟ ਕੀਤੀ ਗਈ ਸੀ।Punjab1 year ago
-
ਹੁਣ ਇਨਸਾਫ਼ ਲਈ ਮਲੂਕਾ ਪਿੰਡ ਦੀ ਔਰਤ ਚੜ੍ਹੀ ਵਾਟਰ ਵਰਕਸ ਦੀ ਟੈਂਕੀ 'ਤੇ, ਕੀਤੀ ਇਹ ਮੰਗਪਿੰਡ ਮਲੂਕਾ ਵਿਖੇ ਅੱਜ ਇਕ ਔਰਤ ਨੇ ਕਾਂਗਰਸੀ ਵਰਕਰ 'ਤੇ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਗਈ।Punjab1 year ago
-
Lok Sabha Elections 2019 : ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਟਾਣਾ ਸਣੇ 13 ਖਿਲਾਫ਼ ਕੇਸ ਦਰਜ, ਝੜਪ ਹੋਣ ’ਤੇ ਚਲਾਈ ਸੀ ਗੋਲੀਅੱਜ ਲੋਕ ਸਭਾ ਚੋਣ ਸਮੇਂ ਤਲਵੰਡੀ ਸਾਬੋ ਵਿਚ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚ ਹੋਈ ਖੂਨੀ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖੁਸ਼ਬਾਜ਼ ਸਿੰਘ ਜਟਾਣਾ ਸਮੇਤ ਉਸਦੇ 13 ਸਮਰਥਕਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।Punjab1 year ago
-
Punjabi Election 2019 : ਕਾਂਗੜ 'ਚ ਮਲੂਕਾ ਦੀ ਗੱਡੀ 'ਤੇ ਹਮਲਾ, ਅਕਾਲੀ ਦਲ ਦੇ ਦੋ ਪੋਲਿੰਗ ਏਜੰਟ ਜ਼ਖ਼ਮੀਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿਖੇ ਕਾਂਗਰਸੀ ਵਰਕਰਾਂ ਨੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੀ ਗੱਡੀ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਦੋ ਅਕਾਲੀ ਵਰਕਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।Punjab1 year ago
-
ਕੈਪਟਨ 'ਤੇ ਵਰ੍ਹੇ ਸੁਖਬੀਰ ਤੇ ਮਲੂਕਾਰੈਲੀ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਲੋਕ ਸਭਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ, ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਮਲੂਕਾ ਵਿਸ਼ੇਸ਼ ਤੌਰ 'ਤੇ ਪੁੱਜੇ।Election1 year ago