mall
-
ਅੰਮ੍ਰਿਤਸਰ ਮਾਲ ਮੰਡੀ ਇਲਾਕੇ 'ਚ ਪੁਲਿਸ ਨੇ ਕੀਤਾ ਵੱਡਾ ਸਰਚ ਆਪਰੇਸ਼ਨ, ਵੱਖ-ਵੱਖ ਘਰਾਂ 'ਚ ਕੀਤੀ ਚੈਕਿੰਗpunjab news ਥਾਣਾ ਮਕਬੂਲਪੁਰਾ ਅਧੀਨ ਪੈਂਦੇ ਇਲਾਕੇ ਮਾਲ ਮੰਡੀ ਅੱਜ ਤੜਕਸਾਰ ਉਸ ਸਮੇਂ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ, ਜਦੋਂ ਅਚਾਨਕ ਵੱਡੀ ਗਿਣਤੀ 'ਚ ਪੁਲਿਸ ਬਲ ਨੇ ਦਸਤਕ ਦਿੱਤੀ ਤੇ ਬਣੇ ਫਲੈਟਾਂ ਦੇ ਵੱਖ-ਵੱਖ ਘਰਾਂ ਨੂੰ ਬਾਰੀਕੀ ਨਾਲ ਖੰਗਾਲਿਆ।Punjab3 days ago
-
ਜਲੰਧਰ ਦੇ ਬਾਬਾ ਬੁੱਢਾ ਮਲ ਰੋਡ 'ਤੇ ਬੱਚੇ ਨੂੰ ਸਕੂਲ ਤੋਂ ਲੈ ਕੇ ਆ ਰਹੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਲੁੱਟਿਆਬਾਬਾ ਬੁੱਢਾ ਮਲ ਰੋਡ ਬਸਤੀ ਬਾਵਾ ਖੇਲ ਕੋਲ ਬੱਚੇ ਨੂੰ ਸਕੂਲ ਤੋਂ ਲੈ ਕੇ ਆ ਰਹੇ ਇਕ ਬਜ਼ੁਰਗ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੁੱਟ ਲਿਆ। ਬਾਈਕ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਬਜ਼ੁਰਗ ਤੋਂ ਨਕਦੀ ਤੇ ਹੱਥ 'ਚ ਪਾਈ ਅੰਗੂਠੀ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਗਏ।Punjab7 days ago
-
ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਨਿੱਜੀ ਮਾਰਟ ਸਾਹਮਣੇ ਧਰਨਾ 80ਵੇਂ ਦਿਨ 'ਚ ਦਾਖ਼ਲਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤPunjab28 days ago
-
108 ਸਾਲ ਪੁਰਾਣੀ ਕਾਲਾ ਮੱਲ ਛਾਂਗਾ ਮੱਲ ਧਰਮਸ਼ਾਲਾ ਦੀਆਂ ਛੱਤਾਂ ਡਿੱਗੀਆਂਸਥਾਨਕ ਨਗਰ ਕੌਂਸਲ ਵੱਲੋਂ ਠੰਢ ਤੋਂ ਬੱਚਣ ਲਈ 108 ਸਾਲ ਪੁਰਾਣੀ ਧਰਮਸ਼ਾਲਾ ਵਿਚ ਬਣਾਏ ਰਹਿਣ ਬਸੇਰੇ ਦੀ ਇਮਾਰਤ ਦੀਆਂ ਛੱਤਾ ਅਚਾਨਕ ਡਿੱਗਣ ਕਾਰਨ ਧਰਮਸ਼ਾਲਾ ਬੰਦ ਕਰ ਦਿੱਤੀਆਂ ਗਈਆਂ ਹਨ। ਬਦਲਵੇਂ ਰੂਪ ਵਿਚ ਐੱਸਡੀਐੱਮ ਬੁਢਲਾਡਾ ਸਾਗਰ ਸੇਤੀਆ ਵੱਲੋਂ ਨਵੀਂ ਜਗ੍ਹਾ 'ਤੇ ਰਹਿਣ ਬਸੇਰਾ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤੇ ਹਨ।Punjab1 month ago
-
ਕਿਸਾਨ ਯੂਨੀਅਨ ਦਾ ਬੈਸਟ ਪ੍ਰਰਾਈਸ ਅੱਗੇ ਧਰਨਾ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਵੱਲੋਂ ਬੈਸਟ ਪ੍ਰਰਾਈਸ ਅੱਗੇ ਧਰਨਾ ਜਾਰੀ ਰਿਹਾ। ਇਸ ਮੌਕੇ ਬਲਾਕ ਦੇ ਜਰਨਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਦਿੱਲੀ ਵਿਚ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਬਾਰੇPunjab1 month ago
-
ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਕੀਤਾ ਸਨਮਾਨਿਤਹਿੰਦੂ ਨਿਆ ਪੀਠ ਵੱਲੋਂ ਸ਼ਾਂਤੀ ਦੇਵੀ ਧਰਮਸ਼ਾਲਾ ਗਾਂਧੀ ਨਗਰ ਦੀਵਾਨ ਟੋਡਰ ਮੱਲ ਸੇਵਾ ਰਸੋਈ ਵਿਖੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਵੀਨ ਡੰਗ ਨੇ ਇਸ ਮੌਕੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੂੰ ਦੀਵਾਨ ਟੋਡਰਮੱਲ ਦੇ ਇਤਿਹਾਸਿਕ ਜੀਵਨੀ ਦਾ ਮਹੱਤਵ ਦੱਸਿਆ ਕਿ ਕਿਸ ਤਰਾਂ ਦੀਵਾਨ ਟੋਡਰਮੱਲ ਨੇ ਗੁਰੂ ਪ੍ਰਤੀ ਆਪਣੇ ਨਿਸਵਾਰਥ ਸੇਵਾ ਭਗਤੀ ਭਾਵਨਾ ਦੇ ਚਲਦਿਆਂ ਹਿੰਦੂ ਸਿੱਖ ਪ੍ਰਰੇਮ ਨੂੰ ਇੱਕ ਨਾ ਟੁੱਟਣ ਵਾਲੀ ਕੜੀ ਵਿੱਚ ਪਿਰੋਇਆ ਜਿਸ ਤੇ ਅੱਜ ਪੂਰਾ ਸਿੱਖ ਸਮਾਜ ਵੀ ਨਤਮਸਤਕ ਹੁੰਦਾ ਹੈ ਦੀਵਾਨ ਟੋਡਰਮੱਲ ਸੇਵਾ ਰਸੋਈ ਵਿਖੇ ਸਮਾਜਿਕ ਸੰਸਥਾਵਾਂ ਦੇ ਆਗੂ ਜਿਨ੍ਹਾਂ ਵਿਚ ਮੁੱਖ ਤੋਰ ਤੇ ਲੁਧਿਆਣਾ ਪ੍ਰਰਾਈਡ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਅਰੋੜਾ,ਭਾਜਪਾ ਨੇਤਾ ਅਤੇ ਸਮਾਜ ਸੇਵਕ ਗੋਲਡੀ ਸਭਰਵਾਲ,ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਪ੍ਰਧਾਨ ਨੀਰਜ ਵਰਮਾ,ਤੇਰਾ ਪੰਥ ਜੈਨ ਪ੍ਰਰੀਸ਼ਦ ਤੋਂ ਕੁਲਦੀਪ ਜੈਨ ਅਤੇ ਉਨਾਂ ਦੇ ਸਾਥੀਆਂ ਦਾ ਸਮਿ੍ਤੀ ਚਿੰਨ ਦੇਕੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਭੁਪਿੰਦਰ ਬੰਗਾ, ਅਸ਼ਵਨੀ ਕਤਿਆਲ, ਯੋਗੇਸ਼ ਧੀਮਾਨ, ਅਭਿਸ਼ੇਕ ਧੀਮਾਨ, ਸਚਿਨ ਬਜਾਜ, ਦੀਪਕ ਡੰਗ ਹਾਜ਼ਰ ਹੋਏ।Punjab1 month ago
-
ਗੁਰੂ-ਘਰ ਦਾ ਅੰਨਿਨ ਸਿੱਖ ਦੀਵਾਨ ਟੋਡਰ ਮੱਲਪਰਮਾਤਮਾ ਦੇ ਭੈਅ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਬਾਰੇ ਇਤਿਹਾਸ ਬਹੁਤ ਘੱਟ ਮਿਲਦਾ ਹੈ, ਜੋ ਮਿਲਦਾ ਹੈ ਉਸ ਨਾਲ ਵਿਦਵਾਨ ਇਕਮੱਤ ਨਹੀ। ਕਈ ਇਤਿਹਾਸਕਾਰ ਦੀਵਾਨ ਟੋਡਰ ਮੱਲ ਨੂੰ ਅਕਬਰ ਬਾਦਸ਼ਾਹ ਦੇ ਸਮੇਂ ਦਾ ਦੱਸਦੇ ਹਨ ਤੇ ਕਈ ਬਾਅਦ ਵਿਚ ਦੂਜਾ ਟੋਡਰ ਮੱਲ ਮੰਨਦੇ ਹਨ।Religion2 months ago
-
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤਸਵੀਰਕਸ਼ੀਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕਈ ਮੁਸੱਵਰਾਂ ਨੇ ਸਾਕਾਰ ਕੀਤਾ ਹੈ। ਹਰੇਕ ਚਿਤੇਰੇ ਨੇ ਆਪਣੇ ਅੰਦਾਜ਼ ’ਚ ਉਸ ਧਾਰਮਿਕ ਘਟਨਾ ਨੂੰ ਰੂਪਮਾਨ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਚਿਤੇਰਾ ਕਿਰਪਾਲ ਸਿੰਘ ਹੈ, ਜਿਸ ਨੇ ਇਸ ਘਟਨਾ ਨੂੰ ਚਿਤਰਿਆ ਹੈ। ਦੋਵਾਂ ਸਾਹਿਬਜ਼ਾਦਿਆਂ ਨੂੰ ਵੇਲੇ ਦੇ ਹੁਕਮਰਾਨਾਂ ਨੇ ਨੀਹਾਂ ’ਚ ਚਿਣ ਕੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ।Religion2 months ago
-
ਖੇਤੀ ਕਾਨੂੰਨਾਂ ਖ਼ਿਲਾਫ਼ 52ਵੇਂ ਦਿਨ ਰਿਲਾਇੰਸ ਮਾਲ ਸਾਹਮਣੇ ਧਰਨਾ ਰਿਹਾ ਜਾਰੀਕੁੱਲ ਹਿੰਦ ਕਿਸਾਨ ਸਭਾ ਵੱਲੋਂ 52ਵੇਂ ਦਿਨ ਰਿਲਾਇੰਸ ਮਾਲ ਸਾਹਮਣੇ ਅਤੇ ਜਿਓ ਸੈਂਟਰਕੁੱਲ ਹਿੰਦ ਕਿਸਾਨ ਸਭਾ ਵੱਲੋਂ 52ਵੇਂ ਦਿਨ ਰਿਲਾਇੰਸ ਮਾਲ ਸਾਹਮਣੇ ਅਤੇ ਜਿਓ ਸੈਂਟਰਕੁੱਲ ਹਿੰਦ ਕਿਸਾਨ ਸਭਾ ਵੱਲੋਂ 52ਵੇਂ ਦਿਨ ਰਿਲਾਇੰਸ ਮਾਲ ਸਾਹਮਣੇ ਅਤੇ ਜਿਓ ਸੈਂਟਰਕੁੱਲ ਹਿੰਦ ਕਿਸਾਨ ਸਭਾ ਵੱਲੋਂ 52ਵੇਂ ਦਿਨ ਰਿਲਾਇੰਸ ਮਾਲ ਸਾਹਮਣੇ ਅਤੇ ਜਿਓ ਸੈਂਟਰPunjab2 months ago
-
ਰਿਲਾਇੰਸ ਮਾਲ ਤੇ ਜੀਓ ਸੈਂਟਰ ਦਾ ਿਘਰਾਓਰਿਲਾਇੰਸ ਗੜ੍ਹਸ਼ੰਕਰ ਸਾਹਮਣੇ 50ਵੇਂ ਦਿਨ ਧਰਨਾ ਤੇ ਰੈਲੀ ਐਡਵੋਕੇਟ ਅਨੁਰਾਗ ਭਾਰਦਵਾਜਰਿਲਾਇੰਸ ਗੜ੍ਹਸ਼ੰਕਰ ਸਾਹਮਣੇ 50ਵੇਂ ਦਿਨ ਧਰਨਾ ਤੇ ਰੈਲੀ ਐਡਵੋਕੇਟ ਅਨੁਰਾਗ ਭਾਰਦਵਾਜਰਿਲਾਇੰਸ ਗੜ੍ਹਸ਼ੰਕਰ ਸਾਹਮਣੇ 50ਵੇਂ ਦਿਨ ਧਰਨਾ ਤੇ ਰੈਲੀ ਐਡਵੋਕੇਟ ਅਨੁਰਾਗ ਭਾਰਦਵਾਜPunjab2 months ago
-
ਰਿਲਾਇੰਸ ਸਮਾਰਟ ਸੁਪਰ ਸਟੋਰ ਅੱਗੇ ਕਿਸਾਨਾਂ ਦਾ ਧਰਨਾ ਜਾਰੀਅੱਜ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਰਿਲਾਇੰ ਅੱਜ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਰਿਲਾਇੰ ਅੱਜ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਰਿਲਾਇੰPunjab3 months ago
-
ਰਿਲਾਇੰਸ ਕਾਰਪੋਰੇਟ ਦੇ ਦੋ ਦਫ਼ਤਰਾਂ ਸਾਹਮਣੇ ਧਰਨਾ ਜਾਰੀਰਿਲਾਇੰਸ ਕਾਰਪੋਰੇਟ ਦੇ ਦੋ ਦਫ਼ਤਰਾਂ ਸਾਹਮਣੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈ ਰਿਲਾਇੰਸ ਕਾਰਪੋਰੇਟ ਦੇ ਦੋ ਦਫ਼ਤਰਾਂ ਸਾਹਮਣੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈ ਰਿਲਾਇੰਸ ਕਾਰਪੋਰੇਟ ਦੇ ਦੋ ਦਫ਼ਤਰਾਂ ਸਾਹਮਣੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈ ਰਿਲਾਇੰਸ ਕਾਰਪੋਰੇਟ ਦੇ ਦੋ ਦਫ਼ਤਰਾਂ ਸਾਹਮਣੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈPunjab3 months ago
-
ਰਿਲਾਇੰਸ ਮਾਲ ਸਾਹਮਣੇ ਧਰਨਾ 30ਵੇਂ ਦਿਨ ਵੀ ਰਿਹਾ ਜਾਰੀਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਰਿਲਾਇੰਸ ਮਾਲ ਗੜ੍ਹਸ਼ੰਕ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਰਿਲਾਇੰਸ ਮਾਲ ਗੜ੍ਹਸ਼ੰਕ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਰਿਲਾਇੰਸ ਮਾਲ ਗੜ੍ਹਸ਼ੰਕPunjab3 months ago
-
ਰਿਲਾਇੰਸ ਮਾਲ ਸਾਹਮਣੇ ਗਿਆਰ੍ਹਵੇਂ ਦਿਨ ਵੀ ਧਰਨਾ ਜਾਰੀਕਿਸਾਨ ਜਥੇਬੰਦੀ ਦੇ ਸੱਦੇ ਤੇ ਹੁਸ਼ਿਆਰਪੁਰ ਵਿਚ ਰਿਲਾਇੰਸ ਸਮਾਰਟ ਮਾਲ, ਰਿਲਾਇੰ ਕਿਸਾਨ ਜਥੇਬੰਦੀ ਦੇ ਸੱਦੇ ਤੇ ਹੁਸ਼ਿਆਰਪੁਰ ਵਿਚ ਰਿਲਾਇੰਸ ਸਮਾਰਟ ਮਾਲ, ਰਿਲਾਇੰ ਕਿਸਾਨ ਜਥੇਬੰਦੀ ਦੇ ਸੱਦੇ ਤੇ ਹੁਸ਼ਿਆਰਪੁਰ ਵਿਚ ਰਿਲਾਇੰਸ ਸਮਾਰਟ ਮਾਲ, ਰਿਲਾਇੰPunjab3 months ago
-
Paytm Loan Facility : ਦੁਕਾਨਦਾਰਾਂ ਨੂੰ ਮਾਰਚ ਤਕ 1,000 ਕਰੋੜ ਰੁਪਏ ਦੀ ਸਹੂਲਤ ਲੈ ਕੇ ਆਇਆ Paytmਡਿਜ਼ੀਟਲ ਵਿੱਤੀ ਸੇਵਾ ਕੰਪਨੀ ਪੇਟੀਐੱਮ ਨੇ ਅਗਲੇ ਸਾਲ ਮਾਰਚ ਤਕ ਦੁਕਾਨਦਾਰਾਂ ਨੂੰ 1,000 ਕਰੋੜ ਰੁਪਏ ਦੇ ਕਰਜ਼ ਵਿਤਰਣ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ Business app ਦੇ Users ਨੂੰ 'ਦੁਕਾਨਦਾਰ ਕਰਜ਼ ਪ੍ਰੋਗਰਾਮ' ਦੇ ਤਹਿਤ ਬਿਨਾ ਗਾਰੰਟੀ ਵਾਲਾ ਕਰਜ਼ ਉਪਲਬਧ ਕਰਵਾਉਣਾ ਜਾਰੀ ਰੱਖੇਗੀ।Business3 months ago
-
ਰਿਲਾਇੰਸ ਦੇ ਬੰਦ ਪਏ ਮਾੱਲ ਤੇ ਸਟੋਰ ਕਾਰਨ 1550 ਪਰਿਵਾਰਾਂ ਦੀ ਰੋਜ਼ੀ ਰੋਟੀ ਖੁੱਸਣ ਦਾ ਖ਼ਤਰਾਦੇਸ਼ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਸਬੰਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸਾਂਝੇ ਸੰਘਰਸ਼ ਦੀ ਲੜੀ ਤਹਿਤ 'ਮਾੱਲ ਆਫ ਅੰਮ੍ਰਿਤਸਰ' ਦੇ ਬਾਹਰ ਲੱਗਾ ਧਰਨਾ 26ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ...Punjab3 months ago
-
Unlock 5.0 : ਪੰਜਾਬ 'ਚ ਹੋਟਲ, ਸ਼ਾਪਿੰਗ ਮਾਲ ਤੇ ਮਲਟੀ ਪਲੈਕਸਾਂ 'ਚ ਬਾਰ ਖੋਲ੍ਹਣ ਨੂੰ ਮਨਜ਼ੂਰੀਪੰਜਾਬ 'ਚ Coronavirus ਦੇ ਮਾਮਲੇ ਮੁਡ਼ ਵਧਣ ਲੱਗੇ ਹਨ ਤੇ ਕੋਰੋਨਾ ਨਾਲ ਲੋਕਾਂ ਦੀਆਂ ਮੌਤਾਂ ਵਧਣ ਲੱਗੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ 22 ਲੋਕਾਂ ਦੀ ਮੌਤ ਹੋ ਗਈ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 504 ਲੋਕ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਹਨ।Punjab3 months ago
-
ਰਿਲਾਇੰਸ ਮਾਲ ਅੱਗੇ ਧਰਨਾ ਜਾਰੀਦੇਸ਼ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਆਜ਼ਾਦ ਕਿਸਾਨ ਕਮੇਟੀ ਦਾਦੇਸ਼ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਆਜ਼ਾਦ ਕਿਸਾਨ ਕਮੇਟੀ ਦਾਦੇਸ਼ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਆਜ਼ਾਦ ਕਿਸਾਨ ਕਮੇਟੀ ਦਾPunjab3 months ago
-
ਰਿਲਾਇੰਸ ਪੰਪ ਤੋਂ ਚੁੱਕਿਆ ਤੇ ਰਿਲਾਇੰਸ ਮਾਲ ਹੁਸ਼ਿਆਰਪੁਰ ਅੱਗੇ ਲਾਇਆ ਪੱਕਾ ਧਰਨਾਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਸ਼ੁੱਕਰਵਾਰ ਆਜ਼ਾਦ ਕਿਸਾਨ ਕਮੇਟੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਸ਼ੁੱਕਰਵਾਰ ਆਜ਼ਾਦ ਕਿਸਾਨ ਕਮੇਟੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਸ਼ੁੱਕਰਵਾਰ ਆਜ਼ਾਦ ਕਿਸਾਨ ਕਮੇਟੀPunjab3 months ago
-
ਮਾਲ ਗੱਡੀਆਂ ਨਾ ਚੱਲੀਆਂ ਤਾਂ ਬਾਰਦਾਨੇ ਦੀ ਆਵੇਗੀ ਘਾਟਚੱਲ ਰਹੇ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਜੇਕਰ ਜਲਦ ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਨਾਂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਜ਼ਿਲ੍ਹੇ 'ਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਮੀ ਝੱਲਣੀ ਪੈ ਸਕਦੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਨੂੰ ਝੋਨੇ ਦੀ ਸਾਰੀ ਫਸਲ ਨੂੰ ਭਰਨ ਲਈ ਕੁੱਲ 97000 ਗੱਠਾਂ ਦPunjab3 months ago