making
-
Tiktok ਦੀ ਟੱਕਰ 'ਚ Facebook ਦਾ ਨਵਾਂ ਸ਼ਾਰਟ ਵੀਡੀਓ ਮੇਕਿੰਗ ਐਪ BARS ਲਾਂਚ, ਜਾਣੋ ਕੀ ਹੈ ਖ਼ਾਸਸ਼ਾਰਟ ਵੀਡੀਓ ਐਪ Tiktok 'ਤੇ ਪਾਬੰਦੀ ਲਾਈ ਨੂੰ ਲੰਬਾ ਸਮਾਂ ਲੰਘ ਗਿਆ ਹੈ ਪਰ ਅਜੇ ਤਕ ਕਿਸੇ ਦੂਜੇ ਸ਼ਾਰਟ ਵੀਡੀਓ ਮੇਕਿੰਗ ਐਪ ਨੇ Tiktok ਵਰਗਾ ਫੇਮਸ ਭਾਰਤ 'ਚ ਨਹੀਂ ਹਾਸਲ ਕੀਤਾ ਹੈ। ਅਜਿਹੇ 'ਚ Facebook ਵੱਲੋਂ ਨਵੇਂ ਸ਼ਾਰਟ ਵੀਡੀਓ ਮੇਕਿੰਗ ਐਪ BARS ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।Technology22 hours ago
-
Carla's Caves : ਕਾਰਲਾ ਦੀਆਂ ਗੁਫ਼ਾਵਾਂਆਪਣੇ ਉਲੀਕੇ ਪ੍ਰੋਗਰਾਮ ਮੁਤਾਬਕ ਇਸ ਤੋਂ ਬਾਅਦ ਅਸੀਂ ਬੰਬਈ ਤੋਂ 90 ਕਿਲੋਮੀਟਰ ਦੂਰ ਕਾਰਲਾ ਦੀ ਪ੍ਰਸਿੱਧ ਬੋਧ ਗੁਫ਼ਾ ਵੇਖਣ ਜਾਣਾ ਸੀ। ਇੱਥੇ ਪਹੁੰਚਣ ਲਈ ਪਹਿਲਾਂ ‘ਲੋਨਾਵਲਾ’ ਪਹੁੰਚ ਕੇ ਇਕ ਦਿਨ ਰੁਕਣਾ ਹੁੰਦਾ ਹੈ। ਉਲਾਸ ਸਾਨੂੰ ਆਪਣੇ ਕਿਸੇ ਜਾਣਕਾਰ ਦੇ ਹੋਟਲ ਦਾ ਨਾਂ ਦੱਸਦਿਆਂ ਉੱਥੇ ਰੁਕਣ ਦੀ ਸਲਾਹ ਦੇਂਦੀ ਹੈ।Lifestyle1 day ago
-
20 ਫੁੱਟ ਲੰਬੀ ਸੁਰੰਗ ਬਣਾ ਕੇ ਡਾਕਟਰ ਦੇ ਘਰੋਂ ਚੋਰੀ ਕੀਤੀ ਕਰੋੜਾਂ ਦੀ ਚਾਂਦੀਜੈਪੁਰ 'ਚ ਫਿਲਮੀ ਸਟਾਈਲ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਇਕ ਡਾਕਟਰ ਦੇ ਘਰ ਕੋਲ ਪਹਿਲਾਂ 87 ਲੱਖ ਰੁਪਏ ਦਾ ਮਕਾਨ ਖਰੀਦਿਆ ਤੇ ਫਿਰ ਕਰੀਬ 15 ਫੁੱਟ ਡੂੰਘੀ ਤੇ 20 ਫੁੱਟ ਲੰਬੀ ਸੁਰੰਗ ਖੋਦ ਕੇ ਡਾਕਟਰ ਦੇ ਘਰ ਦੀ ਬੇਸਮੈਂਟ 'ਚ ਰੱਖੇ ਤਿੰਨ ਬਕਸਿਆਂ 'ਚ ਰੱਖੀ ਕਰੋੜਾਂ ਦੀ ਚਾਂਦੀ ਚੋਰੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।National1 day ago
-
ਆਪਣੇ ਵਾਰਡ ਨੂੰ ਮਾਡਲ ਵਾਰਡ ਬਣਾਉਣਾ ਚਾਹੁੰਦੇ ਨੇ ਡਿਪਟੀ ਮੇਅਰ ਬੰਟੀਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਆਪਣੇ ਵਾਰਡ ਨੰਬਰ 44 ਨੂੰ ਮਾਡਲ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ ਅਤੇ ਉਹ ਉਥੇ ਲੋਕਾਂ ਨੂੰ ਬਣਦੀਆਂ ਮੁਢਲੀਆਂ ਸਹੂਲਤਾਂ ਮੁਹੱਈਆ ਕਰਾਉਣਾ ਚਾਹੁੰਦੇ ਹਨ। ਡਿਪਟੀ ਮੇਅਰ ਨੇ ਬਿਮਾਰੀ ਦੌਰਾਨ ਸ਼ਨਿਚਰਵਾਰ ਨੂੰ ਆਪਣੇ ਵਾਰਡ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਮੇਅਰ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੇ ਬਸਤੀ ਸ਼ੇਖ ਦੀਆਂ ਅਬਾਦੀਆਂ ਜਨਕ ਨਗਰ, ਮਦਨ ਇਨਕਲੇਵ, ਮਨਜੀਤ ਨਗਰ, ਨਾਸਿਰਦੀਨ ਮੁਹੱਲਾ, ਤਰਖਾਣਾ ਮੁਹੱਲਾPunjab1 day ago
-
ਭਾਜਪਾ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਬਣਾ ਰਹੀ ਹੈ-ਗੇਜਾ ਰਾਮਸਫ਼ਾਈ ਸੇਵਕ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਕੇਂਦਰ ਸਰਕਾਰ ਮਿਹਨਤਕਸ਼ ਲੋਕਾਂ ਦੇ ਖ਼ਿਲਾਫ਼ ਉਨ੍ਹਾਂ ਦਾ ਖ਼ੂਨ ਨਿਚੋੜਣ ਲਈ ਘਟੀਆ ਨੀਤੀਆਂ ਬਣਾ ਰਹੀ ਹੈ। ਉਹ ਦਿੜ੍ਹਬਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ 'ਤੇ ਸੰਗਤ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ।Punjab1 day ago
-
ਚਾਹ ਬਣਾਉਣ ਤੋਂ ਇਨਕਾਰ ਕਰਨਾ ਪਤਨੀ 'ਤੇ ਹਮਲੇ ਦਾ ਉਕਸਾਵਾ ਨਹੀਂ : ਹਾਈ ਕੋਰਟਬਾਂਬੇ ਹਾਈ ਕੋਰਟ ਨੇ 35 ਸਾਲ ਦੇ ਇਕ ਵਿਅਕਤੀ ਨੂੰ ਪਤਨੀ 'ਤੇ ਹਮਲੇ ਦਾ ਦੋਸ਼ੀ ਠਹਿਰਾਏ ਜਾਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕਾਇਮ ਰੱਖਦਿਆਂ ਕਿਹਾ ਕਿ ਪਤਨੀ ਦੇ ਚਾਹ ਬਣਾਉਣ ਤੋਂ ਇਨਕਾਰ ਕਰਨਾ ਉਸ 'ਤੇ ਹਮਲੇ ਦਾ ਉਕਸਾਵਾ ਨਹੀਂ ਮੰਨਿਆ ਜਾ ਸਕਦਾ। ਨਾਲ ਹੀ ਇਹ ਵੀ ਟਿੱਪਣੀ ਕੀਤੀ ਹੈ ਕਿ ਪਤਨੀ ਕੋਈ 'ਗ਼ੁਲਾਮ ਜਾਂ ਵਸਤੂ ਨਹੀਂ' ਹੈ।National3 days ago
-
ਸਿਹਤ ਬੀਮਾ ਯੋਜਨਾ ਤਹਿਤ ਬਣਾਏ ਈ-ਕਾਰਡ : ਡਾ. ਸੇਖੋਂਬੁੱਧਵਾਰ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਮੂਹ ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕਰਨ ਦੇ ਉਦੇਸ਼ ਨਾਲ ਹਲਕਾ ਪਾਇਲ ਦੇ ਵੱਖ-ਵੱਖ ਬਲਾਕਾਂ 'ਚ ਆਈਈਸੀ ਵੈਨਾਂ ਭੇਜੀਆਂ।Punjab4 days ago
-
ਲੋਕ ਸਰਬੱਤ ਸਿਹਤ ਬੀਮਾ ਯੋਜਨਾ ਦਾ ਈ-ਕਾਰਡ ਜ਼ਰੂਰ ਬਣਵਾਓਸੀਐੱਚਸੀ ਮੁਕੰਦਪੁਰ ਦੇ ਐੱਸਐਮਓ ਡਾ. ਰਵਿੰਦਰ ਸਿੰਘ ਨੇ ਆਯੁਸਮਾਨ ਭਾਰਤ ਸਰਬੱਤ ਸਿਹਤਸੀਐੱਚਸੀ ਮੁਕੰਦਪੁਰ ਦੇ ਐੱਸਐਮਓ ਡਾ. ਰਵਿੰਦਰ ਸਿੰਘ ਨੇ ਆਯੁਸਮਾਨ ਭਾਰਤ ਸਰਬੱਤ ਸਿਹਤਸੀਐੱਚਸੀ ਮੁਕੰਦਪੁਰ ਦੇ ਐੱਸਐਮਓ ਡਾ. ਰਵਿੰਦਰ ਸਿੰਘ ਨੇ ਆਯੁਸਮਾਨ ਭਾਰਤ ਸਰਬੱਤ ਸਿਹਤPunjab4 days ago
-
ਈ-ਕਾਰਡ ਬਣਾਉਣ ਵਾਲੀ ਮੁਹਿੰਮ ਦਾ ਲੋਕ ਲਾਹਾ ਲੈਣ-ਡੀ ਸੀਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ (ਐੱਸ.ਐੱਸ.ਬੀ.ਵਾਈ.) ਤਹਿਤ ਜ਼ਿਲ੍ਹਾ ਪੱਧਰ 'ਤੇ ਰਜ਼ਿਸਟਰਡ ਯੋਗ ਲਾਭਪਤਾਰੀਆਂ ਦੇ ਈ. ਕਾਰਡ ਬਣਾਉਣ ਲਈ 28 ਫਰਵਰੀ 2021 ਤੱਕ ਹਫ਼ਤਾ ਭਰ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਯੋਗ ਲਾਭਪਾਤਰੀ ਈ. ਕਾਰਡ ਬਣਾਉਣ ਲਈ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।Punjab5 days ago
-
ਹਰਬੰਸ ਸ਼ਾਨ ਬਣੇ ਸਾਹਿਤ ਸਭਾ ਦੇ ਮੀਤ ਪ੍ਰਧਾਨਪੰਜਾਬੀ ਸਾਹਿਤ ਸਭਾ ਖੰਨਾ ਦੀ ਫਰਵਰੀ ਮਹੀਨੇ ਦੀ ਬੈਠਕ ਜਰਨੈਲ ਰਾਮਪੁਰੀ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਪ੍ਰਸਿੱਧ ਗਜ਼ਲਗੋ ਕੈਲਾਸ਼ ਅਮਲੋਹੀ, ਬਾਬੂ ਸਿੰਘ ਚੌਹਾਨ ਤੇ ਪ੍ਰਸਿੱਧ ਰੰਗਕਰਮੀ ਦਰਸ਼ਨ ਸਿੰਘ ਬੜੀ ਦੇ ਹੋਏ ਅਕਾਲ ਚਲਾਣੇ 'ਤੇ ਦੁੱਖ ਦਾPunjab6 days ago
-
ਨਵੇਂ ਖੇਤੀ ਕਾਨੂੰਨ ਲੋਕਾਂ ਨੂੰ ਕਰ ਦੇਣਗੇ ਘਰੋਂ ਬੇਘਰਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਰਾਗਾਗਾ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਧਰਨਾ 143 ਵੇਂ ਦਿਨ ਵੀ ਜਾਰੀ ਰਿਹਾ।Punjab8 days ago
-
ਇਤਾਲਵੀ 'ਚ ਟਵੀਟ ਕਰਨ 'ਤੇ ਮਨੋਜ ਝਾ ਨੇ ਕਿਹਾ, ਗਿਰੀਰਾਜ ਨੂੰ ਬਣਾਓ ਇਟਲੀ 'ਚ ਰਾਜਦੂਤਇਤਾਲਵੀ 'ਚ ਟਵੀਟ ਕਰਨ ਲਈ ਕੇਂਦਰੀ ਮੱਛੀ ਤੇ ਪਸ਼ੂਪਾਲਣ ਤੇ ਡੇਅਰੀ ਮੰਤਰੀ ਗਿਰੀਰਾਜ ਸਿੰਘ ਦੀ ਆਲੋਚਨਾ ਕਰਦੇ ਹੋਏ ਆਰਜੇਡੀ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਨਗੇ ਕਿ ਸਿੰਘ ਨੂੰ ਇਟਲੀ 'ਚ ਰਾਜਦੂਤ ਬਣਾਇਆ ਜਾਵੇ।National10 days ago
-
ਸਰਕਾਰ ਬਣੇਗੀ ਪਰਵਾਸੀ ਪੰਜਾਬੀਆਂ ਦੇ ਹੱਕਾਂ ਦਾ ਰਾਖਾਇੱਥੇ ਸੱਤ ਸੁਮੰਦਰ ਪਾਰ ਵੱਸਦੇ ਪਰਵਾਸੀ ਪੰਜਾਬੀਆਂ ਨਾਲ ਜੁੜੇ ਮਾਮਲਿਆਂ ਨੂੰ ਸਰਕਾਰ ਤਕ ਪਹੁੰਚਾਉਣ ਲਈ ਐੱਨਆਰਆਈ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ 'ਚ ਸਰਕਾਰPunjab11 days ago
-
ਟੈਲੀਕਾਮ ਸੈਕਟਰ ਲਈ ਵੱਡੇ ਪੈਕੇਜ ਦਾ ਐਲਾਨ, ਕੈਬਨਿਟ ਨੇ 12,000 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀਕੇਂਦਰੀ ਕੈਬਨਿਟ ਦੀ ਬੈਠਕ 'ਚ ਟੈਲੀਕਾਮ ਸੈਕਟਰ ਲਈ ਵੱਡੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ ਟੈਲੀਕਾਮ ਸੈਕਟਰ ਲਈ 12,000 ਕਰੋੜ ਰੁਪਏ ਦੀ ਪ੍ਰੋਡਕਸ਼ਨ ਲਿੰਕਡ ਇਨੀਸ਼ਿਏਟਿਵ (PLI) ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।Technology11 days ago
-
Valentine's Day 2021 : ਕੋਰੋਨਾ ਕਾਲ 'ਚ ਵੈਲੇਨਟਾਈਨ ਡੇਅ ਨੂੰ ਸਪੈਸ਼ਲ ਬਣਾਉਣ ਲਈ ਅਪਣਾਓ ਇਹ ਆਸਾਨ ਟਿਪਸਮਹਾਮਾਰੀ ਦੇ ਚੱਲਦਿਆਂ ਲੋਕਾਂ ਦੀ ਜੀਵਨਸ਼ੈਲੀ 'ਤੇ ਵਿਆਪਕ ਅਸਰ ਪਿਆ ਹੈ। ਇਸ ਲਈ ਬਿਹਤਰ ਹੈ ਕਿ ਘਰ 'ਚ ਹੀ ਵੈਲੇਨਟਾਈਨਸ ਡੇਅ ਸੈਲੀਬ੍ਰੇਟ ਕਰੋ। ਜੇਕਰ ਤੁਸੀਂ ਵੀ ਕੋਰੋਨਾ ਕਾਲ 'ਚ ਵੈਲੇਨਟਾਈਨਸ ਡੇਅ ਨੂੰ ਸਪੈਸ਼ਲ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਸਾਨ ਟਿਪਸ ਨੂੰ ਜ਼ਰੂਰ ਅਪਨਾ ਕੇ ਵੈਲੇਨਟਾਈਨਸ ਡੇਅ ਨੂੰ ਸ਼ਾਨਦਾਰ ਤੇ ਯਾਦਗਾਰ ਬਣਾਓ...Lifestyle15 days ago
-
Happy Hug Day 2021: ਕੁਝ ਵੱਖ ਤਰੀਕੇ ਨਾਲ ਬਣਾਓ ਇਸ ਦਿਨ ਨੂੰ ਮਜ਼ੇਦਾਰ ਤੇ ਯਾਦਗਾਰਵੈਲੇਨਟਾਈਨ ਵੀਕ ’ਚ Hug day ਨੂੰ ਤੁਸੀਂ ਕਈ ਤਰੀਕਿਆਂ ਨਾਲ ਸ਼ਾਨਦਾਰ ਬਣਾ ਸਕਦੇ ਹੋ ਕਿਉਂਕਿ Hug day ਸ਼ੁੱਕਰਵਾਰ ਨੂੰ ਹੈ ਤੇ ਉਸ ਦਿਨ ਤੋਂ ਵੀਕੈਂਡ ਦੀ ਸ਼ੁਰੂਆਤ ਹੋ...Lifestyle16 days ago
-
ਆਯੁਸ਼ਮਾਨ ਯੋਜਨਾ ਦੇ ਈ-ਕਾਰਡ ਬਣਾਉਣ ਦੀ ਮੁਹਿੰਮ ਕੀਤੀ ਤੇਜ਼ਪੰਜਾਬ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਹੁਣ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦੀ ਸੁਵਿਧਾ ਸ਼ੁਰੂ ਕਰਵਾ ਦਿੱਤੀ ਗਈ ਹੈ ਜਿਸ ਨੂੰPunjab17 days ago
-
ਜੇ ਹੱਡੀਆਂ ਨੂੰ ਬਣਾਉਣਾ ਚਾਹੰੁਦੇ ਹੋ ਮਜ਼ਬੂਤ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਕੈਲਸ਼ੀਅਮ ਤੇ ਵਿਟਾਮਿਨ-ਡੀ ਦਾ ਸੇਵਨ ਕਰੋ। ਹੱਡੀਆਂ ਜਿੰਨੀਆਂ ਲਚਕੀਲੀਆਂ ਹੋਣਗੀਆਂ, ਸਾਨੂੰ ਚੱਲਣ-ਫਿਰਨ ’ਚ ਪਰੇਸ਼ਾਨੀ ਨਹੀਂ ਹੋਵੇਗੀ। ਇਹ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀਆਂ ਹਨ। ਹੱਡੀਆਂ ਕਮਜ਼ੋਰ ਹੋਣ ’ਤੇ ਸਰੀਰ ’ਚ ਦਰਦ ਤੇ ਆਕੜਨ ਮਹਿਸੂਸ ਹੰੁਦੀ ਹੈ।Lifestyle18 days ago
-
ਹਾਂਗਕਾਂਗ 'ਚ ਹੁਣ ਸਕੂਲਾਂ 'ਤੇ ਚੱਲੀ ਚੀਨ ਦੀ ਛੜੀ, ਪਾਠਕ੍ਰਮ, ਸਿੱਖਿਆ ਸਮੱਗਰੀ ਤੇ ਕਿਤਾਬਾਂ ਨੂੰ ਲੈ ਕੇ ਕਈ ਸਰਕੂਲਰ ਕੀਤੇ ਜਾਰੀਚੀਨ ਨੇ ਹਾਂਗਕਾਂਗ ਵਿਚ ਲੋਕਾਂ ਦੀ ਆਜ਼ਾਦੀ ਨੂੰ ਦਰੜਨ ਵਾਲਾ ਕਾਨੂੰਨ ਲਾਗੂ ਕਰਨ ਪਿੱਛੋਂ ਹੁਣ ਉੱਥੋਂ ਦੇ ਸਕੂਲਾਂ ਲਈ ਵੀ ਨਿਯਮ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮਾਂ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਸਕੂਲਾਂ ਦਾ ਸੰਚਾਲਨ ਕਿਸ ਤਰ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ...World20 days ago
-
ਖ਼ਾਲਸਾ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਸਹਾਰਨਮਾਜਰਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਦੀ ਪ੍ਰਵਾਨਗੀ ਨਾਲ ਹਰਜੀਤ ਸਿੰਘ ਖ਼ਾਲਸਾ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।Punjab21 days ago