Makar Sankranti 2021 : ਮਕਰ ਸੰਕ੍ਰਾਂਤੀ 'ਤੇ ਰਾਸ਼ੀ ਅਨੁਸਾਰ ਕਰੋ ਦਾਨ, ਹੋਵੇਗਾ ਕਈ ਗੁਣਾ ਲਾਭ
ਇਸ ਸਾਲ ਮਕਰ ਸੰਕ੍ਰਾਂਤੀ 14 ਜਨਵਰੀ ਦਿਨ ਵੀਰਵਾਰ ਨੂੰ ਹੈ। ਇਸ ਦਿਨ ਇਸ਼ਨਾਨ ਦੇ ਨਾਲ ਦਾਨ ਤੇ ਸੂਰਜ ਦੇਵ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸੂਰਜ ਦੇਵ ਦੇ ਮਕਰ ਰਾਸ਼ੀ 'ਚ ਆਉਣ ਨਾਲ ਉਹ ਦੱਖਨਾਇਣ ਤੋਂ ਉੱਤਰਾਇਣ ਹੁੰਦੇ ਹਨ, ਇਸ ਦਾ ਰਾਸ਼ੀਆਂ 'ਤੇ ਵੀ ਸ਼ੁੱਭ ਤੇ ਅਸ਼ੁੱਭ ਅਸਰ ਪੈਂਦਾ ਹੈ। ਹਾਲਾਂਕਿ ਆਪਣੀ ਰਾਸ਼ੀ ਅਨੁਸਾਰ, ਦਾਨ ਕਰਨ ਨਾਲ ਕਈ ਗੁਣਾ ਜ਼ਿਆਦਾ ਲਾਭ ਹੁੰਦਾ ਹੈ ਤੇ ਪੁੰਨ ਪ੍ਰਾਪਤ ਹੁੰਦਾ ਹੈ।
Religion1 month ago