major road accident
-
ਸੰਘਣੀ ਧੁੰਦ ਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਜੀਟੀ ਰੋਡ ਖੰਨਾ 'ਤੇ ਵਾਪਰਿਆ ਦਿਲ ਕੰਬਾਊ ਹਾਦਸਾ, ਟੈਂਪੂ 'ਤੇ ਚੜ੍ਹਿਆ ਟਰਾਲਾ, 2 ਦੀ ਮੌਤGT Road Khanna ਵਿਖੇ ਸੰਘਣੀ ਧੁੰਦ ਤੇ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਵਾਪਰੇ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜਣੇ ਜ਼ਖਮੀ ਹੋ ਗਏ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਟੈਂਪੂ ਬਿਲਕੁੱਲ ਚਕਨਾਚੂਰ ਹੋ ਗਿਆ।Punjab1 month ago
-
ਟਰੱਕ ਨੂੰ ਓਵਰਟੇਕ ਕਰਦੀ ਟਵੇਰਾ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੱਚੀ ਦੀ ਮੌਤTarntaran Road Accident : ਪਿੰਡ ਧਗਾਣਾ ਦੇ ਕੋਲ ਟਰੱਕ ਨੂੰ ਓਵਰਟੇਕ ਕਰ ਰਹੀ ਟਵੇਰਾ ਗੱਡੀ ਨੇ ਸਾਹਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਬੱਚੀ ਦੀ ਮੌਤ ਹੋ ਗਈ। ਟਵੇਰਾ 'ਤੇ ਸਵਾਰ ਦੋ ਬੱਚਿਆਂ ਸਮੇਤ ਚਾਰ ਲੋਕ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।Punjab2 months ago
-
ਧੁੰਦ ਕਾਰਨ ਵਾਪਰਿਆ ਹਾਦਸਾ; ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਅੱਧੀ ਦਰਜਨ ਤੋਂ ਵੱਧ ਵਾਹਨਾਂ ਦੀ ਟੱਕਰ, ਦੋ ਮੌਤਾਂ ਤੇ ਕਈ ਜ਼ਖ਼ਮੀਸਰਦੀਆਂ ਦੀ ਧੁੰਦ ਨੇ ਆਪਣੇ ਕਹਿਰ ਦਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਅਚਾਨਕ ਡਿੱਗੀ ਧੁੰਦ ਕਾਰਨ ਫਿਰੋਜ਼ਪੁਰ 'ਚ ਵੱਖ-ਵੱਖ ਜਗ੍ਹਾ ਹੋਏ ਹਾਦਸਿਆਂ ਵਿੱਚ ਕਈ ਲੋਕਾਂ ਦੇ ਜ਼ਖਮੀ ਅਤੇ ਦੋ ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।Punjab2 months ago
-
ਦਿਲ ਕੰਬਾਊ ਹਾਦਸਾ : ਸ਼ਗਨ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕਾਰ ਨੇ ਮਾਰੀ ਟੱਕਰ, ਮੌਤTarntaran Road Accident : ਸ਼ਗਨ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਬਲੈਨੇ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਪਤਨੀ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾPunjab2 months ago
-
ਅੰਮ੍ਰਿਤਸਰ ਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਲੱਗਿਆ 'ਗ੍ਰਹਿਣ', ਖੰਨਾ 'ਚ ਟਰਾਲੇ ਨਾਲ ਟਕਰਾਈ ਬਰਾਤ ਦੀ ਗੱਡੀ, ਲਾੜੇ ਦੀ ਮਾਂ ਤੇ ਭਾਣਜੀ ਦੀ ਮੌਤKhanna ਦੇ ਲਿਬੜਾ ਪਿੰਡ ਨੇੜੇ ਹਾਈਵੇਅ 'ਤੇ ਸੋਮਵਾਰ ਤੜਕੇ ਇਕ ਖ਼ਤਰਨਾਕ ਹਾਦਸੇ ਨੇ ਖ਼ੁਸ਼ੀ ਦੇ ਮਾਹੌਲ 'ਚ ਪਰਤ ਰਹੇ ਪਰਿਵਾਰ 'ਤੇ ਕਹਿਰ ਢਾਹ ਦਿੱਤਾ। ਆਪਣੇ ਪੁੱਤਰ ਦਾ ਵਿਆਹ ਕਰ ਕੇ ਦਿੱਲੀ ਤੋਂ ਅੰਮ੍ਰਿਤਸਰ ਪਰਤ ਰਹੇ ਪਰਿਵਾਰ ਦੇ ਮੈਂਬਰਾਂ ਦਾ ਟੈਂਪੂ-ਟਰੈਵਲਰ ਲਿਬੜਾ ਨੇੜੇ ਸੜਕ ਕਿਨਾਰੇ ਖੜ੍ਹੇ ਇਕ ਟਰਾਲੇ 'ਚ ਜਾ ਵੱਜਾ।Punjab3 months ago
-
ਅਬੋਹਰ-ਸ੍ਰੀਗੰਗਾਨਗਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਟਰੱਕ-ਟਰਾਲੇ ਤੇ ਕਾਰ ਦੀ ਹੋਈ ਟੱਕਰ 'ਚ ਨੌਜਵਾਨ ਦੀ ਮੌਤਅੱਜ ਤੜਕੇ ਸਵੇਰੇ ਸਾਢੇ 5 ਵਜੇ ਅਬੋਹਰ-ਸ਼੍ਰੀਗੰਗਾਨਗਰ ਰੋਡ ’ਤੇ ਸਥਿੱਤ ਪਿੰਡ ਗਿੱਦੜਾਂਵਾਲੀ ਦੇ ਨੇੜੇ ਟਰੱਕ-ਟਰਾਲੇ ਤੇ ਕਾਰ ਦੀ ਹੋਈ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਖੁਈਆਂ ਸਰਵਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ ਹੈ।Punjab3 months ago
-
ਤਰਨਤਾਰਨ 'ਚ ਹਾਦਸਾ, ਮੋਟਰਸਾਈਕਲ ਦਰੱਖ਼ਤ 'ਚ ਵੱਜਣ ਨਾਲ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀਸੋਮਵਾਰ ਦੇਰ ਰਾਤ ਪੱਟੀ-ਤਰਨਤਾਰਨ ਮਾਰਗ ’ਤੇ ਮੋਟਰਸਾਈਕਲ ਦੇ ਦਰੱਖ਼ਤ ਨਾਲ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਅੰਮਿ੍ਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਵਿਖੇ ਰੈਫਰ ਕਰ ਦਿੱਤਾ ਗਿਆ।Punjab3 months ago
-
ਬਠਿੰਡਾ-ਚੰਡੀਗੜ੍ਹ ਰੋਡ 'ਤੇ ਵਾਪਰਿਆ ਖ਼ਤਰਨਾਕ ਹਾਦਸਾ, ਟਰਾਲੇ 'ਚ ਵੱਜੀ ਕਾਰ, ਬੱਚੇ ਸਮੇਤ ਤਿੰਨ ਦੀ ਮੌਤਬਠਿੰਡਾ-ਚੰਡੀਗੜ੍ਹ ਸੜਕ 'ਤੇ ਪਿੰਡ ਜੇਠੂਕੇ ਨੇੜੇ ਵਾਪਰੇ ਖ਼ਤਰਨਾਕ ਸੜਕ ਹਾਦਸੇ 'ਚ ਇਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਔਰਤਾਂ ਗੰਭੀਰ ਰੂਪ ਚ ਜ਼ਖ਼ਮੀ ਹੋ ਗਈਆਂ।Punjab3 months ago
-
ਈਰਾਨ 'ਚ ਦੋ ਵੱਡੇ ਸੜਕ ਹਾਦਸੇ, 18 ਲੋਕਾਂ ਦੀ ਮੌਤ, 14 ਜ਼ਖ਼ਮੀਈਰਾਨ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 18 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਹਾਦਸਿਆਂ 'ਚ 14 ਲੋਕ ਜ਼ਖ਼ਮੀ ਵੀ ਹੋ ਗਏ ਹਨ। ਈਰਾਨ ਟੀਵੀ ਮੁਤਾਬਿਕ ਦੋਵੇਂ ਹਾਦਸੇ ਮੰਗਲਵਾਰ ਨੂੰ ਹੋਏ ਹਨ। ਖ਼ਬਰਾਂ ਅਨੁਸਾਰ ਪਹਿਲੇ ਹਾਦਸੇ ਇਸਫ਼ਹਾਨ ਦੇ ਮੱਧ ਸੂਬੇ 'ਚ ਹੋਇਆ।World1 year ago
-
ਕਹਿਰ, ਮੁੰਡਨ ਸਮਾਗਮ ਤੋਂ ਪਰਤ ਰਹੇ ਇਕੋ ਪਰਿਵਾਰ ਦੇ 10 ਮੈਂਬਰਾਂ ਦੀ ਸੜਕ ਹਾਦਸੇ 'ਚ ਮੌਤਝਾਰਖੰਡ ਦੀ ਰਾਜਧਾਨੀ ਰਾਚੀ ਤੋਂ ਵੱਡੀ ਖਬਰ ਆ ਰਹੀ ਹੈ ਕਿ ਇਥੇ ਐੱਨਐੱਚ 22 ਹਾਈਵਾ ਤੇ ਇਨੋਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ 'ਚ ਕਾਰ ਸਵਾਰ 10 ਲੋਕਾਂ ਦੀ ਮੋਤ ਹੋ ਗਈ।National2 years ago