main article
-
ਬਾਇਡਨ ਨੂੰ ਮਿਲੀ ਕੰਡਿਆਂ ਭਰੀ ਵਿਰਾਸਤਤਮਾਮ ਉਥਲ-ਪੁਥਲ ਅਤੇ ਲੰਬੀ ਕਸ਼ਮਕਸ਼ ਤੋਂ ਬਾਅਦ ਆਖ਼ਰਕਾਰ ਜੋਅ ਬਾਇਡਨ ਵ੍ਹਾਈਟ ਹਾਊਸ ਦੇ ਨਵੇਂ ਮੇਜ਼ਬਾਨ ਬਣ ਗਏ ਹਨ। ਹਾਲਾਂਕਿ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਉਨ੍ਹਾਂ ਦੀ ਰਾਹ ਕਿਸੇ ਵੀ ਲਿਹਾਜ਼ ਨਾਲ ਆਸਾਨ ਨਹੀ ਰਹਿਣ ਵਾਲੀ। ਇਸ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਉਨ੍ਹਾਂ ਲਈ ਨਾ ਸਿਰਫ਼ ਘਰੇਲੂ ਪੱਧਰ ’ਤੇ, ਬਲਕਿ ਕੌਮਾਂਤਰੀ ਮੁਹਾਜ਼ ’ਤੇ ਚੁਣੌਤੀਆਂ ਦੇ ਅੰਬਾਰ ਨਾਲ ਜੁੜੀ ਵਿਰਾਸਤ ਛੱਡ ਕੇ ਜਾ ਰਹੇ ਹਨ।Editorial10 hours ago
-
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘਮਨੁੱਖਤਾ ਦੇ ਰਹਿਬਰ, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੰਦੇਸ਼ ਦੇਣ ਵਾਲੇ, ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ’ਚ ਹੋਇਆ, ਜਿਸ ਦਾ ਉਸ ਸਮੇਂ ਨਾਂ ਪਾਟਲੀਪੁੱਤਰ ਸੀ।Editorial1 day ago
-
ਟੀਕਾਕਰਨ ’ਚ ਦਰਪੇਸ਼ ਚੁਣੌਤੀਆਂਕੋਰੋਨਾ ਨਾਲ ਨਜਿੱਠਣ ਲਈ ਦੋ ਸਵਦੇਸ਼ੀ ਟੀਕੇ ਤਿਆਰ ਕਰ ਕੇ ਭਾਰਤੀ ਵਿਗਿਆਨੀਆਂ ਨੇ ਆਤਮਨਿਰਭਰਤਾ ਦੇ ਉਸ ਟੀਚੇ ਨੂੰ ਵੀ ਹਾਸਲ ਕੀਤਾ ਜਿਸ ’ਤੇ ਹਰੇਕ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਭਾਰਤ ਨਾ ਸਿਰਫ਼ ਟੀਕਾ ਬਣਾਉਣ ਦੇ ਮਾਮਲੇ ’ਚ ਆਤਮਨਿਰਭਰ ਬਣਿਆ ਸਗੋਂ ਇਸ ਮਾਮਲੇ ’ਚ ਦੂਜੇ ਦੇਸ਼ਾਂ ਦਾ ਵੀ ਮਦਦਗਾਰ ਬਣੇਗਾ।Editorial2 days ago
-
ਬੇਤਹਾਸ਼ਾ ਆਬਾਦੀ ਵਿਕਾਸ ’ਚ ਅੜਿੱਕਾਜਨਸੰਖਿਆ ’ਤੇ ਕੰਟਰੋਲ ਨਾਲ ਸਬੰਧਿਤ ਜਨਹਿੱਤ ਪਟੀਸ਼ਨ ਦਾ ਜਵਾਬ ਦਿੰਦਿਆਂ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਕਿਹਾ ਕਿ ਪਰਿਵਾਰ ਨਿਯੋਜਨ ਲਈ ਲੋਕਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।Editorial4 days ago
-
ਨਿੱਜਤਾ ਨੂੰ ਸੰਨ੍ਹ ਲਾ ਰਹੀਆਂ ਕੰਪਨੀਆਂਲੋਕਪ੍ਰਿਯ ਮੈਸੇਜਿੰਗ ਐਪ ਵ੍ਹਟਸਐਪ ਦੇ ਹਾਲੀਆ ਐਲਾਨ ਮੁਤਾਬਕ ਯੂਰਪੀ ਖੇਤਰ ਤੋਂ ਬਾਹਰ ਰਹਿਣ ਵਾਲੇ ਉਸ ਦੇ ਖਪਤਕਾਰਾਂ ਨੂੰ ਅੱਠ ਫਰਵਰੀ ਤਕ ਇਸ ’ਚ ਆਏ ਹਰ ਅਪਡੇਟ ਨੂੰ ਮਨਜ਼ੂਰ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ ਨੂੰ ਵ੍ਹਟਸਐਪ ਦੀਆਂ ਸੇਵਾਵਾਂ ਮਿਲਣੀਆਂ ਬੰਦ ਹੋ ਜਾਣਗੀਆਂ।Editorial5 days ago
-
ਵਧਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾਪਿਛਲੇ ਦਿਨੀਂ ਸਨਅਤੀ ਅਦਾਰੇ ਐਸੋਚੈਮ ਦੇ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ 2020 ’ਚ ਕੋਰੋਨਾ ਆਫ਼ਤ ਦਰਮਿਆਨ ਦੇਸ਼ ’ਚ ਵੱਡੇ ਇਤਿਹਾਸਕ ਆਰਥਿਕ ਸੁਧਾਰ ਹੋਏ ਹਨ ਤੇ ਇਨ੍ਹਾਂ ਨਾਲ ਭਾਰਤ ’ਚ ਵਿਦੇਸ਼ੀ ਨਿਵੇਸ਼ ਵਧਣ ਲੱਗਿਆ ਹੈ।Editorial6 days ago
-
ਮੁਸ਼ਕਲਾਂ ਤੋਂ ਪਾਰ ਪਾਉਣ ਦੀ ਚੁਣੌਤੀਨਵੇਂ ਸਾਲ ਦੇ ਵੀ ਬਾਰ੍ਹਾਂ ਦਿਨ ਲੰਘ ਗਏ ਹਨ। ਇਸ ਦੌਰਾਨ ਬੀਤੇ ਸਾਲ ਦੇ ਲੇਖੇ-ਜੋਖੇ ਤੇ ਨਵੇਂ ਸਾਲ ਦੇ ਸੰਦਰਭ ’ਚ ਸੁਝਾਵਾਂ ’ਤੇ ਕਾਫੀ ਗੱਲਾਂ ਹੋ ਚੁੱਕੀਆਂ ਹਨ।Editorial8 days ago
-
ਲੋਕਾਂ ਦੇ ਹੱਥਾਂ ’ਚ ਪਹੁੰਚਾਉਣਾ ਹੋਵੇਗਾ ਪੈਸਾਕੁਝ ਦਿਨਾਂ ਬਾਅਦ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕੋਰੋਨਾ ਦੀ ਮਾਰ ਤੋਂ ਗ੍ਰਸਤ ਅਰਥਚਾਰੇ ਦੇ ਇਸ ਦੌਰ ਵਿਚ ਬਜਟ ਤੋਂ ਉਮੀਦਾਂ ਵਧਣੀਆਂ ਸੁਭਾਵਿਕ ਹੀ ਹਨ।Editorial9 days ago
-
ਆਖ਼ਰ ਕੌਣ ਹਨ ਅੰਬਾਨੀ ਤੇ ਅਡਾਨੀ?ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਅਡਾਨੀ ਅਤੇ ਅੰਬਾਨੀ ਸ਼ਬਦ ਸਭ ਤੋਂ ਵੱਧ ਵਰਤੇ ਜਾ ਰਹੇ ਹਨ ਅਤੇ ਦਹਿਸ਼ਤ ਦਾ ਪ੍ਰਤੀਕ ਬਣੇ ਹੋਏ ਹਨ।Editorial12 days ago
-
ਸੰਨ 2020 ਦਾ ਸਭ ਤੋਂ ਨਿਕੰਮਾ ਸ਼ਾਸਕਰਾਸ਼ਟਰਪਤੀ ਚੋਣਾਂ ਦੌਰਾਨ ਸੁਪਰੀਮ ਕੋਰਟ ਦੀ ਜੱਜ ਰੁੱਥ ਗਿਨਜ਼ਬਰਗ ਦੀ ਮੌਤ ਹੋ ਗਈ। ਆਪਣੀ ਆਖ਼ਰੀ ਇੱਛਾ ਵਿਚ ਉਸ ਨੇ ਕਿਹਾ ਕਿ ਉਸ ਦੀ ਥਾਂ ਨਵਾਂ ਜੱਜ ਚੋਣਾਂ ਤੋਂ ਬਾਅਦ ਭਾਵ ਨਵੇਂ ਰਾਸ਼ਟਰਪਤੀ ਦੀ ਸਿਫ਼ਾਰਸ਼ ’ਤੇ ਨਿਯੁਕਤ ਕੀਤਾ ਜਾਵੇ।Editorial15 days ago
-
ਕੱਟੜਤਾ ਤੋਂ ਉਪਜੇ ਸੰਕਟ ਦਾ ਹੱਲਫਰਾਂਸ ਮੁੜ ਸੁਰਖੀਆਂ ਵਿਚ ਹੈ। ਇਸ ਵਾਰ ਕਾਰਨ ਉਸ ਦਾ ਉਹ ਪ੍ਰਸਤਾਵਿਤ ਵੱਖਵਾਦ ਵਿਰੋਧੀ ਬਿੱਲ ਹੈ ਜੋ ਅਗਲੇ ਕੁਝ ਦਿਨਾਂ ਵਿਚ ਕਾਨੂੰਨ ਦਾ ਰੂਪ ਧਾਰ ਲਵੇਗਾ।Editorial16 days ago
-
ਚੁਣੌਤੀ ਭਰੇ ਵਕਤ ਦਾ ਟਾਕਰਾਕੋਰੋਨਾ ਵਾਇਰਸ ਤੋਂ ਉਪਜੀ ਮਹਾਮਾਰੀ ਕੋਵਿਡ-19 ਨੇ ਸੰਨ 2020 ’ਤੇ ਇੰਨਾ ਵਿਆਪਕ ਅਸਰ ਪਾਇਆ ਕਿ ਉਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ।Editorial18 days ago
-
ਚੀਨ ਨੂੰ ਸ਼ੀਸ਼ਾ ਵਿਖਾਉਣ ਵਾਲਾ ਵਰ੍ਹਾਬੀਤੇ ਕੁਝ ਦਹਾਕਿਆਂ ਵਿਚ ਕਿਸੇ ਇਕ ਸਾਲ ਨੇ ਕੌਮਾਂਤਰੀ ਮੁਹਾਂਦਰੇ ਨੂੰ ਸ਼ਾਇਦ ਹੀ ਇੰਨਾ ਪ੍ਰਭਾਵਿਤ ਕੀਤਾ ਹੋਵੇ ਜਿੰਨਾ 2020 ਨੇ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਚੀਨ ਦੇ ਵੁਹਾਨ ਤੋਂ ਨਿਕਲੇ ਉਸ ਕੋਰੋਨਾ ਵਾਇਰਸ ਨਾਲ ਹੋਈ ਜਿਸ ਨੇ ਜਲਦ ਹੀ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ।Editorial22 days ago
-
ਪਾਕਿ ਦੇ ਬਦ ਤੋਂ ਬਦਤਰ ਹੁੰਦੇ ਹਾਲਾਤਜੁਗਾਂ-ਜੁਗਾਂਤਰਾਂ ਤੋਂ ਭਾਰਤ ਦਾ ਰਾਜਨੀਤਕ, ਸਮਾਜਿਕ ਅਤੇ ਭੂਗੋਲਿਕ ਹਿੱਸਾ ਰਹੇ ਪਾਕਿਸਤਾਨ ਦੀ ਹੋਂਦ ਅਤਿ ਵਿਸ਼ੈਲੇ ਧਾਰਮਿਕ ਕੱਟੜਵਾਦ ਦੇ ਜ਼ਹਿਰ ਦੀ ਦੇਣ ਹੈ।Editorial23 days ago
-
ਕਿਸਾਨਾਂ ਲਈ ਵਰਦਾਨ ਹੈ ਐੱਮਐੱਸਪੀਅੱਜਕੱਲ੍ਹ ਚੱਲ ਰਹੇ ਕਿਸਾਨ ਅੰਦੋਲਨ ਵਿਚ ਖੇਤੀ ਉਤਪਾਦਨ ਦੀ ਐੱਮਐੱਸਪੀ (ਘੱਟੋ-ਘਟ ਸਮਰਥਨ ਮੁੱਲ) ਇਕ ਅਹਿਮ ਮੁੱਦਾ ਹੈ।Editorial29 days ago
-
ਜਿੱਥੇ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਸਨਫਿਰੋਜ਼ਪੁਰ ਤੋਂ ਮੋਗਾ ਮੇਨ ਰੋਡ ’ਤੇ ਸਥਿਤ ਫਿਰੋਜ਼ਪੁਰ ਅਤੇ ਤਲਵੰਡੀ ਭਾਈ ਦੇ ਵਿਚਕਾਰ ਇਤਿਹਾਸਕ ਪਿੰਡ ਫਿਰੋਜ਼ਸ਼ਾਹ (ਫੇਰੂ ਸ਼ਹਿਰ) ਦੀ ਧਰਤੀ ਆਪਣੀ ਬੁੱਕਲ ਵਿਚ ਬਹੁਤ ਡੂੰਘਾ ਦਰਦਮਈ ਇਤਿਹਾਸ ਸੰਭਾਲੀ ਬੈਠੀ ਹੈ।Editorial1 month ago
-
ਭਰੋਸਾ ਕਰਨ ਦਾ ਮੁੱਲ ਮੋੜਦੇ ਨੇ ਬੱਚੇਕਿਸੇ ਵੀ ਦੇਸ਼, ਕੌਮ ਜਾਂ ਭਾਈਚਾਰੇ ਵਿਚ ਯੁਵਾ ਸ਼ਕਤੀ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਜੇ ਇਸ ਸ਼ਕਤੀ ਨੂੰ ਉਤਸ਼ਾਹਿਤ ਕਰ ਕੇ ਸਹੀ ਰਾਹ ਵਿਖਾਇਆ ਜਾਵੇ ਤਾਂ ਇਸ ਔਝੜੇ ਰਾਹਾਂ ਨੂੰ ਵੀ ਹਿੰਮਤ ਨਾਲ ਪਾਰ ਕਰ ਕੇ ਆਪਣੀ ਮੰਜ਼ਿਲ ’ਤੇ ਪੁੱਜ ਜਾਂਦੀ ਹੈ।Editorial1 month ago
-
ਲੋਕਤੰਤਰ ’ਤੇ ਫ਼ਜ਼ੂਲ ਦੇ ਉਪਦੇਸ਼ਭਾਰਤ ਦੀ ਕਹਾਣੀ ਇਸੇ ਧੁਰੀ ’ਤੇ ਅੱਗੇ ਵਧੇ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਨੂੰ ਸਾਡੀ ਸਭ ਤੋਂ ਵੱਡੀ ਤਾਕਤ ਦੇ ਤੌਰ ’ਤੇ ਉਭਾਰਨਾ ਹੋਵੇਗਾ।Editorial1 month ago
-
ਪੰਜਾਬੀ ਭਾਸ਼ਾ ਦੀ ਮੌਜੂਦਾ ਦਸ਼ਾ ਤੇ ਦਿਸ਼ਾਭਾਸ਼ਾ ਕਿਸੇ ਵੀ ਮਨੁੱਖ ਦਾ ਆਪਣੇ ਵਿਚਾਰ ਪ੍ਰਗਟਾਉਣ ਦਾ ਮੁੱਖ ਸਾਧਨ ਹੁੰਦੀ ਹੈ। ਇਹ ਭਾਸ਼ਾਵਾਂ ਕੌਮਾਂ ਤੇ ਦੇਸ਼ਾਂ ਦੀ ਤਰਜਮਾਨੀ ਕਰਦੀਆਂ ਵਿਸ਼ਵ ਵਿਚ ਆਪਣਾ ਅਹਿਮ ਸਥਾਨ ਬਣਾ ਲੈਂਦੀਆਂ ਹਨ।Editorial1 month ago
-
ਸੰਸਦ ਦੀ ਨਵੀਂ ਇਮਾਰਤ 'ਤੇ ਉੱਠੇ ਸਵਾਲਪੀਐੱਮ ਨਰਿੰਦਰ ਮੋਦੀ ਨੇ ਸੰਸਦ ਦੀ ਪੁਰਾਣੀ ਇਮਾਰਤ ਬਣਨ ਤੋਂ 93 ਸਾਲ ਬਾਅਦ ਰਾਸ਼ਟਰਪਤੀ ਭਵਨ ਦੇ ਨਜ਼ਦੀਕ ਲਗਪਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਤਿਕੋਣੇ ਆਕਾਰ ਦੀ ਪਾਰਲੀਮੈਂਟ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਹੈ।Editorial1 month ago