ludhiana
-
ਮਹਾਨਗਰ ਦੇ ਵੱਖ-ਵੱÎਖ ਇਲਾਕਿਆਂ 'ਚ ਕਰਵਾਏ ਗਣਤੰਤਰ ਦਿਵਸ ਸਮਾਗਮਸਨਅਤੀ ਸ਼ਹਿਰ ਲੁਧਿਆਣਾ ਵਿੱਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਇਆ। ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ ਅਤੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਵੀ ਗਣਤੰਤਰ ਦਿਵਸ ਮਨਾਏ ਗਏ ਪਰ ਕੋਰੋਨਾ ਵਾਇਰਸ ਦਾ ਅਸਰ ਸਾਫ ਵੇਖਣ ਨੂੰ ਮਿਲਿਆ ਕਿਉਂ ਕਿ ਸ਼ਹਿਰ ਵਿੱਚ ਮਨਾਏ ਗਏ ਗਣਤੰਤਰ ਦਿਵਸ ਸਮਾਗਮਾਂ ਦੀ ਗਿਣਤੀ ਪਿਛਲੇ ਸਾਲਾਂ ਤੋਂ ਕਾਫੀ ਘੱਟ ਰਹੀ। ਪੰਜਾਬੀ ਜਾਗਰਣ ਦੇ ਪਾਠਕਾਂ ਲਈ ਪ੍ਰਮੁੱਖ ਥਾਵਾਂ ਤੇ ਮਨਾਏ ਗਏ ਗਣਤੰਤਰ ਦਿਵਸ ਸਮਾਗਮਾਂ ਦੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ।Punjab7 hours ago
-
-ਲੁਧਿਆਣਾ 'ਚ ਹੋਵੇਗਾ ਗ੍ਰੈਂਡ ਫਿਨਾਲੇ ਆਫ ਮਿਸੇਜ਼ ਅਪਸਰਾ ਵੇ ਟੂ ਬਾਲੀਵੁੱਡਗੋਲਡਨ ਆਰਟ ਪ੍ਰਰੋਡੈਕਸ਼ਨ ਵੱਲੋਂ ਫਰਵਰੀ ਮਹੀਨੇ ਲੋਧੀ ਕਲੱਬ ਲੁਧਿਆਣਾ ਵਿਖੇ ਮਿਸੇਜ਼ ਅਪਸਰਾ ਵੇ ਟੂ ਬਾਲੀਵੁੱਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਨਲਾਈਨ ਆਡੀਸ਼ਨ ਪਾਸ ਕਰ ਚੁੱਕੇ 50 ਪ੍ਰਤੀਯੋਗੀ ਭਾਗ ਲੈਣਗੇ। ਇਹ ਜਾਣਕਾਰੀ ਸ਼ੋਅ ਦੇ ਡਾਇਰੈਕਟਰ ਕਰੁਨ ਸ਼ਰਮਾ ਨੇ ਸਿਵਲ ਲਾਈਨ ਸਥਿਤ ਸਥਾਨਕ ਰੈਸਤਰਾਂ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਡਾਇਰੈਕਟਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਮਾਜ ਸੇਵਿਕਾ ਈਸ਼ਾ ਅਮਿਤ ਬਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦ ਕਿ ਮੁੰਬਈ ਤੋਂ ਕਲਾ ਦੇ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਬਤੌਰ ਜੱਜ ਸ਼ਾਮਲ ਹੋਣਗੀਆਂ। ਇਸ ਮੌਕੇ ਇਲੀਸ਼ਾ ਮੇਕਓਵਰ, ਸਿਨੀ ਆਹਲੂਵਾਲੀਆ, ਸ਼ੀਤਲ ਘਈ ਅਤੇ ਕੋਰਿਓਗ੍ਰਾਫਰ ਅਰਪਿਤਾ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਉਨ੍ਹਾਂ ਦੱਸਿਆ ਕਿ 50 ਪ੍ਰਤੀਯੋਗੀਆਂ ਵਿੱਚੋਂ 4 ਅਪਸਰਾਵਾਂ ਦੀ ਚੋਣ ਕੀਤੀ ਜਾਵੇਗੀ। ਜੇਤੂਆਂ ਨੂੰ ਜਿੱਤੇ ਕੈਸ਼ ਇਨਾਮ ਤੋਂ ਇਲਾਵਾ ਜਿੱਥੇ ਵੈਬ ਸੀਰੀਜ਼ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਉੱਥੇ ਨਾਲ ਹੀ ਟਰਾਫੀ, ਵੱਖ ਵੱਖ ਤੋਹਫਿਆਂ ਅਤੇ ਇੰਡੀਅਨ ਟੈਗ ਬਲੇਜ਼ਰ ਨਾਲ ਵੀ ਨਿਵਾਜ਼ਿਆ ਜਾਵੇਗਾ। ਮੰਚ ਦਾ ਸੰਚਾਲਨ ਸਿਦਕ ਕਰਨਗੇ।Punjab7 hours ago
-
ਮਜ਼ਦੂਰ ਔਰਤ ਦੀ ਪਿੱਟਬੁਲ ਕੁੱਤੇ ਨੇ ਨੋਚ ਖਾਧੀ ਲੱਤ, ਮਾਲਕ 'ਤੇ ਮੰਗੀ ਕਾਰਵਾਈਥਾਣਾ ਕੂੰਮਕਲਾਂ ਦੇ ਪਿੰਡ ਰਜ਼ੂਰ ਵਿਖੇ ਮਨਰੇਗਾ ਮਜ਼ਦੂਰ ਅੌਰਤ ਪਰਮਜੀਤ ਕੌਰ ਨੂੰ ਪਿੱਟਬੁੱਲ ਕੁੱਤੇ ਨੇ ਨੋਚ ਖਾਧਾ। ਕਿਰਤੀ ਅੌਰਤ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬਜ਼ੁਰਗ ਅੌਰਤ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਮਾਤਾ ਮਨਰੇਗਾ ਯੋਜਨਾ ਅਧੀਨ ਪਿੰਡ ਵਿਚ ਕੰਮ ਕਰ ਰਹੀ ਸੀ ....Punjab8 hours ago
-
Ludhiana Republic Day Celebration 2021: ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਲਹਿਰਾਇਆ ਝੰਡਾਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰੀਬ ਦਸ ਵਜੇ ਗਣਤੰਤਰ ਦਿਵਸ ਸਮਾਗਮ ਸ਼ੁਰੂ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਝੰਡਾ ਲਹਿਰਾਇਆ ਗਿਆ। ਇਸ ਪਿੱਛੋਂ ਉਨ੍ਹਾਂ ਪਰੇਡ ਦਾ ਨਿਰੀਖਣ ਵੀ ਕੀਤਾ।Punjab1 day ago
-
ਅਦਭੁੱਤ ਨਿਰਮਾਣ ਕਲਾ ਲਈ ਪ੍ਰਸਿੱਧ ਹੈ ਲੁਧਿਆਣਾ ਦੇ ਇਸ ਸਕੂਲ ਦੀ ਇਮਾਰਤ, 100 ਸਾਲ ਬਾਅਦ ਵੀ ਨਹੀਂ ਪਈ ਮੁਰੰਮਤ ਦੀ ਲੋੜਆਰੀਆ ਸਮਾਜ ਨੇ ਲੁਧਿਆਣਾ ਦੇ ਸਾਬਣ ਬਾਜ਼ਾਰ ਵਿਚ 1889 ਵਿਚ ਇਕ ਸਕੂਲ ਸ਼ੁਰੂ ਕੀਤਾ। ਜਿਸ ਨੂੰ ਸਾਲ 1913 ਵਿਚ ਪੁਰਾਣੀ ਸਬਜ਼ੀ ਮੰਡੀ ਵਿਚ ਸਥਾਪਤ ਕੀਤਾ ਗਿਆ। ਆਰੀਆ ਸਕੂਲ ਦੀ ਇਮਾਰਤ ਉਸ ਸਮੇਂ ਅਦਭੁੱਤ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ। ਇਹ ਇਮਾਰਤ ਅੱਜ ਵੀ ਆਪਣੀ ਅਨੂਠੀ ਨਿਰਮਾਣ ਕਲਾ ਲਈ ਪ੍ਰਸਿੱਧ ਹੈ।Punjab1 day ago
-
Republic Day Parade : ਗਣਤੰਤਰ ਦਿਵਸ ’ਤੇ ਲੁਧਿਆਣਾ ਦੀ ਨਾਮਿਆ ਜੋਸ਼ੀ ਨੂੰ ਸਨਮਾਨਿਤ ਕਰਨਗੇ ਪੀਐੱਮ ਮੋਦੀRepublic Day Parade : ਜਦੋਂ ਛੋਟੀ ਉਮਰ ’ਚ ਹੀ ਬੱਚੇ ਵੱਡੇ ਮੁਕਾਮ ਹਾਸਿਲ ਕਰਦੇ ਹਨ ਤਾਂ ਸਾਰਿਆਂ ਨੂੰ ਉਨ੍ਹਾਂ ’ਤੇ ਨਾਦ ਹੁੰਦਾ ਹੈ। ਲੁਧਿਆਣਾ ’ਚ ਅਜਿਹਾ ਹੀ ਕੀਤਾ ਹੈ 14 ਸਾਲ ਦੀ ਨਾਮਿਆ ਜ਼ੋਸ਼ੀ ਨੇ। ...Punjab1 day ago
-
ਗੁਰਵੀਨ ਨੂੰ ਮਿਲੇਗਾ PM Box 'ਚ ਬੈਠਣ ਦਾ ਮੌਕਾ, ਕਿਹਾ- ਮੌਕਾ ਮਿਲਿਆ ਤਾਂ ਪੁੱਛਾਂਗੀ ਸੈਨੇਟਰੀ ਨੈਪਕਿਨ 'ਤੇ ਟੈਕਸ ਕਿਉਂਇਹ ਹੈ ਲੁਧਿਆਣਾ ਦੀ ਬੇਟੀ ਗੁਰਵੀਨ ਕੌਰ। ਹੋਣਹਾਰ ਵਿਦਿਆਰਥਣ ਗੁਰਵੀਨ ਨੇ ਬੀਆਰਐੱਸ ਨਗਰ ਸਥਿਤ ਸੇਕ੍ਰੇਡ ਹਾਰਟ ਕਾਨਵੈਂਟ ਸਕੂਲ ਤੋਂ 12ਵੀਂ ਪਾਸ ਕੀਤੀ ਹੈ। ਉਸ ਨੇ ਸੀਬੀਐੱਸਈ ਦੀ ਇਸ ਪ੍ਰੀਖਿਆ 'ਚ ਦੇਸ਼ਭਰ 'ਚ ਦੂਜਾ ਸਥਾਨ ਹਾਸਲ ਕੀਤਾ ਸੀ।Punjab1 day ago
-
ਚੰਗੀ ਖ਼ਬਰ... ਡੇਢ ਮਹੀਨੇ ’ਚ ਇੰਡਸਟਰੀ ’ਚ 32 ਹਜ਼ਾਰ ਨਵੀਂਆਂ ਨੌਕਰੀਆਂ, ਲੀਹ ’ਤੇ ਪਰਤਿਆ ਪੰਜਾਬ ਦਾ ਉਦਯੋਗਉਦਯੋਗਿਕ ਨਗਰੀ ਲੁਧਿਆਣਾ ਦਾ ਕਾਰੋਬਾਰ ਮੁੜ ਲੀਹ ’ਤੇ ਪਰਤਣ ਲੱਗਾ ਹੈ। ਕੋਵਿਡ ਸੰਕ੍ਰਮਣ ਦੌਰਾਨ ਜਿਥੇ ਮੁਲਾਜ਼ਮਾਂ ਦੀ ਮੰਗ ਘੱਟ ਹੋਣ ਅਤੇ ਇਨਪੁਟ ਕੋਸਟ ਨੂੰ ਘੱਟ ਕਰਨ ਲਈ ਲੁਧਿਆਣਾ ਇੰਡਸਟਰੀ ਵਿਚੋਂ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਬੇਰੁਜ਼ਗਾਰ ਹੋਣਾ ਪਿਆ ਸੀ ਪਰ ਇਕ ਵਾਰ ਫਿਰ ਲੁਧਿਆਣਾ ਉਦਯੋਗ ਮੁੜ ਪਟੜੀ ’ਤੇ ਵਾਪਸ ਆਉਣ ਲੱਗਾ ਹੈ ਅਤੇ ਕਰਮਚਾਰੀਆਂ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।Punjab1 day ago
-
ਲੁਧਿਆਣਾ ਦੇ ਡੀਸੀਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਰਾਜਿੰਦਰ ਸਿੰਘ ਚੀਮਾ ਦੀ ਮੌਤ, DMC ਹਸਪਤਾਲ 'ਚ ਲਿਆ ਆਖਰੀ ਸਾਹਬਿਮਾਰੀ ਕਾਰਨ ਦਇਆਨੰਦ ਹਸਪਤਾਲ ਵਿੱਚ ਭਰਤੀ ਡੀਸੀਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਰਾਜਿੰਦਰ ਸਿੰਘ ਚੀਮਾ ਦੀ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੌਤ ਹੋ ਗਈ ।Punjab2 days ago
-
Ludhiana Coronavirus Update : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਦੋ ਵਿਗਿਆਨੀ ਕੋਰੋਨਾ ਪਾਜ਼ੇਟਿਵਪੰਜਾਬ ਐਗਰੀਕਲੱਚਰ ਯੂਨੀਵਰਸਿਟੀ ਲੁਧਿਆਣਾ ਦੇ ਦੋ ਵਿਗਿਆਨੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੀਏਯੂ ਦੇ ਕਾਲਜ ਆਫ ਹਾਰਟੀਕਲਚਰ ਦੇ ਫਰੂਟ ਸਾਇੰਸ ਡਿਪਾਰਟਮੈਂਟ ਦੇ ਵਿਗਿਆਨੀਆਂ ਦੇ ਕੋਰੋਨਾ ਦੀ ਲਪੇਟ 'ਚ...Punjab2 days ago
-
ਫ੍ਰੈਂਡਸ਼ਿਪ ਟੁੱਟਣ 'ਤੇ ਨੌਜਵਾਨ ਨੇ ਮੁਟਿਆਰ 'ਤੇ ਕੀਤਾ ਹਮਲਾ, ਸੜਕ ਤੇ ਘਸੀਟਦਿਆਂ ਸ਼ਰ੍ਹੇਆਮ ਕੀਤੀ ਕੁੱਟਮਾਰਮੁਟਿਆਰ ਨਾਲ ਫ੍ਰੈਂਡਸ਼ਿਪ ਟੁੱਟਣ 'ਤੇ ਇੱਕ ਨੌਜਵਾਨ ਇਸ ਕਦਰ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਸੜਕ ਦੇ ਵਿਚਕਾਰ ਰੋਕ ਕੇ ਲੜਕੀ ਉੱਪਰ ਹਮਲਾ ਕਰ ਦਿੱਤਾ । ਮੁਲਜ਼ਮ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਲੜਕੀ ਨੂੰ ਸੜਕ 'ਤੇ ਘਸੀਟਿਆ।Punjab3 days ago
-
Farmers Protest : ਕਿਸਾਨਾਂ ਨੇ ਦੋ ਲੱਖ 'ਚ ਟਰੈਕਟਰ ਟਰਾਲੀ ਨੂੰ ਬਣਾ ਦਿੱਤੀ ਬੱਸ, ਸ਼ਹੀਦਾਂ ਦੀ ਤਸਵੀਰ ਲਾਈLudhiana Farmer made Bus From Trolly : 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਕਿਸਾਨ ਵਹੀਰਾਂ ਘੱਤ ਕੇ ਸਿੰਘੂ ਬਾਰਡਰ ਵੱਲ ਰਵਾਨਾ ਹੋ ਰਹੇ ਹਨ। ਇਕ ਕਿਸਾਨ ਨੇ 2 ਲੱਖ ਰੁਪਏ ਖ਼ਰਚ ਕਰ ਕੇ ਟਰਾਲੀ ਦੀ ਬੱਸ ਹੀ ਬਣਾ ਦਿੱਤੀ...Punjab3 days ago
-
ਕੋਰੋਨਾ ਪਾਜ਼ੇਟਿਵ ਅਧਿਆਪਕ ਲੁਧਿਆਣਾ ਹਸਪਤਾਲ ਭੇਜੇਜਗਰਾਓਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਦੇ ਇਕ ਅਧਿਆਪਕਾ ਦੀ ਮੌਤ ਤੋਂ ਬਾਅਦ ਇਕਦਮ ਤੋਂ ਆਏ ਜ਼ਿਲ੍ਹਾਂ ਪ੍ਰਸ਼ਾਸਨ ਨੇ ਪਾਜੇਟਿਵ ਅਧਿਆਪਕਾਂ ਨੂੰ ਇਲਾਜ ਲਈ ਲੁਧਿਆਣਾ ਸਿਵਲ ਹਸਪਤਾਲ ਭੇਜਣ ਦਾ ਫੈਸਲਾ ਲਿਆ।Punjab4 days ago
-
BJP ਦੀ ਬੈਠਕ ਸਥਾਨ ਦੇ ਬਾਹਰ ਪਹੰਚੇ ਕਿਸਾਨ, ਪੁਲਿਸ ਨੇ ਸਾਬਕਾ ਮੰਤਰੀ ਕਾਲੀਆ ਨੂੰ ਪਿਛਲੇ ਦਰਵਾਜ਼ੇ ਤੋਂ ਕੱਢਿਆਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਦੀ ਪੁਲੀਸ ਨਾਲ ਝੜਪ ਹੋ ਗਈ। ਭਾਜਪਾ ਆਗੂ ਸ਼ਨੀਵਾਰ ਨੂੰ ਬਠਿੰਡਾ ਵਰਕਰਾਂ ਦੀ ਮੀਟਿੰਗ ਕਰਨ ਲਈ ਪੁੱਜੇ ਹੋਏ ਸਨ। ਇਸ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ ਮਿੱਤਲ ਮਾਲ ਨੇੜੇ ਉਸ ਹੋਟਲ ਕੋਲ ਪੁੱਜ ਗਏPunjab4 days ago
-
ਜਗਰਾਓਂ ਦੇ ਸਰਕਾਰੀ ਸਮਾਰਟ ਸਕੂਲ ਗਾਲਿਬ ਕਲਾਂ ਦੀ ਟੀਚਰ ਦੀ ਕੋਰੋਨਾ ਨਾਲ ਮੌਤ, ਦੋ ਵਾਰ ਟੈਸਟ ਰਿਪੋਰਟ ਆਈ ਸੀ ਨੈਗੇਟਿਵਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕੋਰੋਨਾ ਦਾ ਸਾਇਆ ਹੁਣ ਕਾਲ ਬਣ ਚੁੱਕਾ ਹੈ । ਕੋਰੋਨਾ ਤੋਂ ਪੀੜਤ ਇਕ ਅਧਿਆਪਕਾ ਦੀ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਮੌਤ ਹੋ ਗਈ, ਜਦਕਿ ਉਸ ਦੇ ਦੋ ਪਰਿਵਾਰਕ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ।Punjab4 days ago
-
ਲੁਧਿਆਣਾ 'ਚ ਹਥਿਆਰਾਂ ਦੀ ਨੋਕ 'ਤੇ ਲੁੱਟੀ ਸ਼ਰਾਬ ਤੇ ਨਕਦੀ, ਡੇਢ ਮਿੰਟ 'ਚ ਦਿੱਤਾ ਵਾਰਦਾਤ ਨੂੰ ਅੰਜਾਮ,ਘਟਨਾ ਸੀਸੀਟੀਵੀ 'ਚ ਕੈਦਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਹਥਿਆਰਾਂ ਨਾਲ ਲੈੱਸ ਬਦਮਾਸ਼ਾਂ ਨੇ ਸ਼ਟਰ ਤੋੜ ਕੇ ਕਰਿੰਦਿਆਂ ਨੂੰ ਬੰਧਕ ਬਣਾ ਲਿਆ ਅਤੇ ਮਹਿੰਗੀ ਸ਼ਰਾਬ ਦੀਆਂ 30 ਪੇਟੀਆਂ ਤੇ 13 ਹਜ਼ਾਰ 70 ਰੁਪਏ ਦੀ ਨਕਦੀ ਲੁੱਟ ਲਈ।Punjab5 days ago
-
ਤਿੰਨ ਮਿੰਟ 'ਚ ਸ਼ਟਰ ਤੋੜ ਕੇ ਠੇਕੇ ਦੇ ਗੋਦਾਮ 'ਚੋਂ ਕੀਤੀਆਂ ਸ਼ਰਾਬ ਦੀਆਂ ਪੇਟੀਆਂ ਚੋਰੀ, ਘਟਨਾ CCTV 'ਚ ਕੈਦਸ਼ਰਾਬ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਨਕਾਬਪੋਸ਼ ਬਦਮਾਸ਼ਾਂ ਨੇ ਸ਼ਟਰ ਉਖਾੜ ਕੇ ਅੰਦਰੋਂ ਸ਼ਰਾਬ ਦੀਆਂ 24 ਪੇਟੀਆਂ ਲੁੱਟ ਲਈਆਂ। ਤਿੰਨ ਮਿੰਟ 'ਚ ਗੋਦਾਮ ਦਾ ਸ਼ਟਰ ਉਖਾੜਨ ਤੋਂ ਬਾਅਦ ਬਦਮਾਸ਼ ਇਨੋਵਾ ਕਾਰ ਵਿੱਚ ਸ਼ਰਾਬ ਲੱਦ ਕੇ ਫ਼ਰਾਰ ਹੋ ਗਏ।Punjab5 days ago
-
ਸਵੇਰੇ ਲੁੱਟ ਤੋਂ ਬਾਅਦ ਦੁਪਹਿਰ ਨੂੰ ਮੁੜ ਆਏ ਬਦਮਾਸ਼, ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟਿਆਸਵੇਰੇ ਕੰਮ 'ਤੇ ਜਾ ਰਹੇ ਮਜ਼ਦੂਰ 'ਤੇ ਦਾਤਰ ਨਾਲ ਹਮਲਾ ਕਰ ਤਿੰਨ ਬਦਮਾਸ਼ਾਂ ਨੇ ਉਸ ਤੋਂ ਨਕਦੀ ਤੇ ਮੋਬਾਈਲ ਲੁੱਟ ਲਿਆ। ਦੁਪਹਿਰ ਨੂੰ ਉਨ੍ਹਾਂ ਤੋਂ ਦੋ ਬਦਮਾਸ਼ ਜਦੋਂ ਜਸਪਾਲ ਬਾਂਗੜ ਇਲਾਕੇ 'ਚ ਵਾਰਦਾਤ ਕਰਨ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ।Punjab5 days ago
-
ਲੁਧਿਆਣਾ ’ਚ ਲੱਗੇਗੀ ਦੁਨੀਆ ਦੀ ਸਭ ਤੋਂ ਤੇਜ਼ ਐਡਵਾਂਸ ਮਸ਼ੀਨ, 26 ਕਾਰੋਬਾਰੀ ਮਿਲ ਕੇ ਬਣਾਉਣਗੇ ਪ੍ਰਿਟਿੰਗ ਤੇ ਪੈਕੇਜਿੰਗ ਕਲੱਸਟਰਉਦਯੋਗ ਨਗਰੀ ਲੁਧਿਆਣਾ ਦੇਸ਼-ਵਿਦੇਸ਼ ’ਚ ਆਪਣੇ ਉਤਪਾਦਾਂ ਨਾਲ ਜਾਣੀ ਜਾਂਦੀ ਹੈ। ਹੁਣ ਸ਼ਹਿਰ ਦੇ ਉਦਮੀ ਇੰਡਸਟਰੀ ਦੀ ਮੁੱਖ ਮੰਗ ਪਿ੍ਰੰਟਿੰਗ ਤੇ ਪੈਕੇਜਿੰਗ ਨੂੰ ਲੈ ਕੇ ਵੀ ਨਵੀਆਂ ਕੋਸ਼ਿਸ਼ਾਂ ਕਰਨ ਜਾ ਰਹੇ ਹਨ।Punjab5 days ago
-
ਚੋਰਾਂ ਦੇ ਹੌਸਲੇ ਬੁਲੰਦ : ਐੱਸਐੱਸਪੀ ਦੀ ਰਿਹਾਇਸ਼ ਦੇ ਨਾਲ-ਨਾਲ ਸੇਵਾ ਕੇਂਦਰ ’ਚ ਵੀ ਕੀਤੀ ਚੋਰੀਨਾ ਸ਼ਹਿਰ ’ਚ ਮਾੜੇ ਅਨਸਰਾਂ ਨੂੰ ਖੰਨਾ ਪੁਲਿਸ ਦਾ ਕੋਈ ਖ਼ੋਫ ਨਹੀਂ ਹੈ। ਜਿਸ ਕਰਕੇ ਹੀ ਅਣਪਛਾਤੇ ਚੋਰਾਂ ਵੱਲੋਂ ਐੱਸਐੱਸਪੀ ਦੀ ਰਿਹਾਇਸ ਦੇ ਨਾਲ ਸਥਿਤ ਸੇਵਾ ਕੇਂਦਰ ’ਚ ਬੁੱਧਵਾਰ ਦੀ ਰਾਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮPunjab6 days ago