ludhiana news
-
ਕੱਪੜੇ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਹੋਇਆ ਸਵਾਹਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਚਾਰ ਖੰਬਾ ਰੋਡ 'ਤੇ ਲੱਕੀ ਟਾਵਲ ਨਾਮ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਸਵੇਰੇ ਜਿਉਂ ਹੀ ਮੁਲਾਜ਼ਮ ਦੁਕਾਨ ’ਤੇ ਆਏ ਤਾਂ ਉੱਥੋਂ ਧੂੰਆਂ ਨਿਕਲ ਰਿਹਾ ਸੀ।Punjab20 hours ago
-
ਸ਼ੱਕੀ ਹਾਲਾਤ 'ਚ ਗਾਇਬ ਹੋਇਆ ਨਬਾਲਿਗ ਲੜਕਾਸਥਾਨਕ ਰਾਹੋਂ ਰੋਡ ਤੇ ਸਥਿਤ ਪਿੰਡ ਕੱਕਾ ਰਹਿਣ ਵਾਲੇ ਪਰਿਵਾਰ ਦਾ ਨਾਬਾਲਗ ਲੜਕਾ ਸ਼ੱਕੀ ਹਾਲਾਤ ਚ ਲਾਪਤਾ ਹੋ ਗਿਆ। ਉਕਤ ਮਾਮਲੇ ਵਿਚ ਥਾਣਾ ਮੇਹਰਬਾਨ ਦੀ ਪੁਲਿਸ ਨੇ ਗੁਸਤਾਖ਼ ਮੀਆਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਕਿਸ਼ੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।Punjab20 hours ago
-
ਹਵਾਲਾਤੀਆਂ ਦੇ ਕਬਜ਼ੇ ਚੋਂ 9 ਮੋਬਾਈਲ ਫੋਨ ਬਰਾਮਦਸਵੇਰ ਸਾਰ ਨਾਲ ਜੇਲ੍ਹ ਬੈਰਕਾਂ ਦੀ ਕੀਤੀ ਗਈ ਤਲਾਸ਼ੀ ਦੌਰਾਨ 2 ਹਵਾਲਾਤੀਆਂ ਦੇ ਕਬਜ਼ੇ ਚੋਂ 6 ਮੋਬਾਈਲ ਫੋਨ ਬਰਾਮਦ ਕੀਤੇ ਗਏl ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਹਵਾਲਾਤੀ ਮੁਦਿਤ ਸੂਦ ਅਤੇ ਸੁਸ਼ੀਲ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।Punjab22 hours ago
-
ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਗਊਆਂ ਬਰਾਮਦ ,4 ਮੁਲਜ਼ਮ ਗ੍ਰਿਫ਼ਤਾਰਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਬੁੱਚੜਖਾਨੇ ਲਈ ਲਿਜਾਈਆਂ ਜਾ ਰਹੀਆਂ 2 ਗਊਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਗਊਆਂ ਨੂੰ ਟੈਂਪੂ ਵਿੱਚ ਲੋਡ ਕਰ ਕੇ ਦੂਸਰੇ ਸੂਬੇ ਵਿਚ ਲਿਜਾ ਰਹੇ ਸਨ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸ੍ਰੀ ਸ਼ਨੀਦੇਵ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਮੁਕੇਸ਼ ਕੁਮਾਰ ਦੇ ਬਿਆਨ ਉੱਪਰ ਪਿੰਡ ਭਾਮੀਆਂ ਕਲਾਂ ਦੇ ਰਹਿਣ ਵਾਲੇ ਬਲਜੀਤ ਸਿੰਘ,ਐਮ ਐਸ ਨਗਰ ਤਾਜਪੁਰ ਰੋਡ ਦੇ ਵਾਸੀ ਲਿਆਤੂ ਅਲੀ,ਮਿਠਾਈ ਲਾਲ ਅਤੇ ਅਰਜੁਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।Punjab22 hours ago
-
ਲੁਧਿਆਣਾ 'ਚ ਐੱਸਟੀਐੱਫ ਦੀ ਵੱਡੀ ਕਾਰਵਾਈ, 10 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ, ਕਈ ਲਗਜ਼ਰੀ ਕਾਰਾਂ ਤੇ ਡਰੱਗ ਮਨੀ ਬਰਾਮਦਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਹੈਰੋਇਨ ਦੇ ਵੱਡੇ ਤਸਕਰ ਨੂੰ ਕਾਬੂ ਕਰਕੇ ਉਸ ਕਬਜ਼ੇ 'ਚੋਂ 2.05 ਕਿਲੋ ਹੈਰੋਇਨ, 8 ਲੱਖ ਦੀ ਡਰੱਗ ਮਨੀ, 8 ਲਗਜ਼ਰੀ ਕਾਰਾਂ ਤੇ 6 ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 10 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।Punjab1 day ago
-
ਪੰਜਾਬ ਦੇ ਅਬੋਹਰ 'ਚ ਔਰਤ ਨੇ 108 ਐਂਬੂਲੈਂਸ 'ਚ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਇਕ ਦੀ ਹੋਈ ਮੌਕੇ 'ਤੇ ਹੀ ਮੌਤਪੰਜਾਬ ਦੇ ਚੂਹੜੀਵਾਲਾ ਧੰਨਾ ਦੀ ਰਹਿਣ ਵਾਲੀ ਇੱਕ ਔਰਤ ਨੇ ਸਰਕਾਰੀ ਹਸਪਤਾਲ ਪਹੁੰਚਣ ਤੋਂ ਪਹਿਲਾਂ 108 ਐਂਬੂਲੈਂਸ ਵਿੱਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਈਐਮਟੀ ਦੀਪਕ ਕੁਮਾਰ ਅਤੇ ਡਰਾਈਵਰ ਗੁਰਜੀਤ ਸਿੰਘ ਨੇ ਇਹ ਡਲਿਵਰੀ ਐਂਬੂਲੈਂਸ ਵਿੱਚ ਬੜੀ ਸਾਵਧਾਨੀ ਨਾਲ ਕਰਵਾਈ। ਬਾਅਦ ਵਿੱਚ ਔਰਤ ਅਤੇ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਕਿਰਨਾ ਦੇਵੀ ਪਤਨੀ ਗੋਕਲ ਚੰਦ ਨੂੰ ਜਣੇਪੇ ਦਾ ਦਰਦ ਹੋ ਰਿਹਾ ਸੀ ਤਾਂ ਆਸ਼ਾ ਵਰਕਰ ਸੁਮਨ ਨੇ 12.30 ਵਜੇ 108 ਐਂਬੂਲੈਂਸ ਨੂੰ ਫੋਨ ਕੀਤਾ। ਇਸ ਤੋਂ ਬਾਅਦ ਐਂਬੂਲੈਂਸ ਆ ਗਈ।Punjab1 day ago
-
Saria & Cement Rate in Punjab: ਸਰੀਆ 2500 ਰੁਪਏ ਪ੍ਰਤੀ ਟਨ ਮਹਿੰਗਾ, ਸੀਮਿੰਟ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੇ ਭਾਅਇੱਕ ਪਾਸੇ ਜਿੱਥੇ ਸੀਮਿੰਟ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ, ਉੱਥੇ ਹੀ ਬਾਰਦਾਨੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਬ੍ਰਾਂਡਿਡ ਬਾਰ ਵੀਰਵਾਰ ਨੂੰ 68000 ਪ੍ਰਤੀ ਟਨ ਦੇ ਹਿਸਾਬ ਨਾਲ ਵਿਕ ਰਹੇ ਹਨ।Punjab1 day ago
-
ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਸਬੰਧੀ ਦੋ ਮਾਮਲੇ ਦਰਜਦਾਜ ਦੇ ਲਾਲਚ ਵਿਚ ਵਿਆਹੁਤਾ ਨੂੰ ਤੰਗ ਕਰਨ ਦੇ ਦੋ ਵੱਖ ਵੱਖ ਮਾਮਲਿਆਂ ਵਿਚ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ ਦੋ ਪਰਚੇ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਜੱਸੀਆਂ ਰੋਡ ਹੈਬੋਵਾਲ ਕਲਾਂ ਦੀ ਰਹਿਣ ਵਾਲੀ ਦਿਲਪਰੀਤ ਕੌਰ ਦੇ ਬਿਆਨ ਉਪਰ ਉਸ ਦੇ ਪਤੀ ਰੋਹਿਤ ਸਹਿਗਲ ਵਾਸੀ ਬਾਵਾ ਕਾਲੋਨੀ ਖਿਲਾਫ਼ ਦਰਜ ਕੀਤਾ ਗਿਆ ਹੈ।Punjab1 day ago
-
ਲੁਧਿਆਣਾ 'ਚ 24 ਜੂਨ ਨੂੰ ਸੀਐੱਮ ਭਗਵੰਤ ਮਾਨ ਦਾ ਪੁਤਲਾ ਫੂਕਣਗੇ ਉਪਯੋਗਪਤੀ, ਬਿਜਲੀ ਬਿੱਲਾਂ 'ਚ ਐਡਵਾਂਸ ਚਾਰਜਿਜ਼ ਦਾ ਵਿਰੋਧਸ਼ਹਿਰ ਦੇ ਉੱਦਮੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਬਿਜਲੀ ਬਿੱਲਾਂ ਵਿੱਚ ਐਡਵਾਂਸ ਚਾਰਜਿਜ਼ ਜੋੜਨ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਕਦਮ ਦੇ ਵਿਰੋਧ ਵਿੱਚ 24 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ।Punjab2 days ago
-
Scrap Crisis : ਪੰਜਾਬ ਦੀ ਸਟੀਲ ਇੰਡਸਟਰੀ 'ਤੇ ਨਵਾਂ ਸੰਕਟ, ਸਕ੍ਰੈਪ ਦੀ ਕਿੱਲਤ ਤੋਂ ਬਾਅਦ ਘਟਾਇਆ ਉਤਪਾਦਨ, ਅੱਧੀ ਸਸਮਰੱਥਾਂ 'ਤੇ ਚੱਲ ਰਹੀਆਂ ਮਿੱਲਾਂਬਜ਼ਾਰ ਵਿੱਚ ਸਟੀਲ ਸਕਰੈਪ ਦੀ ਘਾਟ ਕਾਰਨ, ਸੈਕੰਡਰੀ ਸਟੀਲ ਨਿਰਮਾਤਾਵਾਂ ਨੂੰ ਮੰਗ ਅਨੁਸਾਰ ਕੱਚਾ ਮਾਲ ਨਹੀਂ ਮਿਲ ਰਿਹਾ ਹੈ। ਇਸ ਕਾਰਨ ਸੂਬੇ ਦੀਆਂ ਮਿੱਲਾਂ ਆਪਣੀ ਉਤਪਾਦਨ ਸਮਰੱਥਾ ਦਾ ਅੱਧਾ ਹਿੱਸਾ ਹੀ ਵਰਤ ਸਕੀਆਂ ਹਨ। ਇਸ ਤੋਂ ਇਲਾਵਾ ਬਜ਼ਾਰ 'ਚ ਖਰੀਦਦਾਰੀ ਘੱਟ ਹੋਣ ਕਾਰਨ ਇੰਡਸਟਰੀ ਨੂੰ ਕਨਵਰਜ਼ਨ ਚਾਰਜ ਵੀ ਨਹੀਂ ਮਿਲ ਰਹੇ ਹਨ। ਅਜਿਹੇ 'ਚ ਜ਼ਿਆਦਾਤਰ ਇੰਡਕਸ਼ਨ ਫਰਨੇਸ ਮਿੱਲਾਂ ਘਾਟੇ 'ਚ ਚੱਲ ਰਹੀਆਂ ਹਨ।Punjab2 days ago
-
ਚੋਰਾਂ ਨੇ ਘਰ ਬਾਹਰ ਪਾਰਕ ਕੀਤੇ ਟਰੱਕ 'ਚੋਂ ਉਡਾਇਆ ਕੀਮਤੀ ਸਾਮਾਨਸਥਾਨਕ ਨੂਰਪੁਰ ਬੇਟ ਇਲਾਕੇ 'ਚ ਘਰ ਦੇ ਬਾਹਰ ਪਾਰਕ ਕੀਤੇ ਟਰੱਕ ਦੀ ਤਰਪਾਲ ਖੋਲ੍ਹ ਕੇ ਚੋਰਾਂ ਨੇ ਟਰੱਕ 'ਚ ਪਿਆ ਸਾਮਾਨ ਚੋਰੀ ਕਰ ਲਿਆ।ਚੋਰਾਂ ਨੇ ਟਰੱਕ ਵਿਚੋਂ ਤੇਰਾਂ ਬੰਡਲ ਟਾਇਰ, ਉੱਨੀ ਬੰਡਲ ਟਿਊਬਾਂ ਚਾਰ ਬੰਡਲ ਪ੍ਰੈਸ਼ਰ ਕੁੱਕਰ ਦੋ ਨਾਗਾ ਸਟੇਸ਼ਨਰੀ ਦੇ ਚੋਰੀ ਕੀਤੇ। ਉਕਤ ਮਾਮਲੇ ਵਿਚ ਥਾਣਾ ਲਾਡੋਵਾਲ ਪੁਲਿਸ ਨੇ ਹਮੀਰਪੁਰ ਦੇ ਰਹਿਣ ਵਾਲੇ ਰਮੇਸ਼ ਚੰਦ ਦੇ ਬਿਆਨ ਉਪਰ ਪਰਚਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Punjab2 days ago
-
Agnipath Protests: 18 ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ 'ਚ ਜੁਟੀ ਲੁਧਿਆਣਾ ਪੁਲਿਸ, ਛੇ ਨੂੰ ਭੇਜਿਆ ਜੇਲ੍ਹਪੁਲਿਸ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਸ਼ਹਿਰ ਵਿੱਚ ਹੰਗਾਮਾ ਮਚਾਉਣ ਵਾਲੇ 18 ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਗਰਾਉਂ, ਰਾਏਕੋਟ ਅਤੇ ਮੋਗਾ ਵਾਲੇ ਪਾਸੇ ਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੇ ਫੌਜ ਲਈ ਸਰੀਰਕ ਪ੍ਰੀਖਿਆ ਪਾਸ ਕੀਤੀ ਹੈ ਅਤੇ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਸਨ।Punjab2 days ago
-
ਪੰਜਾਬ ਦੇ ਇਸ ਗੁਰਦੁਆਰੇ 'ਚ ਖੁਦਾਈ ਦੌਰਾਨ ਮਿਲੇ ਸੋਨੇ-ਚਾਂਦੀ ਦੇ 125 ਸਿੱਕੇ, ਦੇਖਣ ਲਈ ਜੁਟੀ ਸੰਗਤ; ਜਾਣੋ ਕੀ ਹੈ ਗੁਰੂ ਗੋਬਿੰਦ ਸਿੰਘ ਨਾਲ ਨਾਤਾਪਿੰਡ ਲੰਮਾ ਦੇ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਵਰਾਂਡੇ ਦੀ ਕੰਧ ਦੀ ਨੀਂਹ ਦੀ ਖੁਦਾਈ ਦੌਰਾਨ 125 ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿੱਕਿਆਂ ਨੂੰ ਦੇਖ ਕੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਨ ਜਾਂ ਕਿਸ ਕਾਲ ਦੇ ਹਨ।Punjab3 days ago
-
ਪੰਜਾਬ 'ਚ ਖ਼ਾਕੀ ਮੁੜ ਦਾਗਦਾਰ : ਚੋਰੀ ਦੇ ਮਾਮਲੇ 'ਚ ਪਰਚਾ ਦੇਣ ਬਦਲੇ ਤੇਲ-ਪਾਣੀ ਮੰਗਦੇ SI ਦੀ ਵੀਡੀਓ ਵਾਇਰਲਗ੍ਰਿਫਤਾਰ ਕਰਨ ਆਈ ਪੁਲਿਸ ਟੀਮ 'ਚ ਸ਼ਾਮਲ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਉਸ ਸਮੇਂ ਉਨ੍ਹਾਂ ਦੀ ਦੁਕਾਨ ਤੋਂ ਗ੍ਰਿਫ਼ਤਾਰ ਕੀਤੇ ਮੁਜਰਮਾਂ ਦੇ ਮੋਬਾਈਲ, ਪਰਸ ਤੇ ਹੋਰ ਸਾਮਾਨ ਵੀ ਫੜ ਲਿਆ। ਉਸੇ ਦਿਨ ਤੋਂ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਕਈ ਵਾਰ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਪਰਚਾ ਦੇਣ ਅਤੇPunjab3 days ago
-
Jagraon Crime : 12 ਲੱਖ 'ਚ ਡੀਐੱਸਪੀ, 5 ਲੱਖ 'ਚ ਸਬ ਇੰਸਪੈਕਟਰ ਤੇ 4-4 ਲੱਖ 'ਚ ਬਣੇ ਸਿਪਾਹੀਜੋਧਾਂ ਪੁੁਲਿਸ ਵੱਲੋਂ ਗਿ੍ਫ਼ਤਾਰ ਕੀਤੀ ਨਕਲੀ ਪੁੁਲਿਸ ਦੀ ਮੰਨੀਏ ਤਾਂ ਉਹ ਵੀ ਲੱਖਾਂ ਰੁੁਪਏ ਦੀ ਠੱਗੀ ਦਾ ਸ਼ਿਕਾਰ ਹੋ ਕੇ ਪੁੁਲਿਸ ਅਧਿਕਾਰੀ ਬਣੇ। ਨਕਲੀ ਪੁੁਲਿਸ ਗਿਰੋਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਟਿਆਲਾ ਦੇ ਇਕ ਵਿਅਕਤੀ ਵੱਲੋਂ ਅਸਲੀ ਭਰਤੀ ਕਰਵਾਉਣ ਦਾ ਕਹਿ ਕੇ ਲੱਖਾਂ ਰੁੁਪਏ ਠੱਗੇ ਹਨ ਅਤੇ ਉਨ੍ਹਾਂ ਨੂੰ ਉਸ ਦੀ ਠੱਗੀ ਦੀ ਭਿਣਕ ਤਕ ਨਾ ਲੱਗੀ ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਸਾਰਿਆਂ ਦੇ ਖ਼ਾਤਿਆਂ 'ਚ ਲਗਾਤਾਰ ਤਨਖ਼ਾਹ ਆ ਰਹੀ ਹੈ।Punjab3 days ago
-
ਦਿਓਰ ਨੇ ਰਿਸ਼ਤਿਆਂ ਨੂੰ ਕੀਤਾ ਸ਼ਰਮਸਾਰ, ਬਾਥਰੂਮ 'ਚ ਨਹਾਉਂਦੀ ਭਰਜਾਈ ਦੀ ਰੋਸ਼ਨਦਾਨ ਤੋਂ ਕੀਤੀ ਤਾਂਕ-ਝਾਂਕਪੀੜਤਾ ਨੇ ਦੋਸ਼ ਲਗਾਏ ਕਿ ਬੇਹੋਸ਼ੀ ਦੀ ਹਾਲਤ ਵਿਚ ਆਰੋਪੀਆਂ ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਪੱਧਰ 'ਤੇ ਜਦ ਕੋਈ ਹੱਲ ਨਾ ਨਿਕਲਿਆ ਤਾਂ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਬਸਤੀ ਜੋਧੇਵਾਲ ਪੁਲਿਸ ਕੋਲ ਦਰਜ ਕਰਵਾ ਦਿੱਤਾ ਹੈ।Punjab3 days ago
-
Sangrur Lok Sabha Bypoll : ਸ਼ਾਮ 6 ਵਜੇ ਬੰਦ ਹੋਵੇਗਾ ਚੋਣ ਪ੍ਰਚਾਰ, ਦਾਅ ’ਤੇ ਸੀਐੱਮ ਮਾਨ ਦੀ ਸਾਖ਼, ਵੋਟਾਂ 23 ਜੂਨ ਨੂੰਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਹੋ ਰਿਹਾ ਪ੍ਰਚਾਰ ਅੱਜ ਸ਼ਾਮ 6 ਵਜੇ ਤੋਂ ਬਾਅਦ ਖ਼ਤਮ ਹੋ ਜਾਵੇਗਾ। ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ 9 ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਅਤੇ ਗਲੀਆਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।Punjab3 days ago
-
ਗੈਂਗਲੈਂਡ ਬਣਿਆ ਲੁਧਿਆਣਾ ! 20 ਦਿਨਾਂ 'ਚ ਮਿਲੇ 13 ਹਥਿਆਰ, ਗੈਂਗਸਟਰਾਂ ਲਈ ਪਨਾਹਗਾਹ ਬਣਿਆਹੁਣ ਤਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਵੱਡੇ ਗਿਰੋਹਾਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵੀ ਲੁਧਿਆਣਾ ਨਾਲ ਸਬੰਧ ਰੱਖਦੇ ਹਨ। ਉਸ ਦਾ ਸਾਥੀ ਬਲਵੀਰ ਚੌਧਰੀ ਉਸ ਦੇ ਗਿਰੋਹ ਦੇ ਮੈਂਬਰਾਂ ਨੂੰ ਆਪਣੇ ਕੋਲ ਠਹਿਰਾਉਂਦਾ ਰਿਹਾ ਹੈ ਤੇ ਉਨ੍ਹਾਂ ਦੇ ਹਥਿਆਰ ਵੀ ਆਪਣੇ ਕੋਲ ਹੀ ਰੱਖਦਾ ਹੈ।Punjab3 days ago
-
ਲੁਧਿਆਣਾ 'ਚ ਬੇਅਦਬੀ ਦੀ ਘਟਨਾ, ਤਿੱਖੇ ਔਜ਼ਾਰ ਨਾਲ ਖੁਰਚਿਆ ਚਾਂਦੀ ਨਾਲ ਸ਼ਿਵਲਿੰਗ 'ਤੇ ਲਿਖਿਆ ਓਮਮਨੁੱਖੀ ਅਧਿਕਾਰ ਸੈੱਲ ਭਾਜਪਾ ਦੇ ਆਗੂ ਅਤੁਲ ਕਪੂਰ ਤੇ ਨਿਤਿਨ ਸੂਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਵੇਰੇ ਜਦ ਉਹ ਮੰਦਰ 'ਚ ਸੇਵਾ ਲਈ ਆਏ ਤਾਂ ਵੇਖਿਆ ਕਿ ਸਵਰਗ ਆਸ਼ਰਮ ਦੇ ਨਾਲ ਮਹਾਕਾਲ ਮੁਕਤੀਧਾਮ 'ਚ ਸੁਸ਼ੋਭਿਤ ਸ਼ਿਵਲਿੰਗ ਤੇ ਚਾਂਦੀ ਨਾਲ ਉੱਕਰਿਆ ਓਮ ਗਾਇਬ ਸੀ।Punjab4 days ago
-
ਗਰਮੀ ’ਚ ਆਂਡਾ ਵੀ ਦਿਖਾਉਣ ਲੱਗਾ ਤੇਵਰ, ਇਕ ਮਹੀਨੇ ’ਚ ਕੀਮਤਾਂ ’ਚ 87 ਰੁਪਏ ਪ੍ਰਤੀ ਸੈਂਕੜੇ ਦਾ ਆਇਆ ਉਛਾਲਇਸ ਤੋਂ ਬਾਅਦ 23 ਮਈ ਨੂੰ ਫਿਰ ਤੋਂ ਕੀਮਤਾਂ ਡਿੱਗੀਆਂ ਤੇ ਆਂਡੇ 385 ਰੁਪਏ ਪ੍ਰਤੀ ਸੈਂਕਡ਼ਾ ਰਹਿ ਗਏ। ਇਸ ਤੋਂ ਬਾਅਦ ਫਿਰ ਤੋਂ ਆਂਡਿਆਂ ਦੇ ਭਾਅ ਵਿਚ ਉਛਾਲ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਕੀਮਤ 472 ਰੁਪਏ ਪ੍ਰਤੀ ਸੈਂਕਡ਼ਾ ’ਤੇ ਪਹੁੰਚ ਗਈ ਹੈ।Punjab4 days ago