ludhiana industry
-
ਪੰਜਾਬ 'ਚ ਇਕ ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ Wage Board, ਇੰਡਸਟਰੀ ਨੂੰ ਹੋਵੇਗਾ ਫਾਇਦਾ; ਬੋਨਸ ਵੀ ਮਿਲੇਗਾ ਆਨਲਾਈਨਕੇਂਦਰ ਸਰਕਾਰ ਵੱਲੋਂ ਨਵਾਂ ਵੇਜ ਬੋਰਡ ਦਾ ਖਾਕਾ ਤਿਆਰ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਇਕ ਅਪ੍ਰੈਲ ਤੋਂ ਲਾਗੂ ਕਰ ਦਿੱਤਾ ਜਾਵੇਗਾ। ਇਸ ਵਿਚ ਕਈ ਤਰ੍ਹਾਂ ਦੇ ਨਵੇਂ ਸੋਧ ਕੀਤੇ ਗਏ ਹਨ। ਇਸ ਵਿਚ ਮੁਲਾਜ਼ਮਾਂ ਤੇ ਸਨਅਤੀ ਅਦਾਰਿਆਂ ਦੋਵਾਂ ਦੇ ਹਿੱਤਾਂ ਦਾ ਖ਼ਾਸ ਤੌਰ 'ਤੇ ਖ਼ਿਆਲ ਰੱਖਿਆ ਗਿਆ ਹੈ।Punjab20 days ago
-
ਲੁਧਿਆਣਾ ਦੇ ਉਦਮੀਆਂ ਦੀ ਪੰਜਾਬ ਸਰਕਾਰ ਤੋਂ ਮੰਗ, ਇੰਡਸਟਰੀ ਦੇ ਵਿਕਾਸ ਲਈ ਬਣੇ ਨਵਾਂ ਫੋਕਲ ਪੁਆਇੰਟਫੈਡਰੇਸ਼ਨ ਆਫ ਇੰਡਸਟ੍ਰੀਅਲ ਤੇ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੁਧਿਆਣਾ ਤੋਂ ਜਲਦ ਇਕ ਨਵਾਂ ਫੋਕਲ ਪੁਆਇੰਟ ਦਿੱਤਾ ਜਾਵੇ। ਲੁਧਿਆਣਾ ਦੀ ਇੰਡਸਟਰੀ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਤੇ ਇਥੇ ਐਕਸਪੈਂਸ਼ਨ ਲਈ ਫੋਕਲ ਪੁਆਇੰਟ ਹੀ ਨਹੀਂ ਹੈ। ਸਾਲ 1996 ਤੋਂ ਬਾਅਦ ਕੋਈ ਫੋਕਲ ਪੁਆਇੰਟ ਦਾ ਨਿਰਮਾਣ ਨਹੀਂ ਕੀਤਾ ਗਿਆ।Punjab29 days ago
-
ਪੈਟਰੋਲ-ਡੀਜ਼ਲ ਦੇ ਭਾਅ ਵੱਧਣ ਨਾਲ ਪੰਜਾਬ ਦੀ ਇੰਡਸਟਰੀ 'ਤੇ ਸੰਕਟ, ਟਾਇਰ-ਟਿਊਬ ਤੇ ਪੈਕਿੰਗ ਮਟੀਰੀਅਲ 15% ਮਹਿੰਗੇਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨਾਲ ਜਿੱਥੇ ਆਮ ਆਦਮੀ ਬੇਹਾਲ ਹੈ ਉਧਰ ਉਦਯੋਗ ਜਗਤ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਇੰਜੀਨੀਅਰਿੰਗ ਉਦਯੋਗ ਹੋਵੇ ਜਾਂ ਟੈਕਸਟਾਈਲ ਸਾਰੇ ਸੈਕਟਰ ਦੇ ਕੱਚੇ ਮਾਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋਣ ਨਾਲ ਉਤਪਾਦਨ ਲਾਗਤ ਵੱਧ ਗਈ ਹੈ।Punjab1 month ago
-
Ludhiana Garments Industry: ਲੀਹ ’ਤੇ ਪਰਤੀ ਲੁਧਿਆਣਾ ਦੀ ਗਾਰਮੈਂਟਸ ਇੰਡਸਟਰੀ, ਕਾਰਖਾਨਿਆਂ ’ਚ ਦੋ ਸ਼ਿਫਟਾਂ ’ਚ ਹੋ ਰਿਹਾ ਕੰਮਕੋਵਿਡ ਕਾਲ ਤੋਂ ਬਾਅਦ ਉਦਯੋਗਿਕ ਨਗਰੀ ਲੁਧਿਆਣਾ ਦਾ ਵਪਾਰ ਤੇਜ਼ੀ ਨਾਲ ਪਟੜੀ ’ਤੇ ਪਰਤਣ ਲੱਗਾ ਹੈ, ਕਾਰਖਾਨਿਆਂ ’ਚ ਇਕ ਸ਼ਿਫਟ ਦੀ ਬਜਾਏ ਦੋ ਸ਼ਿਫਟਾਂ ’ਚ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਕੰਪਨੀਆਂ ਵੱਲੋਂ ਸਟਾਫ ਦੀ ਭਰਤੀ ਵੀ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਨ੍ਹਾਂ ਸਾਰਿਆਂ ਦੇ ਵਿਚ ਗਾਰਮੈਂਟਸ ਇੰਡਸਟਰੀ ਦੀ ਪ੍ਰੋਡਕਸ਼ਨ ਇੰਨੀ ਵੱਧ ਗਈ ਹੈ ਕਿ ਡਾਇੰਗ ਇੰਡਸਟਰੀ ਇਸ ਕੰਮ ਨੂੰ ਪੂਰਾ ਕਰ ਪਾਉਣ ’ਚ ਅਸਮਰੱਥ ਹੋ ਗਈ ਹੈ।Punjab1 month ago
-
ਲੁਧਿਆਣਾ ਦੀ ਫਾਸਟਨਰ ਇੰਡਸਟਰੀ ਵਾਹਨ ਸਕ੍ਰੈਪ ਨੀਤੀ ਦੇ ਐਲਾਨ ਤੋਂ ਉਤਸ਼ਾਹਿਤ, ਕਾਰੋਬਾਰ ’ਚ ਆਏਗੀ ਰਫ਼ਤਾਰਕੋਰੋਨਾ ਮਹਾਮਾਰੀ ਨਾਲ ਜੂਝਣ ਤੋਂ ਬਾਅਦ ਹੁਣ ਦੇਸ਼ ਦੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਵਿਚ ਢਾਂਚਾਗਤ ਵਿਕਾਸ ਅਤੇ ਮੈਨਿਊਫੈਕਚਰਿੰਗ ਬੇਸ ਦੀ ਮਜਬੂਤੀ ਦੀ ਦਿਸ਼ਾ ਵਿਚ ਕਦਮ ਚੁੱਕ ਕੇ ਆਰਥਤਤਾ ਦੀ ਗਤੀ ਵਧਾਉਣ ਦੇ ਉਪਾਅ ਕੀਤੇ ਜਾ ਰਹੇ ਹਨ।Punjab2 months ago
-
ਚੰਗੀ ਖ਼ਬਰ... ਡੇਢ ਮਹੀਨੇ ’ਚ ਇੰਡਸਟਰੀ ’ਚ 32 ਹਜ਼ਾਰ ਨਵੀਂਆਂ ਨੌਕਰੀਆਂ, ਲੀਹ ’ਤੇ ਪਰਤਿਆ ਪੰਜਾਬ ਦਾ ਉਦਯੋਗਉਦਯੋਗਿਕ ਨਗਰੀ ਲੁਧਿਆਣਾ ਦਾ ਕਾਰੋਬਾਰ ਮੁੜ ਲੀਹ ’ਤੇ ਪਰਤਣ ਲੱਗਾ ਹੈ। ਕੋਵਿਡ ਸੰਕ੍ਰਮਣ ਦੌਰਾਨ ਜਿਥੇ ਮੁਲਾਜ਼ਮਾਂ ਦੀ ਮੰਗ ਘੱਟ ਹੋਣ ਅਤੇ ਇਨਪੁਟ ਕੋਸਟ ਨੂੰ ਘੱਟ ਕਰਨ ਲਈ ਲੁਧਿਆਣਾ ਇੰਡਸਟਰੀ ਵਿਚੋਂ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਬੇਰੁਜ਼ਗਾਰ ਹੋਣਾ ਪਿਆ ਸੀ ਪਰ ਇਕ ਵਾਰ ਫਿਰ ਲੁਧਿਆਣਾ ਉਦਯੋਗ ਮੁੜ ਪਟੜੀ ’ਤੇ ਵਾਪਸ ਆਉਣ ਲੱਗਾ ਹੈ ਅਤੇ ਕਰਮਚਾਰੀਆਂ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।Punjab2 months ago
-
ਲੁਧਿਆਣਾ ’ਚ ਲੱਗੇਗੀ ਦੁਨੀਆ ਦੀ ਸਭ ਤੋਂ ਤੇਜ਼ ਐਡਵਾਂਸ ਮਸ਼ੀਨ, 26 ਕਾਰੋਬਾਰੀ ਮਿਲ ਕੇ ਬਣਾਉਣਗੇ ਪ੍ਰਿਟਿੰਗ ਤੇ ਪੈਕੇਜਿੰਗ ਕਲੱਸਟਰਉਦਯੋਗ ਨਗਰੀ ਲੁਧਿਆਣਾ ਦੇਸ਼-ਵਿਦੇਸ਼ ’ਚ ਆਪਣੇ ਉਤਪਾਦਾਂ ਨਾਲ ਜਾਣੀ ਜਾਂਦੀ ਹੈ। ਹੁਣ ਸ਼ਹਿਰ ਦੇ ਉਦਮੀ ਇੰਡਸਟਰੀ ਦੀ ਮੁੱਖ ਮੰਗ ਪਿ੍ਰੰਟਿੰਗ ਤੇ ਪੈਕੇਜਿੰਗ ਨੂੰ ਲੈ ਕੇ ਵੀ ਨਵੀਆਂ ਕੋਸ਼ਿਸ਼ਾਂ ਕਰਨ ਜਾ ਰਹੇ ਹਨ।Punjab2 months ago
-
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੇ ਪਿਤਾ ਦਾ ਦੇਹਾਂਤ, ਰਾਜਪਾਲ ਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਸੋਗਦੇਸ਼ ਦੇ ਪ੍ਰਮੁੱਖ ਕਾਰੋਬਾਰੀ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੇ ਪਿਤਾ ਨੋਹਰ ਚੰਦ ਗੁਪਤਾ ਦਾ ਦੇਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸਿਵਲ ਲਾਈਨ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।Punjab5 months ago
-
ਵਿਦੇਸ਼ੀ ਗਾਹਕ ਬਚਾਉਣ ਖਾਤਰ ਹੁਣ ਹਵਾਈ ਜਹਾਜ਼ ਜ਼ਰੀਏ ਉਤਪਾਦਾਂ ਦੀ ਹੋ ਰਹੀ ਡਲਿਵਰੀਮਾਲ ਗੱਡੀਆਂ ਦੇ ਚੱਕਾ ਜਾਮ ਤੇ ਸੜਕੀ ਆਵਾਜਾਈ ਦੀਆਂ ਅੜਚਣਾਂ ਦੇ ਨਾਲ ਨਾਲ ਪੰਜਾਬ ਵਿਚ ਕੰਟੇਨਰਾਂ ਦੀ ਕਮੀ ਕਾਰਨ ਹੁਣ ਸਨਅਤਾਂ ਨੂੰ ਵਿਦੇਸ਼ੀ ਗਾਹਕਾਂ ਆਪਣੇ ਨਾਲ ਬੰਨ੍ਹੀ ਰੱਖਣ ਲਈ ਨਵੇਂ ਤਰੀਕੇ ਅਪਣਾਉਣੇ ਪੈ ਰਹੇ ਹਨ। ਕੰਪਨੀਆਂ ਨੇ ਲੰਮੇਂ ਸਮੇਂ ਤੋਂ ਆਰਡਰ ਰੱਦ ਹੋਣ ਕਾਰਨ ਗਾਹਕ ਬਚਾਉਣ ਦੇ ਯਤਨ ਅਰੰਭ ਦਿੱਤੇ ਹਨ।Punjab5 months ago
-
ਵਪਾਰੀਆਂ ਨੂੰ ਰਾਹਤ, ਪੰਜਾਬ 'ਚ ਵੈਟ ਲਈ ਆਵੇਗੀ OTS ਪਾਲਿਸੀ, ਬਾਜ਼ਾਰ ਬੰਦ ਕਰਨ ਦਾ ਐਲਾਨ ਵਾਪਸVAT ਨੋਟਿਸਾਂ ਖ਼ਿਲਾਫ਼ ਕਡ਼ਾ ਰੁਖ਼ ਅਪਨਾਉਣ ਵਾਲੇ ਲੁਧਿਆਣਾ ਦੇ ਵਪਾਰੀਆਂ ਨੇ ਕੈਬਨਿਟ Bharat Bhushan Ashu ਤੇ ਮੰਤਰੀ Om Prakash Soni ਵੱਲੋਂ ਮਿਲੇ ਭਰੋਸੇ ਤੋਂ ਬਾਅਦ ਬਾਜ਼ਾਰ ਬੰਦ ਕਰਨ ਦਾ ਐਲਾਨ ਵਾਪਸ ਲੈ ਲਿਆ ਹੈ। ਵਪਾਰੀਆਂ ਨੂੰ ਸਰਕਾਰ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਕੁਝ ਹੀ ਦਿਨਾਂ 'ਚ ਡੀਮੈਟ ਅਸੈੱਸਮੈਂਟ ਕਰਵਾਉਣ ਦੇ ਨਾਲ-ਨਾਲ ਵਨ ਟਾਈਮ ਸੈਟਲਮੈਂਟ (One Time Settlement OTS) ਪਾਲਿਸੀ ਲਿਆ ਕੇ ਵਪਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ।Punjab5 months ago
-
Corona Effect : ਫਰਵਰੀ ਤੋਂ ਜੀਐੱਸਟੀ ਤੇ ਵੈਟ ਰਿਫੰਡ ਫਸਿਆ, ਇੰਡਸਟਰੀ ਨੂੰ ਬੈਂਕ ਲਿਮਟ 'ਚ ਭਰਨਾ ਪੈ ਰਿਹਾ ਵਿਆਜਇਕ ਸਤੰਬਰ ਨੂੰ ਸੀ ਅਤੇ ਐੱਚ ਫਾਰਮ ਦੇ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਕ ਨੂੰ ਪੰਜਾਬ ਸਰਕਾਰ ਵੱਲੋਂ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ।Punjab7 months ago
-
ਬੈਂਕਾਂ ਦੀਆਂ ਮਹਿੰਗੀਆਂ ਵਿਆਜ ਦਰਾਂ ਕਾਰਨ ਸਨਅਤਾਂ ਦਾ ਹੋ ਰਿਹੈ ਆਰਥਿਕ ਨੁਕਸਾਨ : ਡੀਐੱਸ ਚਾਵਲਾ'ਬੈਂਕਾਂ ਦੀਆਂ ਮਹਿੰਗੀਆਂ ਵਿਆਜ ਦਰਾਂ ਕਾਰਨ ਸਨਅਤਾਂ ਦਾ ਬਹੁਤ ਆਰਥਿਕ ਨੁਕਸਾਨ ਹੋਇਆ ਹੈ' ਇਹ ਕਹਿਣਾ ਹੈ ਏਸ਼ੀਆ ਦੀ ਇਕ ਕਿੱਤੇ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਦਾ।Punjab8 months ago
-
ਉਤਪਾਦਨ ਦੀ ਗੁਣਵੱਤਾ 'ਚ ਸੁਧਾਰ ਲਈ ਚਾਰ-ਦਿਨਾਂ ਦੀ ਵਰਕਸ਼ਾਪ 11 ਅਗਸਤ ਤੋਂਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (CICU) ਉਤਪਾਦਨ 'ਚ ਸੁਧਾਰ ਕਰਨ ਤੇ ਛੋਟੀਆਂ ਕਮੀਆਂ ਨੂੰ ਘੱਟ ਕਰਨ ਲਈ 11 ਤੋਂ 14 ਅਗਸਤ ਤਕ ਚਾਰ ਦਿਨਾ ਵਰਕਸ਼ਾਪ 'ਚ ਅਸਫਲਤਾ ਤੇ ਪ੍ਰਭਾਵ ਵਿਸ਼ਲੇਸ਼ਣ ਬਾਰੇ ਵਿਸਥਾਰ 'ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।Punjab8 months ago
-
ਸਰਦੀਆਂ ਦਾ ਆਗਾਜ਼, ਨਵੇਂ ਫੈਸ਼ਨ ਦੀ ਭਰਮਾਰ, ਨਹੀਂ ਹੋਣਗੇ ਮਹਿੰਗੇ ਲਿਬਾਸਪੰਜਾਬੀ ਜਾਗਰਣ ਕੇਂਦਰ, ਲੁਧਿਆਣਾ : ਸਰਦੀ ਦੇ ਆਗਾਜ਼ ਨਾਲ ਹੌਜ਼ਰੀ ਦੇ ਗੜ੍ਹ ਮੰਨੇ ਜਾਂਦੇ ਲੁਧਿਆਣੇ 'ਚ ਫੀਲਗੁੱਡ ਦਾ ਅਹਿਸਾਸ ਹੋਇਆ ਹੈ, ਵਿੰਟਰ ਸੀਜ਼ਨ ਦੇ ਆਗਾਜ਼ ਨਾਲ ਮਲਟੀਬ੍ਰਾਂਡ ਸਟੋਰਾਂ 'ਤੇ ਵਿੰਟਰ ਵੀਅਰ ਲਿਬਾਸ ਆ ਗਏ ਹਨ। ਦੇਸ਼ ਦੇ ਮੁੱਖ ਵਿੰਟਰ ਗਾਰਮੈਂਟ ਨਿਰਮਾਤਾਵਾਂ ਨੇ ਇਸ ਵਾਰ ਫੈਸ਼ਨ, ਕਲਰਸ ਅਤੇ ਲਿਬਾਸਾਂ ਦੇ ਨਵੇਂ ਸਟਾਈਲ ਪੇਸ਼ ਕੀਤੇ ਹਨ। ਇਸ ਵਾਰੇ ਭਾਵੇਂ ਪਹਿਲਾਂ ਤੋਂ ਹੀ ਜ਼ਿਆਦਾ ਅਪਗ੍ਰੇਡ ਲਿਬਾਸ ਮਾਰਕੀਟ 'ਚ ਹੈ ਪਰ ਇਸ ਵਾਰ ਕੱਪੜਿਆਂ ਦੀਆਂ ਕੀਮਤਾਂ 'ਚ ਕੋਈ ਇਜ਼ਾਫਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਇਸ ਵਾਰ ਮਾਰਕਿਟ 'ਚ ਆਰਡਰਾਂ ਦੀ ਵੀ ਭਰਮਾਰ ਹੈ। ਕੰਪਨੀਆਂ ਵੱਲੋਂ ਵੱਖਰੇ-ਵੱਖਰੇ ਦੇਸ਼ਾਂ ਦੇ ਟਰੇਂਡ ਤੋਂ ਲਿਆ ਗਿਆ ਹੈ ਅਤੇ ਮਹਿਲਾ ਤੇ ਪੁਰਸ਼ ਦੋਵਾਂ ਦੀ ਸੈਗਮੈਂਟ ਦੇ ਨਾਲ-ਨਾਲ ਬੱਚਿਆਂ ਦੀ ਸੈਗਮੈਂਟ 'ਚ ਵੀ ਵਿਸ਼ੇਸ਼ ਧਿਆਨ ਦਿੱਤਾ ਹੈ।News5 years ago
-
600 ਕਰੋੜ ਦੇ ਟੈਂਡਰ ਨਾਲ ਲੁਧਿਆਣਾ ਇੰਡਸਟਰੀ ਬਾਗ਼ੋ-ਬਾਗ਼ਪੰਜਾਬੀ ਜਾਗਰਣ ਕੇਂਦਰ, ਲੁਧਿਆਣਾ : ਸਾਈਕਲ ਇੰਡਸਟਰੀ ਨੂੰ ਬੰਗਾਲ ਦੇ ਸਾਈਕਲ ਟੈਂਡਰ ਮਿਲਣ ਨਾਲ ਛੋਟੇ ਉਤਪਾਦਕਾਂ ਨੂੰ ਭਾਰੀ ਲਾਭ ਪੁੱਜਾ ਹੈ। ਲੁਧਿਆਣਾ ਦੀ ਦੋ ਕੰਪਨੀਆਂ ਹੀਰੋ ਸਾਈਕਲ ਲਿਮਟਿਡ ਤੇ ਏਵਨ ਸਾਈਕਲ ਲਿਮਟਿਡ ਨੂੰ ਇਸ ਆਰਡਰ ਦੇ ਮਿਲਣ ਨਾਲ ਛੋਟੇ ਸਾਈਕਲ ਪਾਰਟਸ ਨਿਰਮਾਤਾਵਾਂ ਦੀ ਪ੍ਰੋਡਕਸ਼ਨ ਦੀ ਰਫ਼ਤਾਰ ਤੇਜ਼ ਹੋਈ ਹੈ। ਦੇਸ਼ ਦੇ ਸਾਈਕਲ ਇੰਡਸਟਰੀ ਦੇ ਮੁਖ ਹਬ ਲੁਧਿਆਣੇ ਲਈ ਆਉਣ ਵਾਲੇ ਮਹੀਨੇ ਬੰਪਰ ਆਰਡਰਾਂ ਦੀ ਭਰਮਾਰ ਲੈ ਕੇ ਆਉਣਗੇ। ਬੰਗਾਲ ਸਰਕਾਰ ਵੱਲੋਂ ਵੀਹ ਲੱਖ ਸਾਈਕਲਾਂ ਦਾ ਟੈਂਡਰ ਦਿੱਤਾ ਗਿਆ ਹੈ। ਇਸ ਨੂੰ ਦਸੰਬਰ ਤਕ ਪੂਰਾ ਕੀਤਾ ਜਾਣਾ ਹੈ। ਇਸ ਟੈਂਡਰ 'ਚ ਸਾਢੇ ਸੱਤ ਲੱਖ ਸਾਈਕਲਾਂ ਦਾ ਆਰਡਰ ਹੀਰੋ ਸਾਈਕਲ ਲਿਮਟਿਡ, ਸਾਢੇ ਸੱਤ ਲੱਖ ਸਾਈਕਲਾਂ ਦਾ ਟੈਂਡਰ ਟੀਆਈ ਸਾਈਕਲ ਅਤੇ ਪੰਜ ਲੱਖ ਸਾਈਕਲਾਂ ਦਾ ਟੈਂਡਰ ਏਵਨ ਸਾਈਕਲ ਲਿਮਟਿਡ ਨੂੰ ਮਿਲਿਆ ਹੈ।News5 years ago