ludhiana central chunav news
-
Punjab Election 2022 : ਅਕਾਲੀ ਦਲ ਨੂੰ ਵੋਟਾਂ ਦੇਣ ਦੀ ਅਪੀਲ ਕਰਕੇ ਵਿਵਾਦਾਂ ’ਚ ਘਿਰਿਆ ਬੇਅੰਤ ਸਿੰਘ ਕਤਲ ਕਾਂਡ ਦਾ ਦੋਸ਼ੀ ਰਾਜੋਆਣਾ, ਹੰਗਾਮਾਦੁੱਗਰੀ ਬਾਈਪਾਸ ਫਲਾਈਓਵਰ ਨੇੜੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਇੱਕ ਘੰਟੇ ਦੀ ਪੈਰੋਲ ’ਤੇ ਪੁੱਜੇ ਰਾਜੋਆਣਾ ਨੇ ਕਾਂਗਰਸ ਨੂੰ ਸਿੱਖਾਂ ਦਾ ਕਾਤਲ ਟੋਲਾ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਰਾਜ਼ ਸਿੱਖਾਂ ਦੇ ਮੱਥੇ ’ਤੇ ਕਲੰਕ ਹੈPunjab3 months ago
-
ਪੰਜਾਬ ਦੀ 109 ਸਾਲਾ ਭਗਵਾਨ ਕੌਰ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਤੋਂ ਕੀਤਾ ਇਨਕਾਰ, ਵਿਸ਼ੇਸ਼ ਵਾਹਨ 'ਚ ਜਾਵੇਗੀ ਪੋਲਿੰਗ ਸਟੇਸ਼ਨPunjab Election 2022 : ਜਗਰਾਓਂ ਵਿਧਾਨ ਸਭਾ ਹਲਕੇ ਦੇ ਪਿੰਡ ਮੱਲਾ ਦੀ 109 ਸਾਲਾ ਭਗਵਾਨ ਕੌਰ ਹੁਣ ਪੋਲਿੰਗ ਸਟੇਸ਼ਨ ਜਾ ਕੇ ਵੋਟ ਪਾਉਣਗੇ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਇੱਛਾ ਪੂਰਤੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।Punjab3 months ago
-
Punjab Election 2022 : ਲੁਧਿਆਣਾ 'ਚ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ 1340 ਸ਼ਿਕਾਇਤਾਂ, 1043 'ਤੇ ਲਿਆ ਐਕਸ਼ਨPunjab Election 2022 : ਹੁਣ ਤਕ ਵੱਖ-ਵੱਖ ਚੈਨਲਾਂ ਰਾਹੀਂ ਪ੍ਰਸ਼ਾਸਨ ਕੋਲ 1340 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ 'ਚੋਂ 1043 ਸ਼ਿਕਾਇਤਾਂ 'ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ 22 ਸ਼ਿਕਾਇਤਾਂ ਅਜੇ ਵੀ ਪੈਂਡਿੰਗ ਹਨ। ਇਸ ਦੇ ਨਾਲ ਹੀ 275 ਸ਼ਿਕਾਇਤਾਂ ਅਜਿਹੀਆਂ ਹਨ ਜੋ ਬੇਬੁਨਿਆਦ ਸਨ ਤੇ ਉਨ੍ਹਾਂ ਦਾ ਚੋਣ ਜ਼ਾਬਤੇ ਨਾਲ ਕੋਈ ਸਬੰਧ ਨਹੀਂ ਸੀ।Punjab4 months ago
-
ਪੰਜਾਬ ਨਿਰਮਾਣ ਫੰਡ : ਲੁਧਿਆਣਾ ’ਚ ‘ਚੈਕ’ ਨਹੀਂ ਹੋਏ ਕੈਸ਼, ਉਲਟਾ ਲੱਗ ਗਿਆ 236 ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾਘਰ ਦੀ ਛੱਤ ਦੀ ਮੁਰੰਮਤ ਲਈ ਵਿਧਾਇਕ ਨੇ ਲੋਕਾਂ ਨੂੰ 20-20 ਹਜ਼ਾਰ ਰੁਪਏ ਦੇ ਚੈੱਕ ਵੰਡੇ। ਜਿਨ੍ਹਾਂ ਲੋਕਾਂ ਦੇ ਚੈੱਕ ਕੈਸ਼ ਹੋ ਗਏ ਸਨ, ਉਨ੍ਹਾਂ ਦੀ ਚਾਂਦੀ ਹੋ ਗਈ ਅਤੇ ਜਿਨ੍ਹਾਂ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂਂ ਇਕ ਦਿਨ ਪਹਿਲਾਂ 7 ਜਨਵਰੀ ਅਤੇ 8 ਜਨਵਰੀ ਦੀ ਦੁਪਹਿਰ ਤੱਕ ਚੈੱਕ ਦਿੱਤੇ ਗਏ ਸਨPunjab4 months ago
-
Congress Candidate : ਕੈਬਨਿਟ ਮੰਤਰੀ ਕੋਟਲੀ ਲਈ ਸੱਤਾ ਵਿਰੋਧੀ ਲਹਿਰ ਤੋਂ ਪਾਰ ਪਾਉਣਾ ਹੋਵੇਗਾ ਚੁਣੌਤੀ, ਹੈਟ੍ਰਿਕ ਲਈ ਕਰਨੀ ਪਵੇਗੀ ਮਿਹਨਤਖੰਨਾ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਲਗਾਤਾਰ ਤੀਜੀ ਵਾਰ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਹਨ। ਕੋਟਲੀ ਇਸ ਵਾਰ ਜਿੱਤ ਦੀ ਹੈਟ੍ਰਿਕ ਦੀ ਤਿਆਰੀ ਕਰ ਰਹੇ ਹਨ, ਪਰ ਸੱਤਾ ਵਿਰੋਧੀ ਲਹਿਰ ਅਤੇ ਸ਼ਹਿਰੀ ਵੋਟਰਾਂ ਦੀ ਨਾਰਾਜ਼ਗੀ ਉਨ੍ਹਾਂ ਦੇ ਰਾਹ ’ਚ ਰੁਕਾਵਟ ਬਣ ਸਕਦੀ ਹੈ।Punjab4 months ago
-
Punjab Elections : ਲੁਧਿਆਣਾ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ, 4 ਸਿਆਸੀ ਪਾਰਟੀਆਂ ਨੂੰ 25 ਨੋਟਿਸ ਜਾਰੀਸੀ-ਵਿਜਿਲ 'ਤੇ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਦੇ ਕੰਪਲੈਕਸਾਂ ਦੀਆਂ ਕੰਧਾਂ 'ਤੇ ਨਾਜਾਇਜ਼ ਤਰੀਕੇ ਨਾਲ ਪੋਸਟਰ ਤੇ ਬੈਨਰ ਲਗਾਉਣ ਆਦਿ ਸ਼ਿਕਾਇਤਾਂ ਹੀ ਦਰਜ ਕਰਵਾਈਆਂ ਹਨ। ਇਨ੍ਹਾਂ ਲਈ ਕੋਈ ਇਜਾਜ਼ਤ ਵੀ ਨਹੀਂ ਲਈ ਗਈ ਹੈ। ਇਸ ਪੋਰਟਲ 'ਤੇ ਆਉਣ ਵਾਲੀ ਹਰ ਸ਼ਿਕਾਇਤ ਦਾ ਨਿਪਟਾਰਾ 70 ਘੰਟੇ 'ਚ ਕੀਤਾ ਜਾਂਦਾ ਹੈ। ਕਈ ਸ਼ਿਕਾਇਤਾਂ ਦਾ ਕੋਈ ਆਧਾਰ ਨਹੀਂ ਸੀ, ਇਸਲਈ ਉਨ੍ਹਾਂ ਨੂੰ ਡਰਾਪ ਕੀਤਾ ਗਿਆ।Punjab4 months ago
-
ਲੁਧਿਆਣਾ 'ਚ ਤਿੰਨ ਦਿਨਾਂ 'ਚ ਚੋਣ ਅਧਿਕਾਰੀ ਦੇ ਕੋਲ ਪਹੁੰਚੀਆਂ 28 ਸ਼ਿਕਾਇਤਾਂ, ਕੈਬਨਿਟ ਮੰਤਰੀ ਆਸ਼ੂ ਖਿਲਾਫ਼਼ 6 ਕੰਪਲੇਟਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਹੀ ਜ਼ਿਲ੍ਹਾ ਚੋਣ ਅਫ਼ਸਰ ਤਕ ਸ਼ਿਕਾਇਤਾਂ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਵਿਚ 28 ਸ਼ਿਕਾਇਤਾਂ ਪੁੱਜੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਿਕਾਇਤਾਂ ਸੱਤਾ ਵਿਚ ਬੈਠੇ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਹਨ। ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਭ ਤੋਂ ਵੱਧ ਛੇ ਸ਼ਿਕਾਇਤਾਂ ਆਈਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ਸੱਤਾਧਾਰੀ ਆਗੂਆਂ ਦੇ ਹੋਰਡਿੰਗਜ਼ ਨੂੰ ਲੈ ਕੇ ਹਨ।Punjab4 months ago