lucky
-
ਅਕਾਲੀ ਉਮੀਦਵਾਰ ਪੌਂਪੀ ਦੇ ਹੱਕ 'ਚ ਤੁਰੇ ਅਮਨਦੀਪ ਲੱਕੀਵਾਰਡ-16 ਤੋਂ ਉਮੀਦਵਾਰ ਪਰਮਪ੍ਰਰੀਤ ਸਿੰਘ ਪੌਂਪੀ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਇਲਾਕੇ ਦੇ ਆਗੂ ਅਮਨਦੀਪ ਸਿੰਘ ਲੱਕੀ ਨੇ ਪੌਂਪੀ ਦੇ ਹੱਕ 'ਚ ਕੁੱਦਣ ਦਾ ਐਲਾਨ ਕੀਤਾ।Punjab16 days ago
-
ਜੋਬਨਜੀਤ ਨੇ ਲਾਉਣੀ ਸੀ 3 ਕਿੱਲੋ ਹੈਰੋਇਨ ਟਿਕਾਣੇ, ਇਸ ਤਰ੍ਹਾਂ ਕੀਤਾ ਗਿ੍ਫ਼ਤਾਰੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤਾ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਏਕੇ-47 ਰਾਈਫਲਾਂ ਬਰਾਮਦ ਕੀਤੀਆਂ ਸਨ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਉਤੇ ਬੀਐੱਸਐੱਫ ਨੇ ਪਲਾਸਟਿਕ ਦੇ ਦੋ ਪਾਈਪ ਤੇ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ ਪਰ ਪਤਾ ਨਹੀਂ ਲੱਗ ਸਕਿਆ ਕਿ ਹੈਰੋਇਨ ਪਾਕਿਸਤਾਨੀ ਤਸਕਰਾਂ ਨੇ ਇਧਰ ਕਿਹੜੇ ਸਮੱਗਲਰ ਨੂੰ ਦੇਣੀ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲਦੇਹ ਪਿੰਡ ਦੇ ਜੋਬਨਜੀਤ ਲੱਕੀ ਨੇ ਇਹ ਖੇਪ ਉਥੋਂ ਚੁੱਕ ਕੇ ਟਿਕਾਣੇ ਲਗਾਉਣੀ ਸੀ। ਇਹ ਪਤਾ ਲਾਇਆ ਜਾਣਾ ਬਾਕੀ ਹੈ ਕਿ ਉਹ ਇੱਥੇ ਕਿਹੜੇ ਗਿਰੋਹ ਦੇ ਇਸ਼ਾਰੇ ਉੱਤੇ ਕੰਮ ਕਰ ਰਿਹਾ ਹੈ। ਪੁਲਿਸ ਨੂੰ ਜੋਬਨਜੀਤ ਦੇ ਮੋਬਾਈਲ ਤੋਂ ਕਈ ਸੰਪਰਕ ਨੰਬਰ ਮਿਲੇ ਹਨ,Punjab1 month ago
-
ਪੰਜਾਬ ਦੇ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨੇ ਦਿੱਤਾ ਅਸਤੀਫ਼ਾਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਨੇ ਡਾਇਰੈਕਟਰ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਆਪਣੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ । ਲੱਕੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿਚ ਘਿਰੇ ਹੋਏ ਹਨ। ਪਹਿਲਾਂ ਉਨ੍ਹਾਂ ਨੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਵਿਰੁੱਧ ਇਕ ਪ੍ਰੈੱਸ ਕਾਨਫਰੰਸ ਵਿਚ ਨਾਜਾਇਜ਼ ਉਸਾਰੀਆਂ ਕਰਵਾਉਣ ਦੇ ਦੋਸ਼ ਲਾਏ ਸਨ।Punjab1 month ago
-
ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਡਾਇਰੈਕਟਰ ਮਲਵਿੰਦਰ ਲੱਕੀ ਖ਼ਿਲਾਫ਼ ਐੱਫਆਈਆਰ ਦਰਜਪੁਲਿਸ ਨੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਇਹ ਐੱਫਆਈਆਰ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਕੰਮ ਵਿਚ ਰੁਕਾਵਟ ਪਾਉਣ ਲਈ ਸਰਕਾਰੀ ਦਫ਼ਤਰਾਂ ਵਿਚ ਦਾਖ਼ਲ ਹੋਣ ਲਈ ਦਰਜ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਡੀਸੀਪੀ ਗੁਰਮੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਦੇ ਆਦੇਸ਼ ਤੋਂ ਬਾਅਦ ਥਾਣਾ -3Punjab3 months ago
-
ਲੱਕੀ ਦੇ ਸੁਰ ਬਦਲੇ ਨਿਗਮ ਅਧਿਕਾਰੀਆਂ ਤੋਂ ਮੰਗੀ ਮਾਫ਼ੀਮਦਨ ਭਾਰਦਵਾਜ, ਜਲੰਧਰ ਪੰਜਾਬ ਮੀਡੀਅਮ ਇੰਡਸਟ੍ਰੀਅਲ ਡਿਵੈੱਲਪਮੈਂਟ ਬੋੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨੇ ਬੀਤੇ ਦਿਨੀ ਨਗਰ ਨਿਗਮ 'ਚ ਕੀਤੇ ਗਏ ਹੰਗਾਮੇ ਤੇ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਨਿਗਮ ਅਧਿਕਾਰੀ ਤੇ ਮੁਲਾਜ਼ਮ ਉਨ੍ਹਾਂ ਲਈ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਇਨਸਾਨ ਤੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਕਾਰਨ ਜੇ ਕਿਸੇ ਦੇ ਦਿਲ ਨੂੰ ਠੇਸ ਪੁੱਜੀ ਹੋਵੇ ਤਾਂ ਉਹ ਖਿਮਾ ਦੇ ਯਾਚਕ ਹਨ।Punjab3 months ago
-
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ- ਲੱਕੀ ਭੂਰੇਤਿੰਨ ਆਰਡੀਨੈਂਸ ਪਾਸ ਕਰਕੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਗਲਾ ਘੁੱਟਿਆ ਹੈ। ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਬੀਰਇੰਦਰਪਾਲ ਸਿੰਘ ਲੱਕੀ ਭੂਰੇ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾ ਦੱਸਿਆ ਕਿ ਇਸ ਆਰਡੀਨੈਂਸ ਬਿੱਲ ਦੇ ਰੋਸ ਪ੍ਰਗਟਾਉਂਦਿਆਂ ਹੀ ਕੈਬਨਿਟ ਮੰਤਰੀ ਕੇਂਦਰੀ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਆਪਣੀ ਕੁਰਸੀ ਦੀ ਪਰਵਾਹ ਨਾ ਕਰਦਿਆਂ ਆਪਣੀ ਕੈਬਨਿਟ 'ਚੋਂ ਅਸਤੀਫ਼ਾ ਦੇ ਦਿੱਤਾ।Punjab5 months ago
-
ਸਾਬਕਾ ਅਨੁਭਵੀ ਨੇ ਕਿਹਾ, ਸੌਰਵ ਗਾਂਗੁਲੀ ਸਰਬੋਤਮ ਕਪਤਾਨ ਸੀ, ਮਹਿੰਦਰ ਸਿੰਘ ਧੋਨੀ ਖੁਸ਼ਕਿਸਮਤ ਸੀਭਾਰਤੀ ਕ੍ਰਿਕਟ ਟੀਮ ਦੇ ਦੋ ਕਪਤਾਨ ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਨੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆਂ।Cricket6 months ago
-
ਪ੍ਰਧਾਨ ਦਰਸ਼ਨ ਸਿੰਘ ਰੌਣੀ ਤੇ ਲੱਕੀ ਰੌਣੀ ਸਨਮਾਨਤਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ. ਭਰਪੂਰ ਸਿੰਘ ਰੌਣੀ ਦੀ ਅਗਵਾਈ 'ਚ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਤੇ ਸਰਕਲ ਜਥੇਦਾਰ ਜਸਵੀਰ ਸਿੰਘ ਨਿਜਾਮਪੁਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਹਲਕਾ ਪਾਇਲ ਦੇ ਦੂਜੀ ਵਾਰ ਪ੍ਰਧਾਨ ਬਣੇ ਦਰਸ਼ਨ ਸਿੰਘ ਰੌਣੀPunjab6 months ago
-
ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ : ਪ੍ਰਿੰਸ ਚਾਰਲਸਬ੍ਰਿਟੇਨ ਦੇ ਪ੍ਰਿੰਸ ਚਾਰਲਸ 'ਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਸੀ ਜਿਸ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਸੀ। ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਜਾਣ ਬਾਰੇ ਗੱਲ ਕਰਦੇ ਹੋਏ ਚਾਰਲਸ ਨੇ ਦੱਸਿਆ ਕਿ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ ਹੈ।World8 months ago
-
ਝੋਨੇ ਦੇ ਬੀਜ ਘੁਟਾਲੇ ਮਾਮਲੇ 'ਚ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਗ੍ਰਿਫ਼ਤਾਰਝੋਨੇ ਦੇ ਬੀਜ ਘੁਟਾਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਹੁਣ ਤਕ ਇਸ ਮਾਮਲੇ ਨਾਲ ਸਬੰਧਤ ਤਿੰਨ ਵਿਅਕਤੀ ਪੁਲਿਸ ਦੀ ਹਿਰਾਸਤ ਵਿਚ ਹਨ।Punjab8 months ago
-
ਜੇ ਇਸ ਤਰ੍ਹਾਂ ਹੁੰਦਾ ਤਾਂ ਅੱਜ IPL 2020 ਦਾ ਫਾਈਨਲ ਹੋਣਾ ਸੀ, ਰੋਹਿਤ ਸ਼ਰਮਾ ਲਈ ਲੱਕੀ ਹੈ ਇਹ ਦਿਨਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਇਸ ਤਰ੍ਹਾਂ ਹੁੰਦਾ ਤਾਂ ਇਸ ਤਰ੍ਹਾਂ ਹੋਣਾ ਸੀ, ਪਰ ਹਕੀਕਤ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।Cricket9 months ago
-
ਸ਼ਾਪਿੰਗ ਕਰਦਿਆਂ ਨਾ ਭੁੱਲੋ ਪੱਕਾ ਬਿੱਲ, ਲੱਗ ਸਕਦੀ ਐ 1 ਕਰੋੜ ਦੀ ਲਾਟਰੀ, ਜਾਣੋ ਪੂਰਾ ਪ੍ਰੋਸੈੱਸਕਿਸੇ ਵੀ ਦੁਕਾਨ ਤੋਂ ਸ਼ਾਪਿੰਗ ਕਰਦਿਆਂ ਪੱਕਾ ਬਿੱਲ ਲੈਣਾ ਨਾ ਭੁੱਲੋ ਕਿਉਂਕਿ ਤੁਸੀਂ ਇਸ ਦੇ ਜ਼ਰੀਏ ਇਕ ਕਰੋੜ ਰੁੁਪਏ ਜਿੱਤ ਸਕਦੇ ਹੋ। ਕੇਂਦਰ ਸਰਕਾਰ ਗੂਡਸ ਐਂਡ ਸਰਵਿਸ ਟੈਕਸ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਨੂੰ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਇਕ ਲਾਟਰੀ ਸਿਸਟਮ ਸ਼ੁਰੂ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।Business11 months ago
-
ਹਰਿਆਣਾ ਵਿਧਾਨ ਸਭਾ 'ਚ ਹੁਣ ਸਵਾਲ ਪੁੱਛਣ ਲਈ ਲੱਕੀ ਡਰਾਅਹਰਿਆਣਾ ਵਿਧਾਨਸਭਾ ਵਿਚ ਹੁਣ ਸਵਾਲ ਪੁੱਛਣ ਲਈ ਲੱਕੀ ਡਰਾਅ ਨਿਕਲਿਆ ਕਰੇਗਾ। ਵਿਧਾਨਸਭਾ ਵਿਚ ਉਹੀ ਸਵਾਲ ਪੁੱਛੇ ਜਾ ਸਕਣਗੇ ਜੋ ਲੱਕੀ ਡਰਾਅ ਵਿਚ ਨਿਕਲਣਗੇ। ਵਿਧਾਨਸਭਾ ਦੇ ਬਜਟ ਸੈਸ਼ਨ ਲਈ ਹਰ ਰੋਜ਼ 20 ਸਵਾਲਾਂ ਦਾ ਲੱਕੀ ਡਰਾਅ ਨਿਕਲਿਆ ਕਰੇਗਾ। ਪਹਿਲਾਂ 2 ਦਿਨ ਦੇ ਵਿਧਾਨਸਭਾ ਸੈਸ਼ਨ ਲਈ 40 ਸਵਾਲਾਂ ਦਾ ਡਰਾਅ ਵਿਧਾਨਸਭਾ ਪ੍ਰਧਾਨ ਗਿਆਨਚੰਦ ਗੁਪਤਾ ਦੀ ਹਾਜ਼ਰੀ ਵਿਚ ਕੱਿਢਆ ਗਿਆ। ਹਰਿਆਣਾ ਵਿਧਾਨਸਭਾ ਦਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪਹਿਲੀ ਵਾਰ ਰਾਜ ਦਾ ਬਜਟ ਪੇਸ਼ ਕਰਨਗੇ। ਹਰਿਆਣਾ ਵਿਚ ਵਿੱਤ ਵਿਭਾਗ ਹੁਣ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਕੋਲ ਹੈ।Punjab1 year ago
-
Valentine's Day Gift : ਡੋਮੀਨੋਜ਼ ਦੀ ਇਹ ਹੀਰੇ ਦੀ ਅੰਗੂਠੀ ਜਿੱਤੇਗਾ ਕੋਈ ਲੱਕੀ ਪਿਜ਼ਾ ਪ੍ਰੇਮੀਇਸ ਸਾਲ ਵੈਲੇਨਟਾਈਨ ਡੇਅ ਲਈ ਡੋਮੀਨੋਜ਼ ਆਸਟ੍ਰੇਲੀਆ ਨੇ ਖ਼ਾਸ ਤਿਆਰੀ ਕੀਤੀ ਹੈ। ਇਕ ਕਿਸਮਤ ਵਾਲੇ ਪਿੱਜ਼ਾ ਪ੍ਰੇਮੀ ਲਈ 9,000 ਡਾਲਰ (ਕਰੀਬ 63 ਲੱਖ ਰੁਪਏ) ਦੀ ਐਂਗੇਜਮੈਂਟ ਰਿੰਗ ਪੇਸ਼ ਕੀਤੀ ਹੈ।Lifestyle1 year ago
-
ਪਰਾਲੀ ਦੇ ਪ੍ਰਬੰਧਾਂ ਲਈ ਖੇਤੀ ਮਸ਼ੀਨਰੀ ਦੇ ਕੱਢੇ ਡਰਾਅਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋੋਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਤੇ ਖੇਤੀ ਦੀ ਨਵੀਨਤਮ ਮਸ਼ੀਨਰੀ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਸੀਆਰਐੱਮ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ 'ਚ ਖੇਤੀ ਮਸ਼ੀਨਰੀ ਫੇਸ-2 ਦੇ 13 ਕਸਟਮ ਹਾਇਰਿੰਗ ਸੈਂਟਰ ਤੇ 100 ਸੁਪਰ ਸੀਡਰ ਲਈ ਪ੍ਰਾਪਤ ਅਰਜ਼ੀਆਂ ਦੇ ਡਰਾਅ ਕੱਢੇ ਗਏ।Punjab1 year ago
-
Happy Birthday Sunny Deol : ਧਰਮਿੰਦਰ ਲਈ ਬੌਬੀ ਨਹੀਂ ਸੰਨੀ ਦਿਓਲ ਹਨ ਸਭ ਤੋਂ ਲੱਕੀ, ਸੰਨੀ 'ਤੇ ਕਈ ਕਰੋੜ ਦਾ ਕਰਜ਼ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਮੰਨਦੇ ਹਨ ਕਿ ਉਨ੍ਹਾਂ ਲਈ ਸੰਨੀ ਦਿਓਲ ਸਭ ਤੋਂ ਲੱਕੀ ਰਹੇ ਹਨ। ਉਨ੍ਹਾਂ ਇਕ ਟੀਵੀ ਸ਼ੋਅ ਦੌਰਾਨ ਆਪਣੇ ਪੁਰਾਣੇ ਦਿਨਾਂ ਦੀਆਂ ਕਈ ਗੱਲਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਸੰਨੀ ਉਨ੍ਹਾਂ ਦੇ ਜ਼ੱਦੀ ਮਕਾਨ 'ਚ ਜਨਮੇ ਸਨ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਦੇ ਸਿਤਾਰੇ ਬੁਲੰਦ ਹੋ ਗਏ ਸਨ। ਸੰਨੀ ਅੱਜ ਯਾਨੀ 19 ਅਕਤੂਬਰ ਨੂੰ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ।Entertainment 1 year ago
-
ਮਲਵਿੰਦਰ ਸਿੰਘ ਲੱਕੀ ਨੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ- ਕਾਂਗਰਸ 'ਚ ਬਗ਼ਾਵਤ ਰੋਕਣ ਲਈ ਬਾਜਵਾ ਨੂੰ ਪਾਰਟੀ 'ਚੋਂ ਕੱਢਿਆ ਜਾਵੇਉਨ੍ਹਾਂ ਕਿਹਾ ਕਿ ਕਿਸੇ ਦੇ ਇਸ਼ਾਰੇ 'ਤੇ ਨਹੀਂ ਬਲਕਿ ਜ਼ਿਮਨੀ ਚੋਣਾਂ 'ਚ ਪਾਰਟੀ ਦੇ ਨੁਕਸਾਨ ਦੇ ਡਰੋਂ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ 'ਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਕੇ ਜਾਂਚ ਵਿਚ ਦੇਰੀ ਹੋਈ ਹੈ ਅਤੇ ਮੁੱਖ ਮੰਤਰੀ ਨੇ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ।Punjab1 year ago
-
ਕੰਗਾਰੂਆਂ ਦੀ ਨਜ਼ਰ ਸੀਰੀਜ਼ 'ਤੇਆਸਟ੍ਰੇਲੀਆਈ ਟੀਮ ਪੰਜਵੇਂ ਤੇ ਆਖ਼ਰੀ ਟੈਸਟ ਲਈ ਵੀਰਵਾਰ ਨੂੰ ਓਵਲ ਮੈਦਾਨ 'ਤੇ ਉਤਰੇਗੀ ਤਾਂ ਉਸ ਦਾ ਟੀਚਾ 2001 ਤੋਂ ਬਾਅਦ ਇੰਗਲੈਂਡ ਵਿਚ ਪਹਿਲੀ ਐਸ਼ੇਜ਼ ਸੀਰੀਜ਼ ਜਿੱਤਣਾ ਹੋਵੇਗਾ ਤੇ ਸ਼ਾਨਦਾਰ ਲੈਅ ਵਿਚ ਚੱਲ ਰਹੇ ਸਟੀਵ ਸਮਿਥ ਉਸ ਦੇ ਟਰੰਪ ਕਾਰਡ ਸਾਬਤ ਹੋਣਗੇ।Cricket1 year ago
-
ਲੱਕੀ ਨੇ ਮੁੱਖ ਮੰਤਰੀ ਦੇ ਓਐੱਸਡੀ ਨਾਲ ਕੀਤੀ ਮੁਲਾਕਾਤਗੁਰਮੀਤ ਸਿੰਘ, ਜਲੰਧਰ : ਸ਼ਹਿਰ ਦੇ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਕਿਤ ਬਾਂਸਲ ਨਾਲ ਪੰਜਾਬ ਵਿਚ ਹੜ੍ਹਾਂ ਤੋਂ ਹੋ ਰਹੇ ਨੁਕਸਾਨ ਤੇ ਇਸ ਨੂੰ ਘੱਟ ਕਰਨ ਦੇ ਉਪਰਾਲੇ ਸਬੰਧੀ ਮੀਟਿੰਗ ਕੀਤੀ। ਲੱਕੀ ਨੇ ਦੱਸਿਆ ਕਿ ਅੰਕਿਤ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਖਾਸ ਤੌਰ 'ਤੇ ਨਵਾਂ ਸ਼ਹਿਰ, ਲੁਧਿਆਣਾ, ਫਿਲੌਰ ਤੇ ਸ਼ਾਹਕੋਟ ਦੀ ਸਥਿਤੀ 'ਤੇ ਉਥੋਂ ਦੇ ਪ੍ਰਸ਼ਾਸਨ ਦੀ ਮਦਦ ਨਾਲ ਨਜ਼ਰ ਰੱਖ ਰਹੀ ਹੈ।Punjab1 year ago
-
ਲੱਕੀ ਸ਼ਰਮਾ ਪ੍ਰਧਾਨ ਤੇ ਰਣਜੀਤ ਨੰਬਰਦਾਰ ਖਜ਼ਾਨਚੀ ਨਿਯੁਕਤਸਾਬਕਾ ਰਾਜ ਮੰਤਰੀ ਹਰਮੰਦਰ ਸਿੰਘ ਜੱਸੀ ਮੁੱਖ ਸੇਵਾਦਾਰ ਹਲਕਾ ਮੌੜ ਦੇ ਨਿਰਦੇਸ਼ਾਂ ਅਨੁਸਾਰ ਕਾਂਗਰਸ ਪਾਰਟੀ ਇਕਾਈ ਬਾਲਿਆਂਵਾਲੀ ਵੱਲੋਂ ਇਕ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਆਗੂ ਪੱਪੂ ਸ਼ਰਮਾ, ਨੰਦ ਸਿੰਘ ਅਤੇ ਤੋਤਾ ਰਾਮ ਵੱਲੋਂ ਪ੍ਰਧਾਨਗੀ ਲਈ ਸੰਜੀਵ ਲੱਕੀ ਸ਼ਰਮਾ ਅਤੇ ਨੰਬਰਦਾਰ ਰਣਜੀਤ ਸਿੰਘ ਦਾ ਨਾਂ ਖ਼ਜ਼ਾਨਚੀ ਦੇ ਅਹੁਦੇ ਲਈ ਪੇਸ਼ ਕੀਤਾ ਗਿਆ।Punjab1 year ago