ltc cash voucher scheme
-
LTC Cash Voucher Scheme: ਸਰਕਾਰੀ ਕਰਮਚਾਰੀ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਖਰੀਦ ਸਕਦੇ ਹੋ ਸਾਮਾਨ, ਜਾਣੋ ਨਿਯਮLTC ਕੈਸ਼ ਵਾਊਂਚਰ ਸਕੀਮ ਦਾ ਲਾਭ ਉਠਾਉਣ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀ ਆਪਣੇ ਸਪਾਊਸ ਜਾਂ ਐੱਲਟੀਸੀ ਕਿਰਾਏ ਲਈ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਂ 'ਤੇ ਸਾਮਾਨ ਖਰੀਦ ਸਕਦੇ ਹਨ। ਖਰਚਾ ਵਿਭਾਗ ਵੱਲੋਂ ਜਾਰੀ FAQ ਦੇ ਦੂਜੇ ਸੇਟ 'ਚ ਇਹ ਸਪੱਸ਼ਟ ਕੀਤਾ ਗਿਆ ਹੈBusiness2 months ago
-
ਪ੍ਰਾਈਵੇਟ ਸੈਕਟਰ, ਸੂਬਾ ਸਰਕਾਰ,PSU ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, LTC Cash Voucher Scheme ਤਹਿਤ ਮਿਲੇਗੀ Income Tax 'ਚ ਛੋਟLTC Cash Voucher Scheme ਕੇਂਦਰੀ ਡਾਇਰੈਕਟਰ ਕਰ ਬੋਰਡ ਨੇ ਇਸ 'ਚ ਬਿਆਨ ਜਾਰੀ ਕਰ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਇਲਾਵਾ ਹੋਰ ਮੁਲਾਜ਼ਮਾਂ ਨੂੰ ਵੀ ਐੱਲਟੀਸੀ ਦੇ ਰੂਪ 'ਚ ਦੋਵਾਂ ਵੱਲੋ ਕਿਰਾਏ 'ਤੇ ਪ੍ਰਤੀ ਵਿਅਕਤੀ 36,000 ਰੁਪਏ ਨਕਦੀ ਦੇ ਭੁਗਤਾਨ 'ਤੇ ਆਮਦਨ ਛੋਟ ਦਾ ਲਾਭ ਮਿਲੇਗਾ।Business2 months ago
-
LTC Cash Voucher Scheme ਦਾ ਲਾਭ ਲੈਣ ਲਈ ਕਈ ਬਿੱਲ ਦੇ ਸਕਦੇ ਹਨ ਸਰਕਾਰੀ ਮੁਲਾਜ਼ਮਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਐੱਲਟੀਸੀ ਵਾਊਚਰ ਯੋਜਨਾ ਤਹਿਤ ਕਰਮਚਾਰੀਆਂ ਦੁਆਰਾ ਦਿੱਤੇ ਜਾਣ ਵਾਲੇ ਬਿੱਲ ਉਨ੍ਹਾਂ ਦੇ ਖ਼ੁਦ ਦੇ ਨਾਮ 'ਤੇ ਹੋਣੇ ਜ਼ਰੂਰੀ ਹਨ। ਵਿੱਤ ਮੰਤਰਾਲੇ ਦੇ ਅੰਤਰਗਤ ਆਉਣ ਵਾਲੇ ਖ਼ਰਚ ਵਿਭਾਗ ਨੇ ਯੋਜਨਾ ਬਾਰੇ ਸਵਾਲਾਂ ਦਾ ਇਕ ਸੈੱਟ ਜਾਰੀ ਕੀਤਾ ਹੈ।Business2 months ago