lpg subsidy
-
LPG ਗਾਹਕਾਂ ਲਈ ਜ਼ਰੂਰੀ ਸੂਚਨਾ, Subsidy ਬਾਰੇ ਯੋਜਨਾ 'ਚ ਹੋ ਸਕਦੇ ਹਨ ਬਦਲਾਅਸਰਕਾਰ ਰਸੋਈ ਗੈਸ 'ਤੇ ਮਿਲਣ ਵਾਲੇ ਸਬਸਿਡੀ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਕਰ LPG Cyllinder ਦੀ ਕੀਮਤ ਵਧਾਈ ਜਾਵੇ ਤਾਂ ਕੇਂਦਰ ਦੇ ਉੱਪਰ ਸਬਸਿਡੀ ਦਾ ਬੋਝ ਕਾਫੀ ਘੱਟ ਹੋਵੇਗਾ। ਵਿੱਤ ਮੰਤਰਾਲੇ ਨੇ ਵਿੱਤੀ ਵਰ੍ਹੇ 2022 ਲਈ ਪੈਟਰੋਲੀਅਮ ਸਬਸਿਡੀ ਨੂੰ ਘਟਾ ਕੇ 12,995 ਕਰੋੜ ਰੁਪਏ ਕਰ ਦਿੱਤਾ ਹੈ।National14 days ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਨਵੀਆਂ ਸਹੂਲਤਾਂ ਨੇ ਦਿੱਤੀ ਵੱਡੀ ਸੌਗਾਤLPG ਗਾਹਕਾਂ ਲਈ ਇਹ ਕਮੰ ਦੀ ਖਬਰ ਹੈ। ਸਰਕਾਰ ਤੇ ਗੈਸ ਏਜੰਸੀਆ ਦੁਆਰਾ ਸਮੇਂ-ਸਮੇਂ ’ਤੇ ਉਪਭੋਗਤਾਵਾਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ, ਸਹੂਲਤਾਂ ਸ਼ੁਰੂ ਕੀਤੀਆਂ ਜਾਦੀਆਂ ਹਨ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ ਤੇ ਕੰਮ ਵੀ ਆਸਾਨ ਹੋ ਜਾਂਦਾ ਹੈ।National1 month ago
-
BPCL ਦੇ ਨਿਜੀਕਰਣ ਤੋਂ ਬਾਅਦ ਵੀ LPG ਦੇ ਗਾਹਕਾਂ ਨੂੰ ਮਿਲਦੀ ਰਹੇਗੀ ਸਬਸਿਡੀਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ੱੁਕਰਵਾਰ ਨੂੰ ਕਿਹਾ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੁਦਰਾ ਪੈਟਰੋਲੀਅਮ ਬਾਲਣ ਵਿਕਰੇਤਾ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਨਿੱਜੀਕਰਨ ਤੋਂ ਬਾਅਦ ਵੀ ਉਸ ਦੇ ਉਪਭੋਗਤਾਵਾਂ ਨੂੰ ਰਸੋਈ ਗੈਸ ਸਬਸਿਡੀ ਮਿਲਦੀ ਰਹੇਗੀ। ਪ੍ਰਧਾਨ ਨੇ ਕਿਹਾ,‘ਐਲਪੀਜੀ ’ਤੇ ਸਬਸਿਡੀ ਸਿੱਧੇ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ ਅਤੇ ਕਿਸੇ ਕੰਪਨੀ ਨੂੰ ਨਹੀਂ। ਇਸ ਲਈ ਐਲਪੀਜੀ ਵੇਚਣ ਵਾਲੀ ਕੰਪਨੀ ਦੀ ਮਲਕੀਅਤ ’ਤੇ ਕੋਈ ਅਸਰ ਸਬਸਿਡੀ ’ਤੇ ਨਹੀਂ ਹੋਵੇਗਾ।’Business2 months ago
-
LPG ਗਾਹਕਾਂ ਦੇ ਖਾਤੇ 'ਚ ਹੁਣ ਘਟ ਕੇ ਆ ਰਹੀ ਹੈ Subsidy, ਜਾਣੋ ਕੀ ਹੈ ਇਸ ਦਾ ਕਾਰਨਐੱਲਪੀਜੀ ਖਪਤਕਾਰਾਂ (LPG Costumers)ਲਈ ਇਹ ਜ਼ਰੂਰੀ ਹੈ ਕਿ ਕਿਉਂਕਿ ਇਹ ਐੱਲਪੀਜੀ ਸਬਸਿਡੀ (LPG Subsidy) ਨਾਲ ਜੁੜੀ ਸੂਚਨਾ ਹੈ।Business3 months ago
-
LPG ਖਪਤਕਾਰਾਂ ਲਈ ਜ਼ਰੂਰੀ ਖਬਰ, ਮਹਿੰਗਾ ਹੋ ਸਕਦਾ ਹੈ Cylinder, ਜਾਣੋ ਵਜ੍ਹਾਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਜੇਕਰ ਦੇਸ਼ ਦੀ ਇਕਾਨਮੀ 'ਚ ਗੈਸ ਦੀ ਖਪਤ ਦੀ ਹਿੱਸੇਦਾਰੀ ਮੌਜੂਦਾ 7 ਫ਼ੀਸਦੀ ਤੋਂ ਸਾਲ 2030 ਤਕ ਵਧਾ ਕੇ 15 ਫ਼ੀਸਦੀ ਕਰਨੀ ਹੈ ਤਾਂ ਘਰੇਲੂ ਗੈਸ ਦੀ ਕੀਮਤ ਤੈਅ ਕਰਨ ਦੇ ਮੌਜੂਦਾ ਤਰੀਕੇ ਨੂੰ ਬਦਲਣਾ ਹੋਵੇਗਾ।National4 months ago
-
LPG ਕੁਨੈਕਸ਼ਨ ਨੂੰ Aadhaar card ਨਾਲ ਲਿੰਕ ਕਰਨ ਲਈ ਅਪਣਾਓ ਇਹ ਸਟੈੱਪਸ ਅਤੇ ਪਾਓ Subsidyਜੇਕਰ ਤੁਹਾਡੇ ਘਰ ਐੱਲਪੀਜੀ ਸਿਲੰਡਰ ਆ ਗਿਆ ਹੈ ਪਰ Subsidy ਹਾਲੇ ਤਕ ਨਹੀਂ ਆ ਪਾਈ ਤਾਂ ਘਬਰਾਓ ਨਾ। ਗੈਸ ਏਜੰਸੀ ਤੋਂ ਪੁੱਛਣ 'ਤੇ ਇਹੀ ਜਵਾਬ ਮਿਲੇਗਾ ਕਿ ਪ੍ਰੋਸੈੱਸ 'ਚ ਹੈ। ਪਰ ਜੇਕਰ ਤੁਸੀਂ ਅਸਲ 'ਚ Subsidy ਦੇ ਸਟੈੱਪਸ ਜਾਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਸਾਨ ਜਿਹਾ ਤਰੀਕਾ ਦੱਸ ਰਹੇ ਹਾਂ।Business6 months ago
-
LPG ਗਾਹਕਾਂ ਦੇ ਖਾਤੇ 'ਚ ਦੋ ਮਹੀਨੇ ਤੋਂ ਨਹੀਂ ਆਈ Subsidy , ਜਾਣੋ ਕੀ ਹੈ ਇਸ ਦੀ ਵਜ੍ਹਾਐੱਲਪੀਜੀ ਗਾਹਕਾਂ ਲਈ ਇਹ ਜ਼ਰੂਰੀ ਸੂਚਨਾ ਹੈ। ਜਿਨ੍ਹਾਂ ਲੋਕਾਂ ਨੇ ਮਈ ਤੇ ਜੂਨ 2020 'ਚ ਰੋਸਾਈ ਗੈਸ ਸਿਲੰਡਰ ਐੱਲਪੀਜੀ Cylinder ਖਰੀਦਿਆ ਹੈ, ਉਨ੍ਹਾਂ ਦੇ ਖਾਤੇ 'ਚ ਸਬਸਿਡੀ ਜਮ੍ਹਾ ਨਹੀਂ ਹੋਈ ਹੈ।Business7 months ago
-
PM Ujjwala Yojna ਦਾ ਤੁਹਾਨੂੰ ਵੀ ਮੁਫ਼ਤ ਸਿਲੰਡਰ ਨਹੀਂ ਮਿਲ ਰਿਹਾ, ਜਾਣੋ ਕਿਵੇਂ ਤੇ ਕਿੱਥੋਂ ਮਿਲੇਗੀ ਤੁਹਾਨੂੰ ਮਦਦਕੇਂਦਰ ਸਰਕਾਰ ਨੇ ਪੀਐੱਮ ਉਜਵਲਾ ਯੋਜਨਾ ਦੀ ਮਿਆਦ ਵੱਧਾ ਦਿੱਤੀ ਹੈ ਤੇ ਹੁਣ ਇਸ ਤੋਂ ਬਾਅਦ ਹੁਣ 30 ਸਤੰਬਰ ਤਕ ਇਸ ਯੋਜਨਾ ਦੇ ਲਾਭਪਾਤਰੀ ਮੁਫ਼ਤ ਸਿਲੰਡਰ ਪਾ ਸਕਣਗੇ। ਕੇਂਦਰ ਸਰਕਾਰ ਵੱਲੋਂ ਇਹ ਰਾਹਤ ਇਸ ਸਾਲ ਅਪ੍ਰੈਲ 'ਚ ਲਾਕਡਾਊਨ ਤੋਂ ਬਾਅਦ ਸ਼ੁਰੂ ਕੀਤੀ ਸੀ ਜਿਸ ਦੀ ਮਿਆਦ 30 ਜੂਨ ਨੂੰ ਖ਼ਤਮ ਹੋ ਗਈ ਸੀ।National7 months ago
-
LPG, ਜਨਧਨ ਜਾਂ ਕਿਸਾਨ ਯੋਜਨਾ ਦਾ ਪੈਸਾ ਖਾਤੇ 'ਚ ਆਇਆ ਜਾਂ ਨਹੀਂ, ਘਰ ਬੈਠੇ ਇੰਝ ਕਰੋ ਚੈੱਕਲਾਕਡਾਊਨ ਵਿਚਕਾਰ ਸਰਕਾਰ ਨੇ ਆਮ ਆਦਮੀ ਤੇ ਗਰੀਬ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਇਸ ਲਈ ਪਿਛਲੇ ਮਹੀਨੇ ਹੀ ਵਿੱਤ ਮੰਤਰੀ ਨੇ ਪੈਕੇਜ ਦਾ ਐਲਾਨ ਕੀਤਾ ਸੀ। ਇਸ ਪੈਕੇਜ਼ 'ਚ ਜਿੱਥੇ ਜਨਧਨ ਖਾਤੇ 'ਚ ਹਰ ਮਹੀਨੇ 500 ਰੁਪਏ ਦੇ ਨਾਲ ਹੀ ਮੁਫ਼ਤ LPG ਸਿਲੰਡਰ ਤੋਂ ਇਲਾਵਾ ਕਿਸਾਨਾਂ ਨੂੰ ਵੀ ਕਿਸਾਨ ਯੋਜਨਾ ਤਹਿਤ ਰਾਹਤ ਦਿੱਤੀ ਗਈ ਹੈ।Business10 months ago
-
ਐਲਪੀਜੀ ਸਬਸਿਡੀ ਤੋਂ ਬਚੇ 21 ਹਜ਼ਾਰ ਕਰੋੜ ਰੁਪਏਜਾਗਰਣ ਬਿਊਰੋ, ਨਵੀਂ ਦਿੱਲੀ : ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਨੇ ਦਾਅਵਾ ਕੀਤਾ ਹੈ ਕਿ ਡੁਪਲੀਕੇਟ ਤੇ ਗ਼ਲਤ ਤਰੀਕੇ ਨਾਲ ਸਬਸਿਡੀ ਵਾਲੇ ਗੈਸ ਸਿਲੰਡਰ ਲੈਣ ਵਾਲਿਆਂ 'ਤੇ ਰੋਕ ਲਗਾ ਕੇ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ 'ਚ 21 ਹਜ਼ਾਰ ਕਰੋੜ ਰੁਪਏ ਦੀ ਬਚਤ ਕੀਤੀ ਹੈ। ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 1 ਅਪ੍ਰੈੱਲ, 2015 ਤਕ 3.34 ਕਰੋੜ ਗ਼ਲਤ ਤੇ ਡੁਪਲੀਕੇਟ ਗਾਹਕਾਂ ਦੀ ਪਛਾਣ ਕੀਤੀ ਗਈ ਸੀ ਜੋ ਪਿਛਲੇ ਕਈ ਸਾਲਾਂ ਤੋਂ ਸਬਸਿਡੀ ਵਾਲੇ ਗੈਸ ਸਿਲੰਡਰ ਹਾਸਲ ਕਰ ਰਹੇ ਸਨ।News4 years ago
-
83 ਲੱਖ ਲੋਕਾਂ ਨੇ ਛੱਡੀ ਗੈਸ ਸਬਸਿਡੀਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਿਚ 83 ਲੱਖ ਲੋਕਾਂ ਨੇ ਆਪਣੀ ਮਰਜ਼ੀ ਨਾਲ ਅ ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਿਚ 83 ਲੱਖ ਲੋਕਾਂ ਨੇ ਆਪਣੀ ਮਰਜ਼ੀ ਨਾਲ ਅNews5 years ago
-
ਅਮੀਰਾਂ ਨੂੰ ਨਹੀਂ ਮਿਲੇਗੀ ਐਲਪੀਜੀ ਸਬਸਿਡੀਜਾਗਰਣ ਬਿਊਰੋ, ਨਵੀਂ ਦਿੱਲੀ : ਰਸੋਈ ਗੈਸ ਸਬਸਿਡੀ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਕਾਫੀ ਘੱਟ ਕਰ ਚੱੁਕੀ ਹੈ ਹੁਣ ਇਸਨੂੰ ਹੋਰ ਥੱਲੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਦਸ ਲੱਖ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਵਰਗ ਨੂੰ ਐਲਪੀਜੀ ਸਬਸਿਡੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਹਾਲੇ ਦੇਸ਼ ਦੇ ਹਰ ਪਰਿਵਾਰ ਨੂੰ ਸਾਲ 'ਚ ਸਬਸਿਡੀ ਵਾਲੇ 12 ਐਲਪੀਜੀ ਸਿਲੰਡਰ ਦਿੱਤੇ ਜਾਂਦੇ ਹਨ। ਹਾਲੇ ਹਰ ਸਿਲੰਡਰ 'ਤੇ ਲਗਪਗ 280 ਰੁਪਏ ਦੀ ਸਬਸਿਡੀ ਮਿਲਦੀ ਹੈ। ਸਰਕਾਰ ਦੇ ਇਸ ਫੈਸਲੇ ਦੇ ਦੂਰਗਾਮੀ ਅਸਰ ਹੋਣਗੇ। ਆਉਣ ਵਾਲੇ ਦਿਨਾਂ 'ਚ ਜੇਕਰ ਕੱਚਾ ਤੇਲ ਮਹਿੰਗਾ ਹੁੰਦਾ ਹੈ ਤਾਂ ਵੀ ਸਰਕਾਰ 'ਤੇ ਐਲਪੀਜੀ ਸਬਸਿਡੀ ਦਾ ਬੋਝ ਬਹੁਤ ਨਹੀਂ ਪਵੇਗਾ।News5 years ago
-
ਅਮਿਤਾਭ ਬੱਚਨ ਨੇ ਰਸੋਈ ਗੈਸ ਸਬਸਿਡੀ ਛੱਡੀਨਵੀਂ ਦਿੱਲੀ, ਪੀਟੀਆਈ ਪ੍ਰਮੁੱਖ ਅਭਿਨੇਤਾ ਅਮਿਤਾਭ ਬੱਚਨ ਨੇ ਐਲਪੀਜੀ 'ਤੇ ਸਬਸਿਡੀ ਛੱਡ ਦਿੱਤੀ ਹੈ। ਹੁਣ ਉਹ ਬਾਜ਼ਾਰ ਮੁੱਨਵੀਂ ਦਿੱਲੀ, ਪੀਟੀਆਈ ਪ੍ਰਮੁੱਖ ਅਭਿਨੇਤਾ ਅਮਿਤਾਭ ਬੱਚਨ ਨੇ ਐਲਪੀਜੀ 'ਤੇ ਸਬਸਿਡੀ ਛੱਡ ਦਿੱਤੀ ਹੈ। ਹੁਣ ਉਹ ਬਾਜ਼ਾਰ ਮੁੱ ਨਵੀਂ ਦਿੱਲੀ, ਪੀਟੀਆਈ ਪ੍ਰਮੁੱਖ ਅਭਿਨੇਤਾ ਅਮਿਤਾਭ ਬੱਚਨ ਨੇ ਐਲਪੀਜੀ 'ਤੇ ਸਬਸਿਡੀ ਛੱਡ ਦਿੱਤੀ ਹੈ। ਹੁਣ ਉਹ ਬਾਜ਼ਾਰ ਮੁੱNews5 years ago
-
ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ ਹੋਈ ਐਲਪੀਜੀ ਸਬਸਿਡੀ ਸਕੀਮਮੁੰਬਈ (ਏਜੰਸੀ) : ਸਰਕਾਰ ਦਾ ਐਲਪੀਜੀ ਸਬਸਿਡੀ ਸਕੀਮ ਹੁਣ ਗਿੰਨੀਜ਼ ਵਰਲਡ ਰਿਕਾਰਡ 'ਚ ਸ਼ਾਮਲ ਹੋ ਗਿਆ ਹੈ। ਇਸ ਨੂੰ ਦੁਨੀਅNews5 years ago
-
ਐਲਪੀਜੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤੇ 'ਚ ਸਿੱਧੀ ਹੋਵੇਗੀ ਜਮ੍ਹਾਂਬਰਨਾਲਾ : ਭਾਰਤ ਸਰਕਾਰ ਦੀ ਸਿੱਧੀ ਅਦਾਇਗੀ ਯੋਜਨਾ ਤਹਿਤ ਘਰੇਲੂ ਰਸੋਈ ਗੈਸ ਦੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਣੀ ਅਗਸਤ ਮਹੀਨੇ ਤੋ ਬਰਨਾਲਾ ਜ਼ਿਲ੍ਹੇ ਵਿੱਚ ਸੁਰੂ ਹੋ ਚੁੱਕੀ ਹੈ। ਮਨੀਸਟਰੀ ਆਫ ਪੈਟਰੋਲੀਅਮ ਭਾਰਤ ਸਰਕਾਰ ਨੇ ਜ਼ਿਲ੍ਹੇ ਦੇ ਖਪਤਕਾਰਾਂ ਦੇ ਆਧਾਰ ਕਾਰਡ ਨੰਬਰ, ਬੈਂਕ ਅਕਾਊਂਟ ਨੰਬਰ ਅਤੇ ਐਲ ਪੀ ਜੀ ਖਪਤਕਾਰ ਨੰਬਰ ਨਾਲ ਜੋੜਣ ਲਈ ਤਿੰਨ ਮਹੀਨੀਆਂ ਦਾ ਹੋਰ ਸਮਾਂ ਦਿੱਤਾ ਹੈ, ਜਿਸ ਅਨੁਸਾਰ 1 ਦਸੰਬਰ, 2013 ਤੱਕ ਜਿਹੜੇ ਖਪਤਕਾਰਾਂ ਦਾ ਆਧਾਰ ਕਾਰਡ ਨੰਬਰ ਸਬੰਧਤ ਬੈਂਕ ਅਕਾਊਂਟ ਨੰਬਰ ਤੇ ਐਲ ਪੀ ਜੀ ਖਪਤਕਾਰ ਨੰਬਰ ਨਾਲ ਜੁੜ ਜਾਵੇਗਾ, ਉਸ ਖਪਤਕਾਰ ਨੂੰ ਸਰਕਾਰ ਵੱਲੋ ਨਿਸਚਿਤ ਕੀਤੀ ਗਈ ਸਬਸਿਡੀ ਮਿਲ ਸਕੇਗੀ।News7 years ago