lpg cylinder
-
LPG Cylinder : ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਦਿੱਤੀ ਵੱਡੀ ਰਾਹਤ, ਰਸੋਈ ਗੈਸ 'ਤੇ ਬਦਲਿਆ ਇਹ ਨਿਯਮਕੇਂਦਰ ਸਰਕਾਰ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਰਸੋਈ ਗੈਸ ਸਿਲੰਡਰ (LPG Cylinder) ਸਬੰਧੀ ਨਿਯਮ ਬਦਲਣ ਜਾ ਰਿਹਾ ਹੈ। ਨਵੇਂ ਨਿਯਮ ਮੁਤਾਬਿਕ ਗਾਹਕ ਹੁਣ ਕਿਸੇ ਇਕ ਡੀਲਰ ਦੇ ਬਦਲੇ ਇਕੱਠੇ ਤਿੰਨ ਡੀਲਰਾਂ ਤੋਂ ਗੈਸ ਬੁੱਕ ਕਰ ਸਕਣਗੇ। ਅਕਸਰ ਇਕ ਡੀਲਰ ਦੇ ਨਾਲ LPG ਉਪਲਬਧਤਾ 'ਤੇ ਪਰੇਸ਼ਾਨੀ ਹੁੰਦੀ ਹੈ।Business2 hours ago
-
IOC ਦੇ ਦੱਸੇ ਤਰੀਕੇ ਅਨੁਸਾਰ ਬੁੱਕ ਕਰਵਾਓ ਰਸੋਈ ਗੈਸ ਸਿਲੰਡਰ ਤੇ ਪਾਓ 50 ਰੁਪਏ ਦੀ ਛੋਟਪੈਟਰੋ ਪਦਾਰਥਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਤੋਂ ਆਮ ਜਨਤਾ ਕਾਫੀ ਪਰੇਸ਼ਾਨ ਹੈ। ਰਸੋਈ ਗੈਸ ਦੀਆਂ ਕੀਮਤਾਂ 'ਚ ਵੀ ਦੋ ਮਹੀਨਿਆਂ 'ਚ 125 ਰੁਪਏ ਦਾ ਵਾਧਾ ਹੋਇਆ ਹੈ। ਹੁਣ ਘਰੇਲੂ ਗੈਸ ਸਿਲੰਡਰ ਲਗਪਗ 819 ਰੁਪਏ ਦਾ ਹੋ ਗਿਆ ਹੈ, ਪਰ ਥੋੜ੍ਹੀ ਸਮਝਦਾਰੀ ਦਿਖਾ ਕੇ ਤੁਸੀਂ 50 ਰੁਪਏ ਦਾ ਕੈਸ਼ਬੈਕ ਪਾ ਸਕਦੇ ਹੋ। ਇਸ ਦੇ ਲਈ ਬਾਕਾਇਦਾ IOC ਨੇ ਤਰੀਕਾ ਵੀ ਦਿਖਾਇਆ ਹੈ।Business18 hours ago
-
LPG Gas Cylinder : ਹੁਣ ਸਮਾਰਟ ਹੋਵੇਗਾ ਗੈਸ ਸਿਲੰਡਰ ਦਾ ਲਾਕ, ਰੁਕੇਗੀ ਗੈਸ ਦੀ ਚੋਰੀ; ਇੰਝ ਕਰੇਗਾ ਕੰਮMIET ਦੇ ਵਿਦਿਆਰਥੀਆਂ ਨੇ Anti Theft Smart LPG Lock ਤਿਆਰ ਕੀਤਾ ਹੈ। ਇਸ ਨੂੰ ਸਿਲੰਡਰ 'ਤੇ ਲਗਾਉਣ ਤੋਂ ਬਾਅਦ ਖਪਤਕਾਰ ਹੀ ਇਸ ਨੂੰ ਖੋਲ ਸਕਣਗੇ। ਇਸ ਨਾਲ ਗੈਸ ਚੋਰੀ ਰੁਕ ਜਾਵੇਗੀ। ਇਸ ਸਮਾਰਟ ਲਾਕ ਦਾ ਪੇਟੈਂਟ ਹੋ ਚੁੱਕਾ ਹੈ। ਇਸ ਦੀ ਵਰਤੋਂ ਲਈ ਹੁਣ ਗੈਸ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।National3 days ago
-
LPG Price Hike : ਮੁੜ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ, ਇਕ ਮਹੀਨੇ 'ਚ ਚੌਥੀ ਵਾਰ ਵਧੀ ਕੀਮਤ, ਜਾਣੋ ਹੁਣ ਕਿੰਨਾ ਕਰਨਾ ਪਵੇਗਾ ਭੁਗਤਾਨਰਸੋਈ ਗੈਸ (LPG) ਦੀ ਕੀਮਤ ਇਕ ਵਾਰ ਫਿਰ ਵਧ ਗਈ ਹੈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। 1 ਮਾਰਚ ਨੂੰ ਹੋਈ ਸਮੀਖਿਆ ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ (LPG Cylinder) ਯਾਨੀ 14.2 Kg ਵਾਲੇ ਸਿਲੰਡਰ ਦੀ ਕੀਮਤ 'ਚ 25 ਰੁਪਏ ਦਾ ਵਾਧਾ ਹੋਇਆ ਹੈ।National4 days ago
-
ਪ੍ਰਧਾਨ ਮੰਤਰੀ ਉਜਵਲਾ ਯੋਜਨਾ PMUY ਤਹਿਤ ਅਗਲੇ ਦੋ ਸਾਲਾਂ ਤਕ ਮੁਫ਼ਤ ਮਿਲਣਗੇ LPG Cylinder, ਇਸ ਤਰ੍ਹਾਂ ਲਓ ਫਾਇਦਾਕੋਰੋਨਾ ਸੰਕਟ ਦੇ ਚੱਲਦਿਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਬਜਟ ਤੋਂ ਬਾਅਦ ਇਸਦੀ ਮਿਆਦ ਨੂੰ ਦੋ ਸਾਲ ਤਕ ਲਈ ਵਧਾ ਦਿੱਤਾ ਗਿਆ ਹੈ। ਬਜਟ ’ਚ ਐਲਾਨ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਇਕ ਕਰੋੜ ਹੋਰ ਪਰਿਵਾਰਾਂ ਨੂੰ ਮੁਫ਼ਤ ਕਨੈਕਸ਼ਨ ਦਿੱਤੇ ਜਾਣਗੇ।Business4 days ago
-
Free Gas Connection: ਕੇਂਦਰ ਸਰਕਾਰ ਦਾ ਵੱਡਾ ਐਲਾਨ, ਇਕ ਕਰੋੜ ਹੋਰ ਦਿੱਤੇ ਜਾਣਗੇ ਮੁਫ਼ਤ ਗੈਸ ਕੁਨੈਕਸ਼ਨਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਐੱਲਪੀਜੀ ਗੈਸ ਕੁਨੈਕਸ਼ਨ ਦੇ ਦਾਅਰੇ ਤੋਂ ਬਾਹਰ ਰਹਿ ਗਏ ਇਕ ਕਰੋੜ ਪਰਿਵਾਰਾਂ ਦੀ ਜ਼ਰੂਰਤ ਅਗਲੇ ਦੋ ਸਾਲਾਂ ’ਚ ਪੂਰੀ ਕਰ ਦਿੱਤੀ ਜਾਵੇਗੀ। ਸਾਰੇ ਪਰਿਵਾਰਾਂ ਨੂੰ ਇਹ ਕੁਨੈਕਸ਼ਨ ਮੁਫ਼ਤ ’ਚ ਉਪਲੱਬਧ ਕਰਵਾਇਆ ਜਾਵੇਗਾ। ਪਹਿਲੀ ਫਰਵਰੀ ਨੂੰ ਪੇਸ਼ ਕੇਂਦਰੀ ਬਜਟ ’ਚ ਇਸ ਦਾ ਜ਼ਿਕਰ ਕੀਤਾ ਗਿਆ ਸੀ।National6 days ago
-
LPG ਗਾਹਕਾਂ ਲਈ ਚੰਗੀ ਖ਼ਬਰ, ਸਿਰਫ਼ 69 ਰੁਪਏ 'ਚ ਮਿਲ ਸਕਦੈ ਸਿਲੰਡਰ, ਜਾਣੋ ਕਿਵੇਂਰਸੋਈ ਗੈਸ ਸਿਲੰਡਰ ਆਮ ਆਦਮੀ ਦੀ ਜ਼ਰੂਰਤ ਹੈ। ਫਰਵਰੀ ਮਹੀਨੇ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਦੋ ਵਾਰ ਵਾਧਾ ਕੀਤਾ ਹੈ। ਹਾਲ ਹੀ 'ਚ ਸਰਕਾਰ ਵੱਲੋਂ ਕੀਤੇ ਗਏ 50 ਰੁਪਏ ਦੇ ਵਾਧੇ ਨਾਲ 14.2 ਕਿੱਲੋਗ੍ਰਾਮ ਸਿਲੰਡਰ ਹੁਣ 769 ਰੁਪਏ ਦਾ ਹੋ ਗਿਆ ਹੈ। ਪਰ ਹੁਣ ਤੁਸੀਂ ਇਸ ਮਹਿੰਗੇ ਸਿਲੰਡਰ ਨੂੰ ਸਿਰਫ਼ 69 ਰੁਪਏ 'ਚ ਖਰੀਦ ਸਕਦੇ ਹੋ।Business14 days ago
-
LPG Gas Cylinder : ਇਸ ਮਹੀਨੇ ਐਲਪੀਜੀ ਸਿਲੰਡਰ ’ਤੇ ਮਿਲੇਗੀ ਸਬਸਿਡੀ ਜਾਂ ਨਹੀਂ, ਇੰਝ ਘਰ ਬੈਠੇ ਕਰੋ ਚੈੱਕਦਿਨੋ ਦਿਨ ਵੱਧ ਰਹੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੇ ਲੋਕਾਂ ਅੰਦਰ ਹਾਹਾਕਾਰ ਮਚਾ ਦਿੱਤੀ ਹੈ। ਕੀਮਤਾਂ ਵਿਚ ਨਿੱਤ ਦੇ ਹੋ ਰਹੇ ਵਾਧੇ ਤੋਂ ਲੋਕ ਪਰੇਸ਼ਾਨ ਹਨ। ਇਸ ਨਾਲ ਹਰ ਘਰ ਦਾ ਬਜਟ ਗੜਬੜਾ ਗਿਆ ਹੈ। ਕੀਮਤਾਂ ਵਿਚ ਰਾਹਤ ਦੇਣ ਲਈ ਕੇਂਦਰ ਸਰਕਾਰ ਆਮ ਜਨਤਾ ਲਈ ਗੈਸ ਸਿਲੰਡਰ ’ਤੇ ਸਬਸਿਡੀ ਦੀ ਸਹੂਲਤ ਦਿੰਦੀ ਹੈ, ਜੋ ਵੱਖ ਵੱਖ ਰਾਜਾਂ ਵਿਚ ਵੱਖ ਵੱਖ ਹੈ। ਇਸ ਸਬਸਿਡੀ ਸਕੀਮ ਵਿਚ 10 ਲੱਖ ਤੋਂ ਜ਼ਿਆਦਾ ਸਾਲਾਨਾ ਆਮਦਨ ਵਾਲੇ ਵਿਅਕਤੀ ਨਹੀਂ ਆਉਂਦੇ ।Business14 days ago
-
ਆਮ ਆਦਮੀ ਨੂੰ ਮਹਿੰਗਾਈ ਦੀ ਇਕ ਹੋਰ ਡੋਜ਼, 50 ਰੁਪਏ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰLPG price hike : ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਇਕ ਪਾਸੇ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂਹੰਦੀਆਂ ਕੀਮਤਾਂ ਕਾਰਨ ਆਮ ਆਦਮੀ ਪਰੇਸ਼ਾਨ ਹੋ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਵੀ ਵੱਡਾ ਇਜ਼ਾਫ਼ਾ ਹੋਇਆ ਹੈ।Business19 days ago
-
LPG ਗਾਹਕਾਂ ਲਈ ਜ਼ਰੂਰੀ ਸੂਚਨਾ, Subsidy ਬਾਰੇ ਯੋਜਨਾ 'ਚ ਹੋ ਸਕਦੇ ਹਨ ਬਦਲਾਅਸਰਕਾਰ ਰਸੋਈ ਗੈਸ 'ਤੇ ਮਿਲਣ ਵਾਲੇ ਸਬਸਿਡੀ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਕਰ LPG Cyllinder ਦੀ ਕੀਮਤ ਵਧਾਈ ਜਾਵੇ ਤਾਂ ਕੇਂਦਰ ਦੇ ਉੱਪਰ ਸਬਸਿਡੀ ਦਾ ਬੋਝ ਕਾਫੀ ਘੱਟ ਹੋਵੇਗਾ। ਵਿੱਤ ਮੰਤਰਾਲੇ ਨੇ ਵਿੱਤੀ ਵਰ੍ਹੇ 2022 ਲਈ ਪੈਟਰੋਲੀਅਮ ਸਬਸਿਡੀ ਨੂੰ ਘਟਾ ਕੇ 12,995 ਕਰੋੜ ਰੁਪਏ ਕਰ ਦਿੱਤਾ ਹੈ।National22 days ago
-
LPG Gas Cyclinder : ਘਰੇਲੂ ਗੈਸ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਹੁਣ ਕਿੰਨੇ ਦਾ ਮਿਲੇਗਾ ਸਿਲੰਡਰਘਰੇਲੂ ਗੈਸ ਦੀਆਂ ਕੀਮਤਾਂ 'ਚ ਇਕ ਵਾਰ ਮੁੜ ਤੋਂ ਇਜਾਫ਼ਾ ਹੋਇਆ ਹੈ। ਅੱਜ ਯਾਨੀ 4 ਫਰਵਰੀ ਤੋਂ ਖ਼ਪਤਕਾਰਾਂ ਨੂੰ 14 ਕਿੱਲੋਗ੍ਰਾਮ ਵਾਲੇ ਨਾਨ ਸਬਸਿਡੀ ਘਰੇਲੂ ਗੈਸ ਸਿਲੰਡਰ ਲਈ ਜ਼ਿਆਦਾ ਪੈਸੇ ਚੁਕਾਉਣਗੇ ਹੋਣਗੇ। ਇਸ ਵਾਰ 25 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਧਾਈ ਗਈ ਹੈ।Business1 month ago
-
ਫਰਵਰੀ 'ਚ ਹੋਣਗੇ ਇਹ ਵੱਡੇ ਬਦਲਾਅ, ਜਾਣੋ ਆਮ ਆਦਮੀ 'ਤੇ ਕੀ ਪਵੇਗਾ ਇਸ ਦਾ ਅਸਰRules Changing from February : ਸਾਲ 2021 ਦਾ ਦੂਸਰਾ ਮਹੀਨਾ ਯਾਨੀ ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਤੋਂ ਵੀ ਕੁਝ ਅਜਿਹੇ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ 'ਤੇ ਪਵੇਗਾ। ਹਰ ਮਹੀਨੇ ਦੀ ਤਰ੍ਹਾਂ 1 ਫਰਵਰੀ ਨੂੰ ਰਸੋਈ ਗੈਸ ਦੀਆਂ ਕੀਮਤਾਂ 'ਚ ਬਦਲਾਅ ਹੋਵੇਗਾ।National1 month ago
-
Tatkal LPG Seva : ਬੁਕਿੰਗ ਤੋਂ ਅੱਧੇ ਘੰਟੇ ਦੇ ਅੰਦਰ ਘਰ ਆ ਜਾਵੇਗਾ ਰਸੋਈ ਗੈਸ ਸਿਲੰਡਰ, ਸਿਰਫ਼ 25 ਰੁਪਏ ਦੇਣੇ ਪੈਣਗੇ ਵਾਧੂLPG ਖਪਤਕਾਰਾਂ ਲਈ ਰਾਹਤ ਦੀ ਇਕ ਹੋਰ ਵੱਡੀ ਖ਼ਬਰ ਆਈ ਹੈ। ਹੁਣ ਇੰਡੀਅਨ ਆਇਲ ਨੇ ਤੁਰੰਤ ਐੱਲਪੀਜੀ ਸੇਵਾ (Tatkal LPG Seva) ਸ਼ੁਰੂ ਕੀਤੀ ਹੈ। ਇਸ ਤਹਿਤ ਬੁਕਿੰਗ ਦੇ ਮਹਿਜ਼ 30 ਤੋਂ 40 ਮਿੰਟਾਂ ਦੇ ਅੰਦਰ ਰਸੋਈ ਗੈਸ ਸਿਲੰਡਰ ਮਿਲ ਜਾਵੇਗਾ।Business1 month ago
-
ਇੰਤਜ਼ਾਰ ਖ਼ਤਮ : ਹੁਣ ਸਿਰਫ 30 ਮਿੰਟ ’ਚ ਤੁਹਾਡੇ ਘਰ ਪੁੱਜੇਗਾ LPG ਸਿਲੰਡਰ, 1 ਫਰਵਰੀ ਤੋਂ ਲਾਗੂ ਹੋਵੇਗੀ ਸਹੂਲਤਇੰਡੀਅਨ ਆਇਲ ਨੇ LPG ਤਤਕਾਲ ਸੇਵਾ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ...Business1 month ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਨਵੀਆਂ ਸਹੂਲਤਾਂ ਨੇ ਦਿੱਤੀ ਵੱਡੀ ਸੌਗਾਤLPG ਗਾਹਕਾਂ ਲਈ ਇਹ ਕਮੰ ਦੀ ਖਬਰ ਹੈ। ਸਰਕਾਰ ਤੇ ਗੈਸ ਏਜੰਸੀਆ ਦੁਆਰਾ ਸਮੇਂ-ਸਮੇਂ ’ਤੇ ਉਪਭੋਗਤਾਵਾਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ, ਸਹੂਲਤਾਂ ਸ਼ੁਰੂ ਕੀਤੀਆਂ ਜਾਦੀਆਂ ਹਨ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ ਤੇ ਕੰਮ ਵੀ ਆਸਾਨ ਹੋ ਜਾਂਦਾ ਹੈ।National1 month ago
-
LPG Cylinder Booking: ਹੁਣ ਸਿਰਫ਼ ਇਸ ਨੰਬਰ 'ਤੇ ਮਿਸਡ ਕਾਲ ਕਰਨ ਨਾਲ ਹੋ ਜਾਵੇਗੀ ਤੁਹਾਡੇ LPG ਸਿਲੰਡਰ ਬੁਕਿੰਗਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਦੀ ਬੁਕਿੰਗ ਹੁਣ ਗਾਹਕ ਮਹਿਜ਼ ਇਕ ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ।Business2 months ago
-
LPG Gas Cylinder : ਮੁੜ ਵਧੀ ਐੱਲਪੀਜੀ ਦੀ ਕੀਮਤ, ਦੇਖੋ ਹੁਣ ਕਿੰਨੇ ਦਾ ਮਿਲੇਗਾ ਕਮਰਸ਼ੀਅਲ ਸਿਲੰਡਰਨਵੇਂ ਸਾਲ 'ਤੇ ਐੱਲਪੀਜੀ ਦੇ ਘਰੇਲੂ ਖਪਤਕਾਰਾਂ ਨੂੰ ਤਾਂ ਰਾਹਤ ਰਹੀ ਪਰ ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਇਜ਼ਾਫ਼ਾ ਹੋ ਗਿਆ ਹੈ। ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਜਿੱਥੇ ਵਪਾਰੀ ਪਰੇਸ਼ਾਨ ਹਨ ਉੱਥੇ ਹੀ ਇਸ ਦਾ ਬੋਝ ਸਿੱਧਾ ਆਮ ਆਦਮੀ ਦੀ ਜੇਬ 'ਤੇ ਪੈ ਰਿਹਾ ਹੈ।National2 months ago
-
ਅੱਜ ਬੁਕ ਕਰਾਓ LPG ਸਿਲੰਡਰ ਤੇ ਪਾਓ 500 ਰੁਪਏ ਦਾ ਕੈਸ਼ ਬੈਕ, ਇੰਝ ਲਓ ਆਫਰ ਦਾ ਲਾਭਸਬਸਿਡੀ ਤੋਂ ਬਾਅਦ ਰਸੋਈ ਗੈਸ ਸਿਲੰਡਰ ਦੀ ਕੀਮਤ 700 ਰੁਪਏ ਤੋਂ 750 ਰੁਪਏ ਦੇ ਵਿਚਕਾਰ ਹੈ। ਆਪਣੇ ਮੋਬਾਈਲ ਫੋਨ ਜਾਂ ਕਿਸੇ ਹੋਰ ਡਿਵਾਇਸ ’ਤੇ ਪੇਟੀਐਮ ਐਪ ਦੀ ਵਰਤੋਂ ਕਰਕੇ ਤੁਸੀਂ ਪੇਟੀਐਮ ਦੇ ਵਿਸ਼ੇਸ਼ ਕੈਸ਼ਬੈਕ ਆਫ਼ਰ ਜ਼ਰੀਏ 200 ਰੁਪਏ ਤੋਂ 250 ਰੁਪਏ ਵਿਚ ਐਚਪੀ, ਇੰਡੇਨ, ਭਾਰਤ ਗੈਸ ਐਲਪੀਜੀ ਸਿਲੰਡਰ ਪ੍ਰਾਪਤ ਕਰ ਸਕਦੇ ਹਨ।Business2 months ago
-
Paytm ਰਾਹੀਂ LPG Cylinder ਬੁੱਕ ਕਰਵਾਉਣ 'ਤੇ ਮਿਲ ਰਹੈ 500 ਰੁਪਏ ਦਾ ਕੈਸ਼ਬੈਕ, ਇੰਝ ਉਠਾਓ ਲਾਭਐੱਲਪੀਜੀ ਸਿਲੰਡਰ ਦੀ ਬੁਕਿੰਗ ਹੁਣ ਕੋਈ ਵੱਡੀ ਗੱਲ ਨਹੀਂ ਹੈ। ਮੋਬਾਈਲ ਤੋਂ ਹੁਣ ਸਾਰੇ ਲੋਕ ਆਨਲਾਈਨ ਬੁਕਿੰਗ ਕਰਨਾ ਜਾਣਦੇ ਹਨ। ਹੁਣ ਇਸ ਦੇ ਅੱਗੇ ਦੀ ਗੱਲ ਕਰਦੇ ਹਨ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਗੈਸ ਬੁਕਿੰਗ 'ਤੇ ਕੰਪਨੀਆਂ ਤੁਹਾਨੂੰ ਕੈਸ਼ਬੈਕ ਦੇ ਆਫਰਜ਼ ਵੀ ਦਿੰਦੀਆਂ ਹਨ।National2 months ago
-
LPG Cylinder Price in Punjab : ਮਹਿੰਗਾ ਹੋਇਆ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ, ਜਾਣੋ ਪੰਜਾਬੀਆਂ ਨੂੰ ਕਿੰਨੀ ਚੁਕਾਉਣੀ ਹੋਵੇਗੀ ਕੀਮਤਸਰਕਾਰ ਨੇ ਆਮ ਜਨਤਾ ਦੀ ਜੇਬ ’ਤੇ ਬੋਝ ਪਾਉਂਦੇ ਹੋਏ ਇਕ ਵਾਰ ਫਿਰ ਤੋਂ ਵੱਡਾ ਝਟਕਾ ਦਿੱਤਾ ਹੈ। ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਜਨਤਾ ਦੀ ਪਰੇਸ਼ਾਨੀ ਵਧਾ ਦਿੱਤੀ ਹੈ।Business2 months ago