lpg customers
-
LPG ਗਾਹਕਾਂ ਲਈ ਜ਼ਰੂਰੀ ਸੂਚਨਾ, Subsidy ਬਾਰੇ ਯੋਜਨਾ 'ਚ ਹੋ ਸਕਦੇ ਹਨ ਬਦਲਾਅਸਰਕਾਰ ਰਸੋਈ ਗੈਸ 'ਤੇ ਮਿਲਣ ਵਾਲੇ ਸਬਸਿਡੀ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਕਰ LPG Cyllinder ਦੀ ਕੀਮਤ ਵਧਾਈ ਜਾਵੇ ਤਾਂ ਕੇਂਦਰ ਦੇ ਉੱਪਰ ਸਬਸਿਡੀ ਦਾ ਬੋਝ ਕਾਫੀ ਘੱਟ ਹੋਵੇਗਾ। ਵਿੱਤ ਮੰਤਰਾਲੇ ਨੇ ਵਿੱਤੀ ਵਰ੍ਹੇ 2022 ਲਈ ਪੈਟਰੋਲੀਅਮ ਸਬਸਿਡੀ ਨੂੰ ਘਟਾ ਕੇ 12,995 ਕਰੋੜ ਰੁਪਏ ਕਰ ਦਿੱਤਾ ਹੈ।National22 days ago
-
LPG Gas Subsidy 2021: ਗੈਸ ਸਬਸਿਡੀ 'ਤੇ ਨਵਾਂ ਅਪਡੇਟ, ਲਗਾਤਾਰ ਘੱਟ ਰਹੀਆਂ ਘਰੇਲੂ ਸਿਲੰਡਰ ਦੀ ਮੰਗ, ਇਹ ਹੈ ਕਾਰਨਘਰੇਲੂ ਰਸੋਈ ਗੈਸ ਸਿਲੰਡਰ 'ਤੇ ਸਰਕਾਰ ਵੱਲ਼ੋਂ ਦਿੱਤੀ ਜਾ ਰਹੀ ਸਬਸਿਡੀ ਖ਼ਤਮ ਹੋਣ ਦਾ ਅਸਰ ਸਾਫ਼ ਨਜ਼ਰ ਆਉਣ ਲੱਗਾ ਹੈ। ਸਬਸਿਡੀ ਖ਼ਤਮ ਹੋਣ ਕਾਰਨ ਬੀਤੇ ਕੁਝ ਮਹੀਨੇ 'ਚ ਘਰੇਲੂ ਗੈਸ ਸਿਲੰਡਰ ਦੀ ਮੰਗ 'ਚ ਕਾਫੀ ਕਮੀ ਦੇਖੀ ਗਈ ਹੈ।National1 month ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਨਵੀਆਂ ਸਹੂਲਤਾਂ ਨੇ ਦਿੱਤੀ ਵੱਡੀ ਸੌਗਾਤLPG ਗਾਹਕਾਂ ਲਈ ਇਹ ਕਮੰ ਦੀ ਖਬਰ ਹੈ। ਸਰਕਾਰ ਤੇ ਗੈਸ ਏਜੰਸੀਆ ਦੁਆਰਾ ਸਮੇਂ-ਸਮੇਂ ’ਤੇ ਉਪਭੋਗਤਾਵਾਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ, ਸਹੂਲਤਾਂ ਸ਼ੁਰੂ ਕੀਤੀਆਂ ਜਾਦੀਆਂ ਹਨ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ ਤੇ ਕੰਮ ਵੀ ਆਸਾਨ ਹੋ ਜਾਂਦਾ ਹੈ।National1 month ago
-
LPG Cylinder Booking: ਹੁਣ ਸਿਰਫ਼ ਇਸ ਨੰਬਰ 'ਤੇ ਮਿਸਡ ਕਾਲ ਕਰਨ ਨਾਲ ਹੋ ਜਾਵੇਗੀ ਤੁਹਾਡੇ LPG ਸਿਲੰਡਰ ਬੁਕਿੰਗਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਦੀ ਬੁਕਿੰਗ ਹੁਣ ਗਾਹਕ ਮਹਿਜ਼ ਇਕ ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ।Business2 months ago
-
Paytm ਰਾਹੀਂ LPG Cylinder ਬੁੱਕ ਕਰਵਾਉਣ 'ਤੇ ਮਿਲ ਰਹੈ 500 ਰੁਪਏ ਦਾ ਕੈਸ਼ਬੈਕ, ਇੰਝ ਉਠਾਓ ਲਾਭਐੱਲਪੀਜੀ ਸਿਲੰਡਰ ਦੀ ਬੁਕਿੰਗ ਹੁਣ ਕੋਈ ਵੱਡੀ ਗੱਲ ਨਹੀਂ ਹੈ। ਮੋਬਾਈਲ ਤੋਂ ਹੁਣ ਸਾਰੇ ਲੋਕ ਆਨਲਾਈਨ ਬੁਕਿੰਗ ਕਰਨਾ ਜਾਣਦੇ ਹਨ। ਹੁਣ ਇਸ ਦੇ ਅੱਗੇ ਦੀ ਗੱਲ ਕਰਦੇ ਹਨ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਗੈਸ ਬੁਕਿੰਗ 'ਤੇ ਕੰਪਨੀਆਂ ਤੁਹਾਨੂੰ ਕੈਸ਼ਬੈਕ ਦੇ ਆਫਰਜ਼ ਵੀ ਦਿੰਦੀਆਂ ਹਨ।National2 months ago
-
LPG ਗਾਹਕਾਂ ਨੂੰ ਤੋਹਫ਼ਾ, 5KG ਦਾ 'ਛੋਟੂ' Cylinder ਹੋਇਆ ਲਾਂਚ, ਜਾਣੋ ਕਿਵੇਂ ਤੇ ਕਿੱਥੇ ਮਿਲੇਗਾLPG ਦੇ ਗਾਹਕਾਂ ਲਈ ਇਕ ਹੋਰ ਚੰਗੀ ਖ਼ਬਰ ਹੈ। ਪੰਜ ਕਿੱਲੋ ਦੇ ਛੋਟੇ ਸਿਲੰਡਰ ਦੀ ਜੇ ਤੁਹਾਨੂੰ ਲੋੜ ਹੈ ਤਾਂ ਡਰੋ ਨਾ, ਹੁਣ ਇਸ ਨੂੰ ਅਧਿਕਾਰਤ ਰੂਪ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ 'ਛੋਟੂ' ਨਾਂ ਦਿੱਤਾ ਗਿਆ ਹੈ।National2 months ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਤਰੀਕਿਆਂ ਨਾਲ ਕਰੋ Cylinder ਬੁੱਕ, ਮਿਲੇਗਾ ਵੱਡਾ ਫਾਇਦਾLPG ਗਾਹਕਾਂ ਲਈ ਇਕ ਕੰਮ ਦੀ ਖ਼ਬਰ ਹੈ। ਇਹ ਸਬਸਿਡੀ ਨਾਲ ਜੁੜੀ ਗੱਲ ਹੈ ਇਸਲਈ ਤੁਹਾਨੂੰ ਧਿਆਨ ਦੇਣਾ ਚਾਹੀਦਾ। ਘਰੇਲੂ ਰਸੋਈ ਗੈਸ ਦੇ ਖਪਤਕਾਰ ਜਦੋਂ ਸਿਲੰਡਰ ਬੁੱਕ ਕਰਦੇ ਹਨ ਤੇ ਉਸ ਦੀ ਡਿਲਵਰੀ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਖਾਤਿਆਂ 'ਚ ਜੋ ਵੀ ਸਬਸਿਡੀ ਦਾ ਪੈਸਾ ਆਉਂਦਾ ਹੈNational3 months ago
-
LPG ਗਾਹਕਾਂ ਦੇ ਖਾਤੇ 'ਚ ਹੁਣ ਘਟ ਕੇ ਆ ਰਹੀ ਹੈ Subsidy, ਜਾਣੋ ਕੀ ਹੈ ਇਸ ਦਾ ਕਾਰਨਐੱਲਪੀਜੀ ਖਪਤਕਾਰਾਂ (LPG Costumers)ਲਈ ਇਹ ਜ਼ਰੂਰੀ ਹੈ ਕਿ ਕਿਉਂਕਿ ਇਹ ਐੱਲਪੀਜੀ ਸਬਸਿਡੀ (LPG Subsidy) ਨਾਲ ਜੁੜੀ ਸੂਚਨਾ ਹੈ।Business3 months ago
-
LPG ਗਾਹਕਾਂ ਦੇ ਖਾਤੇ 'ਚ ਦੋ ਮਹੀਨੇ ਤੋਂ ਨਹੀਂ ਆਈ Subsidy , ਜਾਣੋ ਕੀ ਹੈ ਇਸ ਦੀ ਵਜ੍ਹਾਐੱਲਪੀਜੀ ਗਾਹਕਾਂ ਲਈ ਇਹ ਜ਼ਰੂਰੀ ਸੂਚਨਾ ਹੈ। ਜਿਨ੍ਹਾਂ ਲੋਕਾਂ ਨੇ ਮਈ ਤੇ ਜੂਨ 2020 'ਚ ਰੋਸਾਈ ਗੈਸ ਸਿਲੰਡਰ ਐੱਲਪੀਜੀ Cylinder ਖਰੀਦਿਆ ਹੈ, ਉਨ੍ਹਾਂ ਦੇ ਖਾਤੇ 'ਚ ਸਬਸਿਡੀ ਜਮ੍ਹਾ ਨਹੀਂ ਹੋਈ ਹੈ।Business7 months ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਸੇਵਾਵਾਂ ਦਾ ਨਹੀਂ ਲੱਗੇਗਾ ਚਾਰਜ, ਜਾਣੋ ਡਿਟੇਲLPG ਖਪਤਕਾਰਾਂ ਲਈ ਇਹ ਕੰਮ ਦੀ ਖ਼ਬਰ ਹੈ। ਜ਼ਿਆਦਾਤਰ ਗਾਹਕ ਸਿਲੰਡਰ ਦੀ ਹੋਮ ਡਲਿਵਰੀ ਦੇ ਹੱਕ 'ਚ ਹਨ। ਅਜਿਹਾ ਕਰਨ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿਚ ਸਮੇਂ ਦੀ ਘਾਟ ਅਹਿਮ ਹੁੰਦਾ ਹੈ। ਪਰ ਜੇਕਰ ਅਸੀਂ ਕਹੀਏ ਕਿ ਜਾਣਕਾਰੀ ਦੀ ਘਾਟ ਵੀ ਕਿ ਵੱਡਾ ਕਾਰਨ ਹੈ ਤਾਂ ਤੁਸੀਂ ਕੀ ਕਹੋਗੇ...Business1 year ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਸੇਵਾਵਾਂ ਦਾ ਨਹੀਂ ਲੱਗੇਗਾ ਚਾਰਜ, ਜਾਣੋ ਡਿਟੇਲਖ਼ੁਦ ਏਸੰਜੀ 'ਚ ਜਾ ਕੇ ਗੈਸ ਸਿਲੰਡਰ ਲੈਣ 'ਤੇ ਪੈਸੇ ਮਿਲਦੇ ਹਨ। ਅਸਲ 'ਚ ਇਸ ਲਈ ਵੀ ਇਕ ਨਿਯਮ ਹੈ ਕਿ ਜਿਸ ਦੇ ਤਹਿਤ ਤੁਹਾਨੂੰ ਭੁਗਤਾਨ ਕੀਤਾ ਜਾਂਦਾ ਹੈ।National2 years ago