lost
-
ਘਰੇਲੂ ਮੈਦਾਨ 'ਤੇ ਮੁੜ ਹਾਰ ਗਿਆ ਲਿਵਰਪੂਲਲਿਵਰਪੂਲ ਨੂੰ ਆਪਣੇ ਘਰੇਲੂ ਮੈਦਾਨ ਐੱਨਫੀਲਡ ਵਿਚ ਲਾਗਾਤਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਏਵਰਟਨ ਤੇ ਟਾਟੇਨਹਮ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਮੈਚ ਜਿੱਤਣ ਵਿਚ ਕਾਮਯਾਬ ਰਹੇ। ਲਿਵਰਪੂਲ ਨੂੰ ਚੇਲਸੀ ਨੇ 1-0 ਨਾਲ ਹਰਾਇਆ। ਚੇਲਸੀ ਵੱਲੋਂ ਮੈਸਨ ਮਾਊਂਟਨੇ ਨੇ 42ਵੇਂ ਮਿੰਟ ਵਿਚ ਗੋਲ ਕੀਤਾ ਜੋ ਫ਼ੈਸਲਾਕੁਨ ਸਾਬਿਤ ਹੋਇਆ। ਇਸ ਹਾਰ ਨਾਲ ਲਿਵਰਪੂਲ ਦੀ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਕਰਨ ਦੀ ਸੰਭਾਵਨਾ ਵੀ ਘੱਟ ਹੋ ਗਈ ਹੈ।Sports3 days ago
-
Local Body Election : ਕਾਂਗਰਸ ਦਾ ਹੱਥ ਉੱਪਰ, ਤਕੜੀ ਬਿਨਾਂ ਮੁਰਝਾਇਆ ਕਮਲ, ਝਾੜੂ ਵੀ ਤੀਲਾ-ਤੀਲਾਪੰਜਾਬ ਦੀਆਂ ਅੱਠ ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜਿਆਂ 'ਚ ਕਾਂਗਰਸ ਨੇ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਫ਼ਾਇਆ ਕਰ ਦਿੱਤਾ ਹੈ। ਵਿਧਾਨ ਸਭਾ 'ਚ ਪ੍ਰਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੂੰ ਤਗੜਾ ਝਟਕਾ ਲੱਗਾ ਹੈ। ਪੂਰੇ ਸੂਬੇ 'ਚ ਇਕ ਵੀ ਨਗਰ ਕੌਂਸਲ, ਨਗਰ ਪੰਚਾਇਤ 'ਤੇ ਪਾਰਟੀ ਜਿੱਤ ਨਹੀਂ ਸਕੀ। ਜਦਕਿ ਦੂਜੇ ਪਾਸੇ ਤਕੜੀ ਬਿਨਾਂ ਕਮਲ ਵੀ ਮੁਰਝਾਉਂਦਾ ਨਜ਼ਰ ਆਇਆ।Punjab18 days ago
-
ਗੁਰੂ ਨਗਰੀ 'ਚ ਅਕਾਲੀ ਦਲ ਤੇ 'ਆਪ' ਦੇ ਹੱਥ ਖਾਲ੍ਹੀਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ 13 ਵਾਰਡਾਂ ਵਿਚ ਹੋਈਆਂ ਚੋਣਾਂ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਰਾਪਤ ਕੀਤੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀ ਖੁੱਲਿ੍ਹਆ। ਸ਼ਹਿਰ ਤੇ ਵਾਰਡ 5 ਤੋਂ ਪ੍ਰਵੀਨ ਕੌਸ਼ਲ ਨੇ ਸਿਰਫ ਇਕ ਵੋਟ ਨਾਲ ਜਿੱਤ ਪ੍ਰਰਾਪਤ ਕੀਤੀ ਜਦੋਂ ਕਿ ਵਾਰਡ 3 ਤੋਂ ਮਨਪ੍ਰਰੀਤ ਕੌਰ ਅਰੋੜਾ ਨੇ ਸਭ ਤੋਂ ਵੱਧ 309 ਵੋਟਾਂ ਨਾਲ ਜਿੱਤ ਪ੍ਰਰਾਪਤ ਕੀਤੀ। ਸ਼ਹਿਰ ਦੇ ਵਾਰਡ 1 ਤੋਂ ਜਸਵੀਰ ਕੌਰ ਗਰਚਾ ਜੇਤੂ ਉਮੀਦਵਾਰ ਨੂੰ 332 ਵੋਟਾਂ ਪਈਆਂ ਜਦੋਂ ਕਿ ਸੰਜੋਗਤਾ ਦੇਵੀ 225 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ। ਵਾਰਡ 2 ਤੋਂ ਕਮਲਜੀਤ ਸਿੰਘ 172 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਅਕਾਲੀ ਦਲ ਦੀ ਮਨਜੀਤ ਕੌਰ ਨੇ 135 ਵੋਟਾਂ ਪ੍ਰਰਾਪਤ ਕੀਤੀਆਂ, ਵਾਰਡ 3 ਤੋਂ ਮਨਪ੍ਰਰੀਤ ਕੌਰ ਅਰੋੜਾ 417 ਵੋਟਾਂ ਨਾਲ ਜਿੱਤੇ ਜਦੋਂ ਕਿ ਪਰਮਜੀਤ ਕੌਰ 108 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ, ਵਾਰਡ 4 ਤੋਂ ਜਸਵਿੰਦਰ ਸਿੰਘ ਰਤਨ ਨੂੰ 222 ਵੋਟਾਂ ਪਈਆਂ ਜਦੋਂ ਕਿ ਦੀਪਕ ਆਂਗਰਾ ਨੇ 188 ਵੋਟਾਂ ਲਈਆਂ, ਵਾਰਡ 5 ਤੋਂ ਪ੍ਰਵੀਨ ਕੌਸ਼ਲ ਸਿਰਫ ਇਕ ਵੋਟ ਨਾਲ ਜਿੱਤੇ ਉਨ੍ਹਾਂ ਨੂੰ 237 ਵੋਟਾਂ ਪਈਆਂ ਜਦੋਂ ਕਿ ਨੀਰੂ ਨੇ 236 ਵੋਟਾਂ ਲਈਆਂ, ਵਾਰਡ 6 ਤੋਂ ਦਲਜੀਤ ਸਿੰਘ ਕੈਂਥ ਨੂੰ 380 ਵੋਟਾਂPunjab19 days ago
-
ਖੇਡ ਮਾਫੀਆ ਕਾਰਨ ਸੂਬੇ 'ਚ ਚਾਰ ਵਰ੍ਹਿਆਂ ਤੋਂ ਹੋਇਆ ਹਜ਼ਾਰਾਂ ਖਿਡਾਰੀਆਂ ਦਾ ਨੁਕਸਾਨਨੈੱਟਬਾਲ ਫੈਡਰੇਸ਼ਨ ਆਫ ਇੰਡੀਆ (ਐਡਹਾਕ ਕਮੇਟੀ) ਜੋ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਨਾਲ ਜੁੜੇ ਹੋਣ ਦਾ ਦਾਅਵਾ ਕਰਦੀ ਹੈ, ਕਾਰਨ ਸਾਲ 2016-17 ਤੋਂ ਪੰਜਾਬ ਦੇ ਤਕਰੀਬਨ ਦੋ ਹਜ਼ਾਰ ਨੈੱਟਬਾਲ ਖਿਡਾਰੀ ਵੱਡਾ ਘਾਟਾ ਸਹਿ ਰਹੇ ਹਨ।Sports25 days ago
-
ਕਰੀਅਰ ਦੇ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ ਸਾਇਨਾ, ਟੋਯੋਟਾ ਥਾਈਲੈਂਡ ਓਪਨ ਦੇ ਦੂਜੇ ਗੇੜ 'ਚੋਂ ਹੀ ਹਾਰ ਕੇ ਹੋਈ ਬਾਹਰਸਾਬਕਾ ਰਾਸ਼ਟਰੀ ਚੈਂਪੀਅਨ ਤੇ ਕੋਚ ਵਿਮਲ ਕੁਮਾਰ ਨੇ ਕਿਹਾ ਹੈ ਕਿ ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਆਪਣੇ ਕਰੀਅਰ ਦੇ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਵਿਸ਼ਵ ਦੀ ਨੰਬਰ 20 ਖਿਡਾਰਨ ਸਾਇਨਾ ਇਸ ਸਮੇਂ ਜਾਰੀ ਟੋਯੋਟਾ ਥਾਈਲੈਂਡ ਓਪਨ ਦੇ ਦੂਜੇ ਗੇੜ 'ਚੋਂ ਹੀ ਹਾਰ ਕੇ ਬਾਹਰ ਹੋ ਗਈ ਸੀ...Sports1 month ago
-
Hockey : ਅਰਜਨਟੀਨਾ ਦੀ ਬੀ ਟੀਮ ਤੋਂ ਹਾਰੀ ਭਾਰਤੀ ਸੀਨੀਅਰ ਟੀਮ, ਭਾਰਤ ਨੇ ਪਿਛਲੇ ਦੋ ਮੈਚ ਅਰਜਨਟੀਨਾ ਦੀ ਜੂਨੀਅਰ ਟੀਮ ਨਾਲ ਖੇਡੇ ਸਨ ਡਰਾਅਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਦੌਰੇ 'ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਮੇਜ਼ਬਾਨ ਬੀ ਟੀਮ ਨੇ 2-1 ਨਾਲ ਮਾਤ ਦਿੱਤੀ। ਅਰਜਨਟੀਨਾ ਲਈ ਸੋਲ ਪਾਗੇਲਾ ਨੇ 11ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਭਾਰਤੀ ਫਾਰਵਰਡ ਸਲੀਮਾ ਟੇਟੇ ਨੇ 54ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ...Sports1 month ago
-
Bigg Boss 14: ਸ਼ੋਅ ਦੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ, ਸੜਕ ਦੁਰਘਟਨਾ ’ਚ ਗਵਾਈ ਜਾਨਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 14 ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੇ ਪ੍ਰੋਡਕਸ਼ਨ ਟੀਮ ’ਚ ਕੰਮ ਕਰਨ ਵਾਲੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਇਕ ਸੜਕ ਦੁਰਘਟਨਾ ’ਚ ਹੋਈ ਹੈ। ਅੰਗਰੇਜ਼ੀ ਵੈੱਬ ਸਾਈਟ ਸਪਾਟਬੁਆਏ ਦੀ ਖਬਰ ਮੁਤਾਬਕ ਇਸ ਸੜਕ ਦੁਰਘਟਨਾ ’ਚ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਹੈ।Entertainment 1 month ago
-
ਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ 'ਚ ਹਾਰੀ ਮੁੰਬਈ ਦੀ ਟੀਮਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ ਵਿਚ ਉਸ ਦੀ ਟੀਮ ਮੁੰਬਈ ਨੂੰ ਹਰਿਆਣਾ ਖ਼ਿਲਾਫ਼ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਅੱਠ ਵਿਕਟਾਂ ਨਾਲ ਹਾਰ ਮਿਲੀ...Cricket1 month ago
-
ਪੀਵੀ ਸਿੰਧੂ ਤੇ ਬੀ ਸਾਈ ਪ੍ਰਣੀਤ ਪਹਿਲੇ ਗੇੜ 'ਚ ਹਾਰੇਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਅੰਤਰਰਾਸ਼ਟਰੀ ਬੈਡਮਿੰਟਨ ਵਿਚ ਵਾਪਸੀ ਦੌਰਾਨ ਪਹਿਲੇ ਹੀ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ...Sports1 month ago
-
TKSS : ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨੇ ਘਟਾਇਆ 92 ਕਿੱਲੋ ਭਾਰ, ਕਪਿਲ ਸ਼ਰਮਾ ਨੇ ਕਿਹਾ- 'ਦੋ ਆਦਮੀ ਗਾਇਬ ਹੋ ਗਏ!'ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫ਼ਰ ਗਣੇਸ਼ ਅਚਾਰੀਆ ਨੇ ਪਿਛਲੇ ਕੁਝ ਸਾਲਾਂ 'ਚ ਆਪਣਾ ਭਾਰ ਇੰਨਾ ਘੱਟ ਕੀਤਾ ਹੈ ਕਿ ਉਸ ਨੂੰ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ ਅਤੇ ਇਸ ਲਈ ਗਣੇਸ਼ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿੰਦੇ।Entertainment 2 months ago
-
ਬੰਦ ਪਏ ਲੱਕੜ ਦੇ ਆਰੇ 'ਚੋਂ ਚੋਰੀਤਪਾ-ਤਾਜੋ ਰੋਡ 'ਤੇ ਸਥਿਤ ਿਢੱਲੋਂ ਬਸਤੀ ਵਿਖੇ ਬੰਦ ਪਏ ਲੱਕੜ ਦੇ ਆਰੇ 'ਚੋਂ ਕੁਝ ਨਾਮਾਲੂਮ ਚੋਰਾਂ ਵਲੋਂ ਲੱਕੜ ਦੇ ਪਾਵੇ ਤੇ ਕੰਡਾ ਚੋਰੀ ਹੋਣ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਆਰੇ ਦੇ ਮਾਲਕ ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਕਿਰਾਏ 'ਤੇ ਲੱਕੜ ਦਾ ਆਰਾ ਚਲਾ ਕੇ ਆਪਣਾ ਕੰਮ ਕਰਦਾ ਸੀ ਪਰ ਲਾਕਡਾਊਨ ਲੱਗਣ ਤੋਂ ਬਾਅਦ ਉਸ ਨੂੰ ਕੰਮ ਬੰਦ ਕਰਨਾ ਪਿਆ।Punjab3 months ago
-
ਟੀ-20 'ਚ ਨਵੀਂ ਸ਼ੁਰੂਆਤ ਕਰਨਾ ਚਾਹੇਗੀ ਭਾਰਤੀ ਟੀਮ, ਆਸਟ੍ਰੇਲੀਆ ਹੱਥੋਂ ਵਨ ਡੇ 'ਚ ਮਿਲੀ ਸੀ 2-1 ਨਾਲ ਹਾਰਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਆਸਟ੍ਰੇਲੀਆ ਨੂੰ ਵੱਡੀ ਚੁਣੌਤੀ ਦੇ ਸਕਦੀ ਹੈ...Cricket3 months ago
-
ਵਿਰਾਟ ਕੋਹਲੀ ਨੇ ਦੱਸਿਆ ਕਿਸ ਵਜ੍ਹਾ ਨਾਲ ਦੂਸਰੇ ਵਨਡੇ 'ਚ ਮਿਲੀ ਹਾਰ, ਸੀਰੀਜ਼ ਗੁਆਉਣ ਨਾਲ ਹੋਏ ਨਿਰਾਸ਼ਆਸਟ੍ਰੇਲੀਆ ਹੱਥੋਂ ਐਤਵਾਰ ਨੂੰ ਦੂਜੇ ਵਨ ਡੇ ਵਿਚ ਮਿਲੀ 51 ਦੌੜਾਂ ਦੀ ਹਾਰ ਤੋਂ ਬਾਅਦ ਇਕ ਵਾਰ ਮੁੜ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਗੇਂਦਬਾਜ਼ਾਂ ਤੋਂ ਨਿਰਾਸ਼ ਦਿਖਾਈ ਦਿੱਤੇ।Cricket3 months ago
-
ਪਹਿਲਾ ਮੈਚ ਹਾਰਿਆ ਭਾਰਤ, ਮਿਲੀ 66 ਦੌੜਾਂ ਦੀ ਹਾਰਰੋਹਿਤ ਦੀ ਚੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੂਝ ਰਹੀ ਭਾਰਤੀ ਟੀਮ ਦਾ ਆਸਟ੍ਰੇਲੀਆ ਵਿਚ ਬੁਰਾ ਹਸ਼ਰ ਹੋਣਾ ਹੀ ਸੀ ਪਰ ਇਹ ਇੰਨਾ ਖ਼ਰਾਬ ਹੋਵੇਗਾ ਕਿਸੇ ਨੂੰ ਨਹੀਂ ਪਤਾ ਸੀ...Cricket3 months ago
-
ਡੋਨਾਲਡ ਟਰੰਪ ਚੋਣ ਹਾਰਨ ਤੋਂ ਬਾਅਦ ਜੀ-20 ਵਰਗੇ ਕੌਮਾਂਤਰੀ ਸਿਖਰ ਸੰਮੇਲਨ ’ਚੋਂ ਹੋਏ ਗਾਇਬਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰਨ ਤੋਂ ਬਾਅਦ ਹੁਣ ਜੀ-20 ਵਰਗੇ ਕੌਮਾਂਤਰੀ ਸਿਖਰ ਸੰਮੇਲਨ 'ਚ ਵੀ ਰੁਚੀ ਨਹੀਂ ਦਿਖਾ ਰਹੇ।World3 months ago
-
ਐਮਬਾਪੇ ਦੇ ਦੋ ਗੋਲਾਂ ਦੇ ਬਾਵਜੂਦ ਪੈਰਿਸ ਸੇਂਟ ਜਰਮੇਨ ਨੂੰ ਮਿਲੀ ਹਾਰਕਾਇਲੀਅਨ ਐਮਬਾਪੇ ਦੇ ਆਪਣੇ ਪਹਿਲੇ ਕਲੱਬ ਦੇ ਖ਼ਿਲਾਫ਼ ਦੋ ਗੋਲ ਵੀ ਫਰੈਂਚ ਫੁੱਟਬਾਲ ਲੀਗ-1 ਵਿਚ ਚੋਟੀ 'ਤੇ ਚੱਲ ਰਹੇ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਲਈ ਕਾਫੀ ਨਹੀਂ ਰਹੇ ਜਿਸ ਨੂੰ 2-0 ਦੀ ਬੜ੍ਹਤ ਦੇ ਬਾਵਜੂਦ ਮੋਨਾਕੋ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ...Sports3 months ago
-
ਪੰਜ ਸਾਲਾ ਤੋਂ ਗਾਰਮੈਂਟਸ ਸਟੋਰ 'ਚ ਕੰਮ ਕਰ ਰਹੇ ਸੀ ਵਰਕਰ, ਅਕਾਊਂਟ 'ਚੋ ਉਡਾਏ ਚਾਰ ਕਰੋੜ, ਸੱਚਾਈ ਸਾਹਮਣੇ ਆਈ ਤਾਂ ਉਡੇ ਹੋਸ਼Punjab news ਹੁਣ ਥਾਣਾ ਮਾਡਲ ਟਾਊਨ ਪੁਲਿਸ ਨੇ ਤਿੰਨਾਂ ਵਰਕਰਾਂ ਤੇ ਉਨ੍ਹਾਂ 'ਚੋਂ ਇਕ ਦੀ ਪਤਨੀ ਦੇ ਖ਼ਿਲਾਫ਼ ਧੋਖਾ-ਧੜੀ ਤੇ ਅਮਾਨਤ 'ਚ ਉਸ ਖ਼ਿਲਾਫ਼ ਸਾਜਿਸ਼ ਰਚਣ ਦੇ ਦੋਸ਼ 'ਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਹੈ।Punjab3 months ago
-
ਫੋਨ ਗੁਆਚਣ ਜਾਂ ਖ਼ਰਾਬ ਹੋਣ 'ਤੇ ਜ਼ਰੂਰੀ ਨੰਬਰ ਹੋ ਗਏ ਹਨ ਡਿਲੀਟ, ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਤਰੀਕਿਆਂ ਨਾਲ ਦੁਬਾਰਾ ਕਰੋ ਹਾਸਿਲਜੇਕਰ ਤੁਸੀਂ ਨਵਾਂ ਸਮਾਰਟਫੋਨ ਖ਼ਰੀਦਿਆ ਹੈ ਅਤੇ ਸਿਮ ਚੇਂਜ ਕਰਨ 'ਤੇ ਪੁਰਾਣੇ ਫੋਨ ਦੇ ਕਾਨਟੈਕਟ ਨੰਬਰ ਡਿਲੀਟ ਹੋ ਗਏ ਹਨ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕੁਝ ਆਸਾਨ ਤਰੀਕੇ ਅਪਣਾ ਕੇ ਆਪਣੇ ਕਾਨਟੈਕਟ ਨੰਬਰ ਨੂੰ ਰਿਕਵਰ ਕਰ ਸਕਦੇ ਹੋ।Technology3 months ago
-
ਗੁੰਮਸ਼ੁਦਾ ਪੁੱਤ ਦੀ ਭਾਲ 'ਚ ਭਟਕ ਰਹੇ ਨੇ ਅਪਾਹਿਜ ਮਾਤਾ-ਪਿਤਾਪਿੰਡ ਕਜੌਲੀ ਦੇ ਵਸਨੀਕ ਅਪਾਹਿਜ ਮਾਤਾ-ਪਿਤਾ ਦਾ ਵਿਆਹਿਆ ਪੁੱਤ ਅਚਾਨਕ ਲਾਪਤਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲੇਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਰਮਨਜੀਤ ਕੌਰ ਦੀ ਸ਼ੂਗਰ ਦੀ ਬਿਮਾਰੀ ਕਾਰਨ ਸੱਜੀ ਲੱਤ ਕੱਟੀ ਹੋਈ ਹੈ। ਉਸ ਦਾ ਪੁੱਤ ਸੁਚਦੇਵ ਸਿੰਘ (35) 22 ਜਨਵਰੀ 2020 ਨੂੰ ਆਪਣੇ ਕੰਮ 'ਤੇ ਗਿਆ ਪਰ ਘਰ ਵਾਪਸ ਨਹੀਂ ਆਇਆ।Punjab3 months ago
-
ਕਾਰਲੋਸ ਦੀ ਪੈਨੇਲਟੀ ਹੈਟ੍ਰਿਕ ਨਾਲ ਹਾਰਿਆ ਰੀਅਲ ਮੈਡ੍ਰਿਡਵੇਲੇਂਸੀਆ ਦੇ ਫਾਰਵਰਡ ਕਾਰਲੋਸ ਸੋਲੇਰ ਦੀ ਪੈਨਾਲਟੀ ਹੈਟਿ੍ਕ ਦੀ ਮਦਦ ਨਾਲ ਉਨ੍ਹਾਂ ਦੀ ਟੀਮ ਨੇ ਐਤਵਾਰ ਦੇਰ ਰਾਹਤ ਨੂੰ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਮੈਚ 'ਚ ਰੀਅਲ ਮੈਡਿ੍ਡ ਨੂੰ 4-1 ਨਾਲ ਕਰਾਰੀ ਹਾਰ ਦਿੱਤੀ...Sports3 months ago