lose
-
ਨੀਤਾ ਅੰਬਾਨੀ ਨੇ ਕੀਤਾ ਐਲਾਨ, ਆਪਣੇ ਮੁਲਾਜ਼ਮਾਂ ਦੀ ਕੋਰੋਨਾ ਵੈਕਸੀਨੇਸ਼ਨ ਦਾ ਪੂਰਾ ਖ਼ਰਚ ਚੁੱਕੇਗੀ ਰਿਲਾਇੰਸਦੇਸ਼ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਦਾ ਦੂਸਰਾ ਪੜਾਅ ਚੱਲ ਰਿਹਾ ਹੈ। ਅਜਿਹੇ ਵਿਚ ਦੇਸ਼ ਵਿਚ ਵੈਕਸੀਨ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਹੁਣ ਇਸ ਲੜਾਈ 'ਚ ਰਿਲਾਇੰਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਦਾ ਪੂਰਾ ਖ਼ਰਚ ਉਠਾਉਣ ਦਾ ਐਲਾਨ ਕੀਤਾ ਹੈ।Business6 hours ago
-
ਲਾਗਾਤਾਰ ਤੀਜਾ ਮੈਚ ਹਾਰੀ ਭਾਰਤੀ ਟੀਮ, ਜਰਮਨੀ ਨੇ ਚਾਰ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਬਣਾਈ ਬੜ੍ਹਤਟੋਕੀਓ ਓਲੰਪਿਕ ਦੀ ਤਿਆਰੀ ਵਿਚ ਰੁੱਝੀ ਭਾਰਤੀ ਮਹਿਲਾ ਹਾਕੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ ਤੇ ਮੰਗਲਵਾਰ ਨੂੰ ਜਰਮਨੀ ਨੇ ਉਸ ਨੂੰ ਲਗਾਤਾਰ ਤੀਜੇ ਮੈਚ ਵਿਚ 2-0 ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਬੜ੍ਹਤ ਬਣਾਈ। ਜਰਮਨੀ ਲਈ ਸੋਂਜਾ ਜਿਮੇਰਮੈਨ ਨੇ 26ਵੇਂ ਤੇ ਫਰਾਂਸਿਸਕੋ ਹਾਊਕੇ ਨੇ 42ਵੇਂ ਮਿੰਟ ਵਿਚ ਗੋਲ ਕੀਤੇ। ਚੌਥਾ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ।Sports2 days ago
-
Life's challenges : ਮੁਸੀਬਤਾਂ ਸਮੇਂ ਕਦੇ ਨਾ ਹਾਰੋ ਹੌਸਲਾਮੁਸੀਬਤਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਇਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਖ਼ਤਮ ਹੋਣ ਦਾ ਬੈਠ ਕੇ ਇੰਤਜ਼ਾਰ ਕਰਨਾ ਉੱਤਮ ਨਹੀਂ ਹੈ, ਇਸਦੇ ਉਲਟ, ਪਹਿਲ ਕਰੋ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰੋ। ਜਿਨ੍ਹਾਂ ਦੇ ਜਿਗਰੇ ਪੱਥਰ ਵਾਂਗ ਮਜ਼ਬੂਤ ਹੁੰਦੇ ਹਨ ਉਹੀ ਹਨੇਰਿਆਂ ਨੂੰ ਚੀਰ ਕੇ ਆਪਣੀ ਜ਼ਿੰਦਗੀ ਰੁਸ਼ਨਾਉਂਦੇ ਹਨ।Lifestyle5 days ago
-
Singapore Open Tennis Tournament : ਰਾਮਕੁਮਾਰ ਹਾਰਨ ਤੋਂ ਬਾਅਦ ਸਿੰਗਾਪੁਰ ਓਪਨ 'ਚੋਂ ਬਾਹਰਭਾਰਤ ਦੇ ਰਾਮਕੁਮਾਰ ਰਾਮਨਾਥਨ ਸੋਮਵਾਰ ਨੂੰ ਇੱਥੇ ਅਮਰੀਕਾ ਦੇ ਟਾਰੋ ਡੈਨੀਅਲ ਖ਼ਿਲਾਫ਼ ਤਿੰਨ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ 'ਚ ਹਾਰਨ ਤੋਂ ਬਾਅਦ ਸਿੰਗਾਪੁਰ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਤੋਂ ਬਾਹਰ ਹੋ ਗਏ। ਵਿਸ਼ਵ 'ਚ 200ਵੀਂ ਰੈਂਕਿੰਗ ਦੇ ਰਾਮਕੁਮਾਰ ਨੇ ਪਹਿਲੇ ਦੌਰ ਦਾ ਇਹ ਮੁਕਾਬਲਾ ਦੋ ਘੰਟੇ ਛੇ ਮਿੰਟ 'ਚ 3-6, 7-6, 3-6 ਨਾਲ ਗੁਆਇਆ। ਰਾਮਕੁਮਾਰ ਕੋਲ ਅਮਰੀਕੀ ਖਿਡਾਰੀ ਖ਼ਿਲਾਫ਼ ਬ੍ਰੇਕ ਪੁਆਇੰਟ ਲੈਣ ਦੇ ਦੋ ਮੌਕੇ ਸਨ ਪਰ ਉਹ ਇਨ੍ਹਾਂ ਦਾ ਫ਼ਾਇਦਾ ਨਹੀਂ ਉਠਾ ਸਕੇ।Sports10 days ago
-
ਕਾਂਗਰਸ ਨਹੀਂ ਬਚਾ ਸਕੀ ਦੱਖਣ 'ਚ ਇਕਲੌਤਾ ਕਿਲ੍ਹਾ, ਮੁੱਖ ਮੰਤਰੀ ਨਾਰਾਇਣਸਾਮੀ ਨੇ ਦਿੱਤਾ ਅਸਤੀਫ਼ਾPuducherry 'ਚ ਸੋਮਵਾਰ ਨੂੰ ਸਿਆਸੀ ਹਲਚਲ ਦੌਰਾਨ ਕਾਂਗਰਸ ਸਰਕਾਰ ਦੇ ਹੱਥੋਂ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ। ਮੁੱਖ ਮੰਤਰੀ ਨਾਰਾਇਣਸਾਮੀ (V. Narayansami) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਇੱਥੇ ਭਰੋਸੇ ਦਾ ਵੋਟ ਪ੍ਰੀਖਣ ਹੋਣਾ ਸੀ, ਪਰ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਇਸ ਤੋਂ ਪਹਿਲਾਂ ਹੀ ਸਦਨ ਤੋਂ ਵਾਕਆਊਟ ਕਰ ਦਿੱਤਾNational11 days ago
-
ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਤਾਮਿਲਨਾਡੂ ਹੱਥੋਂ ਹਾਰਿਆ ਪੰਜਾਬਅੱਜ ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਪੰਜਾਬ ਨੂੰ ਤਾਮਿਲਨਾਡੂ ਹੱਥੋਂ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਗੁਰਕੀਰਤ ਮਾਨ ਦੀਆਂ ਅਜੇਤੂ 139 ਦੌੜਾਂ ਤੇ ਪ੍ਰਭਸਿਮਰਨ ਸਿੰਘ ਦੀਆਂ 71 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ 'ਤੇ 288 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਤਾਮਿਲਨਾਡੂ ਨੇ ਇਕ ਓਵਰ ਬਾਕੀ ਰਹਿੰਦੇ ਚਾਰ ਵਿਕਟਾਂ 'ਤੇ 289 ਦੌੜਾਂ ਬਣਾ ਕੇ ਮੈਚ ਜਿੱਤ ਲਿਆ।Cricket12 days ago
-
ਚੋਣਾਂ ’ਚ ਤਾਏ ਦੀ ਹਾਰ ਬਰਦਾਸ਼ਤ ਨਾ ਕਰ ਸਕਿਆ ਕਾਂਗਰਸੀ ਆਗੂ, ਕੀਤੀ ਖ਼ੁਦਕੁਸ਼ੀਖੰਨਾ ਨਗਰ ਕੌਂਸਲ ਚੋਣਾਂ 'ਚ ਵਾਰਡ ਨੰ. 4 ਤੋਂ ਆਪਣੇ ਤਾਇਆ ਗੁਰਮੇਲ ਸਿੰਘ ਕਾਲ਼ਾ ਦੀ ਹਾਰ ਤੋਂ ਪਰੇਸ਼ਾਨ ਯੂਥ ਕਾਂਗਰਸ ਦੇ ਖੰਨਾ ਜ਼ਿਲ੍ਹਾ ਸਕੱਤਰ ਗੁਰਿੰਦਰ ਸਿੰਘ ਸੋਮਲ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ।Punjab14 days ago
-
ਯੂਏਫਾ ਚੈਂਪੀਅਨਜ਼ ਲੀਗ 'ਚ ਪੋਰਤੋ ਹੱਥੋਂ ਹਾਰਿਆ ਜੁਵੈਂਟਸਪੁਰਤਗਾਲ ਦੇ ਕਲੱਬ ਪੋਰਤੋ ਨੇ ਯੂਏਫਾ ਚੈਂਪੀਅਨਜ਼ ਲੀਗ ਵਿਚ ਪ੍ਰਰੀਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਜੁਵੈਂਟਸ ਨੂੰ 2-1 ਨਾਲ ਹਰਾ ਕੇ ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦਾ ਆਪਣੇ ਦੇਸ਼ ਵਿਚ ਜਾਦੂ ਨਹੀਂ ਚੱਲਣ ਦਿੱਤਾ। ਮੇਹਦੀ ਤਾਰੇਮੀ ਨੇ ਮੈਚ ਸ਼ੁਰੂ ਹੋਣ ਤੋਂ ਬਾਅਦ ਦੂਜੇ ਮਿੰਟ ਵਿਚ ਹੀ ਜੁਵੈਂਟਸ ਦੀ ਰੱਖਿਆ ਕਤਾਰ ਦੀ ਗ਼ਲਤੀ ਦਾ ਫ਼ਾਇਦਾ ਉਠਾ ਕੇ ਗੋਲ ਕੀਤਾSports14 days ago
-
ਦੂਜਾ ਟੈਸਟ ਹਾਰਨ 'ਤੇ ਡਬਲਯੂਟੀਸੀ 'ਚੋਂ ਬਾਹਰ ਹੋ ਜਾਵੇਗੀ ਟੀਮ ਇੰਡੀਆਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਨੂੰ ਜਿੱਤਣਾ ਪਵੇਗਾ। ਮੇਜ਼ਬਾਨ ਟੀਮ ਜੇ ਇਸ ਟੈਸਟ ਨੂੰ ਹਾਰ ਜਾਂਦੀ ਹੈ ਤਾਂ ਉਹ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਜਾਵੇਗੀ।Cricket20 days ago
-
ਐਂਬੂਲੈਂਸ ਗਿਰੋਹ ਦੀ ਦਹਿਸ਼ਤ ਬਰਕਰਾਰ: ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦੇ ਨਾਲ ਨਾਲ ਮਰੀਜ਼ਾਂ ਦੀ ਸੇਵਾ-ਸੰਭਾਲ ਨਾਲ ਹੋ ਰਿਹੈ ਖਿਲਵਾੜਸ਼ਹਿਰ ਲੁਧਿਆਣਾ ਵਿਚ ਐਂਬੂਲੈਂਸ ਗਿਰੋਹ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ। ਗ਼ਰੀਬ ਅਤੇ ਲੋੜਵੰਦ ਲੋਕਾਂ ਨਾਲ ਇਨ੍ਹਾਂ ਵੱਲੋਂ ਲੁੱਟ-ਖਸੁੱਟ ਦੇ ਮਾਮਲੇ ਰੋਜ਼ਾਨਾ ਹੀ ਸਾਹਮਣੇ ਆ ਰਹੇ ਹਨ। ਜਿਹੜੀਆਂ ਐਂਬੂਲੈਂਸ ਗੱਡੀਆਂ ਕੋਲ ਆਰਟੀਏ ਵਿਭਾਗ ਦੀ ਪਾਸਿੰਗ, ਇੰਸ਼ੋਰੈਂਸ ਤੇ ਪ੍ਰਦੂਸ਼ਣ ਸਰਟੀਫਿਕੇਟ ਹੀ ਨਹੀਂ ਹਨ।Punjab24 days ago
-
Bigg Boss 14: ਰਾਖੀ ਸਾਵੰਤ ਨੇ ਅਭਿਨਵ ਸ਼ੁਕਲਾ ਨੂੰ ਕਿਹਾ ‘ਠਰਕੀ’ ਤਾਂ ਰੂਬੀਨਾ ਨੇ ਖੋਇਆ ਆਪਣਾ-ਆਪ, ਮੂੰਹ ’ਤੇ ਪਾਇਆ ਬਾਲਟੀ ਭਰ ਕੇ ਪਾਣੀBollywood news ਅਭਿਨਵ ਸ਼ੁਕਲਾ ਨੂੰ ਲੈ ਕੇ ਰਾਖੀ ਸਾਵੰਤ ਤੇ ਰੂਬੀਨਾ ਦੇ ਵਿਚਕਾਰ ਛਿੜੀ ਜੰਗ ਅੱਜ ਇਕ ਨਵਾਂ ਮੋਡ ਲੈ ਲਵੇਗੀ। ਰਾਖੀ, ਅਭਿਨਵ ਨੂੰ ਬਹੁਤ ਪਸੰਦ ਕਰਦੀ ਹੈ ਤੇ ਇਹ ਗੱਲ ਉਹ ਖੁੱਲ੍ਹ ਕੇ ਕਈ ਵਾਰ ਕਰ ਚੁੱਕੀ ਹੈ।Entertainment 29 days ago
-
ਭਾਰਤੀ ਮਹਿਲਾ ਹਾਕੀ ਟੀਮ ਦੀ ਅਰਜਨਟੀਨਾ ਹੱਥੋਂ ਹਾਰ, ਫ਼ਸਵੇਂ ਮੁਕਾਬਲੇ 'ਚ 2-3 ਦੇ ਫ਼ਰਕ ਨਾਲ ਜਿੱਤੀ ਮੇਜ਼ਬਾਨ ਟੀਮਭਾਰਤੀ ਮਹਿਲਾ ਹਾਕੀ ਟੀਮ ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਫ਼ਸਵੇਂ ਮੁਕਾਬਲੇ ਵਿਚ ਬੁੱਧਵਾਰ ਨੂੰ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਹੱਥੋਂ 2-3 ਨਾਲ ਹਾਰ ਗਈ।Sports1 month ago
-
ਥਾਈਲੈਂਡ ਓਪਨ ਸੈਮੀਫਾਈਨਲ 'ਚ ਹਾਰੇ ਸਾਤਵਿਕ ਤੇ ਚਿਰਾਗਟੋਕੀਓ ਓਲੰਪਿਕ ਵਿਚ ਮੈਡਲ ਦੇ ਦਾਅਵੇਦਾਰ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੈਮੀਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ...Sports1 month ago
-
National Wrestling Championship : ਪੰਜਾਬ ਦੇ ਸੰਦੀਪ ਨੇ ਜਿੱਤਿਆ ਗੋਲਡ ਮੈਡਲ, ਨਰਸਿੰਘ ਹਾਰੇਸ਼ਨਿਚਰਵਾਰ ਨੂੰ ਇੱਥੇ ਨੋਇਡਾ ਇੰਡੋਰ ਸਟੇਡੀਅਮ ਵਿਚ ਪਹਿਲੀ ਵਾਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਨਰਸਿੰਘ ਯਾਦਵ ਹਾਰ ਗਏ। 74 ਕਿਲੋਗ੍ਰਾਮ ਵਿਚ ਖੇਡਦੇ ਹੋਏ ਨਰਸਿੰਘ ਨੂੰ ਏਸ਼ਿਆਈ ਮੈਡਲ ਜੇਤੂ ਗੌਰਵ ਬਾਲੀਆਨ ਨੇ ਮਾਤ ਦਿੱਤੀ...Sports1 month ago
-
ਇਟਲੀ ’ਚ ਕੋਰੋਨਾ ਨਾਲ 6.62 ਲੱਖ ਲੋਕਾਂ ਦੀ ਨੌਕਰੀ ਗਈ, ਲੇਬਰ ਮਾਰਕੀਟ ਨੂੰ ਲੱਗੀ ਭਾਰੀ ਸੱਟਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਜਿਥੇ ਲੋਕਾਂ ਨੂੰ ਜਾਨੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀਆਂ ਹੋਈਆਂ ਹਨ ਉੱਥੇ ਹੀ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਦੇ ਨਵੇਂ-ਨਵੇਂ ਨਤੀਜੇ ਨਿੱਤ ਦੇਖਣ ਨੂੰ ਮਿਲ ਰਹੇ ਹਨ...World1 month ago
-
ਥਾਈਲੈਂਡ ਓਪਨ ਦੇ ਦੂਜੇ ਗੇੜ 'ਚ ਹਾਰੀ ਸਾਇਨਾ, ਬੁਸਾਨਨ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਜਿੱਤੀਆਂ ਦੋਵੇਂ ਗੇਮਾਂਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਵੀਰਵਾਰ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਹੱਥੋਂ ਹਾਰ ਕੇ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ...Sports1 month ago
-
ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ 'ਚ ਹਾਰੀ ਅੰਕਿਤਾਅੰਕਿਤਾ ਰੈਨਾ ਦਾ ਗਰੈਂਡ ਸਲੈਮ ਦੇ ਸਿੰਗਲਜ਼ ਮੁੱਖ ਡਰਾਅ ਵਿਚ ਖੇਡਣ ਦਾ ਸੁਪਨਾ ਇਕ ਵਾਰ ਮੁੜ ਅਧੂਰਾ ਰਹਿ ਗਿਆ ਜਦ ਉਹ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਟੂਰਨਾਮੈਂਟ ਦੇ ਆਖ਼ਰੀ ਗੇੜ ਵਿਚ ਸਰਬੀਆ ਦੀ ਓਲਗਾ ਡਾਨੀਲੋਵਿਕ ਹੱਥੋਂ ਹਾਰ ਗਈ...Sports1 month ago
-
ਆਈਸੀਸੀ ਟੈਸਟ ਰੈਂਕਿੰਗ : ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੂੰ ਨੁਕਸਾਨ, ਚੇਤੇਸ਼ਵਰ ਪੁਜਾਰਾ ਪੁੱਜੇ ਅੱਠਵੇਂ ਸਥਾਨ 'ਤੇਆਈਸੀਸੀ ਦੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੇ ਰੈਗੂਲਰ ਕਪਤਾਨ ਵਿਰਾਟ ਕੋਹਲੀ ਤੇ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਨੂੰ ਜਿੱਥੇ ਨੁਕਸਾਨ ਹੋਇਆ ਹੈ ...Cricket1 month ago
-
ਭਾਰਤ ਲਈ ਜਿੱਤ ਤੋਂ ਵੱਡਾ ਡਰਾਅ ; ਟੀਮ ਇੰਡੀਆ ਨੇ ਹਾਰੇ ਹੋਏ ਮੈਚ ਨੂੰ ਡਰਾਅਕਿਸੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਦਲ ਚੁੱਕੇ ਟੀਮ ਇੰਡੀਆ ਦੇ ਡਰੈਸਿੰਗ ਰੂਮ 'ਚੋ ਜਦੋਂ ਸੋਮਵਾਰ ਨੂੰ ਡਰਾਅ ਰੂਪੀ ਸੰਜੀਵਨੀ ਨਿਕਲੀ ਤਾਂ ਦੁਨੀਆ ਭਰ ਦੇ ਭਾਰਤੀਆਂ ਦੇ ਮੂੰਹ 'ਚੋਂ ਆਹ ਦੀ ਜਗ੍ਹਾ ਵਾਹ ਨਿਕਲਿਆ...Cricket1 month ago
-
School Bag Policy 2021: ਜਾਣੋ ਕਿਸ ਕਲਾਸ ਲਈ ਕਿੰਨਾ ਭਾਰਾ ਹੋ ਸਕਦਾ ਹੈ ਸਕੂਲ ਬੈਗ, ਭਾਰ ਘੱਟ ਕਰਨ ਲਈ ਇਹ ਹਨ ਨਿਯਮSchool Bag Policy 2021 ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਐੱਨਸੀਈਆਰਟੀ, ਸੀਬੀਐੱਸਈ, ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਮਾਹਰਾਂ ਦੁਆਰਾ ਬਣਾਈ ਗਈ ਹਾਲ ਹੀ ’ਚ 3 ਦਸੰਬਰ 2020 ਨੂੰ ਜਾਰੀ ਸਕੂਲ ਬੈਗ ਪਾਲਿਸੀ 2020 ਨੂੰ ਲਾਗੂ ਕਰਨ ਦੀ ਦਿਸ਼ਾ ’ਚ ਦਿੱਲੀ ਸਰਕਾਰ ਨੇ ਦਕਮ ਉਠਾਉਂਦੇ ਹੋਏ ਸਕੂਲਾਂ ਨੂੰ ਇਕ ਸਰਕੂਲਰ ਜਾਰੀ ਕੀਤਾ ਹੈ।Education1 month ago