looted
-
ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 8 ਮੈਂਬਰ ਕਾਬੂਐੱਸਐੱਸਪੀ ਮੋਗਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਥਾਨਕ ਪੁਲਿਸ ਅਧਿਕਾਰੀਆਂ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 8 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।Punjab1 day ago
-
ਬਰਨਾਲਾ ਕਰਾਇਮਨਾਮਾ : ਲੁੱਟਖੋਹ ਦੀ ਯੋਜਨਾ ਬਣਾਉਣ ਵਾਲੇ 6 ’ਤੇ ਪਰਚਾ, 5 ਕਾਬੂ,ਪੜ੍ਹੋ ਹੋਰ ਖਬਰਾਂਪੁਲਿਸ ਨੇ ਮੋਬਾਇਲ ਫੋਨ ਖੋਹਣ ਵਾਲੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਰਾਹੁਲ ਪੁੱਤਰ ਸਰਬਜੀਤ ਸਿੰਘ ਵਾਸੀ ਰਾਮਬਾਗ ਦੀ ਬੈਕ ਸਾਇਡ, ਬਰਨਾਲਾ ਨੇ ਪੁਲਿਸ ਨੂੰ ਦਰਖਾਸਤ ਦਿੱਤੀPunjab2 days ago
-
ਪਨਗਰੇਨ ਦੇ ਗੁਦਾਮ 'ਚੋਂ ਕੀਤੇ ਚੋਲ ਚੋਰੀ, ਦੋ ਗਿ੍ਫਤਾਰਅੰਮਿ੍ਤਸਰ ਮਾਰਗ 'ਤੇ ਸਥਿਤ ਪਨਗਰੇਨ ਦੇ ਗੁਦਾਮਾਂ ਵਿਚੋਂ ਕਥਿਤ ਤੌਰ 'ਤੇ ਚੋਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਿਕ ਇਹ ਵਾਰਦਾਤ ਉਥੇ ਤਾਇਨਾਤ ਸਕਿਉਰਟੀ ਸਟਾਫ ਨਾਲ ਮਿਲੀਭੁਗਤ ਕਰਕੇ ਅੰਜਾਮ ਦਿੱਤੀ ਗਈ। ਜਿਸਦੇ ਚੱਲਦਿਆਂ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਿਥੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਉਥੇ ਹੀ ਦੋ ਨੂੰ ਬਕਾਇਦਾ ਗਿ੍ਫਤਾਰ ਵੀ ਕਰ ਲਿਆ ਗਿਆ ਹੈ।Punjab3 days ago
-
ਅੰਤਰਰਾਜੀ ਲੁੱਟਾਂ ਖੋਹਾਂ, ਡਕੈਤੀਆਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 12 ਮੈਬਰੀ ਲੋਟੂ ਟੋਲੇ ਦੇ ਛੇ ਮੈਬਰ ਕੀਤੇ ਗ੍ਰਿਫਤਾਰਉਨ੍ਹਾਂ ਕੋੋਲੋ ਦੋ ਪਿਸਤੌਲ, ਦੋ ਦਾਤਰ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਜਾਣ ਬਾਰੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਡੀਸੀਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਟੋਲੂ ਟੋਲੇ ਨੂੰ ਕਾਬੂ ਕਰਨ ਲਈ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਭੁੱਲਰ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਦੋ ਟੀਮਾ ਗਠਿਤ ਕੀਤੀਆ ਸਨ।Punjab6 days ago
-
ਤਰਨਤਾਰਨ ’ਚ ਨਿੱਜੀ ਕੰਪਨੀ ਦੇ ਏਜੰਟ ਕੋਲੋਂ ਲੁੱਟੇ ਸਵਾ ਪੰਜ ਲੱਖ ਰੁਪਏਕੈਸ਼ ਮੈਨੇਜਮੈਂਟ ਕੰਪਨੀ ਦੇ ਏਜੰਟ ਕੋਲੋਂ ਸੋਮਵਾਰ ਸਵੇਰੇ ਕਰੀਬ ਸਵਾ 9 ਵਜੇ ਸਵਾ ਪੰਜ ਲੱਖ ਦੇ ਕਰੀਬ ਨਕਦੀ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮੱਸਿਆ ਦਾ ਦਿਹਾੜਾ ਹੋਣ ਕਰਕੇ ਅੱਜ ਤਰਨਤਾਰਨ ਸ਼ਹਿਰ ਵਿਚ ਭੀੜ ਵੀ ਜ਼ਿਆਦਾ ਸੀ। ਦੂਜੇ ਪਾਸੇ ਮੌਕੇ ’ਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।Punjab6 days ago
-
ਕੋਰੋਨਾ ਦੇ ਬਾਵਜੂਦ ਨਿੱਜੀ ਸਕੂਲ ਕਰ ਰਹੇ ਮਾਪਿਆਂ ਦੀ ਅੰਨ੍ਹੀ ਲੁੱਟਇਕ ਪਾਸੇ ਲੋਕ ਕੋਰੋਨਾ ਖ਼ਿਲਾਫ਼ ਲੜ ਰਹੇ ਹਨ ਦੂਜੇ ਪਾਸੇ ਪ੍ਰਰਾਈਵੇਟ ਸਕੂਲ ਬੱਚਿਆਂ ਦੇ ਮਾਪਿਆਂ 'ਤੇ ਫ਼ੀਸ ਆਦਿ ਜਮਾਂ ਕਰਵਾਉਣ ਦਾ ਦਬਾਅ ਬਣਾ ਰਹੇ ਹਨ। ਅੱਜਕੱਲ੍ਹ ਸਕੂਲਾਂ 'ਚ ਦਾਖ਼ਲਿਆਂ ਦਾ ਜ਼ੋਰ ਹੈ ਤੇ ਸਾਰੇ ਪ੍ਰਰਾਈਵੇਟ ਸਕੂਲ ਪੰਜਾਬ ਸਰਕਾਰ ਦੇPunjab6 days ago
-
ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਮਜੀਠਾ ਰੋਡ ’ਤੇ ਦਾਤਰ ਨਾਲ ਵਾਰ ਕਰ ਕੇ ਨੌਜਵਾਨ ਕੋਲੋਂ ਲੁੱਟੀ ਕਾਰਦੁਬਈ ਤੋਂ ਪਤਨੀ ਦੀ ਡਲਿਵਰੀ ਕਰਵਾਉਣ ਪਹੁੰਚੇ ਮੋਹਾਲੀ ਦੇ ਅੰਮ੍ਰਿਤਪਾਲ ਸਿੰਘ ਨਾਲ ਮਜੀਠਾ ਰੋਡ ਸਥਿਤ ਕੇਡੀ ਹਸਪਤਾਲ ਦੇ ਬਾਹਰ ਸ਼ਨਿੱਚਰਵਾਰ ਦੀ ਰਾਤ ਤਿੰਨ ਲੁਟੇਰਿਆਂ ਨੇ ਕੁੱਟਮਾਰ ਕਰ ਕੇ ਕਾਰ ਲੁੱਟ ਲਈ। ਅੰਮ੍ਰਿਤਪਾਲ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਪਿੱਠ ਤੇ ਬਾਂਹ ’ਤੇ ਦਾਤਰਾਂ ਨਾਲ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।Punjab8 days ago
-
ਏਟੀਐੱਮ ਲੁੱਟ ਨਾ ਸਕੇ ਤਾਂ ਲਾਈ ਅੱਗ, ਸਾਢੇ 19 ਲੱਖ ਦੀ ਕਰੰਸੀ ਸੜ ਕੇ ਸੁਆਹਪਿੰਡ ਇਕੋਲਾਹਾ ਵਿਚ ਬੈਂਕ ਦੀ ਬ੍ਰਾਂਚ ਬਾਹਰ ਲੱਗੇ ਏਟੀਐੱਮ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਅਚਾਨਕ ਅੱਗ ਲੱਗ ਗਈ। ਇਸ ਮਗਰੋਂ ਏਟੀਐੱਮ ਸੜ ਕੇ ਸੁਆਹ ਹੋ ਗਿਆ ਤੇ ਇਸ ਵਿਚ ਜਮ੍ਹਾਂ ਸਾਢੇ 19 ਲੱਖ ਰੁਪਏ ਸੜ ਕੇ ਸੁਆਹ ਹੋ ਗਏ। ਮੁਲਜ਼ਮ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।Punjab8 days ago
-
ਦਾਤ ਦਿਖਾ ਕੇ ਰਾਹਗੀਰ ਕੋਲੋਂ ਲੁੱਟੀ ਨਕਦੀ, ਜ਼ਰੂਰੀ ਕਾਗਜ਼ਾਂ ਸਮੇਤ ਮੁੰਦਰੀ ਤੇ ਮੋਬਾਈਲ ਵੀ ਖੋਹਿਆਮੋਟਰਸਾਈਕਲ ਸਵਾਰ ਰਾਹਗੀਰ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਦਾਤ ਦੀ ਨੋਕ 'ਤੇ ਉਸ ਕੋਲੋਂ ਨਕਦੀ, ਸੋਨੇ ਦੀ ਮੁੰਦਰੀ ਅਤੇ ਮੋਬਾਈਲ ਫੋਨ ਸਮੇਤ ਜ਼ਰੂਰੀ ਕਾਗਜ਼ ਲੁੱਟ ਲਏ । ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸ਼ਾਂਤੀ ਨਗਰ ਗਿਆਸਪੁਰਾ ਦੇ ਵਾਸੀ ਵਿਜੈ ਕੁਮਾਰ ਦੀ ਸ਼ਿਕਾਇਤ ਲੈ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਾਬਾ ਰੋਡ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ।Punjab9 days ago
-
ਡੇਰਾਬੱਸੀ 'ਚ ਬੰਦੂਕ ਦਿਖਾ ਕੇ ਲੁੱਟਿਆ ਇੰਜੀਨੀਅਰ, ਲੁਟੇਰੇ ਮੋਟਰਸਾਈਕਲ, ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰਡੇਰਾਬੱਸੀ ਦੇ ਨਜ਼ਦੀਕੀ ਪਿੰਡ ਮੁਕੰਦਪੁਰ ਨੇੜੇ ਰਾਤ ਵੇਲੇ ਡਿਊਟੀ ਮਗਰੋਂ ਵਾਪਸ ਪਰਤ ਰਹੇ ਇਕ ਨੌਜਵਾਨ ਦਾ ਤਿੰਨ ਲੁਟੇਰਿਆਂ ਨੇ ਗੋਲ਼ੀ ਮਾਰਨ ਅਤੇ ਮਾਰੂ ਹਥਿਆਰਾਂ ਨਾਲ ਜਾਨੋਂ ਮਾਰਨ ਦੀਆਂ ਧਮਕੀਆ ਦਿੰਦਿਆ ਉਸ ਦਾ ਮੋਟਰਸਾਈਕਲ, ਮੋਬਾਈਲ ਤੇ ਪਰਸ ਖੋਹ ਲਿਆ।Punjab10 days ago
-
ਮੋਟਰਸਾਈਕਲ ਸਵਾਰ ਤਿੰਨ ਮਿੰਟ 'ਚ ਦੁਕਾਨ ਤੋਂ ਲੁੱਟੇ 3.10 ਲੱਖਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਹਾਣਾ (ਸੈਕਟਰ-78) ਸਥਿਤ ਸੈਣੀ ਫ਼ਾਰਮ ਦੇ ਨਜ਼ਦੀਕ ਸ਼੍ਰੀ ਬਾਲਾ ਜੀ ਇੰਟਰਪ੍ਰਰਾਇਜ਼ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਹਾਣਾ (ਸੈਕਟਰ-78) ਸਥਿਤ ਸੈਣੀ ਫ਼ਾਰਮ ਦੇ ਨਜ਼ਦੀਕ ਸ਼੍ਰੀ ਬਾਲਾ ਜੀ ਇੰਟਰਪ੍ਰਰਾਇਜ਼ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਹਾਣਾ (ਸੈਕਟਰ-78) ਸਥਿਤ ਸੈਣੀ ਫ਼ਾਰਮ ਦੇ ਨਜ਼ਦੀਕ ਸ਼੍ਰੀ ਬਾਲਾ ਜੀ ਇੰਟਰਪ੍ਰਰਾਇਜ਼ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਹਾਣਾ (ਸੈਕਟਰ-78) ਸਥਿਤ ਸੈਣੀ ਫ਼ਾਰਮ ਦੇ ਨਜ਼ਦੀਕ ਸ਼੍ਰੀ ਬਾਲਾ ਜੀ ਇੰਟਰਪ੍ਰਰਾਇਜ਼ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਹਾਣਾ (ਸੈਕਟਰ-78) ਸਥਿਤ ਸੈਣੀ ਫ਼ਾਰਮ ਦੇ ਨਜ਼ਦੀਕ ਸ਼੍ਰੀ ਬਾਲਾ ਜੀ ਇੰਟਰਪ੍ਰਰਾਇਜ਼Punjab12 days ago
-
ਹੌਜ਼ਰੀ ਅੰਦਰ ਦਾਖ਼ਲ ਹੋਏ ਬਦਮਾਸ਼ਾਂ ਨੇ ਦਾਤਰ ਮਾਰ ਕੇ ਲੁੱਟੀ ਇਕ ਲੱਖ ਰੁਪਏ ਦੀ ਨਕਦੀਹੌਜ਼ਰੀ ਅੰਦਰ ਦਾਖ਼ਲ ਹੋਏ ਬਦਮਾਸ਼ਾਂ ਨੇ ਦਾਤਰ ਨਾਲ ਵਾਰ ਕਰ ਹੌਜ਼ਰੀ ਮੁਲਾਜ਼ਮ ਕੋਲੋਂ ਇੱਕ ਲੱਖ ਰੁਪਏ ਦੀ ਨਕਦੀ ਲੁੱਟ ਲਈ । ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਹੌਜ਼ਰੀ ਮੁਲਾਜ਼ਮ ਜੈ ਬਹਾਦਰ ਦੇ ਬਿਆਨਾਂ ਉਪਰ ਦੋ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈPunjab13 days ago
-
ਅੰਮ੍ਰਿਤਸਰ 'ਚ ਪਤਾ ਪੁੱਛਣ ਬਹਾਨੇ ਡਾਕਟਰ ਨੂੰ ਰੋਕਿਆ, ਪੈਰ 'ਤੇ ਗੋਲ਼ੀ ਮਾਰ ਕੇ ਲੁੱਟੀ ਕਾਰਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਾਮੂਵਾਲ ਵਿੱਚ ਗੋਲੀ ਮਾਰ ਕੇ ਡਾਕਟਰ ਦੇ ਲੜਕੇ ਕੋਲੋਂ ਕਾਰ ਲੁੱਟ ਲਈ ਗਈ। ਘਟਨਾ ਦੇਰ ਰਾਤ ਸੋਮਵਾਰ ਦੀ ਹੈ।Punjab13 days ago
-
ਲਿਫਟ ਦੇਣ ਬਹਾਨੇ ਬਜ਼ੁਰਗ ਦੰਪਤੀ ਨਾਲ ਕੀਤੀ ਲੁੱਟ, ਸੋਨੇ ਦੀ ਚੈਨੀ ਖੋਹਣ ਤੋਂ ਬਾਅਦ ਦੋਵਾਂ ਨੂੰ ਧੱਕਾ ਮਾਰ ਕੇ ਹੋ ਗਏ ਫ਼ਰਾਰਸ਼ਹਿਰ ਦੇ ਮਲੋਟ ਰੋਡ 'ਤੇ ਸਤਿਅਮ ਪੈਲਸ ਕੋਲ ਇਕ ਬਜ਼ੁਰਗ ਦੰਪਤੀ ਕੋਲੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਚਾਲਕਾਂ ਵੱਲੋਂ ਬਜ਼ੁਰਗ ਜੋੜੇ ਨੂੰ ਵਰਗਲਾ ਕੇ ਕਾਰ 'ਚ ਲਿਫਟ ਦੇਣ ਮਗਰੋਂ ਮਹਿਲਾ ਦੇ ਗਲ਼ੇ 'ਚੋਂ ਸੋਨੀ ਦੀ ਚੈਨ ਖੋਹ ਲਈ ਗਈ। ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab14 days ago
-
ਪਤੀ ਸਾਹਮਣੇ ਨਵ-ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ, ਲੁੱਟ-ਖੋਹਆਗਰਾ 'ਚ ਝਰਨਾ ਨਾਲੇ ਦੇ ਜੰਗਲ 'ਚ ਬੁਲਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਪਤੀ-ਪਤਨੀ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਦੀਆਂ ਇਤਰਾਜ਼ਯੋਗ ਹਾਲਤ 'ਚ ਫੋਟੋਆਂ ਖਿੱਚੀਆਂ। ਇਸ ਤੋਂ ਬਾਅਦ ਪਤੀ ਦੇ ਸਾਹਮਣੇ ਹੀ ਵਿਆਹੁਤਾ ਨਾਲ ਤਿੰਨਾਂ ਨੇ ਜਬਰ-ਜਨਾਹ ਕੀਤਾ। ਅੌਰਤ ਨਾਲ ਲੁੱਟ-ਖੋਹ ਕਰ ਕੇ ਮੁਲਜ਼ਮ ਭੱਜ ਗਏ। ਘਟਨਾ ਦੇ 24 ਬਾਅਦ ਇਤਮਾਦਪੁਰ ਥਾਣੇ 'ਚ ਸਮੂਹਿਕ ਜਬਰ ਜਨਾਹ, ਲੁੱਟ-ਖੋਹ ਤੇ ਹੋਰ ਧਾਰਾਵਾਂ 'ਚ ਮੁਕੱਦਮਾ ਦਰਜ ਹੋਇਆ। ਇਸ 'ਚ ਦੋ ਮੁਲਜ਼ਮ ਨਾਮਜ਼ਦ ਹੈ। ਇਕ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ।National18 days ago
-
ਪਿਸਤੌਲ ਵਿਖਾ ਕੇ ਠੇਕੇ ਤੋਂ ਲੁੱਟੇ 20 ਹਜ਼ਾਰਰਾਮਬਾਗ ਥਾਣੇ ਦੇ ਅਧੀਨ ਪੈਂਦੇ ਕੋਟ ਆਤਮਾ ਸਿੰਘ 'ਚ ਬਾਈਕ 'ਤੇ ਸਵਾਰ ਦੋ ਲੁਟੇਰਿਆਂ ਨੇ ਮੰਗਲਵਾਰ ਦੀ ਦੇਰ ਰਾਤ ਪਿਸਤੌਲ ਵਿਖਾ ਕੇ ਸ਼ਰਾਬ ਦੇ ਠੇਕੇ ਤੋਂ 20 ਹਜ਼ਾਰ ਰੁਪਏ ਲੁੱਟ ਲਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾਉਣੀPunjab18 days ago
-
ਨਕਾਬਪੋਸ਼ ਹਥਿਆਰਬੰਦ ਵੱਲੋਂ ਡਾ. ਦੀ ਕੋਠੀ ਲੁੱਟਣ ਦੀ ਅਸਫਲ ਕੋਸ਼ਿਸ਼ਜੀਟੀ ਰੋਡ ਛੇਹਰਟਾ ਸਥਿਤ ਸਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਦੇਣ ਵਾਲੇ ਅਰੋੜਾ ਹਸਪਤਾਲ ਦੇ ਐੱਮਡੀ ਤੇ ਡਾਈਬਿਟੀਜ਼ ਮਾਹਿਰ ਡਾ. ਰਾਕੇਸ਼ ਅਰੋੜਾ ਦੀ ਜੱਦੀ ਰਿਹਾਇਸ਼ ਨੂੰ ਹਥਿਆਰਬੰਦ ਨਕਾਬਪੋਸ਼ਾਂ ਦੇ ਵੱਲੋਂ ਲੁੱਟਣ ਦੀ ਕੋਸ਼ਿਸ਼ ਉਸ ਵੇਲੇ ਅਸਫਲ ਹੋ ਗਈ।Punjab18 days ago
-
ਵਪਾਰ ਸ਼ੁਰੂ ਕਰਨ ਲਈ ਬਣਿਆ ਲੁਟੇਰਾ ਪੁਲਿਸ ਨੇ ਕੀਤਾ ਕਾਬੂ, ਦੇਸੀ ਕੱਟਾ ਕੀਤਾ ਬਰਾਮਦਵਪਾਰ ਸ਼ੁਰੂ ਕਰਨ ਲਈ ਬਣਿਆ ਲੁਟੇਰਾ ਪੁਲਿਸ ਨੇ ਕਾਬੂ ਕੀਤਾ ਹੈ। ਪ੍ਰਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਮਿਤੀ 10 ਮਾਰਚ ਨੂੰ ਧੋਗੜੀ ਰੋਡ 'ਤੇ ਸਥਿਤ ਪਿੰਡ ਨੰਗਲ ਜਮਾਲਪੁਰ 'ਚ ਸੀਮੇਂਟ ਵਪਾਰੀ ਨੂੰ ਗੋਲ਼ੀ ਮਾਰ ਕੇ ਲੁੱਟ ਖੋਹ ਕਰਨ ਦੀ ਵਾਰਦਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਲਵਪ੍ਰਰੀਤ ਉਰਫ਼ ਲੱਭ ਵਾਸੀ ਪਿੰਡ ਕਰਾੜੀ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਜਿਸ ਨੂੰ ਜੀਟੀ ਰੋਡ ਨੇੜੇ ਨਹਿਰ ਪੁਲ਼ੀ ਅੱਡਾ ਪਿੰਡ ਰਾਏਪੁਰPunjab19 days ago
-
ETO ਬਣ ਕੇ ਆਏ ਬਦਮਾਸ਼ਾਂ ਨੇ ਲੁੱਟਿਆ ਸਰੀਏ ਨਾਲ ਭਰਿਆ ਟਰੱਕ, ਡਰਾਈਵਰ ਨੂੰ ਸਮਰਾਲਾ ਚੌਕ 'ਚ ਸੁੱਟਿਆਈਟੀਓ ਬਣ ਕੇ ਆਏ ਬਦਮਾਸ਼ਾਂ ਨੇ ਬਿੱਲ ਚੈੱਕ ਕਰਨ ਦੇ ਬਹਾਨੇ ਸਰੀਏ ਨਾਲ ਭਰਿਆ ਟਰੱਕ ਲੁੱਟ ਲਿਆ। ਤੇਜ਼ ਤਰਾਰ ਬਦਮਾਸ਼ਾਂ ਨੇ ਡਰਾਈਵਰ ਨੂੰ ਟਰੱਕ ਤੋਂ ਹੇਠਾਂ ਉਤਾਰਿਆ ਤੇ ਦਫ਼ਤਰ ਲਿਜਾਣ ਦੀ ਗੱਲ ਕਹਿ ਕੇ ਉਸ ਨੂੰ ਬਲੈਰੋ ਕਾਰ ਵਿੱਚ ਘੁੰਮਾਉਂਦੇ ਰਹੇ।Punjab22 days ago
-
ਪਿਸਤੌਲ ਵਿਖਾ ਕੇ ਲੁੱਟਿਆ ਦੁਕਾਨਦਾਰਥਾਣਾ ਵੱਲ੍ਹਾ ਅਧੀਨ ਪੈਂਦੇ ਮਹਿਤਾ ਰੋਡ 'ਤੇ ਸਥਿਤ ਨਿਊ ਫੋਕਲ ਪੁਆਇੰਟ ਨੇੜੇ ਬੁੱਧਵਾਰ ਰਾਤ ਇਕ ਦੁਕਾਨਦਾਰ ਕੋਲੋਂ ਮੋਟਰਸਾਈਕਲ 'ਤੇ ਆਏ ਤਿੰਨ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਵਿਖਾ ਕੇ ਕਰੀਬ 9-10 ਹਜ਼ਾਰ ਰੁਪਏ ਲੁੱਟ ਕੇ ਲੈ ਗਏ।Punjab24 days ago