lok
-
ਇਸ ਵਾਰ Budget Session ਲਈ ਸੰਸਦ ਮੈਂਬਰਾਂ ਦਾ ਹੋਵੇਗਾ ਕੋਰੋਨਾ ਟੈਸਟ, ਪੜ੍ਹੋ ਸੈਸ਼ਨ ਨਾਲ ਜੁੜਿਆ ਸ਼ਡਿਊਲBudget Session of Parliament 29 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਆਮ ਬਜਟ 1 ਫਰਵਰੀ ਨੂੰ ਪੇਸ਼ ਹੋਵੇਗਾ। ਇਹ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਤੀਸਰਾ ਬਜਟ ਹੋਵੇਗਾ। ਵਿੱਤ ਮੰਤਰੀ Nirmala Sitharaman ਇਸ ਨੂੰ ਪੇਸ਼ ਕਰਨਗੇ।Business1 day ago
-
Parliament Canteen Subsidy : ਸੰਸਦ ਦੀ ਕੰਟੀਨ 'ਚ ਹੁਣ ਨਹੀਂ ਮਿਲੇਗਾ ਸਬਸਿਡੀ ਵਾਲਾ ਖਾਣਾਬਿਰਲਾ ਨੇ ਇਸ ਤੋਂ ਇਲਾਵਾ ਦੱਸਿਆ ਕਿ ਸੰਸਦੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਕੋਵਿਡ-19 ਜਾਂਚ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ। 29 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੰਸਦੀ ਸੈਸ਼ਨ ਦੌਰਾਨ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰੇ ਦੋ ਵਜੇ ਤਕ ਹੋਵੇਗੀ, ਲੋਕ ਸਭਾ ਦੀ ਕਾਰਵਾਈ ਸ਼ਾਮ ਚਾਰ ਤੋਂ ਰਾਤ ਅੱਠ ਵਜੇ ਤਕ ਹੋਵੇਗੀ।National2 days ago
-
ਬਜਟ ’ਤੇ ਵੀ ਕੋਰੋਨਾ ਦਾ ਪਰਛਾਵਾਂ, ਇਸ ਵਾਰ ਨਹੀਂ ਹੋਵੇਗੀ ਬਜਟ ਦੀ ਛਪਾਈ, ਟੁੱਟੇਗੀ 73 ਸਾਲ ਪੁਰਾਣੀ ਪਰੰਪਰਾਆਖ਼ਰਕਾਰ ਕੋਰੋਨਾ ਦਾ ਪਰਛਾਵਾਂ 73 ਸਾਲ ਪੁਰਾਣੀ ਬਜਟ ਪਰੰਪਰਾ ’ਤੇ ਵੀ ਪੈ ਗਿਆ। ਆਜ਼ਾਦ ਭਾਰਤ ’ਚ 26 ਨਵੰਬਰ 1947 ਨੂੰ ਪਹਿਲੀ ਵਾਰ ਬਜਟ ਦੇ ਰੂਪ ’ਚ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ ਗਿਆ ਸੀ, ਉਦੋਂ ਤੋਂ ਸੰਸਦ ’ਚ ਪੇਸ਼ ਹੋਣ ਵਾਲੇ ਬਜਟ ਦੀ ਛਪਾਈ ਦਾ ਰੁਝਾਣ ਹੈ ਪਰ ਇਸ ਸਾਲ ਇਹ ਪਰੰਪਰਾ ਟੁੱਟ ਰਹੀ ਹੈ।Business9 days ago
-
ਨਵੇਂ ਸਾਲ ਦੀ ਆਮਦ 'ਤੇ ਸਾਹਿਤਕ ਸਮਾਗਮ ਕਰਵਾਇਆਇਥੋੋਂ ਦੇ ਰੋਟਰੀ ਭਵਨ 'ਚ ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਇਸਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਅਗਵਾਈ ਵਿਚ ਨਵੇਂ ਸਾਲ ਦੀ ਆਮਦ ਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਕਰਮ ਸਿੰਘ ਹਕੀਰ ਦੇ ਗੀਤ ਉਠ ਜਾਗ ਪੰਜਾਬ ਸਿਆਂ ਵੇ ਤੇਰੀ ਰਹਿਣ ਨੀ ਦੇਣੀ ਸਰਦਾਰੀ ਸੁਣਾਕੇ ਕੀਤਾ। ਸੁਰਿੰਦਰ ਸੋਹਣਾ ਰਾਜੇਮਾਜਰੀਆ ਦੇ ਗੀਤ 'ਧੰਨ ਧੰਨ ਮਾਤਾ ਗੁਜਰੀ ਤੇ ਤੇਰਾ ਲਾਲ 'ਸੁਣਾਕੇ ਸ਼ਰੋਤਿPunjab14 days ago
-
ਲੋਕ ਸੇਵਾ ਸੁਸਾਇਟੀ ਨੇ ਨਵਜੰਮਿਆਂ ਨੂੰ ਵੰਡੇ ਕੰਬਲਲੋਕ ਸੇਵਾ ਸੁਸਾਇਟੀ ਨੇ ਬੁੱਧਵਾਰ ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਨਵ ਜੰਮੇ ਬੱਚਿਆਂ ਲਈ ਗਰਮ ਕੰਬਲਾਂ ਦੇ ਨਾਲ ਮੰਗਫੂਲੀ ਤੇ ਰਿਉੜੀਆਂ ਦੇ ਪੈਕਟ ਵੰਡਣ ਦੀ ਸ਼ੁਰੂਆਤ ਕੀਤੀ। ਸਥਾਨਕ ਸਿਵਲ ਹਸਪਤਾਲ ਵਿਖੇ ਨਵ ਜੰਮੇ ਬੱਚਿਆਂ ਨੰੂ ਗਰਮ ਕੰਬਲ ਤਕਸੀਮ ਕਰਨ ਮੌਕੇ ਐੱਸਪੀ ਗੁਰਮੀਤ ਕੌਰ ਚਾਹਲ, ਸਮਾਜ ਸੇਵੀ ਰਾਜਿੰਦਰ ਜੈਨ ਅਤੇ ਐੱਸਐੱਮਓ ਡਾ: ਪ੍ਰਦੀਪ ਮਹਿੰਦਰਾ ਨੇ ਸੁਸਾਇਟੀ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।Punjab15 days ago
-
ਲੋਕ ਸੇਵਾ ਸੁਸਾਇਟੀ ਸਕੂਲ ਨੂੰ ਦੇਵੇਗੀ ਕੁਰਸੀਆਂ ਤੇ ਅਲਮਾਰੀਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਦੀ ਨਵ ਨਿਯੁਕਤ ਟੀਮ ਵੱਲੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਅੱਜ 2 ਜਨਵਰੀ ਸ਼ਨੀਵਾਰ ਨੂੰ ਸਕੂਲ ਨੂੰ ਕੁਰਸੀਆਂ ਤੇ ਅਲਮਾਰੀ ਦੇ ਕੇ ਕੀਤੀ ਜਾਵੇਗੀ। ਸੁਸਾਇਟੀ ਦੇ ਗਠਨ ਦੇ 26ਵੇਂ ਸਾਲ ਸਮਾਜ ਸੇਵਾ ਦੇ ਕੰਮਾਂ ਦੇ ਆਰੰਭ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੁਸਾਇਟੀ ਵੱਲੋਂ ਐੱਸਬੀਬੀਐੱਸ ਲਾਹੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ 24 ਕੁਰਸੀਆਂ ਅਤੇ ਇੱਕ ਅਲਮਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਇਸ ਪਹਿਲੇ ਸਮਾਜ ਸੇਵੀ ਪੋ੍ਜੈਕਟ ਤੋਂ ਬਾਅਦ ਸਾਲ ਭਰ ਜ਼ਰੂਰਤਮੰਦਾਂ ਤੇ ਇਨਸਾਨੀਅਤ ਦੀ ਸੇਵਾ ਲਈ ਲਈ ਸਮੇਂ ਸਮੇਂ ਪੋ੍ਜੈਕਟ ਲਗਾਏ ਜਾਣਗੇ।Punjab20 days ago
-
ਨਿਗਮ ਚੋਣਾਂ ਲਈ ਕੱਸੀ ਕਮਰਲੋਕ ਇਨਸਾਫ ਪਾਰਟੀ ਦੇ ਬਟਾਲਾ ਹਲਕਾ ਇੰਚਾਰਜ ਵਿਜੇ ਤੇ੍ਹਨ ਦੀ ਅਗਵਾਈ ਹੇਠ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਦੇ ਹੋਏ ਆਪਣੇ ਅਹੁਦੇਦਾਰਾਂ ਦੀ ਨਿਯੁਕਤੀ ਸ਼ੁਰੂ ਕਰ ਦਿੱਤਾ ਹੈ।Punjab24 days ago
-
ਲੋਕ ਦਰਬਾਰ 'ਚ 1186 ਦਰਖ਼ਾਸਤਾਂ ਦਾ ਮੌਕੇ 'ਤੇ ਨਿਪਟਾਰਾਜ਼ਿਲ੍ਹਾ ਪੁਲਿਸ ਵੱਲੋਂ ਲੋਕ ਮਸਲਿਆਂ 'ਤੇ ਤੁਰੰਤ ਨਿਪਟਾਰੇ ਲਈ ਸਬ ਡਵੀਜਨ ਪੱਧਰ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਲੋਕ ਮਸਲਿਆਂ 'ਤੇ ਤੁਰੰਤ ਨਿਪਟਾਰੇ ਲਈ ਸਬ ਡਵੀਜਨ ਪੱਧਰ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਲੋਕ ਮਸਲਿਆਂ 'ਤੇ ਤੁਰੰਤ ਨਿਪਟਾਰੇ ਲਈ ਸਬ ਡਵੀਜਨ ਪੱਧਰ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਲੋਕ ਮਸਲਿਆਂ 'ਤੇ ਤੁਰੰਤ ਨਿਪਟਾਰੇ ਲਈ ਸਬ ਡਵੀਜਨ ਪੱਧਰ 'ਤੇPunjab25 days ago
-
Urmila Matondkar Instagram Hack: ਉਰਮਿਲਾ ਮਾਤੋਂਡਕਰ ਦਾ ਇੰਸਟਾਗ੍ਰਾਮ ਹੋਇਆ ਹੈਕ, ਅਦਾਕਾਰਾ ਨੇ ਦਰਜ ਕਰਵਾਈ ਸ਼ਿਕਾਇਤਬਾਲੀਵੁੱਡ ਅਦਾਕਾਰਾ ਤੇ ਪਾਲੀਟੀਸ਼ੀਅਨ ਉਰਮਿਲਾ ਮਾਤੋਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਇਸ ਗੱਲ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੇ ਦਿੱਤੀ ਹੈ।Entertainment 1 month ago
-
ਨੈਸ਼ਨਲ ਲੋਕ ਅਦਾਲਤ 'ਚ ਹੋਇਆ 1082 ਕੇਸਾਂ ਦਾ ਨਿਪਟਾਰਾਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ, ਮੋਹਾਲੀ ਦੇ ਕਾਰਜਕਾਰੀ ਚੇਅਰਮੈਨ-ਕਮ-ਜ਼ਸਟੀਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਜੀਆਂ ਦੀਆਂ ਹਦਾਇਤਾਂ ਅਨੁਸਾਰ ਬਲਵਿੰਦਰ ਸਿੰਘ ਸੰਧੂ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਤਸਰ ਦੀ ਰਹਿਨੁਮਾਈ ਹੇਠ ਅਤੇ ਸੁਮਿਤ ਮੱਕੜ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਤਸਰ ਵੱਲੋ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮਿ੍ਤਸਰ ਅਤੇ ਇਸ ਦੇ ਨਾਲ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ।Punjab1 month ago
-
ਮੋਹਾਲੀ ਵਿਖੇ ਈ-ਕੌਮੀ ਲੋਕ ਅਦਾਲਤ ਲਗਾਈਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਪ੍ਰਰੋਗਰਾਮ ਅਨੁਸਾਰਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਪ੍ਰਰੋਗਰਾਮ ਅਨੁਸਾਰ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਪ੍ਰਰੋਗਰਾਮ ਅਨੁਸਾਰPunjab1 month ago
-
ਮੋਗਾ 'ਚ ਲਾਈ ਨੈਸ਼ਨਲ ਲੋਕ ਅਦਾਲਤਆਮ ਜਨਤਾ ਦੀ ਸਹੂਲਤ ਲਈ ਲਾਈਆਂ ਜਾ ਰਹੀਆਂ ਲੋਕ ਅਦਾਲਤਾਂ ਦੀ ਲੜੀ ਵਿਚ ਜ਼ਿਲ੍ਹਾ ਅਤੇ ਸ਼ੈਸਨਜ਼ ਜੱਜ ਕਮ ਚੇਅਰਮੇਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਮੁਨੀਸ਼ ਸਿੰਗਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਲਾਈ ਗਈ।Punjab1 month ago
-
ਕੌਮੀ ਲੋਕ ਅਦਾਲਤ 'ਚ 374 ਕੇਸਾਂ ਦਾ ਨਿਪਟਾਰਾਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਅਰੁਨਵੀਰ ਵਸ਼ਿਸਟ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਦੀਆਂ ਅਦਾਲਤਾਂ 'ਚ ਕੌਮੀ ਲੋਕ ਅਦਾਲਤ ਦਾ ਆਯੋਜ਼ਨ ਕੀਤਾ ਗਿਆ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕ ਅਦਾਲਤ ਦੇ 6 ਬੈਂਚ, ਮਲੋਟ ਵਿਖੇ ਲੋਕ ਅਦਾਲਤ ਦੇ 1 ਬੈਂਚ ਤੇ ਗਿੱਦੜਬਾਹਾ ਵਿਖੇ ਲੋਕ ਅਦਾਲਤ ਦੇ 2 ਬੈਂਚ ਲਗਾਏ ਗਏ।Punjab1 month ago
-
ਪਾਰਟੀ ਦੀ ਮਜ਼ਬੂਤੀ ਲਈ ਲਿਪ ਵਰਕਰਾਂ ਕੀਤੀਆਂ ਵਿਚਾਰਾਂਲੋਕ ਇਨਸਾਫ ਪਾਰਟੀ ਦੀ ਮੀਟਿੰਗ ਪਿੰਡ ਲੌਂਗੋਵਾਲ 'ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਲੋਕ ਇਨਸਾਫ ਪਾਰਟੀ ਦੀ ਮੀਟਿੰਗ ਪਿੰਡ ਲੌਂਗੋਵਾਲ 'ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਨਿਰਦੇਸ਼ਾਂ 'ਤੇ ਚਲਦਿPunjab1 month ago
-
ਲਿਪ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆਲੋਕ ਇਨਸਾਫ਼ ਪਾਰਟੀ ਨੇ ਜਲੰਧਰ ਰੋਡ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ 'ਚ ਕੇਂਦਰ ਸਰਕਾਰ ਦਾ ਪੁਤਲਾ ਫਲੋਕ ਇਨਸਾਫ਼ ਪਾਰਟੀ ਨੇ ਜਲੰਧਰ ਰੋਡ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨਾਂ ਦੀ ਹਮਾਇਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇPunjab1 month ago
-
ਵਿਧਾਇਕ ਸਿਮਰਜੀਤ ਬੈਂਸ ਤੋਂ ਬਾਅਦ ਇਕ ਹੋਰ ਲਿਪ ਆਗੂ ਹੁਣ ਇਸ ਮਾਮਲੇ 'ਚ ਘਿਰਿਆ,ਪੁਲਿਸ ਨੇ ਕੀਤਾ ਮਾਮਲਾ ਦਰਜਖੰਨਾ ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਖੰਨਾ ਪ੍ਰਧਾਨ ਸਰਬਜੀਤ ਸਿੰਘ ਕੰਗ 'ਤੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਬੰਦੀ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।Punjab1 month ago
-
ਉਤਪਲ ਕੁਮਾਰ ਸਿੰਘ ਲੋਕ ਸਭਾ ਸਕੱਤਰ ਜਨਰਲ ਨਿਯੁਕਤਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੀਨੀਅਰ ਆਈਏਐੱਸ ਅਧਿਕਾਰੀ ਉਤਪਲ ਕੁਮਾਰ ਸਿੰਘ ਨੂੰ ਲੋਕ ਸਭਾ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਹੈ...National1 month ago
-
ਦੋ ਵਿਦਿਆਰਥੀਆਂ ਦੀ ਦਿੱਤੀ ਸਕੂਲ ਫ਼ੀਸਜਗਰਾਓਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਵੱਲੋਂ ਦੋ ਵਿਦਿਆਰਥੀਆਂ ਦੀ ਸਾਲ ਭਰ ਦੀ ਫ਼ੀਸ ਡੀਏਵੀ ਸਕੂਲ ਪਿ੍ਰੰਸੀਪਲ ਬਿ੍ਜ ਮੋਹਨ ਨੂੰ ਦਿੱਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਲਾਕੇਸ਼ ਟੰਡਨ, ਸੈਕਟਰੀ ਚਰਨਜੀਤ ਭੰਡਾਰੀ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਸਕੂਲ ਦੇ 7ਵੀਂ ਜਮਾਤ ਦੇ ਦੋ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਾਲ ਭਰ ਦੀ ਸਕੂਲ ਫ਼ੀਸ ਸੁਸਾਇਟੀ ਵੱਲੋਂ ਸਕੂਲ ਨੰੂ ਦਿੱਤੀ ਗਈ ਹੈ ਤਾਂ ਕਿ ਇਹ ਬੱਚੇ ਆਰਥਿਕ ਕਮੀ ਕਾਰਨ ਪੜਾਈ ਪੂਰੀ ਕਰਨ ਤੋਂ ਪਿੱਛੇ ਨਾ ਰਹਿ ਸਕਣ। ਉਨ੍ਹਾਂ ਦੱਸਿਆ ਕਿ ਡੀਏਵੀ ਸਕੂਲ ਤੋਂ ਇਲਾਵਾ ਸੁਸਾਇਟੀ ਵੱਲੋਂ ਹੋਰ ਸਕੂਲਾਂ ਤੇ ਕਾਲਜਾਂ ਦੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਫ਼ੀਸ ਹਰੇਕ ਸਾਲ ਦਿੱਤੀ ਜਾਂਦੀ ਹੈ। ਇਸ ਮੌਕੇ ਪੋ੍ਜੈਕਟ ਚੇਅਰਮੈਨ ਮਨੋਜ ਗਰਗ, ਪੋ੍ਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਿਨੋਦ ਬਾਂਸਲ, ਨੀਰਜ ਮਿੱਤਲ, ਆਰ ਕੇ ਗੋਇਲ, ਰੇਨੰੂ ਕੋੜਾ, ਇੰਦਰਪ੍ਰਰੀਤ ਕੌਰ, ਸਤਵਿੰਦਰ ਕੌਰ, ਸੀਮਾ ਬਸੀ, ਸੁਖਜੀਵਨ ਸ਼ਰਮਾ, ਹਰਦੀਪ ਕੌਰ ਬਿੰਜਲ, ਸੁਰਿੰਦਰ ਪਾਲ ਵਿੱਜ ਆਦਿ ਹਾਜ਼ਰ ਸਨ।Punjab1 month ago
-
ਈ- ਕੌਮੀ ਲੋਕ ਅਦਾਲਤ 12 ਦਸੰਬਰ ਨੂੰਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਲੋਕ ਅਦਾਲਤਾਂ ਦਾ ਫ਼ਾਇਦਾ ਪਹੁੰਚਾਉਣ ਖਾਤਰ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਮੋਹਾਲੀ ਵੱਲੋਂ ਈ-ਕੌਮੀ ਲੋਕ ਅਦਾਲਤ ਦਾ ਵਿਕਲਪ ਕਰ ਕੇ ਲੋਕਾਂ ਦੇ ਸਹਿਮਤੀ ਨਾਲ ਕੇਸ ਨਿਪਟਾਏ ਜਾਣਗੇ।Punjab2 months ago
-
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੱਗੇ ਜਬਰ ਜਨਾਹ ਦੇ ਦੋਸ਼ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਜਬਰ ਜਨਾਹ ਦੇ ਦੋਸ਼ ਲਾਉਂਦਿਆਂ ਔਰਤ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ...Punjab2 months ago