lok sabha elections
-
ਈਵੈਂਟ 'ਚ ਦੱਬ ਕੇ ਨੱਚੇ ਸੰਸਦ ਮੈਂਬਰ ਸੰਨੀ ਦਿਓਲ, ਡਾਇਲਾਗ ਨਾਲ ਜਿੱਤਿਆ ਦਿਲ, Video ਦੇਖ ਫੈਨਜ਼ ਹੋਏ ਪਾਗਲਅਦਾਕਾਰ ਤੇ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਬਾਲੀਵੁੱਡ ਫਿਲਮਾਂ 'ਚ ਆਪਣੀਆਂ ਦਮਦਾਰ ਐਕਟਿੰਗ ਤੇ ਆਵਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਖ਼ੁਦ ਨਾ ਸਿਰਫ਼ ਬਾਲੀਵੁੱਡ ਬਲਕਿ ਰਾਜਨੀਤੀ 'ਚ ਵੀ ਸਾਬਿਤ ਕੀਤਾ। ਸੰਨੀ ਦਿਓਲ ਨੇ ਇਸ ਲੋਕਸਭਾ ਚੋਣਾਂ 'ਚ ਆਪਣੀ ਰਾਜਨੀਤਕ ਪਕੜ ਦਾ ਲੋਹਾ ਮਨਵਾਇਆ।Punjab1 year ago
-
Rally at Ramlila Maidan: ਦਿੱਲੀ ਦੇ ਸੰਸਦ ਮੈਂਬਰਾਂ ਨੇ ਕੇਜਰੀਵਾਲ ਨੂੰ ਘੇਰਿਆ, ਕਈ ਸਮੱਸਿਆਵਾਂ ਲਈ ਠਹਿਰਾਇਆ ਜ਼ਿੰਮੇਵਾਰਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਆਯੋਜਿਤ ਰੈਲੀ ਨੂੰ ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਆਪਣੇ ਭਾਸ਼ਣ 'ਚ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਤੇ ਉੱਤਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਦਿੱਲੀ ਦੀਆਂ ਸਮੱਸਿਆਵਾਂ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।National1 year ago
-
ਫਿਰ ਤੋਂ ਰਾਫੇਲ ਦਾ ਰਾਗਕਾਂਗਰਸ ਦੇ ਮੁਖੀ ਰਹੇ ਰਾਹੁਲ ਗਾਂਧੀ ਆਪਣੇ ਹਿਸਾਬ ਨਾਲ ਰਾਜਨੀਤੀ ਕਰਨ ਲਈ ਆਜ਼ਾਦ ਹਨ ਪਰ ਅਜਿਹਾ ਕਰਦੇ ਹੋਏ ਉਨ੍ਹਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਪਾਰਟੀ ਕਿਸ ਦਿਸ਼ਾ ਵੱਲ ਵੱਧ ਰਹੀ ਹੈ?Editorial1 year ago
-
ਹੁਣ ਮਹਿਲਾਵਾਂ ਨੂੰ ਇਕ ਰੁਪਏ 'ਚ ਮਿਲੇਗਾ ਸੈਨੇਟਰੀ ਨੈਪਕਿਨਮਹਿਲਾਵਾਂ ਦੀ ਹਾਈਜੀਨ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਹੁਣ ਉਨ੍ਹਾਂ ਲਈ ਸਿਰਫ਼ ਇਕ ਰੁਪਏ 'ਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣ ਜਾ ਰਹੀ ਹੈ। ਇਹ ਸਹੂਲਤ ਜਨ ਔਸ਼ਧੀ ਕੇਂਦਰਾਂ 'ਤੇ ਉਪਲਬਧ ਹੋਵੇਗੀ।National1 year ago
-
Arun Jaitley passes away : ਕੋਈ ਲੋਕ ਸਭਾ ਚੋਣ ਨਹੀਂ ਜਿੱਤੇ, ਫਿਰ ਵੀ ਮੰਨੇ ਜਾਂਦੇ ਸਨ ਸਿਆਸਤ ਦੇ ਧੁਰੰਧਰਲੰਬੇ ਸਮੇਂ ਤੋਂ ਟਿਸ਼ੂ ਕੈਂਸਰ ਨਾਲ ਜੂਝ ਰਹੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਨੌਂ ਅਗਸਤ ਤੋਂ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਸਨ। ਅਰੁਣ ਜੇਤਲੀ ਅਜਿਹੇ ਸਿਆਸਤਦਾਨ ਸਨ ਜਿਨ੍ਹਾਂ ਆਪਣੇ ਸਿਆਸੀ ਕਰੀਅਰ 'ਚ ਕਦੀ ਕੋਈ ਲੋਕ ਸਭਾ ਚੋਣ ਨਹੀਂ ਜਿੱਤੀ, ਬਾਵਜੂਦ ਇਸ ਦੇ ਉਨ੍ਹਾਂ ਨੂੰ ਸਿਆਸਤ ਦਾ ਧੁਰੰਧਰ ਮੰਨਿਆ ਜਾਂਦਾ ਹੈ।National1 year ago
-
ਸਿੱਖ ਦੀ ਕੁੱਟਮਾਰ ਕਰ ਕੇ ਪੱਗ ਲਾਹੁਣ ਦੇ ਮਾਮਲੇ 'ਚ ਦੋਸ਼ੀ ਧਿਰ ਖ਼ਿਲਾਫ਼ ਪਰਚਾ ਦਰਜਲੋਕ ਸਭਾ ਚੋਣਾਂ ਦੌਰਾਨ ਪਿੰਡ ਦਦੇਹਰ ਸਾਹਿਬ ਵਿਖੇ ਰੱਖੀ ਗਈ ਚੋਣ ਪ੍ਰਚਾਰ ਮੀਟਿੰਗ ਦੌਰਾਨ ਅੱਠ ਲੋਕਾਂ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਦੀ ਪੱਗ ਲਾਹੁਣ ਦੇ ਕਥਿਤ ਦੋਸ਼ 'ਚ ਪੱਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਇਸ ਮੀਟਿੰਗ ਵਿਚ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਸੰਬੋਧਨ ਕਰਨ ਪੁੱਜੇ ਹੋਏ ਸਨ। ਪੁਲਿਸ ਨੇ ਜਾਂਚ ਉਪਰੰਤ ਉਕਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।Punjab1 year ago
-
ਬੰਬੇ ਹਾਈ ਕੋਰਟ ਨੇ ਗਡਕਰੀ ਤੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਨਿਤਿਨ ਗਡਕਰੀ ਦੀ ਲੋਕ ਸਭਾ ਦੀ ਚੋਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਵੀਰਵਾਰ ਨੂੰ ਕੇਂਦਰੀ ਮੰਤਰੀ ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ।National1 year ago
-
ਫਗਵਾੜਾ ਵਿਧਾਨ ਸਭਾ ਸੀਟ ਹੋਈ ਖਾਲੀਲੋਕ ਸਭਾ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਦੇ ਵਧੇ ਵੋਟ ਬੈਂਕ ਤੋਂ ਉਤਸ਼ਾਹਿਤ ਹੋਏ ਬਸਪਾ ਕੇਡਰ 'ਚ ਪਾਰਟੀ ਤੇ ਮਿਸ਼ਨ ਲਈ ਕੰਮ, ਮਿਹਨਤ ਕਰਨ ਦਾ ਜਜ਼ਬਾ ਇਸ ਕਦਰ ਗਰਮਾ ਗਿਆ ਹੈ ਕਿ ਬਸਪਾ ਆਗੂ ਹੁਣ ਤੋਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਦੇ ਨਜ਼ਰ ਆ ਰਹੇ ਹਨ। ਬਾਮਸੇਫ ਦੇ ਮਾਧਿਅਮ ਤੋਂ ਕੇਡਰ ਕੈਪਾਂ ਰਾਹੀਂ ਸੰਗਠਨ ਬਣਾਉਣ, ਵਰਕਰਾਂ ਅੰਦਰ ਜਜ਼ਬਾਤੀ ਤੇ ਮਿਸ਼ਨਰੀ ਭਾਵਨਾ ਪੈਦਾ ਕਰਕੇ ਵੱਡਾ ਅੰਦੋਲਨ ਖੜਾ ਕਰਨ ਦਾ ਤਜ਼ਰਬਾ ਤੇ ਸੂਝ-ਬੂਝ ਰੱਖਦੇ ਬਸਪਾ ਦੇ ਨਵਨਿਯੁਕਤ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਕਾਨੂੰਗੋ ਦੇ ਬਸਪਾ ਪੰਜਾਬ ਦੇ ਗੱਦੀ ਨਸ਼ੀਨ ਹੋਣ ਤੋਂ ਬਾਅਦ ਬਸਪਾ ਕਾਰਕੁੰਨਾਂ ਦੇ ਹੌਂਸਲੇ ਪੁਰੇ ਬੁਲੰਦ ਹੋ ਰਹੇ ਹਨ।ਲੋਕ ਸਭਾ ਹਲਕਾ ਹੁਸਿਆਰਪੁਰ ਤੋਂ ਬਸਪਾ ਵੋਟ ਬੈਂਕ 40 ਹਜਾਰ ਤੋਂ ਵੱਧ ਕੇ 1 ਲੱਖ 29 ਹਜਾਰ ਹੋ ਜਾਣਾ ਵੀ ਆਪਣੇ ਆਪ 'ਚ ਇਕ ਕਿ੍ਸ਼ਮਾ ਮੰਨਿਆ ਜਾ ਰਿਹਾ ਹੈ,Punjab1 year ago
-
ਰਾਹੁਲ ਦੇ ਅਹੁਦਾ ਛੱਡਣ ਤੋਂ 50 ਦਿਨ ਬਾਅਦ ਵੀ ਕਾਂਗਰਸ ਨੇ ਨਹੀਂ ਚੁਣਿਆ ਨਵਾਂ ਪ੍ਰਧਾਨ, ਵੱਧ ਰਹੀਆਂ ਨੇ ਮੁਸ਼ਕਲਾਂਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਅਹੁਦਾ ਛੱਡੇ ਨੂੰ ਲਗਪਗ 50 ਦਿਨ ਹੋ ਗਏ ਹਨ ਪਰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਹੁਣ ਤਕ ਨਵਾਂ ਪ੍ਰਧਾਨ ਨਹੀਂ ਚੁਣਿਆ ਹੈ। ਇਨ੍ਹਾਂ 50 ਦਿਨਾਂ 'ਚ ਰਾਹੁਲ ਦਾ ਤਿਆਗ ਪੱਤਰ ਲੋਕਾਂ ਸਾਹਮਣੇ ਆ ਚੁੱਕਾ ਹੈ।National1 year ago
-
ਲੋਕ ਸਭਾ ਚੋਣਾਂ ਰੱਦ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ 'ਤੇ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ 'ਚ ਈਵੀਐੱਮ(Electronic Voting Machines, EVM) ਦੇ ਇਸਤੇਮਾਲ 'ਤੇ ਸਵਾਲ ਚੁੱਕੇ ਗਏ ਸਨ ਤੇ ਹਾਲ 'ਚ ਹੋਈਆਂ ਲੋਕ ਸਭਾ ਚੋਣਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ।National1 year ago
-
ਫਿਰ SC ਪੁੱਜਾ ਈਵੀਐੱਮ ਵਿਵਾਦ, ਹੁਣ ਇਸ ਆਗੂ ਨੇ ਮੰਗੀ ਗੜਬੜੀ ਸਾਬਿਤ ਕਰਨ ਦੀ ਇਜਾਜ਼ਤਲੋਕ ਸਭਾ ਚੋਣਾਂ ਦੌਰਾਨ ਈਵੀਐੱਮ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਕਰ ਰਹੇ ਹਨ। ਕਈ ਵਿਰੋਧੀ ਪਾਰਟੀਆਂ ਈਵੀਐੱਮ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਰਹੀਆਂ ਹਨ। ਹੁਣ ਅਦਾਕਾਰ ਡਿੰਡੀਗੁਲ (ਤਾਮਿਲਨਾਡੂ) ਤੋਂ ਨਾਮ ਤਮਿਲਰ ਕਾਚੀ ਦੇ ਉਮੀਦਵਾਰ ਮੰਸੂਰ ਅਲੀ ਖਾਨ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।National1 year ago
-
ਚੋਣਾਂ ਮਗਰੋਂ ਭਾਜਪਾ ਦਾ ਪੰਜਾਬ 'ਚ ਉਭਾਰਇਹ ਖ਼ਤਰਾ ਜਿੰਨਾ ਅਕਾਲੀ ਦਲ ਨੂੰ ਹੈ, ਕਾਂਗਰਸ ਪਾਰਟੀ ਨੂੰ ਵੀ ਓਨਾ ਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ 'ਚੋਂ ਕਾਂਗਰਸ ਦੇ ਵੋਟ ਬੈਂਕ ਨੂੰ ਖ਼ੋਰਾ ਲਾ ਦਿੱਤਾ ਹੈ।Editorial1 year ago
-
ਨਿਰੋਗ ਜੀਵਨ ਦਾ ਸਰੋਤ ਹੈ ਨਿਰਮਲ ਪਾਣੀਪਾਣੀ ਬਾਰੇ ਇਕ ਬ੍ਰਿਟਿਸ਼ ਕਵੀ ਨੇ ਦਿਲ ਨੂੰ ਛੂਹਣ ਵਾਲੀ ਗੱਲ ਕਹੀ ਹੈ ਕਿ ਹਜ਼ਾਰਾਂ ਲੋਕ ਮੁਹੱਬਤ ਤੋਂ ਬਿਨਾਂ ਰਹਿ ਸਕਦੇ ਹਨ ਪਰ ਇਕ ਵੀ ਵਿਅਕਤੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ।Editorial1 year ago
-
ਜਾਣੋ ਪਹਿਲੀ ਵਾਰ ਸੰਸਦ ਮੈਂਬਰ ਬਣੇ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਕਿਉਂ ਦਿੱਤਾ ਨੋਟਿਸਫਿਲਮੀ ਪਰਦੇ ਤੋਂ ਸਿਆਸਤ 'ਚ ਉਤਰੇ ਸੰਨੀ ਦਿਓਲ ਆਉਂਦਿਆਂ ਹੀ ਘੇਰੇ 'ਚ ਫਸ ਗਏ ਹਨ।ਗੁਰਦਾਸਪੁਰ ਸੀਟ ਤੋਂ ਲੋਕ ਸਭਾ ਚੋਣਾਂ 'ਚ ਜਿੱਤੇ ਸੰਨੀ ਦਿਓਲ ਨੂੰ ਚੋਣ ਖਰਚ ਦੀ ਹੱਦ ਪਾਰ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਚੋਣਾਂ 'ਚ ਤੈਅ 70 ਲੱਖ ਰੁਪਏ ਦੀ ਹੱਦ ਤੋਂ ਜ਼ਿਆਦਾ ਰਾਸ਼ੀ ਖਰਚ ਕੀਤੀ ਸੀ।Punjab1 year ago
-
ਕਾਂਗਰਸ ਦੀ ਕਰਨਾਟਕ ਇਕਾਈ ਭੰਗ, ਬਣੇ ਰਹਿਣਗੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨਹੁਣੇ ਹੋਈਆਂ ਲੋਕ ਸਭਾ ਚੋਣਾਂ 'ਚ ਸੂਬੇ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਅੰਦਰ ਤਣਾਅ ਵਧ ਗਿਆ ਸੀ।National1 year ago
-
Lok Sabha Speaker: ਲੋਕ ਸਭਾ ਸਪੀਕਰ ਦੇ ਉਮੀਦਵਾਰ ਵਜੋਂ ਬਿਰਲਾ ਨੂੰ ਮਿਲਿਆ ਸਮਰਥਨ, ਅੱਜ ਭਰਨਗੇ ਨਾਮਜ਼ਦਗੀਲੋਕ ਸਭਾ ਸਪੀਕਰ 17ਵੀਂ ਲੋਕ ਸਭਾ ਦਾ ਗਠਨ ਹੋ ਚੁੱਕਾ ਹੈ। ਮੰਗਲਵਾਰ ਨੂੰ ਲਗਾਤਾਰ ਦੂਸਰੇ ਦਿਨ ਨਵੇਂ ਚੁਣੇ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦਾ ਸਿਲਸਲਾ ਜਾਰੀ ਹੈ। ਸਹੁੰ ਚੁੱਕ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਸਦਨ ਲਈ ਸਪੀਕਰ ਦੀ ਚੋਣ ਹੋਵੇਗੀ ਅਤੇ ਇਸ ਲਈ ਐੱਨਡੀਏ ਵਲੋਂ ਓਮ ਬਿਰਲਾ ਦਾ ਨਾਂ ਤੈਅ ਕੀਤਾ ਗਿਆ ਹੈ।National1 year ago
-
ਰਾਹੁਲ ਗਾਂਧੀ ਨੂੰ ਸੀ ਸਰਕਾਰ ਬਣਨ ਦਾ ਪੂਰਾ ਭਰੋਸਾ, ਨਤੀਜਿਆਂ ਤੋਂ ਪਹਿਲਾਂ ਵੰਡ ਦਿੱਤੇ ਕੇਂਦਰੀ ਮੰਤਰਾਲੇ- ਰਿਪੋਰਟਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਬਾਰ ਦਾ ਸਾਹਮਣਾ ਕਰਨਾ ਪਿਆ ਅਤੇ ਰਾਹੁਲ ਗਾਂਧੀ ਲਈ ਤਾਂ ਇਹ ਇੰਨਾ ਵੱਡਾ ਝਟਕਾ ਸੀ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਅਹੁਦਾ ਛੱਡਣ ਦਾ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ।National1 year ago
-
ਧਾਰਾ 370 ਤੇ ਹੱਦਬੰਦੀ ਸੋਧ ਦੇ ਮਸਲੇਅਸਲ ਵਿਚ ਜੰਮੂ-ਕਸ਼ਮੀਰ ਦੇ ਸਿਆਸੀ ਮੁਹਾਂਦਰੇ ਨੂੰ ਬਦਲਣ ਦੇ ਕਿਆਸ ਉਦੋਂ ਲੱਗਣੇ ਸ਼ੁਰੂ ਹੋਏ ਜਦ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਬਣਨ ਪਿੱਛੋਂ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨਾਲ ਬੈਠਕ ਕੀਤੀ ਸੀ।Editorial1 year ago
-
ਔਰਤਾਂ ਦਿਖਾਉਂਦੀਆਂ ਪੂਰਾ ਉਤਸ਼ਾਹ ਪਰ ਘੱਟ ਮਿਲਦੀ ਹੈ ਤਨਖ਼ਾਹਸਰਕਾਰ ਦੇ ਤਾਜ਼ਾ ਸਰਵੇ 'ਚ ਖੁਲਾਸਾ ਹੋਇਆ ਹੈ ਕਿ ਪਿੰਡਾਂ ਤੇ ਸ਼ਹਿਰਾਂ 'ਚ ਪੁਰਸ਼ਾਂ ਤੇ ਔਰਤਾਂ ਦੀ ਮਹੀਨਾਵਰੀ ਤਨਖ਼ਾਹ 'ਚ ਬੜਾ ਫ਼ਰਕ ਹੈ।National1 year ago
-
ਸਾਰੇ ਵਰਗਾਂ ਨੂੰ ਖ਼ੁਸ਼ ਕਰਨ ਲਈ ਆਂਧਰਾ 'ਚ ਬਣਨਗੇ ਪੰਜ ਉਪ ਮੁੱਖ ਮੰਤਰੀਚੰਦਰਬਾਬੂ ਨਾਇਡੂ ਨੇ ਆਪਣੀ ਕੈਬਨਿਟ 'ਚ ਪੱਛੜੇ ਵਰਗ ਤੇ ਕਪੂ ਭਾਈਚਾਰੇ ਦੇ ਦੋ ਉਪ ਮੁੱਖ ਮੰਤਰੀ ਬਣਾਏ ਸਨ।National1 year ago