lok sabha election 2019
-
ਸਿੱਖ ਦੀ ਕੁੱਟਮਾਰ ਕਰ ਕੇ ਪੱਗ ਲਾਹੁਣ ਦੇ ਮਾਮਲੇ 'ਚ ਦੋਸ਼ੀ ਧਿਰ ਖ਼ਿਲਾਫ਼ ਪਰਚਾ ਦਰਜਲੋਕ ਸਭਾ ਚੋਣਾਂ ਦੌਰਾਨ ਪਿੰਡ ਦਦੇਹਰ ਸਾਹਿਬ ਵਿਖੇ ਰੱਖੀ ਗਈ ਚੋਣ ਪ੍ਰਚਾਰ ਮੀਟਿੰਗ ਦੌਰਾਨ ਅੱਠ ਲੋਕਾਂ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਦੀ ਪੱਗ ਲਾਹੁਣ ਦੇ ਕਥਿਤ ਦੋਸ਼ 'ਚ ਪੱਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਇਸ ਮੀਟਿੰਗ ਵਿਚ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਸੰਬੋਧਨ ਕਰਨ ਪੁੱਜੇ ਹੋਏ ਸਨ। ਪੁਲਿਸ ਨੇ ਜਾਂਚ ਉਪਰੰਤ ਉਕਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।Punjab4 months ago
-
ਫਿਰ SC ਪੁੱਜਾ ਈਵੀਐੱਮ ਵਿਵਾਦ, ਹੁਣ ਇਸ ਆਗੂ ਨੇ ਮੰਗੀ ਗੜਬੜੀ ਸਾਬਿਤ ਕਰਨ ਦੀ ਇਜਾਜ਼ਤਲੋਕ ਸਭਾ ਚੋਣਾਂ ਦੌਰਾਨ ਈਵੀਐੱਮ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਕਰ ਰਹੇ ਹਨ। ਕਈ ਵਿਰੋਧੀ ਪਾਰਟੀਆਂ ਈਵੀਐੱਮ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਰਹੀਆਂ ਹਨ। ਹੁਣ ਅਦਾਕਾਰ ਡਿੰਡੀਗੁਲ (ਤਾਮਿਲਨਾਡੂ) ਤੋਂ ਨਾਮ ਤਮਿਲਰ ਕਾਚੀ ਦੇ ਉਮੀਦਵਾਰ ਮੰਸੂਰ ਅਲੀ ਖਾਨ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।National5 months ago
-
ਜਾਣੋ ਪਹਿਲੀ ਵਾਰ ਸੰਸਦ ਮੈਂਬਰ ਬਣੇ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਕਿਉਂ ਦਿੱਤਾ ਨੋਟਿਸਫਿਲਮੀ ਪਰਦੇ ਤੋਂ ਸਿਆਸਤ 'ਚ ਉਤਰੇ ਸੰਨੀ ਦਿਓਲ ਆਉਂਦਿਆਂ ਹੀ ਘੇਰੇ 'ਚ ਫਸ ਗਏ ਹਨ।ਗੁਰਦਾਸਪੁਰ ਸੀਟ ਤੋਂ ਲੋਕ ਸਭਾ ਚੋਣਾਂ 'ਚ ਜਿੱਤੇ ਸੰਨੀ ਦਿਓਲ ਨੂੰ ਚੋਣ ਖਰਚ ਦੀ ਹੱਦ ਪਾਰ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਚੋਣਾਂ 'ਚ ਤੈਅ 70 ਲੱਖ ਰੁਪਏ ਦੀ ਹੱਦ ਤੋਂ ਜ਼ਿਆਦਾ ਰਾਸ਼ੀ ਖਰਚ ਕੀਤੀ ਸੀ।Punjab5 months ago
-
Lok Sabha Speaker: ਲੋਕ ਸਭਾ ਸਪੀਕਰ ਦੇ ਉਮੀਦਵਾਰ ਵਜੋਂ ਬਿਰਲਾ ਨੂੰ ਮਿਲਿਆ ਸਮਰਥਨ, ਅੱਜ ਭਰਨਗੇ ਨਾਮਜ਼ਦਗੀਲੋਕ ਸਭਾ ਸਪੀਕਰ 17ਵੀਂ ਲੋਕ ਸਭਾ ਦਾ ਗਠਨ ਹੋ ਚੁੱਕਾ ਹੈ। ਮੰਗਲਵਾਰ ਨੂੰ ਲਗਾਤਾਰ ਦੂਸਰੇ ਦਿਨ ਨਵੇਂ ਚੁਣੇ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦਾ ਸਿਲਸਲਾ ਜਾਰੀ ਹੈ। ਸਹੁੰ ਚੁੱਕ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਸਦਨ ਲਈ ਸਪੀਕਰ ਦੀ ਚੋਣ ਹੋਵੇਗੀ ਅਤੇ ਇਸ ਲਈ ਐੱਨਡੀਏ ਵਲੋਂ ਓਮ ਬਿਰਲਾ ਦਾ ਨਾਂ ਤੈਅ ਕੀਤਾ ਗਿਆ ਹੈ।National5 months ago
-
ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ ਹੰਸ, ਰਾਹੁਲ 'ਤੇ ਬੋਲੇ- ਚੋਣ ਖ਼ਤਮ, ਹੁਣ ਵਿਰੋਧੀ ਵੀ ਆਪਣੇਦਿੱਲੀ ਉੱਤਰ ਪਛਮੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਹੰਸਰਾਜ ਹੰਸ ਸੋਮਵਾਰ ਨੂੰ ਮੱਥਾ ਟੇਕਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਨ੍ਹਾਂ ਆਪਣੀ ਜਿੱਤ 'ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਹੰਸ ਨੇ ਕਿਹਾ ਕਿ ਦੇਸ਼ ਨੂੰ ਮੋਦੀ ਵਰਗਾ ਨੇਤਾ ਮਿਲਿਆ ਹੈ। ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੈ।Punjab6 months ago
-
Mayawati in Action : ਚੋਣਾਂ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਛੇ ਸੂਬਿਆਂ ਦੇ ਇੰਚਾਰਜ ਤੇ ਦੋ ਦੇ ਸੂਬਾ ਪ੍ਰਧਾਨ ਹਟਾਏਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਅਤੇ ਮਤਾਦਨ ਦੌਰਾਨ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਬਸਪਾ ਮੁਖੀ ਮਾਇਆਵਤੀ ਹੁਣ ਐਕਸ਼ਨ ਮੋਡ 'ਚ ਹਨ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ (RLD) ਨਾਲ ਗਠਜੋੜ ਤੋਂ ਬਾਅਦ ਵੀ 10 ਸੀਟਾਂ ਮਿਲਣ 'ਤੇ ਮਾਇਆਵਤੀ ਸੰਤੁਸ਼ਟ ਨਹੀਂ।National6 months ago
-
Modi Government 2 : 29 ਫ਼ੀਸਦੀ ਮੰਤਰੀਆਂ 'ਤੇ ਗੰਭੀਰ ਅਪਰਾਧਿਕ ਮਾਮਲੇ ਅਤੇ 91% ਕਰੋੜਪਤੀLok Sabha Election 2019 'ਚ ਪ੍ਰਚੰਡ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ 'ਚ ਦੂਸਰੀ ਸਰਕਾਰ ਦੇ ਮੰਤਰੀ ਮੰਡਲ ਨੇ ਅਕਾਰ ਲੈ ਲਿਆ ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਨੇ ਵੀਰਵਾਰ ਨੂੰ ਸਹੁੰ ਚੁੱਕਣ ਵਾਲੇ 58 ਵਿਚੋਂ 56 ਮੰਤਰੀਆਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਪਾਇਆ ਕਿ 16 ਯਾਨੀ 29 ਫ਼ੀਸਦੀ ਮੰਤਰੀਆਂ 'ਤੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ।National6 months ago
-
ਭਾਜਪਾ ਆਗੂਆਂ ਨੇ ਮੋਦੀ ਦੇ ਲਾਉਣ ਦੀ ਖੁਸ਼ੀ 'ਚ ਲੱਡੂ ਵੰਡੇਭਾਜਪਾ ਦੀ ਇਤਿਹਾਸਕ ਜਿੱਤ ਸਦਕਾ ਨਰਿੰਦਰ ਮੋਦੀ ਦੇ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਸਥਾਨਕ ਸ਼ਹਿਰ ਦੇ ਸੀਨੀਅਰ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ।Punjab6 months ago
-
ਪੰਜਾਬ ਨੂੰ ਨੁਮਾਇੰਦਗੀਪੰਜਾਬ ਵਿਚ 13 ਲੋਕ ਸਭਾ ਹਲਕਿਆਂ ਦੇ ਅਨੁਪਾਤ 'ਚ ਦੋ ਸੰਸਦ ਮੈਂਬਰਾਂ ਅਤੇ ਇਕ ਹਾਰੇ ਹੋਏ ਉਮੀਦਵਾਰ ਨੂੰ ਮੰਤਰੀ ਬਣਾਉਣਾ ਸੂਬੇ ਲਈ ਵੱਡਾ ਤੋਹਫਾ ਕਰਾਰ ਦਿੱਤਾ ਜਾ ਰਿਹਾ ਹੈ।Editorial6 months ago
-
ਪੀਐੱਮ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਹੀਂ ਹੋਵੇਗੀ ਮਮਤਾ ਬੈਨਰਜੀ, ਕਿਹਾ- Sorry ਮੋਦੀ ਜੀਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਪ੍ਰਮੁੱਖ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਬੁੱਧਵਾਰ ਨੂੰ ਉਨ੍ਹਾਂ ਕਿਹਾ ਕਿ ਬੰਗਾਲ 'ਚ ਨਿੱਜੀ ਦੁਸ਼ਮਣੀ ਕਾਰਨ ਹੋਈਆਂ ਹੱਤਿਆਵਾਂ 'ਤੇ ਰਾਜਨੀਤੀ ਹੋ ਰਹੀ ਹੈ।National6 months ago
-
ਖੇਰੂੰ-ਖੇਰੂੰ ਹੋਣ ਲੱਗਿਆ ਦੀਦੀ ਦਾ ਕੁਨਬਾ, ਤਿ੍ਣਮੂਲ ਦੇ ਦੋ ਵਿਧਾਇਕ ਭਾਜਪਾ 'ਚ ਸ਼ਾਮਿਲਲੋਕ ਸਭਾ ਚੋਣਾਂ 2019 ਤੋਂ ਬਾਅਦ ਪੱਛਮੀ ਬੰਗਾਲ 'ਚ ਟੀਐੱਮਸੀ ਤੇ ਸੀਪੀਐੱਮ ਨੂੰ ਵੱਡਾ ਝਟਕਾ ਲੱਗਾ ਹੈ। ਪੱਛਮੀ ਬੰਗਾਲ ਦੇ ਦੋ ਟੀਐੱਮਸੀ ਵਿਧਾਇਕ ਤੇ ਇਕ ਸੀਪੀਐੱਮ ਵਿਧਾਇਕ ਦਿੱਲੀ 'ਚ ਮੰਗਲਵਾਰ ਨੂੰ ਪਾਰਟੀ ਦੇ ਹੈੱਡਕੁਆਰਟਰ ਵਿਖੇ ਭਾਜਪਾ 'ਚ ਸ਼ਾਮਲ ਹੋਏ।National6 months ago
-
ਚੋਣ ਕਮਿਸ਼ਨ ਨੇ ਦੇਸ਼ 'ਚੋਂ ਆਦਰਸ਼ ਚੋਣ ਜ਼ਾਬਤਾ ਹਟਾਇਆਕੈਬਨਿਟ ਸਕੱਤਰ ਤੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਜਾਰੀ ਨਿਰਦੇਸ਼ 'ਚ ਕਮਿਸ਼ਨ ਨੇ ਕਿਹਾ ਕਿ ਚੋਣ ਜ਼ਾਬਤਾ ਫ਼ੌਰੀ ਪ੍ਰਭਾਵ ਨਾਲ ਹਟਾ ਲਿਆ ਗਿਆ ਹੈ।Election6 months ago
-
ਭਾਜਪਾ ਨੂੰ ਸਾਡੇ ਸਮਰਥਨ ਦੀ ਲੋੜ ਨਹੀਂ : ਜਗਨ ਮੋਹਨਜਗਨ ਮੋਹਨ ਨੇ ਵਿਜੇਵਾੜਾ 'ਚ 30 ਮਈ ਨੂੰ ਇਕ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸੱਦਾ ਦਿੱਤਾ। ਹਾਲਾਂਕਿ ਦੋਵਾਂ ਨੇਤਾਵਾਂ ਨੇ ਅਜੇ ਹਾਮੀ ਨਹੀਂ ਭਰੀ।Election6 months ago
-
ਅਮੇਠੀ 'ਚ ਸਮ੍ਰਿਤੀ ਈਰਾਨੀ ਦੇ ਚੋਣ ਪ੍ਰਚਾਰ 'ਚ ਵੱਡੀ ਭੂਮਿਕਾ ਨਿਭਾਉਣ ਵਾਲੇ ਭਾਜਪਾ ਕਾਰਕੁੰਨ ਦੀ ਹੱਤਿਆ, ਕਾਂਗਰਸ 'ਤੇ ਦੋਸ਼ਯੂਪੀ ਦੀ ਅਮੇਠੀ ਲੋਕ ਸਭਾ ਸੀਟ 'ਤੇ ਸਮ੍ਰਿਤੀ ਈਰਾਨੀ ਦੇ ਕਰੀਬੀ ਸੁਰੇਂਦਰ ਸਿੰਘ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾਕ੍ਰਮ ਬਰੌਲੀਆ ਪਿੰਡ ਦੀ ਹੈ। ਸੁਰੇਂਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਖ਼ਿਲਾਫ਼ ਪ੍ਰਚਾਰ ਕਰ ਰਿਹਾ ਸੀ।National6 months ago
-
Vedio : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ17ਵੀਂ Lok Sabha ਦੇ ਗਠਨ ਲਈ ਐਨਡੀਏ ਸੰਸਦੀ ਬੋਰਡ ਦੀ ਬੈਠਕ ਥੋੜ੍ਹੀ ਦੇਰ 'ਚ ਸ਼ੁਰੂ ਹੋਣ ਵਾਲੀ ਹੈ। ਬੈਠਕ 'ਚ ਸ਼ਾਮਲ ਹੋਣ ਲਈ ਨਵੇਂ ਚੁਣੇ ਗਏ ਸੰਸਦ ਮੈਂਬਰ ਪਹੁੰਚਣ ਲੱਗੇ ਹਨ।National6 months ago
-
ਮੋਦੀ ਨੇ ਕੀਤਾ ਪੀਐੱਮਓ ਦੇ ਮੁਲਾਜ਼ਮਾਂ ਦਾ ਧੰਨਵਾਦਪ੍ਰਧਾਨ ਮੰਤਰੀ ਨੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਕੰਮਕਾਜ 'ਚ ਸਹਿਯੋਗ ਲਈ ਧੰਨਵਾਦ ਵੀ ਦਿੱਤਾ।Election6 months ago
-
ਪੰਜਾਬ ਵਿਚ 1,41,438 ਲੋਕਾਂ ਨੇ ਦਬਾਇਆ 'ਨੋਟਾ' ਦਾ ਬਟਨਪੰਜਾਬ ਦੇ 1370 ਸਰਕਾਰੀ ਮੁਲਾਜ਼ਮਾਂ ਨੇ ਲੋਕ ਸਭਾ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦਿਆਂ 'ਨੋਟਾ' 'ਤੇ ਮੋਹਰ ਲਗਾਈ ਹੈ।Election6 months ago
-
CWC : ਕਾਂਗਰਸ ਚੋਣ ਹਾਰੀ ਹੈ, ਪਰ ਨਫ਼ਰਤ ਖ਼ਿਲਾਫ਼ ਜਾਰੀ ਰਹੇਗੀ ਜੰਗ : ਸੁਰਜੇਵਾਲਾਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਦੀ ਸਮੀਖਿਆ ਲਈ ਕਾਂਗਰਸ ਵਰਕਿੰਗ ਕਮੇਟੀ (Congress Working Committee) ਦੀ ਬੈਠਕ ਜਾਰੀ ਹੈ।National6 months ago
-
ਹੰਸ ਨੂੰ ਦੇ ਕੇ ਹੁਲਾਰਾ, ਭਾਜਪਾ ਪੰਜਾਬ 'ਚ ਕਰ ਸਕਦੀ ਹੈ ਪਸਾਰਾਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਉੱਤਰ-ਪੱਛਮੀ ਦਿੱਲੀ ਤੋਂ ਚੋਣਾਂ ਜਿੱਤਣ ਵਾਲੇ ਗਾਇਕ ਹੰਸ ਰਾਜ ਹੰਸ ਲਈ ਹੁਣ ਦਲਿਤ ਆਗੂ ਬਣਨ ਵਾਸਤੇ ਪੰਜਾਬ ਵਿਚ ਰਾਹ ਬਣਦਾ ਜਾਂਦਾ ਹੈ।Election6 months ago
-
ਹਾਰ ਦਾ ਮੰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਅਤੇ ਪਾਰਟੀ ਦੇ 8 ਉਮੀਦਵਾਰਾਂ ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇ ਹਫ਼ਤੇ ਮੀਟਿੰਗ ਸੱਦੀ ਹੈ।Election6 months ago