lohri
-
ਐੱਸਡੀ ਕਾਲਜ ਵਿਖੇ ਮਨਾਈ ਲੋਹੜੀਵਿਦਿਆਰਥੀਆਂ ਵਿਚ ਭਾਰਤੀ ਸੱਭਿਆਚਾਰਕ ਵਿਰਾਸਤ ਲਈ ਪਿਆਰ ਪੈਦਾ ਕਰਨ ਅਤੇ ਧਰਤੀ ਦੀਆਂ ਪਰੰਪਰਾਵਾਂ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਪੇ੍ਮੰਚਦ ਮਾਰਕੰਡਾ ਐੱਸਡੀ ਕਾਲਜ ਫਾਰ ਵਿਮਨ ਨੇ ਲੋਹੜੀ ਦਾ ਤਿਉਹਾਰ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ। ਲੋਹੜੀ ਪੰਜਾਬ ਦਾ ਵਾਢੀ ਨਾਲ ਸਬੰਧਤ ਤਿਉਹਾਰ ਹੈ। ਇਸ ਤਰ੍ਹਾਂ ਪੰਜਾਬ ਵਿਚ ਰਹਿਣ ਵਾਲੇ ਲੋਕ ਲੋਹੜੀ ਨੂੰ ਬਹੁਤ ਮਹੱਤਵ ਦਿੰਦੇ ਹਨ। ਇਹ ਵਾਢੀ ਦਾ ਤਿਉਹਾਰ ਜਸ਼ਨ ਅਤੇ ਵੰਡ ਦੋਵਾਂ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ।Punjab6 months ago
-
ਰੋਟਰੀ ਕਲੱਬ ਨੇ ਨੇਤਰਹੀਣ ਬੱਚਿਆਂ ਨਾਲ ਮਨਾਈ ਲੋਹੜੀਬੱਚਿਆਂ ਦੇ ਰਹਿਣ-ਸਹਿਣ ਅਤੇ ਪੜ੍ਹਨ ਦੀ ਲਾਗਤ ਮੁਫ਼ਤ ਬਣਾਈ ਜਾਂਦੀ ਹੈ। ਇਸ ਮੌਕੇ ਕਲੱਬ ਸਕੱਤਰ ਰੋਟੇਰੀਅਨ ਵਰਿੰਦਰ ਚੋਪੜਾ, ਪ੍ਰਵੀਨ ਪੱਬੀ, ਮਨੋਜ ਓਹਰੀ ਅਤੇ ਜਗਮੀਤ ਸੇਠੀ ਹਾਜ਼ਰ ਸਨ।Punjab6 months ago
-
ਲੋਹੜੀ ’ਤੇ ਪਤੰਗ ਕੱਟਣ ਨੂੰ ਲੈ ਕੇ ਹੋਇਆ ਤਕਰਾਰ ਬਣਿਆ ਖੂਨੀ, ਗੋਲੀ ਚਲਾਈ, ਇਕ ਜ਼ਖ਼ਮੀਪਿੰਡ ਖਵਾਸਪੁਰ ਵਿਖੇ ਲੋਹੜੀ ਵਾਲੇ ਦਿਨ ਪਤੰਗ ਕੱਟਣ ਨੂੰ ਲੈ ਕੇ ਹੋਇਆ ਤਕਰਾਰ ਉਸ ਵੇਲੇ ਖੂਨੀ ਰੂਪ ਧਾਰਨ ਕਰ ਗਿਆ, ਜਦੋਂ ਇਕ ਧਿਰ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਵਿਅਕਤੀ ਦੇ ਮੋਢੇ ’ਤੇ ਜਾ ਲੱਗੀ। ਮੌਕੇ ’ਤੇ ਪਹੁੰਚੀ ਫਤਿਆਬਾਦ ਚੌਂਕੀ ਦੀ ਪੁਲਿਸ ਨੇ ਇਕ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਜਾਨ ਲੇਵਾ ਹਮਲਾ ਕਰਨ 'ਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।Punjab6 months ago
-
ਡੇਰਾ ਬਾਬਾ ਲਾਭ ਸਿੰਘ 'ਚ ਸਮੂਹਿਕ ਵਿਆਹ ਤੇ ਕੈਂਪ ਲਾਇਆਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ ਵਿਖੇ ਸੰਤ ਬਾਬਾ ਮਹਾਂ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਤੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜਿੱਥੇ ਸਮੂਹਿਕ ਕੰਨਿਆ ਦਾਨ 'ਚ ਕਈ ਜੋੜੇ ਇਕPunjab6 months ago
-
ਬਾਲ ਘਰ 'ਚ 31 ਬਾਲੜੀਆਂ ਦੀ ਲੋਹੜੀ ਮਨਾਈਐੱਸਜੀਬੀ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ 31 ਬਾਲੜੀਆਂ ਦੀ ਲੋਹੜੀ ਸਮੇਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ ਨੇ ਕਿਹਾ ਮੌਜੂਦਾ ਸਮੇਂ ਇਹ ਬਾਲੜੀਆਂ ਬਾਲ ਆਸ਼ਰਮ 'ਚ ਆਪਣਾ ਸੁਨਹਿਰੀPunjab6 months ago
-
ਰਾਮਲੀਲਾ ਗਰਾਊਂਡ ਜੈਤੋ ਵਿਖੇ ਧੀਆਂ ਦੀ ਲੋਹੜੀ ਧੂਮ ਧਾਮ ਨਾਲ ਮਨਾਈਇਸ ਵਿਚ ਸਮਾਜ ਲਈ ਬੇਟੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣ ਅਤੇ ਉਨ੍ਹਾਂ ਨੂੰ ਆਜ਼ਾਦੀ ਨਾਲ ਘੁੰਮਣ, ਸਮਾਜ ਨੂੰ ਸੁਰੱਖਿਆ ਦੇਣ ਦਾ ਇਕ ਪ੍ਰਣ ਲੈਣ ਲਈ ਪੇ੍ਰਿਤ ਕੀਤਾ ਗਿਆPunjab6 months ago
-
ਕਲੱਬ ਨੇ ਲੋਹੜੀ ਤੇ ਮਾਘੀ ਮੌਕੇ ਲੋੜਵੰਦਾਂ ਨੂੰ ਵੰਡੇ ਕੰਬਲਵਿਜੇ ਸੋਨੀ, ਫਗਵਾੜਾ : ਇਲੈਵਨ ਸਟਾਰ ਸੌ ਫ਼ੀਸਦੀ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਲੋਹੜੀ ਅਤੇ ਮਾਘੀ ਨੂੰ ਸਮਰਪਿ ਵਿਜੇ ਸੋਨੀ, ਫਗਵਾੜਾ : ਇਲੈਵਨ ਸਟਾਰ ਸੌ ਫ਼ੀਸਦੀ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਲੋਹੜੀ ਅਤੇ ਮਾਘੀ ਨੂੰ ਸਮਰਪਿPunjab6 months ago
-
ਸਨਮਤੀ ਸਕੂਲ ਨੇ ਮਨਾਇਆ ਲੋਹੜੀ ਦਾ ਤਿਉਹਾਰਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਲੋਹੜੀ ਤੇ ਮਾਘੀ ਦਾ ਪਵਿੱਤਰ ਤਿਉਹਾਰ ਆਨਲਾਈਨ ਤੇ ਆਫਲਾਈਨ ਸ਼ਰਧਾ ਭਾਵ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਧਾਨ ਰਾਮੇਸ਼ ਜੈਨ, ਡਾਇਰੈਕਟਰ ਸ਼ਸ਼ੀ ਜੈਨ, ਪਿੰ੍ਸੀਪਲ ਸੁਪਿ੍ਰਆPunjab6 months ago
-
ਸਰਵਹਿੱਤਕਾਰੀ ਸਕੂਲ ਨੇ ਮਨਾਇਆ ਲੋਹੜੀ ਦਾ ਤਿਉਹਾਰਸਥਾਨਕ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਅਧਿਆਪਕਾ ਤੇ ਸਟਾਫ਼ ਨੇ ਲੋਹੜੀ ਦਾ ਤਿਉਹਾਰ ਮਨਾਇਆ। ਪਿੰ੍ਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਦੱਸਿਆ ਕਿ ਹਰੇਕ ਤਿਉਹਾਰ ਦਾ ਆਪਣਾ ਇਕ ਪਿਛੋਕੜ ਹੁੰਦਾ ਹੈ ਇਸ ਲਈ ਸਾਨੂੰ ਤਿਉਹਾਰਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਕਿ ਸਾਡਾ ਮੁੱਖ ਉਦੇਸ਼ ਹੈ।Punjab6 months ago
-
ਸਤਿਆਣਾ ਦੇ ਗੁਰਦੁਆਰਾ ਸਾਹਿਬ 'ਚ ਮਨਾਈ ਧੀਆਂ ਦੀ ਲੋਹੜੀਬੇਟ ਇਲਾਕੇ ਦੇ ਪਿੰਡ ਸਤਿਆਣਾ ਵਿਖੇ 11 ਧੀਆਂ ਦੀ ਲੋਹੜੀ ਮਨਾਈ ਗਈ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਕਥਾਵਾਚਕ ਭਾਈ ਇਕਨਾਮ ਸਿੰਘ ਨੇ ਸੰਗਤ ਨੂੰ ਗੁਰਬਾਣੀ ਦੀਆਂ ਮਿਸਾਲਾਂ ਦਿੰਦਿਆਂ ਸਮਾਜ ਨੂੰ ਲੜਕੇ-ਲੜਕੀ ਨੂੰ ਇੱਕ ਸਮਾਨ ਸਮਝਣ ਲਈ ਪੇ੍ਰਿਆ।Punjab6 months ago
-
ਗੋਪੀ ਚੰਦ ਆਰੀਆ ਮਹਿਲਾ ਕਾਲਜ 'ਚ ਮਨਾਈ ਲੋਹੜੀ ਤੇ ਮਕਰ ਸੰਕ੍ਾਂਤੀਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਚ ਲੋਹੜੀ ਅਤੇ ਮਕਰ ਸੰਕ੍ਾਂਤੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਜਿਸ ਸਬੰਧੀ ਸੱਭਿਆਚਾਰਕ ਪ੍ਰਰੋਗਰਾਮ ਵੀ ਕਰਵਾਇਆ ਗਿਆ। ਇਸ ਮੌਕੇ 'ਤੇ ਪਿ੍ਰੰਸੀਪਲ ਡਾ: ਰੇਖਾ ਸੂਦ ਹਾਂਡਾ, ਡਾ: ਸ਼ਕੁੰਤਲਾ ਮਿੱਢਾ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ, ਲੋਕ ਗੀਤ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਡਾ. ਰੇਖਾ ਸੂਦ ਹਾਂਡਾ ਨੇ ਸਭ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਡਾ: ਸੁਰਿੰਦਰ ਕੌਰ, ਡਾ: ਮਨੋਜ ਫੁਟੇਲਾ, ਐਸ.ਕੇ. ਮੋਂਗਾ, ਡਾ: ਆਰਤੀ ਕਪੂਰ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।Punjab6 months ago
-
ਪੰਜਾਬ ਦੀ ਸੱਤਾ ਦੇ ਸਿੰਘਾਸਣ 'ਤੇ ਕੌਣ ਚੜ੍ਹੇਗਾ, ਅੱਧੀ ਆਬਾਦੀ ਨੂੰ ਲੁਭਾਉਣ ਲਈ ਪਾਰਟੀਆਂ ਦੀ ਕੀ ਹੈ ਰਣਨੀਤੀ, ਪੜ੍ਹੋ ਖਾਸ ਰਿਪੋਰਟਆਓ, ਇਕ ਨਜ਼ਰ ਧੀਆਂ ਦੀ ਕੁੰਡਲੀ, ਔਰਤ ਵੋਟਰਾਂ ਦੀ ਚੋਣ ਵਿਚ ਭਾਈਵਾਲੀ ਤੇ ਉਨ੍ਹਾਂ ਨੂੰ ਪਤਿਆਉਣ ਲਈ ਕੀਤੇ ਜਾ ਰਹੇ ਐਲਾਨੇ ’ਤੇ ਦਿਨੇਸ਼ ਭਾਰਦਵਾਜ ਦੀ ਵਿਸ਼ੇਸ਼ ਰਿਪੋਰਟ।Punjab6 months ago
-
ਕੰਗ ਸਾਹਿਬ ਰਾਏ 'ਚ ਮਨਾਇਆ ਲੋਹੜੀ ਦਾ ਤਿਉਹਾਰਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਕੰਗ ਸਾਹਿਬ ਰਾਏ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਬਾਬੇ ਕੀ ਪੱਤੀ ਮੁਹੱਲਾ ਵਾਸੀਆਂ ਵੱਲੋਂ ਲੋਹੜੀ ਦੇ ਮੌਕੇ 'ਤੇ ਧੂਣਾ ਬਾਲ ਕੇ ਇਸ ਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਇਆ ਗਿਆ।Punjab6 months ago
-
ਪਿੰਡ ਨੱਥੇਵਾਲ ਦੇ ਸਕੂਲ 'ਚ ਮਨਾਈ ਧੀਆਂ ਦੀ ਲੋਹੜੀਹੰਸ ਰਾਜ ਪ੍ਰਰੀਤ, ਜੰਡਿਆਲਾ ਮੰਜਕੀ : ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਆਪਣੀ ਪਿਰਤ ਨੂੰ ਅੱਗੇ ਤੋਰਦਿਆਂ ਸਰਕਾਰੀ ਪ੍ਰਰਾਇਮਰੀ ਸਕੂਲ ਨੱਥੇਵਾਲ ਵਿਚ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ।Punjab6 months ago
-
ਸਕੂਲ ਨੇ ਲੋਹੜੀ ਦਾ ਤਿਉਹਾਰ ਮਨਾਇਆਕੋਰੋਨਾ ਮਹਾਮਾਰੀ ਕਾਰਨ ਬੇਸ਼ੱਕ ਵਿਦਿਆਰਥੀ ਘਰਾਂ 'ਚ ਬੈਠੇ ਹਨ ਅਤੇ ਆਨਲਾਈਨ ਵਿੱਦਿਅਕ ਗਤੀਵਿਧੀਆਂ ਚੱਲ ਰਹੀਆਂ ਹਨ ਅਤੇ ਵਿਦਿਆਰਥੀ ਆਨਲਾਈਨ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਹਨ ਦੂਜੇ ਪਾਸੇ ਸਕੂਲ ਕੈਂਪਸ 'ਚ ਅਧਿਆਪਕਾਂ ਵੱਲੋਂ ਰੌਣਕਾਂ ਨੂੰ ਬਰਕਰਾਰ ਰੱਖਣ ਲਈ ਆਪਣੇ ਪੱਧਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਯੋਗਦਾਨ ਤਹਿਤ ਲੋਹੜੀ ਦੇ ਤਿਉਹਾਰ ਨੂੰ ਸਕੂਲ ਦੀਆਂ ਅਧਿਆਪਕਾਂ ਵੱਲੋਂ ਬਾਖੂਬੀ ਆਨੰਦ ਮਾਣਿਆ। ਇਸ ਮੌਕੇ ਅਧਿਆਪਕਾਂ ਵੱਲੋਂ ਗਿੱਧਾ, ਭੰਗੜਾ ਦੀ ਖੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ।Punjab6 months ago
-
ਸਕੂਲ ਸਟਾਫ਼ ਨੇ ਲੋਹੜੀ ਦਾ ਤਿਉਹਾਰ ਮਨਾਇਆਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕ ੇ(ਜਲੰਧਰ) ਵਿਖੇ ਪਿੰ੍ਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਲੋਹੜੀ ਅੱਗ ਬਾਲ ਕੇ ਮਨਾਈ ਗਈ। ਪਿੰ੍ਸੀਪਲ ਰਾਣਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਫੈਲਣ ਕਰ ਕੇ ਵਿਦਿਆਰਥੀਆਂ ਨੂੰ ਸਕੂਲ ਤੋਂ ਛੁੱਟੀਆਂ ਕੀਤੀਆਂ ਗਈਆਂ ਹਨ।Punjab6 months ago
-
ਬੀਡੀਪੀਓ ਦਫ਼ਤਰ 'ਚ ਮਨਾਇਆ ਲੋਹੜੀ ਦਾ ਤਿਉਹਾਰਬੀਡੀਪੀਓ ਰਾਮਪਾਲ ਦੀ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਦੋਰਾਹਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸਮੂਹ ਸਟਾਫ ਨੇ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਤੇ ਖੁਸ਼ੀ 'ਚ ਮੂੰਗਫਲੀ ਤੇ ਰਿਓੜੀਆਂ ਵੰਡੀਆਂ।Punjab6 months ago
-
ਡੀਪੀਐੱਸ ਸਕੂਲ 'ਚ ਮਨਾਈ ਕੁੜੀਆਂ ਦੀ ਲੋਹੜੀਡੀਪੀਐੱਸ ਸਕੂਲ ਖੰਨਾ ਵਿਖੇ ਕੁੜੀਆਂ ਦੀ ਲੋਹੜੀ ਮਨਾਈ ਗਈ। ਸਕੂਲ ਪਿੰ੍ਸੀਪਲ ਨੇ ਦੱਸਿਆ ਅੱਜ ਕੁੜੀਆਂ ਦੀ ਲੋਹੜੀ ਮੌਕੇ ਵੈੱਬੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਮਾਪਿਆਂ ਨੂੰ ਆਪਣੇ ਧੀਆਂ ਦੇ ਚੰਗੇ ਭਵਿੱਖ ਦੇ ਮੌਕਿਆਂ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਸੈਸ਼ਨ 2022-23 ਲਈ ਦਾਖ਼ਲਾ ਪ੍ਰਰੀਖਿਆ ਜਾਰੀ ਹੈ ਤੇ ਵਿਦਿਆਰਥਣਾਂ ਨੂੰ ਦਾਖ਼ਲੇ ਸਮੇਂ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ।Punjab6 months ago
-
ਪਿੰਡ ਮੱਲਵਾਲਾ ਵਿਖੇ ਧੀਆਂ ਦੀ ਲੋਹੜੀ ਮਨਾਈਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਅਧੀਨ ਬਲਾਕ ਸੰਗਤ ਦੇ ਪਿੰਡ ਮੱਲਵਾਲਾ ਵਿਖੇ ਆਂਗਨਵਾੜੀ ਸੈਂਟਰ ਵਿਚ 'ਧੀਆਂ ਦੀ ਲੋਹੜੀ' ਮਨਾਈ ਗਈ। ਸੀਡੀਪੀਓ ਸੁਨੀਤਾ ਮਿੱਤਲ ਦੀ ਅਗਵਾਈ ਹੇਠ ਸਰਕਲ ਸੁਪਰਵਾਈਜ਼ਰ ਵੀਰਪਾਲ ਕੌਰ ਵੱਲੋਂ ਆਂਗਨਵਾੜੀ ਮੁਲਾਜ਼ਮ ਕਰਮਜੀਤ ਕੌਰ, ਬਾਲਜੀਤ ਕੌਰ ਅਤੇ ਪਰਮਜੀਤ ਦੇ ਸਹਿਯੋਗ ਨਾਲ ਇਹPunjab6 months ago
-
ਲੋਹੜੀ ਤੇ ਮਾਘੀ 'ਤੇ ਪ੍ਰਰਾਰਥਨਾ ਸਭਾ ਕਰਵਾਈਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲੋਹੜੀ ਤੇ ਮਾਘੀ ਦੇ ਸ਼ੁੱਭ ਮੌਕੇ 'ਤੇ ਦਿੱਲੀ ਪਬਲਿਕ ਸਕੂਲ ਦੇ ਡੈਫੋਡਿਲਸ ਹਾਊਸ ਦੇ ਵਿਿ ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲੋਹੜੀ ਤੇ ਮਾਘੀ ਦੇ ਸ਼ੁੱਭ ਮੌਕੇ 'ਤੇ ਦਿੱਲੀ ਪਬਲਿਕ ਸਕੂਲ ਦੇ ਡੈਫੋਡਿਲਸ ਹਾਊਸ ਦੇ ਵਿਿPunjab6 months ago