liver damage
-
Covid-19 & Liver : ਕੀ ਲਿਵਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਕੋਰੋਨਾ ? ਜਾਣੋ ਕਿਵੇਂ ਰੱਖੀਏ ਸੁਰੱਖਿਅਤਕੋਵਿਡ ਹੁਣ ਸਿਰਫ਼ ਬੁਖ਼ਾਰ, ਗਲ਼ੇ 'ਚ ਖਰਾਸ਼ ਜਾਂ ਨਿਮੋਨੀਆ (ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਸਾਹ ਲੈਣ 'ਚ ਸਮੱਸਿਆ ਹੁੰਦੀ ਸੀ) ਤਕ ਹੀ ਸੀਮਤ ਨਹੀਂ ਰਹਿ ਗਿਆ ਹੈ, ਇਹ ਹੁਣ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰਨ ਲੱਗਾ ਹੈ। ਅੱਜ ਅਸੀਂ ਲਿਵਰ ਨਾਲ ਸੰਬੰਧਤ ਬਿਮਾਰੀਆਂ 'ਤੇ ਨਜ਼ਰ ਮਾਰਾਂਗੇ ਜਿਵੇਂ ਪੀਲੀਆ, ਪੈਨਕ੍ਰਿਆਟਿਸ, ਪਹਿਲਾਂ ਤੋਂ ਮੌਜੂਦਾ ਪੁਰਾਣੀਆਂ ਲਿਵਰ ਦੀਆਂ ਬਿਮਾਰੀਆਂ ਦਾ ਵਿਗੜਨਾ ਤੇ ਪਿੱਤ ਸਬੰਧੀ ਕੋਲੇਜਨੋਪੈਥੀ ਦਾ ਹੋਣਾ ਆਦਿ।Lifestyle5 months ago
-
ਮੌਤ ਤੋਂ 8 ਘੰਟੇ ਦੇ ਅੰਤਰਾਲ 'ਤੇ ਹੀ ਹੋ ਸਕਦੇ ਹੋ ਅੱਖਾਂ ਦਾਨ - ਹਾਫਿਜ਼ਾਬਾਦੀਆਈ ਡੋਨੇਸ਼ਨ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਕੇਸੀ ਫਾਰਮੇਸੀ ਕਾਲਜ 'ਚ ਨੇਤਰਦਾਨ ਜਾਗਰੂਕਤਾ ਪਖਵਾੜਾ ਤਹਿਤ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ ਨੂੰ ਮਰਨੋਪਰਾਂਤ ਨੇਤਰਦਾਨ ਕਰਨ ਪ੍ਰਤੀ ਜਾਣਕਾਰੀ ਦੇਣ ਦੇ ਨਾਲ ਉਨਾਂ੍ਹ ਦੇ ਫ਼ਾਰਮ ਵੀ ਭਰਵਾਏ ਗਏ। ਸੈਮੀਨਾਰ 'ਚ ਨੇਤਰਦਾਨ ਸੰਸਥਾ ਦੇ ਡਾਇਰੈਕਟਰ ਯਸ਼ਪਾਲ ਸਿੰਘ ਹਾਫਿਜ਼ਾਬਾਦੀ ਨੇ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਦੇ ਬਾਅਦ ਕਰੀਬ 8 ਘੰਟੇ ਦੇ ਅੰਤਰਾਲ 'ਤੇ ਹੀ ਹੋ ਸਕਦੇ ਹਨ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦੀ ਸੰਸਥਾ ਦੇ ਕੋਲ ਜਨਮ ਤੋਂ ਅੰਨ੍ਹੀ ਕੁੜੀ ਸੰਦੀਪ ਕੌਰ ਕਾਫੀ ਸਮੇਂ ਪਹਿਲਾ ਲੁਧਿਆਣਾ ਤੋਂ ਆਈ ਸੀ। ਉਸ ਦੀ ਅੱਖਾਂ ਦੀ ਕੋਰਨਿਆ ਖ਼ਰਾਬ ਸੀ, ਸੰਸਥਾ ਨੇ ਉਸਦੀ ਕਾਫ਼ੀ ਸਾਲ ਪਹਿਲਾਂ ਅੱਖਾਂ ਲਵਾਉ ਕਰ ਦਿੱਤੀ। ਜਿਸ ਕਾਰਨ ਉਹ ਅੱਜ ਉਹ ਲੜਕੀ ਇਕ ਸਕੂਲ 'ਚ ਅਧਿਆਪਕ ਹੈ। ਉਨਾਂ੍ਹ ਸਾਨੂੰ ਸਾਰੇ ਕੰਮ ਸੇਵਾ ਭਾਵ ਨਾਲ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਆਪ ਵੀ ਨੇਤਰਦਾਨ ਪ੍ਰਤੀ ਜਾਗਰੂਕ ਹੋਣਾ ਅਤੇ ਹੋਰਾਂ ਨੂੰ ਵੀ ਇਸ ਸੇਵਾ ਪ੍ਰਤੀ ਜਾਗਰੂਕ ਕਰਨਾ ਹੈ।Punjab8 months ago
-
ਆਯੁਸ਼ ਮੰਤਰਾਲੇ ਨੇ ਕਿਹਾ- ਇਮਿਊਨਿਟੀ ਬੂਸਟਰ ਗਿਲੋਅ ਨਾਲ ਲਿਵਰ ਖਰਾਬ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਨਾਲ ਭਰਮਾਊਆਯੁਸ਼ ਮੰਤਰਾਲੇ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਗਿਲੋਅ ਵਰਗੀ ਜੜੀ-ਬੂਟੀ ਤੇ ਇਸ ਤਰ੍ਹਾਂ ਦੀ ਜ਼ਹਿਰਿਲੀ ਕੁਦਰਤ ਦਾ ਲੇਬਲ ਲਾਉਣ ਤੋਂ ਪਹਿਲਾਂ, ਲੇਖਕਾਂ ਦਾ ਮਾਨਕ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਪੌਦਿਆਂ ਦੀ ਸਹੀ ਪਛਾਣ ਕਰਨ ਦੀ ਕੋਸ਼ਿਸ਼...National10 months ago
-
ਖੋਜ ਖ਼ਬਰਵਿਗਿਆਨਕਾਂ ਨੇ ਇਕ ਨਵੀਂ ਖ਼ੂਨ ਦੀ ਜਾਂਚ ਵਿਕਸਿਤ ਕੀਤੀ ਹੈ। ਇਹ ਲੱਛਣ ਨਜ਼ਰ ਆਉਣ ਤੋਂ ਪਹਿਲਾਂ ਹੀ ਲਿਵਰ ਨੂੰ ਹੋਏ ਨੁਕਸਾਨ ਦਾ ਪਤਾ ਲਗਾ ਲਵੇਗੀ। ਇਸ ਨਾਲ ਲਿਵਰ ਨਾਲ ਜੁੜੇ ਰੋਗਾਂ ਦਾ ਮੁੱਢਲੀ ਅਵਸਥਾ 'ਚ ਹੀ ਪਤਾ ਲਗਾਉਣਾ ਸੰਭਵ ਹੋ ਸਕੇਗਾ। ਬਿ੫ਟੇਨ ਦੀ ਯੂਨੀਵਰਸਿਟੀ ਕਾਲਜ ਲੰਡਨ ਦੇ ਸ਼ੋਧਕਰਤਾਵਾਂ ਨੇ ਇਹ ਜਾਂਚ ਵਿਕਸਿਤ ਕੀਤੀ ਹੈ। ਇਸ ਨਾਲ ਲਿਵਰ ਰੋਗ ਦੀ ਮੁੱਢਲੀ ਅਵਸਥਾ 'ਚ ਪਛਾਣ ਕਰਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ। ਨਵੀਂ ਜਾਂਚ ਸਾਧਾਰਨ ਤੇ ਲਿਵਰ ਦੀ ਸਮੱਸਿਆ ਨਾਲ ਪ੫ਭਾਵਿਤ ਲੋਕਾਂ ਦੇ ਨਮੂਨਿਆਂ 'ਚ ਫਰਕ ਕਰ ਸਕਦੀ ਹੈ। ਇਹ ਸਿਰਫ਼ 30 ਤੋਂ 35 ਮਿੰਟ 'ਚ ਖ਼ੂਨ ਦੇ ਨਮੂਨੇ ਨਾਲ ਲਿਵਰ ਨੂੰ ਨੁਕਸਾਨ ਦੀ ਮੁੱਢਲੀ ਅਵਸਥਾ ਯਾਨੀ ਲਿਵਰ ਫਾਈਬ੫ੋਸਿਸ ਦਾ ਪਤਾ ਲਗਾ ਲੈਂਦੀ ਹੈ।News4 years ago
-
ਲੂਣ ਦੀ ਬਹੁਤਾਤ ਕਾਰਨ ਜਿਗਰ ਨੂੰ ਵੀ ਖਤਰਾਬੀਜਿੰਗ (ਏਜੰਸੀ) : ਨਮਕ ਦੇ ਵੱਧ ਸੇਵਨ ਨਾਲ ਬਲੱਡ ਪ੍ਰੈਸ਼ਰ ਤਾਂ ਵਧਦਾ ਹੀ ਹੈ। ਹੁਣ ਇਕ ਹੋਰ ਖਤਰਾ ਸਾਹਮਣੇ ਆਇਆ ਹੈ। ਇਕNews6 years ago