live in
-
Ind vs Aus 4th Test : ਪਹਿਲੇ ਦਿਨ ਦੀ ਖੇਡ ਖ਼ਤਮ, ਆਸਟ੍ਰੇਲੀਆ ਨੇ 5 ਵਿਕਟਾਂ ਗੁਆ ਕੇ ਬਣਾਈਆਂ 274 ਦੌੜਾਂInd vs Aus : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁੰਨ ਮੁਕਾਬਲਾ ਬ੍ਰਿਸਬੇਨ ਦੇ ਬ੍ਰਿਸਬੇਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ 87 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾ ਲਈਆਂ ਹਨ।Cricket8 hours ago
-
ਬਿੱਗ ਬੌਸ 14 : ਜਦ ਰਾਹੁਲ ਵੈਦਿਆ ਦੀ ਲਾਈਵ ਪਰਫਾਰਮੈਂਸ ਦੇਖਣ ਪਰਿਵਾਰ ਨਾਲ ਪਹੁੰਚੀ ਸੀ ਸ਼੍ਰੀਦੇਵੀ, ਵੀਡੀਓ ਹੋਈ ਵਾਇਰਲBollywood news ‘ਬਿੱਗ ਬੌਸ 14’ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਕ੍ਰੇਜ਼ ਹੈ। ਘਰ ’ਚ ਰਹਿ ਰਹੇ ਸਾਰੇ ਕੰਟੈਸਟੈਂਟ ਆਪਣੇ-ਆਪਣੇ ਖੇਤਰ ਦੇ ਮਾਹਿਰ ਖਿਡਾਰੀ ਹਨ। ਹਰ ਕੋਈ ਘਰ ’ਚ ਆਪਣੀ ਜਗ੍ਹਾ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਗੇਮ ਖੇਡ ਰਹੇ ਹਨ।Entertainment 14 hours ago
-
Stock Market: ਸੈਂਸੇਕਸ 200 ਅੰਕ ਤੋਂ ਜ਼ਿਆਦਾ ਟੁੱਟਿਆ, ਨਿਫਟੀ 14500 ਤੋਂ ਉੱਪਰ ਕਰ ਰਿਹਾ ਕਾਰੋਬਾਰਅੱਜ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਫਲੈਟ ਖੁੱਲਿ੍ਹਆ। ਬੀਐੱਸਈ ਦਾ ਮੁੱਖ Index sensex 39.73 ਅੰਕ ਟੁੱਟ ਕੇ 49544.43 ਦੇ ਪੱਧਰ ’ਤੇ ਖੁੱਲਿ੍ਹਆ।Business15 hours ago
-
ਸਭ ਤੋਂ ਘੱਟ ਉਮਰ ’ਚ ਸਰੀਰ ਦਾਨ ਕਰਨ ਵਾਲੀ 20 ਮਹੀਨਿਆਂ ਦੀ ਧਨੀਸ਼ਠਾ, ਇੰਝ ਬਚਾਈਆਂ 5 ਜ਼ਿੰਦਗੀਆਂਕੋਈ ਲੰਬੀ ਜ਼ਿੰਦਗੀ ਗੁਜ਼ਾਰ ਕੇ ਵੀ ਪਰੋਪਕਾਰ ਨਹੀਂ ਕਰ ਪਾਉਂਦਾ ਤੇ ਧਨੀਸ਼ਠਾ ਨਾਂ ਦੀ ਨੰਨ੍ਹੀ ਬੱਚੀ ਨੇ ਜਾਂਦੇ-ਜਾਂਦੇ ਪੰਜ ਜ਼ਿੰਦਗੀਆਂ ਨੂੰ ਬਚਾ ਲਿਆ। ਇਸ ਨਾਲ ਹੀ ਦਿੱਲੀ ਦੇ ਰੋਹਿਣੀ ਇਲਾਕੇ ਦੀ ਮਾਤਰ 20 ਮਹੀਨੇ ਦੀ ਬੱਚੀ ਧਨੀਸ਼ਠਾ ਸਭ ਤੋਂ ਘੱਟ ਉਮਰ ਦੀ ਕੈਡੇਵਰ ਡੋਨਰ ਬਣ ਗਈ ਹੈ।National1 day ago
-
Stock Market : ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਫਿਰ ਵੀ 49000 ’ਤੇ ਕਾਰੋਬਾਰ ਕਰ ਰਿਹਾ ਸੈਂਸੇਕਸ, ਨਿਫਟੀ ਵੀ 14500 ਤੋਂ ਉੱਪਰਦੁਨੀਆ ਭਰ ਦੇ ਮਿਲੇ-ਜੁਲੇ ਸੰਕੇਤਾਂ ਦੇ ਚੱਲਦੇ ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿ੍ਹਆ। Bombay Stock Exchange ਦਾ ਮੁੱਖ Indexing sensex 76.91 ਅੰਕ ਹੇਠਾ 49,415.41...Business1 day ago
-
Ind vs Aus 3rd Test : ਇਨ੍ਹਾਂ ਦੋ ਬੱਲੇਬਾਜ਼ਾਂ ਨੇ ਟਾਲੀ ਭਾਰਤ ਦੀ ਹਾਰ, ਸੀਰੀਜ਼ ਅਜੇ ਵੀ ਹੈ 1-1 ਨਾਲ ਬਰਾਬਰਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਸੋਮਵਾਰ 11 ਜਨਵਰੀ ਮੁਕਾਬਲੇ ਦਾ ਆਖਰੀ ਦਿਨ ਹੈ।Cricket4 days ago
-
Stock Market Today: ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਬਣਿਆ ਨਵਾਂ ਰਿਕਾਰਡ; ਸੈਂਸੇਕਸ 49000 ਦੇ ਪਾਰ, ਨਿਫਟੀ ਵੀ 14400 ਤੋਂ ਉਪਰਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂੁਚਕ ਅੰਕ ਸੈਂਸੇਕਸ 329.33 ਅੰਕ ਦੀ ਤੇਜ਼ੀ ਨਾਲ 49111.84 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.90 ਅੰਕ ਦੇ ਵਾਧੇ ਨਾਲ 14431.20 ਦੇ ਪੱਧਰ ’ਤੇ ਖੁੱਲ੍ਹਾ।Business4 days ago
-
Ind vs Aus 3rd Test Day : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਕੋਲ 197 ਦੌੜਾਂ ਦੀ ਬੜਤਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਦੀ ਪਹਿਲੀ ਪਾਰੀ 338 ਦੌੜਾਂ ’ਤੇ ਸਿਮਟੀ ਸੀ। ਭਾਰਤ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ’ਤੇ 2 ਵਿਕਟਾਂ ਦੇ ਨੁਕਸਾਨ ਨਾਲ 96 ਦੌੜਾਂ ਬਣਾਈਆਂ ਸਨ।Cricket6 days ago
-
ਸ਼ੇਅਰ ਬਾਜ਼ਾਰ ਹੁਣ ਤਕ ਦੇ ਸਰਬੋਤਮ ਪੱਧਰ 'ਤੇ ਬੰਦ, ਸੈਂਸੇਕਸ ਕਰੀਬ 700 ਅੰਕ ਉਛਲਿਆ, ਨਿਫਟੀ 14,300 ਦੇ ਪਾਰਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1.01 ਫ਼ੀਸਦੀ ਦੇ ਵਾਧੇ ਨਾਲ 689.19 ਅੰਕ ਉੱਪਰ 48782.51 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 209.90 ਅੰਕ ਉਛਲ ਕੇ 1.48 ਫ਼ੀਸਦੀ ਦੀ ਤੇਜ਼ੀ ਨਾਲ 14347.25 ਦੇ ਪੱਧਰ 'ਤੇ ਬੰਦ ਹੋਇਆ।Business7 days ago
-
Ind vs Aus 3rd test Day 2 : ਦੂਜੇ ਦਿਨ ਦਾ ਖੇਡ ਸਮਾਪਤ, ਭਾਰਤ ਨੇ 2 ਵਿਕੇਟਾਂ ’ਤੇ ਬਣਾਈਆਂ 96 ਦੌੜਾਂਭਾਰਤ ਤੇ ਆਸਟਰੇਲੀਆ ’ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗਰਾਉਂਡ ’ਚ ਖੇਡਿਆ ਜਾ ਰਿਹਾ ਹੈ। ...Cricket7 days ago
-
Ind vs Aus 3rd test :ਪਹਿਲੇ ਦਿਨ ਹੋਈ ਸਿਰਫ਼ 55 ਓਵਰਾਂ ਦੀ ਖੇਡ, ਮਜਬੂਤ ਸਥਿਤੀ ’ਚ ਆਸਟ੍ਰੇਲੀਆ: ਭਾਰਤ ਅਤੇ ਆਸਟਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ’ਤੇ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਦਾ ਕਪਤਾਨ ਟਿਮ ਪੈਨ ਨੇ ਟੌਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।Cricket8 days ago
-
ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ਼, ਸੈਂਸੇਕਸ ’ਚ 285 ਅੰਕਾਂ ਦਾ ਵਾਧਾ, ਨਿਫਟੀ 14200 ਦੇ ਪਾਰਅੱਜ, ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ, ਸਟਾਕ ਮਾਰਕੀਟ ਵਾਧੇ ਨਾਲ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 285.67 ਅੰਕ ਦੇ ਵਾਧੇ ਨਾਲ 48459.73 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.70 ਅੰਕ ਖੁੱਲ੍ਹ ਕੇ 14230 ਦੇ ਪੱਧਰ 'ਤੇ ਬੰਦ ਹੋਇਆ ਹੈ।Business8 days ago
-
ਪੀਐੱਮ ਬੋਲੇ - ਅਸੀਂ ਦੁਨੀਆ ’ਚ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮ ਵੱਲ, ਅਸੀਂ ਇਕ ਨਹੀਂ ਦੋ ਕੋਵਿਡ ਵੈਕਸੀਨਜ਼ ਤਿਆਰ ਕੀਤੀਆਂਮੋਦੀ ਨੇ ਕਿਹਾ, ‘ਅੱਜ ਭਾਰਤ ’ਚ ਇੰਡਸਟਰੀ ਅਤੇ ਇੰਸਟੀਚਿਊਸ਼ਨ ’ਚ collaboration ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ’ਚ ਆਪਣੇ ਰਿਸਰਚ ਸੈਂਟਰ ਅਤੇ ਫੈਸਿਲੀਟੀਜ਼ ਸਥਾਪਿਤ ਕਰ ਰਹੀਆਂ ਹਨ।National11 days ago
-
ਪਹਿਲੀ ਵਾਰ ਸੈਂਸੇਕਸ ਪਹੁੰਚਿਆ 48000 ਦੇ ਪਾਰ, ਨਿਫਟੀ ਵੀ 14103 ਤੋਂ ਉਪਰ; ONGC, TCS ਤੇ SBI ਦੇ ਸ਼ੇਅਰਾਂ ’ਚ ਉੁਛਾਲਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ’ਤੇ ਹੋਈ। ਸੈਂਸੇਕਸ ਨੇ ਪਹਿਲੀ ਵਾਰ 48000 ਦਾ ਅੰਕਡ਼ਾ ਪਾਰ ਕੀਤਾ। ਬੰਬੇ ਸਟਾਕ ਐਕਸਚੇਂਜ ਦੇ ਮੁੱਖ ਇੰਡੈਕਸ ਸੈਂਸੇਕਸ 236.65 ਅੰਕ ਉਛਲ ਕੇ 48105.63 ਦੇ ਪੱਧਰ ’ਤੇ ਖੁੱਲ੍ਹਿਆ।Business11 days ago
-
Kisan Andolan : 23 ਜਨਵਰੀ ਨੂੰ ਰਾਜਭਵਨ ਤਕ ਮਾਰਚ ਕੱਢਣਗੇ ਕਿਸਾਨ ; ਗਣਤੰਤਰ ਦਿਵਸ 'ਤੇ ਦਿੱਲੀ 'ਚ ਹੋਵੇਗੀ Tractor Kisan Paradeਸਰਕਾਰ ਨਾਲ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਆਪਣਾ ਸਟੈਂਡ ਸਖ਼ਤ ਕਰਦਿਆਂ ਕਿਸਾਨ ਜਥੇਬੰਦੀਆਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 26 ਜਨਵਰੀ ਨੂੰ ਜਦੋਂ ਦੇਸ਼ ਗਣਤੰਤਰ ਦਿਵਸ ਮਨਾਏਗਾ, ਉਹ ਦਿੱਲੀ ਵੱਲ ਟ੍ਰੈਕਟਰ ਮਾਰਚ ਕੱਢਣਗੇ।National13 days ago
-
Farmers Protest : ਰੇੜਕਾ ਟੁੱਟਿਆ, ਕਿਸਾਨਾਂ ਦੀਆਂ ਦੋ ਮੰਗਾਂ ’ਤੇ ਬਣੀ ਸਹਿਮਤੀ, ਬਾਕੀ ਮੁੱਦਿਆਂ ’ਤੇ ਚਾਰ ਜਨਵਰੀ ਨੂੰ ਮੰਥਨਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਕੇਂਦਰ ਸਰਕਾਰ ਨਾਲ ਅਗਲੇ ਦੌਰ ਦੀ ਗੱਲਬਾਤ ਅੱਜ ਰਾਜਧਾਨੀ ਦੇ ਵਿਗਿਆਨ ਭਵਨ ’ਚ ਦੁਪਹਿਰ ਦੋ ਵਜੇ ਹੋਵੇਗੀ।National15 days ago
-
ਪੀਏਯੂ ਦੇ ਲਾਈਵ ਪ੍ਰਰੋਗਰਾਮ 'ਚ ਖੇਤੀ ਸਮੱਸਿਆਵਾਂ ਬਾਰੇ ਚਰਚਾਪੀਏਯੂ ਵੱਲੋਂ ਹਰ ਬੁੱਧਵਾਰ ਕਰਵਾਏ ਜਾਂਦੇ ਲਾਈਵ ਪ੍ਰਰੋਗਰਾਮ ਨਾਲ ਵੱਡੀ ਪੱਧਰ ਤੇ ਕਿਸਾਨਾਂ ਦਾ ਜੁੜਨਾ ਜਾਰੀ ਹੈ। ਇਸ ਸਬੰਧੀ ਬੁੱਧਵਾਰ ਨੂੰ ਕਰਵਾਏ ਗਏ ਲਾਈਵ ਪ੍ਰਰੋਗਰਾਮ ਵਿੱਚ ਖੇਤੀ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਗੱਲ ਕੀਤੀ ਗਈ। ਸਭ ਤੋਂ ਪਹਿਲਾਂ ਇਸ ਪੰਦਰਵਾੜੇ ਦੇ ਕਾਰ-ਵਿਹਾਰਾਂ ਸਬੰਧੀ ਜਾਣਕਾਰੀ ਡਾ. ਇੰਦਰਪ੍ਰਰੀਤ ਕੌਰ ਨੇ ਦਿੱਤੀ।Punjab16 days ago
-
34ਵੇਂ ਦਿਨ ਪਹੁੰਚਿਆ ਕਿਸਾਨਾਂ ਦਾ ਅੰਦੋਲਨ, ਸਿੰਘੂ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਨੇ ਬਦਲੀ ਰਣਨੀਤੀਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਕਿਸਾਨਾਂ ਦਾ ਧਰਨ ਪ੍ਰਦਰਸ਼ਨ ਮੰਗਲਵਾਰ ਨੂੰ 34ਵੇਂ ਦਿਨ ’ਚ ਪ੍ਰਦਰਸ਼ਨ ਮੰਗਲਵਾਰ ਨੂੰ 34ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਇਸ ਨਾਲ ਸਿੰਘੂ ਤੇ ਟਿਕਰੀ ਬਾਰਡਰ ਨਾਲ ਦਿੱਲੀ-ਯੂਪੀ ਬਾਰਡਰ ’ਤੇ ਵੀ ਵੱਡੀ ਗਿਣਤੀ ’ਚ ਕਿਸਾਨ ਜਮ੍ਹਾ ਹਨ।National17 days ago
-
ਇਕ ਵਾਰ ਫਿਰ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਕਰੇਗੀ ਗੱਲਬਾਤ, 30 ਦਸੰਬਰ ਨੂੰ ਵਿਗਿਆਨ ਭਵਨ 'ਚ ਬੁਲਾਇਆਕੇਂਦਰ ਸਰਕਾਰ ਕਿਸਾਨਾਂ ਨਾਲ 30 ਦਸੰਬਰ ਨੂੰ ਦੁਪਹਿਰੇ 2 ਵਜੇ ਵਿਗਿਆਨ ਭਵਨ 'ਚ ਗੱਲਬਾਤ ਕਰੇਗੀ। ਬੀਤੇ ਦਿਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਗੱਲਬਾਤ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਸੀ ਜਿਸ ਤੋਂ ਬਾਅਦ ਅੱਜ ਕੇਂਦਰ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।National18 days ago
-
Ind vs Aus 2nd Test : ਤੀਸਰੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਨੂੰ ਮਿਲੀ ਸਿਰਫ਼ 2 ਦੌੜਾਂ ਦੀ ਬੜਤਭਾਰਤੀ ਟੀਮ ਨੇ 277/5 ਤੋਂ ਅੱਗੇ ਖੇਡਦੇ ਹੋਏ ਮੈਚ ਦੇ ਤੀਸਰੇ ਦਿਨ 115.1 ਓਵਰ ’ਚ ਸਾਰੇ ਵਿਕਟ ਗੁਆ ਕੇ 326 ਰਨ ਬਣਾਏ। ਇਸ ਤਰ੍ਹਾਂ ਭਾਰਤ ਦੇ ਕੋਲ 131 ਰਨਾਂ ਦੀ ਬੜਤ ਹੈ। ਇਸਦੇ ਜਵਾਬ ’ਚ ਖ਼ਬਰ ਲਿਖੇ ਜਾਣ ਤਕ ਆਸਟ੍ਰੇਲੀਆ ਨੇ ਦੂਸਰੀ ਪਾਰੀ ’ਚ 46.1 ਓਵਰ ’ਚ 5 ਵਿਕੇਟ ਗੁਆ ਕੇ 98 ਰਨ ਬਣਾ ਲਏ ਹਨ।Cricket18 days ago