lines
-
ਪਾਵਰਕਾਮ ਬਿਜਲੀ ਲਾਈਨਾਂ ਦੀ ਮੁਰੰਮਤ ਲਈ ਹੋਇਆ ਪੱਬਾਂ ਭਾਰਝੋਨੇ ਦੀ ਬਿਜਾਈ ਦੇ ਸੀਜ਼ਨ ਦੇ ਮੱਦੇਨਜ਼ਰ ਪਾਵਰਕਾਮ ਦੀ ਸਬ ਡਿਵੀਜ਼ਨ ਕਲਾਨੌਰ ਦੇ ਕਰਮਚਾਰੀ ਪੱਬਾਂ ਭਾਰ ਹੋ ਕੇ ਕੜਾਕੇ ਦੀ ਗਰਮੀ ਦੌਰਾਨ ਵੱਖ ਵੱਖ ਫੀਡਰਾਂ ਦੀਆਂ ਬਿਜਲੀ ਲਾਈਨਾਂ ਦੀ ਮੁਰੰਮਤੀ ਕਰ ਰਹੇ ਹਨ ਜਿਨਾਂ੍ਹ ਦਾ ਕਿਸਾਨਾਂ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਾਵPunjab5 hours ago
-
ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਇਆ ਨੌਜਵਾਨ, ਮੌਤਪਿੰਡ ਮਹਿੰਦੀਪੁਰ ਵਿਖੇ ਸਥਿਤ ਇਕ ਰਿਹਾਇਸ਼ੀ ਮਕਾਨ ਦੇ ਉਪਰ ਤੋਂ ਲੰਘਦੀਆਂ ਹਾਈ ਵੋਲਟ ਪਿੰਡ ਮਹਿੰਦੀਪੁਰ ਵਿਖੇ ਸਥਿਤ ਇਕ ਰਿਹਾਇਸ਼ੀ ਮਕਾਨ ਦੇ ਉਪਰ ਤੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ।Punjab2 days ago
-
ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ ਡੈਸਕ ਲਾਈਨ ਸਬੰਧੀ ਕੀਤਾ ਜਾਗਰੂਕਐੱਸਐੱਸਪੀ ਡਾ. ਸੰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਐੱਸਐੱਸਪੀ ਡਾ. ਸੰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਰਾਜੀਵ ਕੁਮਾਰ ਦੀ ਅਗਵਾਈ 'ਚ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਕਾਂਸਟੇਬਲ ਮਨਪ੍ਰਰੀਤ ਕੌਰPunjab2 days ago
-
ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਨੇ ਲੋਕਾਂ ਨੂੰ ਤੁਲਸੀ ਦੇ ਬੂਟੇ ਵੰਡੇਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਸਮਾਜ ਸੇਵੀ ਸੰਸਥਾ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਵੱਲੋਂ ਅੱਜ ਰਘੂPunjab5 days ago
-
ਬਠਿੰਡਾ ਪੁਲਿਸ ਨੇ 16 ਥਾਣਾ ਮੁਖੀਆਂ ਦੇ ਕੀਤੇ ਤਬਾਦਲੇਬਠਿੰਡਾ ਪੁਲਿਸ ਨੇ ਵੀਰਵਾਰ ਨੂੰ ਜ਼ਿਲ੍ਹੇ ਦੇ 16 ਥਾਣਾ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਪੁਲਿਸ ਐਕਟ 2007 ਦੀ ਧਾਰਾ 32 (6) ਤਹਿਤ ਬਣਾਈ ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਐੱਸਐੱਸਪੀ ਜੇ ਇਲੇਨਚੇਜ਼ੀਅਨ ਨੇ ਇਹ ਤਬਾਦਲੇ ਕੀਤੇ ਹਨ। ਸਿਰਫ਼ 10 ਥਾਣੇਦਾਰਾਂ ਦੇ ਥਾਣੇ ਬਦਲੇ ਗਏ ਹਨ ਜਦਕਿ ਤਿੰਨ ਥਾਣੇਦਾਰਾਂ ਨੂੰ ਪੁਲਿਸ ਲਾਈਨ ਤੋਂ ਥਾਣਾ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਤਿੰਨਾਂ ਨੂੰ ਥਾਣਾ ਮੁਖੀਆਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਹੁਕਮਾਂ ਅਨੁਸਾਰPunjab11 days ago
-
ਬਠਿੰਡਾ ਪੁਲਿਸ ਨੇ 16 ਥਾਣਾ ਮੁਖੀਆਂ ਦੇ ਕੀਤੇ ਤਬਾਦਲੇ, ਤਿੰਨ ਥਾਣਾ ਮੁਖੀਆਂ ਨੂੰ ਪੁਲਿਸ ਲਾਈਨ ਭੇਜਿਆਬਠਿੰਡਾ ਪੁਲਿਸ ਨੇ ਵੀਰਵਾਰ ਨੂੰ ਜ਼ਿਲ੍ਹੇ ਦੇ 16 ਥਾਣਾ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਪੁਲਿਸ ਐਕਟ 2007 ਦੀ ਧਾਰਾ 32 (6) ਤਹਿਤ ਬਣਾਈ ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਐਸਐਸਪੀ ਜੇ ਇਲੇਨਚੇਜ਼ੀਅਨ ਨੇ ਇਹ ਤਬਾਦਲੇ ਕੀਤੇ ਹਨ। ਸਿਰਫ਼ 10 ਥਾਣੇਦਾਰਾਂ ਦੇ ਥਾਣੇ ਬਦਲੇ ਗਏ ਹਨ ਜਦਕਿ ਤਿੰਨ ਥਾਣੇਦਾਰਾਂ ਨੂੰ ਪੁਲਿਸ ਲਾਈਨ ਤੋਂ ਥਾਣਾ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਤਿੰਨਾਂPunjab11 days ago
-
ਅਮਰੀਕ ਸਿੰਘ ਰਾਵਾਂ ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੇ ਪ੍ਰਧਾਨ ਬਣੇਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮਹੀਨਾਵਾਰ ਪ੍ਰਧਾਨ ਸਰੂਪ ਸਿੰਘ ਖਾਸਰੀਆ ਦੀ ਅਗਵਾਈ ਹੇਠ ਬੇਗੋਵਾਲ 'ਚ ਹੋਈ । ਇਸ ਮੌਕੇ ਬੀਤੇ ਸਮੇਂ ਦੌਰਾਨ ਕਲੱਬ ਵੱਲੋਂ ਕਰਵਾਏ ਗਏ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ । ਕਲੱਬ ਦੀ ਰੀਤ ਅਨੁਸਾਰ ਸਾਲ 2022/23 ਦੀ ਟੀਮ ਦਾ ਗਠਨ ਵੀ ਕੀਤਾ ਗਿਆ, ਜਿਸ ਲਾਇਨ ਅਮਰੀਕ ਸਿੰਘ ਰਾਵਾਂ ਨੂੰ ਕਲੱਬ ਦਾ ਪ੍ਰਧਾਨ, ਕੁਲਵੰਤ ਸਿੰਘ ਘੋਤੜਾ ਨੂੰ ਸੈਕਟਰੀ, ਰਾਜਵਿੰਦਰ ਸਿੰਘ ਜੈਦ ਨੂੰ ਕੈਸ਼ੀਅਰ ਤੇ ਅਮਨਦੀਪ ਸਿੰਘ ਨੂੰ ਪੀਆਰਓ ਚੁਣਿਆ ਗਿਆ ।Punjab14 days ago
-
India China Tension : LAC ਦੀ ਸਥਿਤੀ ਬਾਰੇ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ - ਖੇਤਰ ਨੂੰ ਕਿਸ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇਜਨਰਲ ਪਾਂਡੇ ਨੇ ਕਿਹਾ ਕਿ ਸਾਡਾ ਧਿਆਨ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵੀ ਰਿਹਾ ਹੈ। ਉਸਨੇ ਇਹ ਵੀ ਕਿਹਾ ਕਿ ਸਾਡਾ ਉਦੇਸ਼ ਐਲਏਸੀ ਦੇ ਨਾਲ ਤਣਾਅ ਨੂੰ ਘੱਟ ਕਰਨਾ ਅਤੇ ਸਥਿਤੀ ਨੂੰ ਬਹਾਲ ਕਰਨਾ ਹੈ...National15 days ago
-
17 ਮਈ ਨੂੰ ਚੰਡੀਗੜ੍ਹ ਅੰਦੋਲਨ ਲਈ ਤਿਆਰ ਰਹਿਣ ਕਿਸਾਨ : ਬਹਿਰਾਮਕੇ/ਭੁਲੇਰੀਆਐੱਨਐੱਸ. ਲਾਲੀ, ਕੋਟ ਈਸੇ ਖਾਂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਇੱਕ ਮਹੱਤਵਪੂਰਨ ਬੈਠਕ ਦੌਰਾਨ ਪ੍ਰਧਾਨਗੀ ਕਰਦਿਆਂPunjab15 days ago
-
ਕੈਬਨਿਟ ਮੰਤਰੀ ਜਿੰਪਾ ਨੇ ਕੀਤਾ ਕੰਡੀ ਕਨਾਲ ਨਹਿਰ ਦੀ ਕੰਕਰੀਟ ਲਾਈਨਿੰਗ ਦਾ ਉਦਘਾਟਨਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਨਹਿਰ ਦੀ ਪਹੁੰਚ ਵਿੱਚ ਘੋਗਰਾ ਮਾਈਨਰ, ਦਸੂਹਾ, ਰਜਵਾਹਾ, ਮੀਰਪੁਰ ਮਾਈਨਰ, ਪੰਨਵਾਂ ਡਿਸਟਰੀਬਿਊਟਰੀ, ਬਲੱਗਣ ਮਾਈਨਰ, ਜੁਝਾਰ ਰਜਵਾਹਾ ਅਤੇ ਡੱਫਰ ਰਜਵਾਹਾ ਆਉਂਦੇ ਹਨ ਅਤੇ ਇਨ੍ਹਾਂ ਡਿਸਟ੍ਰੀਬਿਊਟਰਾਂ ਅਤੇ ਮਾਈਨਰ ਦੀ ਮਨਰੇਗਾ ਸਕੀਮ ਤਹਿਤ ਸਫ਼ਾਈ ਦਾ ਕੰਮ ਕੀਤਾ ਗਿਆ ਸੀ।Punjab15 days ago
-
ਪੰਜ ਬਾਲ ਮਜਦੂਰ ਮੁਕਤ ਕਰਵਾਏਮਹਿਲਾ ਤੇ ਬਾਲ ਵਿਕਾਸ ਮੰਤਰਾਲਿਆਂ ਦੇ ਸਹਿਯੋਗ ਨਾਲ ਚਲ ਰਹੀ ਨੈਚੁਰਲ ਕੇਅਰ ਚਾਇਲਡ ਲਾਈਨ ਬਠਿੰਡਾ ਦੀ ਟੀਮ ਨੇ ਬਚਪਨ ਬਚਾਓ ਅੰਦੋਲਨ ਦੀ ਮਦਦ ਨਾਲ ਪੰਜ ਬੱਚਿਆਂ ਨੂੰ ਬਾਲ ਮਜਦੂਰੀ ਤੋਂ ਮੁਕਤ ਕਰਵਾਇਆ। ਚਾਇਲਡ ਲਾਈਨ ਤੋਂ ਸੈਂਟਰ ਕੋਆਰਡੀਨੇਟਰ ਸੁਮਨਦੀਪ ਸ਼ਰਮਾ ਨੇ ਦੱਸਿਆ ਕਿ ਚਾਇਲਡ ਲਾਈਨ 1098 'ਤੇ ਪਿਛਲੇ ਦਿਨੀਂ ਜਾਣਕਾਰੀ ਮਿਲੀ ਸੀ ਕਿ ਬਠਿੰਡੇ ਵਿਚ ਅਲੱਗ ਅਲੱਗ ਜਗ੍ਹਾ 'ਤੇ 8-16 ਸਾਲ ਤਕ ਦੇ ਬੱਚੇ ਬਾਲ ਮਜਦੂਰੀ ਕਰ ਰਹੇ ਹਨ, ਜਿਸ ਤੋਂ ਬਾਅਦ ਟੀਮ ਵਲੋਂPunjab18 days ago
-
ਲਾਇਨ ਕਲੱਬ ਨੇ ਮਨਾਇਆ ਅੰਤਰ-ਰਾਸ਼ਟਰੀ ਕਿਤਾਬ ਦਿਵਸਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਰਾਇਮਰੀ ਸਕੂਲ ਹਕੀਮਪੁਰ ਵਿਖੇ ਲਾਇਨPunjab21 days ago
-
ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾਬਗੀਚਾ ਸਿੰਘ, ਮਮਦੋਟ (ਫਿਰੋਜ਼ਪੁਰ) : ਬਲਾਕ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਰਹੇਲਾ ਹਾਜੀ ਵਿਖੇ ਬਿਜਲੀ ਦੇ ਮੀਟਰਾਂ ਵਾਲੀ ਬਗੀਚਾ ਸਿੰਘ, ਮਮਦੋਟ (ਫਿਰੋਜ਼ਪੁਰ) : ਬਲਾਕ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਰਹੇਲਾ ਹਾਜੀ ਵਿਖੇ ਬਿਜਲੀ ਦੇ ਮੀਟਰਾਂ ਵਾਲੀPunjab22 days ago
-
ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਸੰਘਰਸ਼ ਦਾ ਐਲਾਨਪੰਜਾਬ ਦੀ ਆਪ ਸਰਕਾਰ ਵੱਲੋਂ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦਾ ਫੁਰਮਾਨ ਜਾਰੀ ਕਰ ਕੇ ਗਰੀਬ ਲੋਕਾਂ ਤੋਂ ਰੁਜ਼ਗਾਰ ਖੋਹਣ ਦੀ ਸਖਤ ਨਿੰਦਾ ਕੀਤੀ ਹੈ।Punjab23 days ago
-
ਮੋਟਰਸਾਈਕਲ ਰੇਹੜੀ ਸੰਚਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਕੀਤੀ ਨਾਅਰੇਬਾਜ਼ੀਪ੍ਰਦਰਸ਼ਨ ਦੌਰਾਨ ਗੱਲ ਕਰਦਿਆਂ ਸ਼ਹਿਰ ਦੇ ਰੇਹੜੀ ਸੰਚਾਲਕਾਂ ਨੇ ਕਿਹਾ ਕਿ ਉਹ ਤਕਰੀਬਨ 50 ਤੋਂ 70 ਹਜ਼ਾਰ ਰੁਪਏ ਦੀ ਮੋਟਰਸਾਈਕਲ ਰੇਹੜੀ ਤਿਆਰ ਕਰਵਾਕੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਦੇ ਹਨ।Punjab23 days ago
-
ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦੇ ਫ਼ੈਸਲੇ ਤੋਂ ਭੜਕੇ ਰੇਹੜੀ ਮਾਲਕਪੰਜਾਬ ਸਰਕਾਰ ਵੱਲੋਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਰੇਹੜੀ ਮਾਲਕ ਭੜਕ ਉੱਠੇ ਹਨ। ਰੇਹੜੀ ਚਾਲਕਾਂ ਨੇ ਅੱਜ ਬਠਿੰਡਾ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਵਿਚ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ।Punjab23 days ago
-
ਮੋਟਰਸਾਈਕਲ ਰੇਹੜੀਆਂ ਬੰਦ ਕਰਨ ਤੋਂ ਪਹਿਲਾ ਗਰੀਬਾਂ ਨੂੰ ਰੁਜ਼ਗਾਰ ਦੇਵੇ ਸਰਕਾਰ-ਤਰਸੇਮ ਲਾਲੇਆਣਾਪੰਜਾਬ ਸਰਕਾਰ ਵੱਲੋਂ ਮੋਟਰਸਾਇਕਲ ਰੇਹੜੀਆਂ 'ਤੇ ਲਗਾਈ ਗਈ ਪਬੰਦੀ ਦੀ ਨਿੰਦਾ ਕਰਦੇ ਹੋਏ ਸਥਾਨਕ ਐਫਸੀਆਈ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਸਕੱਤਰ ਤਰਸੇਮ ਸਿੰਘ ਲਾਲੇਆਣਾ ਨੇ ਕਿਹਾ ਕਿ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਨ ਤੋਂ ਪਹਿਲਾ ਗਰੀਬਾਂ ਨੂੰ ਰੁਜਗਾਰ ਮੁਹੱਈਆ ਕਰਵਾਏ ਸਰਕਾਰ।Punjab23 days ago
-
Palmistry News : ਹਥੇਲੀ 'ਚ ਅਜਿਹੀਆਂ ਰੇਖਾਵਾਂ ਹੋਣ ਤਾਂ ਮਿਲ ਜਾਂਦੀ ਹੈ ਸਰਕਾਰੀ ਨੌਕਰੀ ! ਕਦੇ ਨਹੀਂ ਹੁੰਦੀ ਪੈਸਿਆਂ ਦੀ ਕਮੀਹਥੇਲੀ ਵਿਗਿਆਨ ਦੇ ਅਨੁਸਾਰ ਹੱਥਾਂ ਦੀਆਂ ਰੇਖਾਵਾਂ ਵਿੱਚ ਮਨੁੱਖ ਦਾ ਭਵਿੱਖ ਛੁਪਿਆ ਹੁੰਦਾ ਹੈ। ਮਨੁੱਖੀ ਲਾਈਨਾਂ ਬਦਲਦੀਆਂ ਰਹਿੰਦੀਆਂ ਹਨ। ਹਾਲਾਂਕਿ ਕੁਝ ਲਾਈਨਾਂ ਹਮੇਸ਼ਾ ਇੱਕੋ ਜਿਹੀਆਂ ਰਹਿੰਦੀਆਂ ਹਨ। ਹੱਥਾਂ 'ਚ ਕਈ ਅਜਿਹੀਆਂ ਲਾਈਨਾਂ ਹਨ,Religion23 days ago
-
ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ 'ਤੇ ਹੋਵੇਗਾ : ਪਾਠਕਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾ ਦਾ ਵਿਕਾਸ ਸ਼ਹਿਰਾਂ ਦੀ ਤਰਜ਼ 'ਤੇ ਕਰੇਗੀ। ਹਰ ਪਿੰਡ ਵਿਚ ਰਿਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾ ਦਾ ਵਿਕਾਸ ਸ਼ਹਿਰਾਂ ਦੀ ਤਰਜ਼ 'ਤੇ ਕਰੇਗੀ। ਹਰ ਪਿੰਡ ਵਿਚ ਰਹਿ ਰਹੇ ਲੋਕਾਂ ਤੋਂ ਹਲਕੇ ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਲੋਕਾਂ ਦੀ ਰਾਇPunjab24 days ago
-
Guru Tegh Bahadur Jayanti 2022 : ਇਹਨਾਂ ਸੰਦੇਸ਼ਾਂ ਤੇ ਤਸਵੀਰਾਂ ਰਾਹੀਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਦੋਸਤਾਂ ਤੇ ਨਜ਼ਦੀਕੀਆਂ ਨੂੰ ਦਿਓ ਵਧਾਈਆਂਅੱਜ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ 400ਵੇਂ ਪ੍ਰਕਾਸ਼ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ। 1621 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਜਨਮੇ, ਗੁਰੂ ਤੇਜ ਬਹਾਦਰ ਜੀ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਗੁTechnology25 days ago