lifestyle and relationship
-
Mahashivratri 2021 : ਇਸ ਵਾਰ ਮਹਾਸ਼ਿਵਰਾਤਰੀ 'ਤੇ ਬਣ ਰਿਹੈ ਕਲਿਆਣਕਾਰੀ ਸ਼ਿਵਯੋਗ, ਜਾਣੋ ਇਸ ਵਿਸ਼ੇਸ਼ ਯੋਗ ਬਾਰੇਇਸ ਸਾਲ Mahashivratri 11 ਮਾਰਚ ਨੂੰ ਮਨਾਈ ਜਾਵੇਗੀ। ਇਸ ਦੌਰਾਨ ਸ਼ਿਵ ਭਗਤ ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਇਸ ਦਿਨ ਇਕ ਵਿਸ਼ੇਸ਼ ਯੋਗ ਬਣ ਰਿਹਾ ਹੈ। ਇਸ ਦਿਨ ਸਵੇਰੇ 9 ਵੱਜ ਕੇ 22 ਮਿੰਟ 'ਤੇ ਮਹਾਨ ਕਲਿਆਣਕਾਰੀ ਸ਼ਿਵਯੋਗ ਹੈ। ਇਸ ਤੋਂ ਬਾਅਦ ਸਿੱਧ ਯੋਗ ਸ਼ੁਰੂ ਹੋਵੇਗਾ ਜਿਹੜਾ ਸਾਰੇ ਕੰਮਾਂ 'ਚ ਸਿੱਧੀ ਦਿਵਾਉਣ ਵਾਲਾ ਹੋਵੇਗਾ।Religion1 hour ago
-
Covid-19 ਵੈਕਸੀਨੇਸ਼ਨ ਦੇ ਦਿਨ ਇਨ੍ਹਾਂ ਦੋ ਗੱਲਾਂ ਦਾ ਜ਼ਰੂਰ ਰੱਖੋ ਧਿਆਨਦੇਸ਼ ਭਰ ’ਚ ਕੋਰੋਨਾ ਵਾਇਰਸ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ। ਹਾਲਾਂਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨ ’ਚ ਕਈ ਤਰ੍ਹਾਂ ਦੇ ਸਵਾਲ ਹਨ। ਇਸ ਲਈ ਸਿਹਤ ਮੰਤਰਾਲੇ ਨੇ Advisory ਜਾਰੀ ਕਰ ਕੇ ਲੋਕਾਂ ਦਾ ਵਹਿਮ ਤੇ ਗ਼ਲਤ ਜਾਣਕਾਰੀਆਂ ...Lifestyle1 day ago
-
Holashtak 2021 : ਕਦੋਂ ਸ਼ੁਰੂ ਹੋ ਰਿਹੈ ਹੋਲਾਸ਼ਟਕ, ਪੜ੍ਹੋ ਇਸ ਤਿਥੀ ਦੀ ਪੌਰਾਣਿਕ ਕਥਾHolashtak Meaning : ਹਰ ਸਾਲ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤੋਂ ਲੈ ਕੇ ਪੂਰਣਿਮਾ ਤਿਥੀ ਤਕ ਹੋਲਾਸ਼ਟਕ ਮੰਨਿਆ ਜਾਂਦਾ ਹੈ। ਇਹ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ 'ਚੋਂ ਇਕ ਹੋਲਕਾ ਦਹਿਨ ਦੇ ਪਹਿਲੇ 8 ਦਿਨਾਂ ਨੂੰ ਕਿਹਾ ਜਾਂਦਾ ਹੈ।Lifestyle1 day ago
-
Kumbh Mela 2021 : ਕੀ ਹੈ ਕੁੰਭ ਮੇਲੇ 'ਚ ਸ਼ਾਹੀ ਇਸ਼ਨਾਨ ਦਾ ਮਹੱਤਵ, ਵਿਸ਼ੇਸ਼ ਫਲ਼ ਦੀ ਹੁੰਦੀ ਹੈ ਪ੍ਰਾਪਤੀKumbh Mela ਦੀ ਸ਼ੁਰੂਆਤ ਹੋ ਚੁੱਕੀ ਹੈ। ਕੁੰਭ ਮੇਲੇ 'ਚ ਕਈ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਵਿਚ ਲਲਾਟ 'ਤੇ ਤ੍ਰਿਪੁੰਡ, ਸਰੀਰ 'ਚ ਭਸਮ ਲਗਾਈ ਨਾਗਾ ਸਾਧੂਆਂ ਦਾ ਹਠ ਹੋਵੇਗ, ਸਾਧਨਾ, ਵਿਦਵਾਵਾਂ ਦੇ ਪ੍ਰਵਚਨ, ਅਖਾੜਿਆਂ ਦੇ ਲੰਗਰ, ਅਧਿਆਤਮਕ ਤੇ ਧਰਮ 'ਤੇ ਚਰਚਾ ਸ਼ਾਮਲ ਹੁੰਦੀਆਂ ਹਨ।Religion1 day ago
-
Surya Grahan 2021 : ਇਸ ਸਾਲ ਕਦੋਂ-ਕਦੋਂ ਲੱਗਣ ਵਾਲਾ ਹੈ ਸੂਰਜ ਗ੍ਰਹਿਣ, ਇੱਥੇ ਦੇਖੋ ਪੂਰੀ ਲਿਸਟਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੀਆਂ ਘਟਨਾਵਾਂ ਹੁੰਦੀਆਂ ਹਨ। ਇਹ ਧਰਤੀ ਤੇ ਚੰਦਰਮਾ ਦੀ ਗਤੀ 'ਤੇ ਨਿਰਭਰ ਕਰਦਾ ਹੈ। ਜਾਗਰਣ ਅਧਿਆਤਮ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸਾਲ 2021 'ਚ ਕਿੰਨੇ ਸੂਰਜ ਗ੍ਰਹਿਣ ਲੱਗਣਗੇ ਤੇ ਕਿੰਨੇ ਚੰਦਰ ਗ੍ਰਹਿਣ ਲੱਗਣਗੇ।Lifestyle6 days ago
-
World Wildlife Day 2021 : ਅਜਿਹੇ ਅਨੋਖੇ ਜਾਨਵਰ ਜਿਨ੍ਹਾਂ ਦੀ ਦੇਖਰੇਖ 'ਤੇ ਖ਼ਰਚ-ਹੁੰਦੇ ਲੱਖਾਂ-ਕਰੋੜਾਂ ਰੁਪਏ, ਕੁਝ ਤਾਂ ਬਣਾ ਚੁੱਕੇ ਹਨ ਰਿਕਾਰਡਜਾਨਵਰ ਪਾਲਣਾ ਹੁਣ ਲੋਕਾਂ ਦਾ ਇਕ ਸ਼ੌਕ ਬਣ ਚੁੱਕਾ ਹੈ। ਜਿਨ੍ਹਾਂ ਦੀ ਵੱਖਰੀ ਬ੍ਰੀਡ ਹੁੰਦੀ ਹੈ ਓਨੀ ਹੀ ਜ਼ਿਆਦਾ ਇਨ੍ਹਾਂ ਦੀ ਕੀਮਤ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿਚ ਤਾਂ ਅਜਿਹੇ ਜਾਨਵਰਾਂ ਦੀਆਂ ਪ੍ਰਜਾਤੀਆਂ ਮੌਜੂਦ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ।Lifestyle6 days ago
-
Falgun Maas 2021 : ਅੱਜ ਤੋਂ ਫੱਗਣ ਮਹੀਨਾ ਸ਼ੁਰੂ, ਜਾਣੋ ਕਿਸ ਦੇਵਤਾ ਦੀ ਹੁੰਦੀ ਹੈ ਅਰਾਧਨਾਇਸ ਮਹੀਨੇ ਨੂੰ ਆਨੰਦ ਅਤੇ ਉੱਲਾਸ ਦਾ ਮਹੀਨਾ ਕਿਹਾ ਜਾਂਦਾ ਹੈ। ਇਸੀ ਸਮੇਂ ਤੋਂ ਹਲਕੀ-ਹਲਕੀ ਗਰਮੀ ਸ਼ੁਰੂ ਹੋ ਜਾਂਦੀ ਹੈ। ਨਾਲ ਹੀ ਸਰਦੀ ਘੱਟ ਹੋਣ ਲੱਗਦੀ ਹੈ। ਇਸ ਬਸੰਤ ਰੁੱਤ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ’ਚ ਕਈ ਅਹਿਮ ਤਿਉਹਾਰ ਆਉਂਦੇ ਹਨ, ਜਿਸ ’ਚ ਹੋਲੀ ਪ੍ਰਮੁੱਖ ਹੈ।Religion9 days ago
-
Weight Gain Tips : ਤੇਜ਼ੀ ਨਾਲ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਦਿਨ ’ਚ ਇਸ ਸਮੇਂ ਜ਼ਰੂਰ ਲਓ ਨੀਂਦਮਾਹਿਰ ਹਮੇਸ਼ਾ ਭਾਰ ਵਧਾਉਣ ਲਈ ਡਾਈਟ ’ਚ ਪ੍ਰੋਟੀਨ ਯੁਕਤ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਵੀ ਦੁਬਲੇਪਨ ਤੋਂ ਪਰੇਸ਼ਾਨ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ, ਤਾਂ ਦਿਨ ’ਚ ਇਸ ਸਮੇਂ ਜ਼ਰੂਰ ਨੀਂਦ ਲਓ। ਕਈ ਖੋਜ ’ਚ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ।Lifestyle9 days ago
-
ਬਲੱਡ ਸ਼ੂਗਰ ਕੰਟਰੋਲ ਕਰਨ ਲਈ ਡਾਈਟ ’ਚ ਜ਼ਰੂਰ ਸ਼ਾਮਿਲ ਕਰੋ ਨਿੰਬੂ ਦਾ ਅਚਾਰਡਾਇਬਟੀਜ਼ ਇਕ ਲਾ-ਇਲਾਜ ਬਿਮਾਰੀ ਹੈ, ਜੋ ਸਾਰੀ ਉਮਰ ਰਹਿੰਦੀ ਹੈ। ਲਾਪਰਵਾਹੀ ਵਰਤਣ ’ਤੇ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਫਰਸਟ ਲੈਵਲ ’ਤੇ ਡਾਇਬਟੀਜ਼ ਨਾਲ ਕਈ ਹੋਰ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਇਸ ’ਚ ਦਿਲ ਦੇ ਰੋਗ, ਅਲਸਰ, ਅੱਖਾਂ ਦੀ ਪਰੇਸ਼ਾਨੀ ਅਤੇ ਸਟਰੋਕ ਆਦਿ ਬਿਮਾਰੀਆਂ ਸ਼ਾਮਿਲ ਹਨ।Lifestyle12 days ago
-
Haridwar Kumbh 2021 : ਕਿਵੇਂ ਤੈਅ ਹੁੰਦੀ ਹੈ ਕੁੰਭ ਮੇਲੇ ਦੀ ਤਰੀਕ? ਜਾਣੋ ਇਸ ਦੀ ਗਣਨਾ ਦੀ ਵਿਧੀKumbh 2021 : ਆਸਥਾ ਦਾ ਸਭ ਤੋਂ ਵੱਡਾ ਮੇਲਾ ਕੁੰਭ ਇਸ ਸਾਲ ਹਰਿਦੁਆਰ 'ਚ 27 ਫਰਵਰੀ ਨੂੰ ਲੱਗਣ ਵਾਲਾ ਹੈ। ਇਸ ਦਿਨ ਮਾਘ ਪੂਰਨਿਮਾ ਤੋਂ ਹਰਿਦੁਆਰਕੁੰਭ ਦਾ ਆਗਾਜ਼ ਹੋਣਾ ਹੈ। ਇਸ ਸਾਲ ਕੋਰੋਨਾ ਮਹਾਮਾਰੀ ਕਾਰਨ ਇਹ ਮੇਲਾ ਇਕ ਮਹੀਨਾ ਹੀ ਚੱਲੇਗਾ। ਉਂਝ ਕੁੰਭ ਮੇਲੇ ਦੇ 48 ਦਿਨਾਂ ਤਕ ਚੱਲਣ ਦੀ ਪਰੰਪਰਾ ਹੈ।Religion16 days ago
-
ਨਵੀਂ ਖੋਜ ’ਚ ਖ਼ੁਲਾਸਾ, ਰੋਜ਼ਾਨਾ ਸੇਬ ਖਾਣ ਨਾਲ ਵੱਧਦੀ ਹੈ ਯਾਦ ਸ਼ਕਤੀਖੋਜ ਦੀ ਮੰਨੀਏ ਤਾਂ ਸੇਬ ’ਚ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਫਾਈਟੋਨਿਊਟ੍ਰੀਐਂਟਸ ਅਜਿਹੇ ਕੁਦਰਤੀ ਤੱਤ ਹੁੰਦੇ ਹਨ, ਜੋ ਸਬਜ਼ੀਆਂ, ਫਲ਼ਾਂ, ਸਾਬਤ ਦਾਲਾਂ ਤੇ ਅਨਾਜਾਂ ’ਚ ਪਾਏ ਜਾਂਦੇ ਹਨ। ਇਹ ਨਿਊਟ੍ਰੀਸ਼ਸ ਦੇ ਨਾਲ ਮਿਲ ਕੇ ਕੰਮ ਕਰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।Lifestyle16 days ago
-
Smartphone Can Detect Covid-19 : ਹੁਣ ਨਵਾਂ ਸਮਾਰਟਫੋਨ ਬਲੱਡ ਸੈਂਪਲ ਰਾਹੀਂ ਕਰੇਗਾ ਕੋਰੋਨਾ ਇਨਫੈਕਸ਼ਨ ਦੀ ਜਾਂਚ, ਜਾਣੋ ਕਿਵੇਂCoronavirus ਇਨਫੈਕਸ਼ਨ ਏਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਸ ਤੋਂ ਬਚਾਅ ਲਈ ਜਿੰਨੇ ਵੀ ਉਪਾਅ ਕੀਤੇ ਜਾਣ ਉਹ ਨਾਕਾਫੀ ਲਗਦੇ ਹਨ। ਕਿਸੇ ਵੀ ਇਨਫੈਕਟਿਡ ਰੋਗ ਨੂੰ ਫੈਲਣ ਤੋਂ ਰੋਕਣਾ ਹੈ ਤਾਂ ਤੁਰੰਤ ਰੋਗ ਦੀ ਪਛਾਣ ਕਰ ਕੇ ਰੋਗੀ ਦੀ ਸਿਹਤਮੰਦ ਲੋਕਾਂ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ।Lifestyle21 days ago
-
Saraswati Puja 2021 Date : ਅੱਜ ਕੀਤੀ ਜਾਵੇਗੀ ਮਾਂ ਸਰਸਵਤੀ ਦੀ ਪੂਜਾ? ਜਾਣੋ ਮਹੂਰਤ ਤੇ ਮਹੱਤਵSaraswati Puja 2021 Muhurat : ਹਿੰਦੂ ਧਰਮ 'ਚ ਸਰਸਵਤੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਗਿਆਨ, ਵਾਣੀ, ਬੁੱਧੀ, ਸੂਝ-ਬੂਝ, ਵਿੱਦਿਆ ਤੇ ਸਾਰੀਆਂ ਕਲਾਵਾਂ ਨਾਲ ਸੰਪੂਰਨ ਮਾਂ ਸਰਸਵਤੀ ਦੀ ਇਸ ਦਿਨ ਪੂਜਾ ਹੁੰਦੀ ਹੈ। ਹਿੰਦੂ ਕੈਲੰਡਰ ਅਨੁਸਾਰ, ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ ਵਾਲੇ ਦਿਨ ਸਰਸਵਤੀ ਪੂਜਾ ਹੁੰਦੀ ਹੈ।Religion21 days ago
-
Valentine day 2021 : ਇਸ ਦਿਨ ਕੱਪੜਿਆਂ ਦਾ ਰੰਗ ਦੱਸੇਗਾ ਕਿ ਤੁਸੀਂ ਸਿੰਗਲ ਹੋ ਜਾ ਫਿਰ ਰਿਲੈਸ਼ਨਸ਼ਿਪ 'ਚਵੈਲੇਨਟਾਈਨ ਡੇਅ ਵਾਲੇ ਦਿਨ ਦਫ਼ਤਰ, ਕਾਲਜ, ਡੇਅ ਆਊਟਿੰਗ ਕਿਤੇ ਵੀ ਜਾਣ ਲਈ ਤਿਆਰ ਹੋ ਰਹੇ ਹੋ ਤਾਂ ਜ਼ਰਾ ਆਪਣੇ ਕੱਪੜਿਆਂ ਦੇ ਰੰਗ 'ਤੇ ਗੌਰ ਕਰੋ ਕਿਉਂਕਿ ਇਸ ਦਿਨ ਪਾਏ ਜਾਣ ਵਾਲੇ ਰੰਗ ਤੁਹਾਡਾ ਰਿਲੈਸ਼ਨਸ਼ਿਪ ਸਟੇਟਸ ਦੱਸਦਾ ਹੈ ਕਿ ਤੁਸੀਂ ਸਿੰਗਲ ਹੋ ਜਾ ਇੰਗੈਜ਼ਡ? ਤਾਂ ਜਾਣੋ ਇਨ੍ਹਾਂ ਰੰਗਾਂ ਦੇ ਬਾਰੇ -Lifestyle23 days ago
-
Valentine's Day 2021 : ਕੋਰੋਨਾ ਕਾਲ 'ਚ ਵੈਲੇਨਟਾਈਨ ਡੇਅ ਨੂੰ ਸਪੈਸ਼ਲ ਬਣਾਉਣ ਲਈ ਅਪਣਾਓ ਇਹ ਆਸਾਨ ਟਿਪਸਮਹਾਮਾਰੀ ਦੇ ਚੱਲਦਿਆਂ ਲੋਕਾਂ ਦੀ ਜੀਵਨਸ਼ੈਲੀ 'ਤੇ ਵਿਆਪਕ ਅਸਰ ਪਿਆ ਹੈ। ਇਸ ਲਈ ਬਿਹਤਰ ਹੈ ਕਿ ਘਰ 'ਚ ਹੀ ਵੈਲੇਨਟਾਈਨਸ ਡੇਅ ਸੈਲੀਬ੍ਰੇਟ ਕਰੋ। ਜੇਕਰ ਤੁਸੀਂ ਵੀ ਕੋਰੋਨਾ ਕਾਲ 'ਚ ਵੈਲੇਨਟਾਈਨਸ ਡੇਅ ਨੂੰ ਸਪੈਸ਼ਲ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਸਾਨ ਟਿਪਸ ਨੂੰ ਜ਼ਰੂਰ ਅਪਨਾ ਕੇ ਵੈਲੇਨਟਾਈਨਸ ਡੇਅ ਨੂੰ ਸ਼ਾਨਦਾਰ ਤੇ ਯਾਦਗਾਰ ਬਣਾਓ...Lifestyle23 days ago
-
Happy Valentine's Day 2021: ਇਨ੍ਹਾਂ ਮੈਸੇਜਾਂ ਨੂੰ ਭੇਜ ਕੇ ਆਪਣੇ ਸਾਥੀ ਦਾ ਦਿਨ ਬਣਾਓ ਹੋਰ ਵੀ ਖ਼ਾਸ!ਵੈਲੇਨਟਾਈਨ ਡੇ 14 ਫਰਵਰੀ ਨੂੰ ਹੁੰਦਾ ਹੈ ਪਰ ਪਿਆਰ ਦਾ ਸੈਲੀਬ੍ਰੇਸ਼ਨ ਇਕ ਹਫ਼ਤੇ ਪਹਿਲਾਂ ਯਾਨੀ 7 ਫਰਵਰੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕਦੇ ਰੋਜ਼ ਡੇ ਤਾਂ ਕਦੇ ਪ੍ਰਪੋਜ਼ ਡੇ, ਫਿਰ ਚਾਕਲੇਟ ਡੇ, ਟੈਡੀ ਡੇ, ਕਿਸ ਡੇ...ਹਰ ਦਨਿ ਇਕ ਖ਼ਾਸ ਦਿਨ ਦੇ ਰੂਪ ’ਚ ਮਨਾਇਜਾ ਜਾਂਦਾ ਹੈ ਪਰ ਸਾਰੇ ਦਿਨਾਂ ’ਚ ਇਕ ਦਿਨ ਸਭ ਤੋਂ ਜ਼ਿਆਦਾ ਖਾਸ ਹੁੰਦਾ ਹੈ ਤੇ ਉਹ ਹੈ ਵੈਲੇਨਟਾਈਨ ਡੇ। ਜਦੋਂ ਗੱਲ ਹੋਵੇ ਸਾਲ ਦੇ ਸਭ ਤੋਂ ਰੋਮਾਂਟਿਕ ਦਿਨ ਯਾਨੀ ਵੈਲੇਨਟਾਈਨ ਡੇ ਤਾਂ ਇਸ ਦੇ ਇੰਤਜ਼ਾਰ ’ਚ ਸਭ ਦਾ ਸਬਰ ਟੁੱਟ ਰਿਹਾ ਹੈ।Lifestyle23 days ago
-
Best Way To Drink Water : ਖੜ੍ਹੇ ਹੋ ਕੇ ਪਾਣੀ ਪੀਂਦੇ ਓ ਤਾਂ ਸਾਵਧਾਨ ਹੋ ਜਾਓ, ਬਿਮਾਰ ਬਣਾ ਸਕਦੀ ਹੈ ਇਹ ਆਦਤਪਾਣੀ ਦੇ ਬਿਨਾ ਜ਼ਿੰਦਗੀ ਸੰਭਵ ਨਹੀਂ। ਪਾਣੀ ਨਾ ਸਿਰਫ਼ ਸਾਡੀ ਪਿਆਸ ਬੁਝਾਉਂਦੈ ਬਲਕਿ ਸਾਨੂੰ ਕਈ ਰੋਗਾਂ ਤੋਂ ਮੁਕਤ ਵੀ ਰੱਖਦਾ ਹੈ। ਪਾਣੀ, ਖ਼ੂਨ 'ਚ ਹਾਨੀਕਾਰਕ ਤੱਤਾਂ ਨੂੰ ਘੁਲਣ ਨਹੀਂ ਦਿੰਦਾ, ਤੇ ਖ਼ੂਨ ਸਾਫ਼ ਕਰਦਾ ਹੈ। ਪਾਣੀ ਪੇਟ 'ਚ ਐਸਿਡ ਦਾ ਲੈਵਲ ਨਹੀਂ ਵਧਣ ਦਿੰਦਾ ਤੇ ਫਾਲਤੂ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ।Lifestyle23 days ago
-
Happy Hug Day 2021 wishes images : ਪਿਆਰ ਭਰੇ messages ਨਾਲ ਦਿਓ ਪਾਰਟਨਰ ਨੂੰ 'ਜਾਦੂ ਕੀ ਝੱਪੀ'ਹਗ ਡੇਅ, ਪ੍ਰੋਮਿਸ ਡੇਅ, ਚਾਕਲੇਟ ਡੇਅ, ਟੈਡੀ ਡੇਅ ਜਿਹੇ ਦਿਨਾਂ ਦੀ ਸ਼ੁਰੂਆਤ ਬੇਸ਼ਕ ਵੈਸਟਰਨ ਕਲਚਰ ਤੋਂ ਹੋਈ ਹੈ ਪਰ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣ ਵਿਚ ਇਨ੍ਹਾਂ ਦਿਨਾਂ ਦਾ ਰੋਲ ਬਹੁਤ ਹੀ ਖ਼ਾਸ ਹੁੰਦਾ ਹੈ।Lifestyle24 days ago
-
Happy Hug Day 2021: ਕੁਝ ਵੱਖ ਤਰੀਕੇ ਨਾਲ ਬਣਾਓ ਇਸ ਦਿਨ ਨੂੰ ਮਜ਼ੇਦਾਰ ਤੇ ਯਾਦਗਾਰਵੈਲੇਨਟਾਈਨ ਵੀਕ ’ਚ Hug day ਨੂੰ ਤੁਸੀਂ ਕਈ ਤਰੀਕਿਆਂ ਨਾਲ ਸ਼ਾਨਦਾਰ ਬਣਾ ਸਕਦੇ ਹੋ ਕਿਉਂਕਿ Hug day ਸ਼ੁੱਕਰਵਾਰ ਨੂੰ ਹੈ ਤੇ ਉਸ ਦਿਨ ਤੋਂ ਵੀਕੈਂਡ ਦੀ ਸ਼ੁਰੂਆਤ ਹੋ...Lifestyle24 days ago
-
Mauni Amavasya 2021:ਮੌਨੀ ਮੱਸਿਆ 'ਤੇ ਕਰੋ ਇਹ 5 ਆਸਾਨ ਉਪਾਅ, ਚਮਕ ਜਾਵੇਗੀ ਤੁਹਾਡੀ ਕਿਸਮਤਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਮੌਨੀ ਮੱਸਿਆ ਜਾਂ ਤਾ ਮਾਘ ਮੱਸਿਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 11 ਫਰਵਰੀ ਦਿਨ ਵੀਰਵਾਰ ਅੱਜ ਮੌਨੀ ਮੱਸਿਆ ਵਾਲੇ ਦਿਨ ਤੁਸੀਂ ਕੁਝ ਆਸਾਨ ਉਪਾਅ ਕਰਕੇ ਆਪਣੀ ਕਿਸਮਤ ਬਦਲ ਸਕਦੇ ਹੋ। ਇਹ ਉਪਾਅ ਕਰਨ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਅਤੇ ਜੀਵਨ ਵਿਚ ਸੁਧਾਰ ਹੋ ਜਾਵੇਗਾ।Religion26 days ago