life
-
ਸੰਘਰਸ਼ ਤੇ ਜੀਵਨਸੰਘਰਸ਼ ਤੇ ਜੀਵਨ ਦਾ ਪੱਕਾ ਨਾਤਾ ਹੈ। ਇਹ ਤਾਉਮਰ ਚੱਲਦਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਜਦ ਤਕ ਸੰਘਰਸ਼ ਹੈ, ਉਦੋਂ ਤਕ ਜੀਵਨ ਹੈ। ਜਿੱਥੋਂ ਸੰਘਰਸ਼ ਸਮਾਪਤ ਹੋ ਜਾਂਦਾ ਹੈ, ਉੱਥੋਂ ਹੀ ਜੀਵਨ ਵਿਚ ਠਹਿਰਾਅ ਜਿਹਾ ਆ ਜਾਂਦਾ ਹੈ। ਇਸੇ ਲਈ ਰਿਸ਼ੀ-ਮੁਨੀਆਂ ਤੇ ਵਿਚਾਰਕਾਂ ਨੇ ਸਮੇਂ-ਸਮੇਂ ਇਸ ਤੱਥ ਦਾ ਸਮਰਥਨ ਕੀਤਾ ਹੈ ਕਿ ਸੰਘਰਸ਼ ਹੀ ਜੀਵਨ ਹੈ।Religion9 hours ago
-
ਸੋਸ਼ਲ ਮੀਡੀਆ ’ਤੇ ਦਿਸਿਆ ਸ਼ਹੀਦ ਭਗਤ ਸਿੰਘ ਦਾ ਮੁਸਕਰਾਉਂਦਾ ਹੋਇਆ ਚਿਹਰਾ...ਵੀਡੀਓ ਦੇਖ ਅੱਖਾਂ ਹੋ ਜਾਣਗੀਆਂ ਨਮਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਸੀ। ਅਮਰ ਸ਼ਹੀਦ ਭਗਤ ਸਿੰਘ ਬਹੁਮੁਖੀ ਪ੍ਰਤੀਭਾ ਦੇ ਧਨੀ ਸਨ। ਜਦਕਿ ਬਚਪਨ ਤੋਂ ਹੀ ਨਿਡਰ ਤੇ ਸਾਹਸੀ ਸਨ। ਉਨ੍ਹਾਂ ਨੇ ਮੌਤ ਨੂੰ ਵੀ ਹੱਸ ਕੇ ਗਲ਼ੇ ਲਗਾਇਆ ਸੀ। ਜਦੋਂ ਅੰਗਰੇਜ਼ੀ ਹਕੂਮਤ ਨੇ 23 ਮਾਰਚ, 1930 ਨੂੰ ਉਨ੍ਹਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਸੀ।Lifestyle23 hours ago
-
ਖ਼ੁਸ਼ੀ ਦੇ ਪਲਅਰਸਤੂ ਨੇ ਆਪਣੇ ਨਿਕੋਮੈਚਿਅਨ ਐਥਿਕਸ ਵਿਚ ਖ਼ੁਸ਼ੀ ਦਾ ਸਿਧਾਂਤ ਦਿੱਤਾ ਹੈ। ਉਸ ਵਿਚ ਕਿਹਾ ਹੈ ਕਿ ‘ਖ਼ੁਸ਼ੀ ਉਹ ਅੰਤ ਹੈ ਜੋ ਸਭ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਲਗਪਗ ਹਰ ਉਹ ਚੀਜ਼ ਜੋ ਅਸੀਂ ਚਾਹੁੰਦੇ ਹਾਂ, ਚੰਗੇ ਰਿਸ਼ਤੇ, ਪੈਸਾ, ਸਫਲਤਾ ਜਾਂ ਤਾਕਤ, ਕਿਉਂਕਿ ਅਸੀਂ ਮੰਨਦੇ ਹਾਂ ਕਿ ਇਹ ਸਾਨੂੰ ਖ਼ੁਸ਼ ਕਰਨਗੇ।Religion2 days ago
-
ਪਰਮਾਰਥ ਜੀਵਨ ਦਾ ਸ੍ਰੇਸ਼ਠ ਅਤੇ ਸਭ ਤੋਂ ਉੱਚਾ ਟੀਚਾਇਹ ਮਨੁੱਖੀ ਸਰੀਰ ਕਿਸ ਲਈ ਮਿਲਿਆ ਹੈ? ਮਨੁੱਖ 84 ਲੱਖ ਜੂਨਾਂ ਵਿਚ ਸਰਬੋਤਮ ਕਿਉਂ ਦੱਸਿਆ ਗਿਆ ਹੈ? ਉਸ ਨੂੰ ਹੋਰ ਪ੍ਰਾਣੀਆਂ ਦੇ ਮੁਕਾਬਲੇ ਸਭ ਤੋਂ ਵੱਧ ਸਾਧਨ-ਸਹੂਲਤਾਂ ਕਿਉਂ ਪ੍ਰਦਾਨ ਕੀਤੀ ਗਈਆਂ ਹਨ?Religion3 days ago
-
ਜ਼ਹਿਰੀਲੀ ਸ਼ਰਾਬ ਮਾਮਲੇ ’ਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, ਚਾਰ ਨੂੰ ਉਮਰਕੈਦਬਿਹਾਰ ਦੇ ਗੋਪਾਲਗੰਜ ਵਿਚ ਜ਼ਹਿਰੀਲੀ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ਵਿਚ ਅਦਾਲਤ ਨੇ ਸ਼ੁੱਕਰਵਾਰ ਨੂੰ ਨੌਂ ਮੁਜਰਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਚਾਰ ਮੁਜਰਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਇੱਥੇ 2016 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਘਟਨਾ ਤੋਂ ਬਾਅਦ ਛਾਪੇਮਾਰੀ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ ਵਿਚ ਸਜ਼ਾ ਸੁਣਾਈ ਹੈ। ਰਾਜ ਵਿਚ ਸ਼ਰਾਬਬੰਦੀ ਦੇ ਮਾਮਲੇ ’ਚ ਫਾਂਸੀ ਦੀ ਇਹ ਪਹਿਲੀ ਸਜ਼ਾ ਹੈ। ਉੱਥੇ, ਇਕੱਠਿਆਂ ਏਨੀ ਗਿਣਤੀ ਵਿਚ ਮੁਜਰਮਾਂ ਨੂੰ ਸਜ਼ਾ ਸੁਣਾਏ ਜਾਣ ਦਾ ਵੀNational3 days ago
-
ਰੂਹਾਨੀ ਸ਼ਕਤੀਇਕ ਸੰਤ ਨੂੰ ਬੁਰੇ ਵਿਅਕਤੀ ਦੀ ਸੰਗਤ ਦਾ ਤਿਆਗ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਉਸ ਲਈ ਉਹ ਬੁਰਾ ਨਹੀਂ ਹੈ ਪਰ ਤੁਹਾਡੇ ਲਈ ਉਹ ਆਦਮੀ ਬੁਰਾ ਹੈ। ਇਸ ਲਈ ਤੁਹਾਨੂੰ ਅਜਿਹੇ ਮਨੁੱਖਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਡੇ ਲਈ ਦੁਰਜਨ ਹਨ।Religion4 days ago
-
LIC Policy Status Online : ਘਰ ਬੈਠੇ ਚੈੱਕ ਕਰ ਸਕਦੇ ਹੋ LIC Policey Status, ਜਾਣੋ ਹਰੇਕ ਜਾਣਕਾਰੀLIC ਯੂਜ਼ਰਜ਼ ਇਸਦੀ ਵੈੱਬਸਾਈਟ ਤੋਂ ਆਨਲਾਈਨ ਪਾਲਿਸੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਬਾਈਲ ਜ਼ਰੀਏ ਗਾਹਕ ਆਪਣੀ ਨੀਤੀ ਜਾਂ ਪ੍ਰੀਮੀਅਮ ਭੁਗਤਾਨ ਦਾ ਸਟੇਟਸ ਜਾਣ ਸਕਦੇ ਹੋ। ਮਾਹਿਰਾਂ ਅਨੁਸਾਰ, ਸਮੇਂ-ਸਮੇਂ 'ਤੇ ਪਾਲਿਸੀ ਦੀ ਸਥਿਤੀ ਦੀ ਜਾਂਚ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਪਾਲਿਸੀ ਖਰੀਦਣਾ।Business6 days ago
-
ਪ੍ਰੇਮ ਤੇ ਸਨਮਾਨਕਿਸੇ ਵੀ ਸਬੰਧ ਦਾ ਆਰੰਭ ਖਿੱਚ ਸਦਕਾ ਹੁੰਦਾ ਹੈ। ਜਿਸ ਪ੍ਰਤੀ ਖਿੱਚ ਜਾਗਦੀ ਹੈ, ਜੇ ਤੁਸੀਂ ਆਸਾਨੀ ਨਾਲ ਉਸ ਨੂੰ ਪ੍ਰਾਪਤ ਕਰ ਲੈਂਦੇ ਹੋ ਤਾਂ ਖਿੱਚ ਸਮਾਪਤ ਹੋ ਜਾਂਦੀ ਹੈ। ਪਰ ਜੇਕਰ ਪ੍ਰਾਪਤੀ ਵਿਚ ਅੜਿੱਕਾ ਉਤਪੰਨ ਹੁੰਦਾ ਹੈ ਤਾਂ ਉਸ ਦੇ ਪ੍ਰਤੀ ਪ੍ਰੇਮ ਦਾ ਜਨਮ ਹੁੰਦਾ ਹੈ।Religion6 days ago
-
ਉਲਟ ਹਾਲਾਤਮਨੁੱਖ ਆਮ ਤੌਰ ’ਤੇ ਜੀਵਨ ਵਿਚ ਅਨੁਕੂਲਤਾ ਦੀ ਤਲਾਸ਼ ਵਿਚ ਰਹਿੰਦਾ ਹੈ ਅਤੇ ਉਲਟ ਹਾਲਾਤ ਤੋਂ ਦੂਰ ਭੱਜਦਾ ਹੈ ਕਿਉਂਕਿ ਉਲਟ ਹਾਲਾਤ ਕਾਰਨ ਮਨ ਵਿਚ ਅਸੰਤੋਸ਼ ਉਪਜਦਾ ਹੈ। ਇਸ ਕਾਰਨ ਮਨ ਦੀ ਸ਼ਾਂਤੀ ਨੂੰ ਲਾਂਬੂ ਲੱਗ ਜਾਂਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਉਲਟ ਹਾਲਾਤ ਕਾਰਨ ਮਨੁੱਖ ਬੇਚੈਨ ਹੋ ਉੱਠਦਾ ਹੈ।Religion7 days ago
-
Airtel ਦਾ ਸ਼ਾਨਦਾਰ ਰਿਚਾਰਜ ਪਲਾਨ, 300 ਰੁਪਏ ਤੋਂ ਘੱਟ ’ਚ ਹਾਈ-ਸਪੀਡ ਡਾਟਾ ਦੇ ਨਾਲ ਮਿਲੇਗਾ 4 ਲੱਖ ਤਕ ਦਾ ਲਾਈਫ ਇੰਸ਼ੋਰੈਂਸਸੰਸਦੀ ਪੈਨਲ ਦੀ ਰਿਪੋਰਟ ਤੋਂ Reliance ਦੇ ਸੀਈਓ ਮੁਕੇਸ਼ ਅੰਬਾਨੀ ਦੀਆਂ ਯੋਜਨਾਵਾਂ ਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ Jio ਸਾਲ 2021 ਦੀ ਦੂਸਰੀ ਛਿਮਾਹੀ ਤਕ ਭਾਰਤ ’ਚ 5ਜੀ ਸਰਵਿਸ ਨੂੰ ਲਾਂਚ ਕਰੇਗਾ। ਅੰਬਾਨੀ ਦੇ ਬਿਆਨ ਅਨੁਸਾਰ 5ਜੀ ਸਰਵਿਸ ’ਚ ਜੀਓ ਸਭ ਤੋਂ ਅੱਗੇ ਰਹੇਗਾ।Technology7 days ago
-
Novelist Nanak Singh : ਨਾਵਲਕਾਰ ਨਾਨਕ ਸਿੰਘ ਦੀ ਨਿਰਮਲ ਜੀਵਨ ਕਹਾਣੀਵਾਰਤਾਲਾਪ ਤੋਂ ਸਪੱਸ਼ਟ ਹੈ ਕਿ ਸਾਡੇ ਬਜ਼ੁਰਗ, ਸਾਡੀਆਂ ਗ਼ਲਤੀਆਂ, ਖੁਨਾਮੀਆਂ ਵਾਸਤੇ ਜਲੀਲ ਨਹੀਂ ਸਨ ਕਰਦੇ। ਪਿਆਰ-ਮੁਹੱਬਤ, ਨਾਲ ਸਦਾ ਲਈ ਦਿਲ ਜਿੱਤ ਲੈਂਦੇ ਸਨ। ਗੁਰਬਾਣੀ ਦੇ ਆਸ਼ੇ ਅਨੁਸਾਰ ਗੁਣਾਂ ਦੀ ਸਾਂਝ ਕਰਦੇ, ਜੀਵਨ ’ਚ ਧਾਰਨ ਕਰਦੇ। ਔਗੁਣਾਂ ਨੂੰ ਚਿਤਾਰਦੇ ਨਹੀਂ ਸਨ। ਅਮਲੀ ਰੂਪ ਵਿਚ ਸਿੱਖੀ ਦੀ ਖ਼ੁਸ਼ਬੋਈ ਨੂੰ ਸਦਗੁਣਾਂ ਦੇ ਰੂਪ ’ਚ ਬਿਖੇਰਦੇ।Lifestyle9 days ago
-
ਸਾਹਿਤਕ ਖੇਤਰ ਦਾ ਕਰਮਯੋਗੀ ਗੁਰਦੀਪ ਸਿੰਘ ਕੰਗ ਬਰਵਾਲੀਸਿਹਤਮੰਦ ਸਾਹਿਤ ਦਾ ਸਿਰਜਕ ਅਤੇ ਸਮਾਜ ਸੇਵਾ ਲਈ ਮੋਢੀ ਬਣਕੇ ਤੁਰਨ ਵਾਲੇ ਗੁਰਦੀਪ ਸਿੰਘ ਕੰਗ ਸੱਥਾਂ ਤੇ ਢਾਣੀਆਂ ਵਿਚ ਕਰਮਯੋਗੀ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ। ਜਦੋਂ ਉਹ ਆਪਣੇ ਹੱਥ ਵਿਚ ਸਾਹਿਤ ਲਈ ਕਲਮ ਫੜਦਾ ਹੈ ਤਾਂ ਉਸਦੀ ਕਲਮ ਮਿੰਨੀ ਕਹਾਣੀ, ਕਵਿਤਾ, ਗ਼ਜ਼ਲ ਅਤੇ ਗੀਤ ਤੋਂ ਇਲਾਵਾ ਚੰਗੀ ਵਿਚਾਰਧਾਰਾ ਦੇ ਲੇਖ ਲਿਖਦੀ ਹੈ ।Lifestyle9 days ago
-
Life's challenges : ਮੁਸੀਬਤਾਂ ਸਮੇਂ ਕਦੇ ਨਾ ਹਾਰੋ ਹੌਸਲਾਮੁਸੀਬਤਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਇਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਖ਼ਤਮ ਹੋਣ ਦਾ ਬੈਠ ਕੇ ਇੰਤਜ਼ਾਰ ਕਰਨਾ ਉੱਤਮ ਨਹੀਂ ਹੈ, ਇਸਦੇ ਉਲਟ, ਪਹਿਲ ਕਰੋ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰੋ। ਜਿਨ੍ਹਾਂ ਦੇ ਜਿਗਰੇ ਪੱਥਰ ਵਾਂਗ ਮਜ਼ਬੂਤ ਹੁੰਦੇ ਹਨ ਉਹੀ ਹਨੇਰਿਆਂ ਨੂੰ ਚੀਰ ਕੇ ਆਪਣੀ ਜ਼ਿੰਦਗੀ ਰੁਸ਼ਨਾਉਂਦੇ ਹਨ।Lifestyle9 days ago
-
ਅਦੀਬ ਸਮੁੰਦਰੋਂ ਪਾਰ ਦੇ : ਸਮਾਜ ਸੇਵੀ ਭਾਵਨਾ ਭਰਪੂਰ ਲਿਖਾਰੀ ਅਜੈਬ ਸਿੰਘ ਚੱਠਾਅਜੈਬ ਸਿੰਘ ਚੱਠਾ ਦੀਆਂ ਲਿਖੀਆਂ ਜਾਂ ਸੰਪਾਦਿਤ ਕੀਤੀਆਂ ਪੁਸਤਕਾਂ ਦੀ ਵੀ ਕਾਫ਼ੀ ਗਿਣਤੀ ਹੈ ਜਿਨ੍ਹਾਂ ’ਚੋਂ ਕੁਝ ਇਕ ਦਾ ਸੰਖਿਪਤ ਜ਼ਿਕਰ ਇਥੇ ਕੀਤਾ ਜਾਂਦਾ ਹੈ। ਪਹਿਲੀ ਪੁਸਤਕ ਹੈ ‘ਯਾਦਾਂ ਦਾ ਪਰਾਗਾ’ ਜਿਸ ਦਾ ਤੱਤਵਸਤੂ ਨਕੋਦਰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਦੇ ਇਤਿਹਾਸ ਨਾਲ ਸਬੰਧਿਤ ਹੈ।Lifestyle9 days ago
-
ਮੈਂ ਤੇ ਮੇਰੀ ਸਿਰਜਣਾ : ਮੈਂ ਲੋਕਾਂ ਦੀ ਗੱਲ ਕਰਦਾ ਹਾਂ - ਸਿਮਰਨ ਧਾਲੀਵਾਲਕਹਾਣੀ ਲਿਖਣਾ ਮੇਰੇ ਲਈ ਮੁਹੱਬਤ ਕਰਨ ਵਰਗਾ ਅਹਿਸਾਸ ਹੈ। ਜਦੋਂ ਕੋਈ ਕਹਾਣੀ ਮੇਰੇ ਕੋਲ ਲਿਖ ਹੋ ਜਾਵੇ ਤੇ ਖ਼ਾਸ ਕਰ ਮੈਨੂੰ ਖ਼ੁਦ ਨੂੰ ਲਿਖ ਕੇ ਤਸੱਲੀ ਹੋ ਗਈ ਹੋਵੇ, ਉਦੋਂ ਤਾਂ ਇਹ ਅਹਿਸਾਸ ਹੋਰ ਵੀ ਮਿੱਠਾ ਤੇ ਪਿਆਰਾ ਲੱਗਦਾ ਹੈ। ਚੁਫੇਰੇ ਵਿਚਰਦੇ ਅਨੇਕਾਂ ਪਾਤਰ ਮੈਨੂੰ ਆਪਣੀ ਕਥਾ ਕਹਿਣ ਲਈ ਉਕਸਾਉਂਦੇ ਹਨ। ਆਪਣੀਆਂ ਕਹਾਣੀਆਂ ਵਿਚ ਮੈਂ ਹਮੇਸ਼ਾ ਲੋਕਾਂ ਦੀ ਗੱਲ ਕੀਤੀ ਹੈ।Lifestyle9 days ago
-
ਪ੍ਰੇਮ ਦੀ ਮਹੱਤਤਾਪਿਆਰ (ਪ੍ਰੇਮ) ਦੇ ਸਬੰਧ ਵਿਚ ਗੌਤਮ ਬੁੱਧ ਨੇ ਕਿਹਾ ਹੈ, ‘‘ਇਸ ਸੰਪੂਰਨ ਜਗਤ ਵਿਚ ਜਿੰਨਾ ਕੋਈ ਹੋਰ ਤੁਹਾਡੇ ਪ੍ਰੇਮ ਦਾ ਭਾਗੀਦਾਰ ਹੈ, ਓਨਾ ਹੀ ਤੁਸੀਂ ਖ਼ੁਦ ਹੋ।’’ ਅਸਲ ਵਿਚ ਪ੍ਰੇਮ ਉਹ ਸ਼ਬਦ ਹੈ ਜਿਸ ਦੀ ਵਿਆਖਿਆ ਅਸੰਭਵ ਹੈ, ਪਰ ਜੀਵਨ ਦੀ ਸੁੰਦਰਤਾ ਇਸੇ ਵਿਚ ਲੁਕੀ ਹੋਈ ਹੈ।Religion9 days ago
-
ਪੁਸਤਕਾਂ ਦਾ ਮਹੱਤਵਮਨੁੱਖੀ ਜੀਵਨ ਵਿਚ ਪੁਸਤਕਾਂ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਦੇ ਜ਼ਰੀਏ ਅਸੀਂ ਆਪਣੇ ਜੀਵਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ। ਭਟਕਾਅ ਅਤੇ ਦੁਚਿੱਤੀ ਦੀ ਸਥਿਤੀ ਨੂੰ ਸਮਾਪਤ ਕਰ ਸਕਦੇ ਹਾਂ ਪਰ ਤ੍ਰਾਸਦੀ ਇਹੀ ਹੈ ਕਿ ਵਰਤਮਾਨ ਸੂਚਨਾ ਤਕਨਾਲੌਜੀ ਅਤੇ ਤਕਨੀਕ ਪ੍ਰਧਾਨ ਯੁੱਗ ਵਿਚ ਅਸੀਂ ਪੁਸਤਕਾਂ ਦੇ ਮਹੱਤਵ ਦੀ ਅਣਦੇਖੀ ਕਰ ਰਹੇ ਹਾਂ।Religion10 days ago
-
ਮਾਂ ਤੋਂ ਬਿਨਾਂ ਜ਼ਿੰਦਗੀ ਉਦਾਸ ਰਹੇਗੀਹੁਣ ਪਿੰਡ ਰਾਤ ਰਹਿਣ ਲਈ ਵੀ ਕੋਈ ਜ਼ਿੱਦ ਨਹੀਂ ਕਰੇਗਾ। ਸਾਡੇ ਸੁੱਖਾਂ ਲਈ ਉਸ ਵੱਲੋਂ ਕੀਤੇ ਗਏ ਸੰਘਰਸ਼ ਅਤੇ ਪਿੰਡੇ ਹੰਢਾਏ ਦੁੱਖਾਂ ਦੀ ਦਾਸਤਾਨ ਲੰਬੀ ਹੈ। ਸਾਡੇ ਕੋਲ ਹੁਣ ਸਭ ਕੁਝ ਹੈ ਪਰ ਪਰਿਵਾਰ ਦੀ ਅਗਵਾਈ ਕਰਨ ਵਾਲੀ ਮਾਂ ਨਹੀਂ ਹੈ। ਸਾਡੀਆਂ ਪ੍ਰਾਪਤੀਆਂ ’ਤੇ ਸਭ ਤੋਂ ਵੱਧ ਨਾਜ਼ ਕਰਨ ਵਾਲੀ ਹੁਣ ਸਾਡੇ ਕੋਲੋਂ ਬਹੁਤ ਦੂਰ ਜਾ ਚੁੱਕੀ ਹੈ।Editorial11 days ago
-
ਵਿਗਿਆਨ ਤੇ ਅਧਿਆਤਮਸੂਰਜ ਸਥਿਰ ਹੈ। ਘੁੰਮਦਾ-ਫਿਰਦਾ ਨਹੀਂ, ਇਕ ਜਗ੍ਹਾ ਟਿਕਿਆ ਰਹਿੰਦਾ ਹੈ। ਇਸ ਦੇ ਆਲੇ-ਦੁਆਲੇ ਜੋ ਗ੍ਰਹਿ ਚੱਕਰ ਲਗਾਉਂਦੇ ਹਨ, ਉਹ ਸਾਰੇ ਸੂਰਜ ਨਾਲ ਬੰਨੇ੍ਹ ਹੋਏ ਹਨ। ਇਹ ਗ੍ਰਹਿ ਸੂਰਜ ਨਾਲ ਇਸ ਲਈ ਬੰਨੇ੍ਹ ਹੋਏ ਹਨ ਕਿਉਂਕਿ ਉਸ ਕੋਲ ਤਾਕਤ ਹੈ।Religion11 days ago
-
ਸਾਨੂੰ ਸਦਾ ਈਸ਼ਵਰ ਤੋਂ ਮਿਲੇ ਦੁਰਲਭ ਜੀਵਨ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈਇਸ ਦੁਰਲਭ ਜੀਵਨ ਨੂੰ ਹਾਸਲ ਕਰਨ ਲਈ ਮਨੁੱਖ ਨੂੰ ਈਸ਼ਵਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸੇ ਲਈ ਉਹ ਜੀਵਨ ਵਿਚ ਕੁਝ ਅਜਿਹਾ ਸ੍ਰੇਸ਼ਠ ਕੰਮ ਕਰੇ ਤਾਂ ਕਿ ਦੂਜਿਆਂ ਨੂੰ ਵੀ ਉਸ ਤੋਂ ਪ੍ਰੇਰਨਾ ਮਿਲੇ। ਉਸ ਮਾਰਗ ਨੂੰ ਅਪਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਬਦਲ ਸਕਣ।Religion13 days ago