lic
-
LIC Policy Status Online : ਘਰ ਬੈਠੇ ਚੈੱਕ ਕਰ ਸਕਦੇ ਹੋ LIC Policey Status, ਜਾਣੋ ਹਰੇਕ ਜਾਣਕਾਰੀLIC ਯੂਜ਼ਰਜ਼ ਇਸਦੀ ਵੈੱਬਸਾਈਟ ਤੋਂ ਆਨਲਾਈਨ ਪਾਲਿਸੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਬਾਈਲ ਜ਼ਰੀਏ ਗਾਹਕ ਆਪਣੀ ਨੀਤੀ ਜਾਂ ਪ੍ਰੀਮੀਅਮ ਭੁਗਤਾਨ ਦਾ ਸਟੇਟਸ ਜਾਣ ਸਕਦੇ ਹੋ। ਮਾਹਿਰਾਂ ਅਨੁਸਾਰ, ਸਮੇਂ-ਸਮੇਂ 'ਤੇ ਪਾਲਿਸੀ ਦੀ ਸਥਿਤੀ ਦੀ ਜਾਂਚ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਪਾਲਿਸੀ ਖਰੀਦਣਾ।Business3 days ago
-
LIC Bima Jyoti Scheme: ਐੱਲਆਈਸੀ ਨੇ ਲਾਂਚ ਕੀਤੀ ਨਵੀਂ ਯੋਜਨਾ, ਬਚਤ ਨਾਲ ਮਿਲੇਗੀ ਸੁਰੱਖਿਆ, ਜਾਣੋ ਖ਼ਾਸ ਗੱਲਾਂਭਾਰਤੀ ਜੀਵਨ ਬੀਮਾ ਨਿਗਮ (LIC) ਇਕ ਨਵੀਂ ਯੋਜਨਾ ਲੈ ਕੇ ਆਇਆ ਹੈ। ਇਸ ਦਾ ਨਾਂ ਹੈ ਬੀਮਾ ਜੋਤੀ (Bima Jyoti) ਯੋਜਨਾ ਇਹ ਇਕ ਗ਼ੈਰ- ਐਫੀਲੀਏਟ, ਗ਼ੈਰ-ਭਾਗੀਦਾਰੀ, ਵਿਅਕਤੀਗਤ ਬਚਤ ਯੋਜਨਾ ਹੈ। ਇਹ ਯੋਜਨਾ ਬਚਤ ਤੇ ਸੁਰੱਖਿਆ ਦੋਵਾਂ ਇਕੱਠਿਆਂ ਆਫਰ ਕਰਦੀ ਹੈ।Business10 days ago
-
Budget 2021: ਬੀਮਾ ਖੇਤਰ 'ਚ ਵਧਾਈ ਗਈ ਨਿਵੇਸ਼ ਦੀ ਸੀਮਾ, FDI 49% ਤੋਂ ਵਧਾ ਕੇ 74% ਕੀਤੀ ਗਈਇਸ ਸਾਲ ਦੇ ਬਜਟ 'ਚ ਬੀਮਾ ਖੇਤਰ 'ਚ ਨਿਵੇਸ਼ ਦੀ ਸੀਮਾ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਬੀਮਾ ਖੇਤਰ 'ਚ ਨਿਵੇਸ਼ ਦੀ ਸੀਮਾ ਹੁਣ 74 ਫੀਸਦੀ ਕਰ ਦਿੱਤੀ ਗਈ ਹੈ।Business1 month ago
-
India Budget 2021: ਬਜਟ ’ਚ ਆਗਾਮੀ ਵਿੱਤੀ ਸਾਲ ਲਈ ਰੱਖਿਆ ਗਿਆ 1.75 ਲੱਖ ਕਰੋੜ ਰੁਪਏ ਦਾ ਵਿਨਿਵੇਸ਼ ਟੀਚਾਬਜਟ ’ਚ ਵਿੱਤ ਸਾਲ 2021-22 ਲਈ ਵਿਨਿਵੇਸ਼ ਟੀਚੇ ਲਈ 1.75 ਲੱਖ ਕਰੋੜ ਰੁਪਏ ਦਾ ਰੱਖੇ ਗਏ ਹਨ। ਅਗਲੇ ਵਿੱਤ ’ਚ ਦੋ ਪਬਲਿਕ ਸੈਕਟਰ ਦੇ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਵੇਗਾ। ...Business1 month ago
-
LIC ਪਾਲਿਸੀ ਹੋ ਗਈ ਹੈ ਲੈਪਸ ਤਾਂ ਕੰਪਨੀ ਦੇ ਰਹੀ ਹੈ ਫਿਰ ਤੋਂ ਚਾਲੂ ਕਰਵਾਉਣ ਦਾ ਮੌਕਾ, ਦਿੱਤੀ ਇਹ ਸੁਵਿਧਾਸਰਕਾਰੀ ਮਾਲਕੀਅਤ ਵਾਲੀ ਦਿੱਗਜ ਇੰਸ਼ੋਰੈਂਸ ਕੰਪਨੀ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਇਹ ਵਿਸ਼ੇਸ਼ ਰਿਵਾਈਵਲ ਮੁਹਿੰਮ ਸੱਤ ਜਨਵਰੀ ਤੋਂ ਸ਼ੁਰੂ ਹੋਈ ਹੈ। ਇਹ ਵਿਸ਼ੇਸ਼ ਮੁਹਿੰਮ ਛੇ ਮਾਰਚ, 2021 ਤਕ ਜਾਰੀ ਰਹੇਗੀ।Business1 month ago
-
LIC ਦੀ ਕਿਸ਼ਤਾਂ ਉਗਰਾਹ ਕੇ ਜਾ ਰਹੇ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਿਆ, ਤਿੰਨ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮਸਥਾਨਕ ਪਿੰਡ ਰੂੜੀਵਾਲਾ ਨਜ਼ਦੀਕ ਐੱਲਆਈਸੀ ਦੀਆਂ ਕਿਸ਼ਤਾਂ ਉਗਰਾਹ ਕੇ ਜਾ ਰਹੇ ਨੌਜਵਾਨ ਨੂੰ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਨਿਸ਼ਾਨਾ ਬਣਾਉਦਿਆਂ ਪਿਸਤੌਲ ਦੀ ਨੋਕ ’ਤੇ 40 ਹਜ਼ਾਰ ਦੀ ਨਕਦੀ ਲੁੱਟ ਲਈ।Punjab1 month ago
-
LIC ਨਾਲ ਇਸ ਤਰ੍ਹਾਂ ਅਪਡੇਟ ਕਰੋ ਆਪਣੀ ਕਾਨਟੈਕਟ ਡਿਟੇਲ, ਮੋਬਾਈਲ 'ਤੇ ਮਿਲੇਗੀ Policy Premiums ਨਾਲ ਜੁੜੀਆਂ ਸੂਚਨਾਵਾਂਭਾਰਤੀ ਜੀਵਨ ਬੀਮਾ ਨਿਗਮ ਆਪਣੇ ਗਾਹਕਾਂ ਨੂੰ ਪ੍ਰੀਮੀਅਮ ਤੇ ਇਸ ਨਾਲ ਜੁੜੀਆਂ ਸੂਚਨਾਵਾਂ ਭੇਜਦਾ ਹੈ। ਇਹ ਸੂਚਨਾਵਾਂ ਗਾਹਕ ਦੇ ਮੋਬਾਈਲ 'ਤੇ ਨੋਟੀਫਿਕੇਸ਼ਨ ਅਲਰਟ ਦੇ ਰੂਪ 'ਚ ਭੇਜੀ ਜਾਂਦੀ ਹੈBusiness2 months ago
-
LIC SIIP : ਐੱਲਆਈਸੀ ਦੀ ਇਸ ਪਾਲਿਸੀ 'ਚ ਜੀਵਨ ਬੀਮਾ ਦੇ ਨਾਲ ਹੈ ਨਿਵੇਸ਼ ਤੋਂ ਮੁਨਾਫ਼ਾ ਕਮਾਉਣ ਦਾ ਮੌਕਾ, ਜਾਣੋ ਕੀ-ਕੀ ਹਨ ਫਾਇਦੇਐੱਲਆਈਸੀ ਦੀ ਅਜਿਹੀ ਹੀ ਇਕ ਯੋਜਨਾ ਹੈ, ਜਿਸਦਾ ਨਾਮ ਹੈ ਸੀਪ (SIIP)। ਇਹ ਇਕ ਯੂਨਿਟ-ਲਿੰਕਡ, ਨਾਨ-ਪਾਰਟੀਸਿਪੇਟਿੰਗ, ਰੈਗੂਲਰ ਪ੍ਰੀਮੀਅਮ ਵਿਅਕਤੀਗਤ ਜੀਵਨ ਬੀਮਾ ਯੋਜਨਾ ਹੈ। ਇਹ ਪਾਲਿਸੀ ਦੀ ਪੂਰੀ ਮਿਆਦ ਦੌਰਾਨ ਬੀਮਾ ਤੇ ਨਿਵੇਸ਼ ਸੁਰੱਖਿਆ ਪ੍ਰਦਾਨ ਕਰਦਾ ਹੈ।Business2 months ago
-
LIC 'ਚ ਇਕ ਵਾਰ ਨਿਵੇਸ਼ ਕਰ ਜ਼ਿੰਦਗੀ ਭਰ ਹਰ ਮਹੀਨੇ ਪਾਓ ਪੈਨਸ਼ਨ, ਜ਼ਿਆਦਾਤਰ ਨਿਵੇਸ਼ ਦੀ ਨਹੀਂ ਹੈ ਕੋਈ ਸੀਮਾਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੀ ਲੋਕਪ੍ਰਿਅਤਾ ਬੀਮਾ ਪਾਲਿਸੀ ਐੱਲ਼ਆਈਸੀ ਜੀਵਨ ਅਕਸ਼ੈ ਪਾਲਿਸੀ ਨੂੰ ਬੰਦ ਕਰ ਦਿੱਤਾ ਸੀ ਪਰ ਕੁਝ ਮਹੀਨੇ ਪਹਿਲਾਂ ਹੀ ਕੰਪਨੀ ਨੇ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਹੈ।Business3 months ago
-
How To Check LIC Policy Online: ਕਿਵੇਂ ਚੈੱਕ ਕਰੋ ਆਪਣਾ LIC ਆਨਲਾਈਨ ਪਾਲਸੀ ਸਟੇਟਸ, ਜਾਣੋ ਇਸ ਦਾ ਤਰੀਕਾਸਮੇਂ-ਸਮੇਂ 'ਤੇ ਆਪਣਾ LIC ਪਾਲਸੀ ਸਟੇਟਸ ਚੈੱਕ ਕਰਨਾ ਚਾਹੀਦਾ ਹੈ। ਐੱਲਆਈਸੀ ਬੀਮਾਧਾਰਕ ਆਨਲਾਈਨ ਬੜੀ ਆਸਾਨੀ ਨਾਲ ਆਪਣੀ ਪਾਲਸੀ ਦਾ ਸਟੇਟਸ ਚੈੱਕ ਕਰ ਸਕਦੇ ਹਨ। ਭਾਰਤੀ ਜੀਵਨ ਬੀਮਾ ਨਿਗਮ ਬੀਮਾਧਾਰਕਾਂ ਨੂੰ ਆਪਣੀ ਵੈੱਬਸਾਈਟ ਜ਼ਰੀਏ ਪਾਲਸੀ ਦਾ ਸਟੇਟਸ ਆਨਲਾਈਨ ਚੈੱਕ ਕਰਨ ਦੀ ਸਹੂਲਤ ਦਿੰਦਾ ਹੈ।Business3 months ago
-
LIC ਦੇ IPO 'ਚ ਕਰਨਾ ਚਾਹੁੰਦੇ ਹੋ ਤਾਂ ਨਿਵੇਸ਼ ਤਾਂ ਅਗਲੇ ਵਿੱਤੀ ਸਾਲ ਤਕ ਕਰਨਾ ਪੈ ਸਕਦਾ ਹੈ ਇੰਤਜ਼ਾਰ, ਇਨ੍ਹਾਂ ਚਾਰ ਚੀਜ਼ਾਂ 'ਤੇ ਅਜੇ ਚੱਲ ਰਿਹਾ ਕੰਮਭਾਰਤੀ ਜੀਵਨ ਬੀਮਾ ਨਿਗਮ ਦੀ ਆਈਪੀਓ ਆਫ਼ਰ ਅਗਲੇ ਵਿੱਤੀ ਸਾਲ ਲਈ ਟਲ ਸਕਦੀ ਹੈ ਕਿਉਂਕਿ ਸਰਕਾਰ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦਾ ਪਹਿਲਾਂ ਸੁਤੰਤਰ ਕਾਰਜਕਾਰੀ ਮੁਲਾਂਕਣ ਕਰੇਗੀ। ਨਿਵੇਸ਼ ਤੇ ਜਨਤਕ ਪ੍ਰਬੰਧਨ ਵਿਭਾਗ ਦੇ ਸਕੱਤਰ ਤੁਹਿਨ ਕਾਂਤਾ ਪਾਂਡੇ ਨੇ ਇਹ ਜਾਣਕਾਰੀ ਦਿੱਤੀ।Business4 months ago
-
Aam Aadmi Bima Yojana : ਸਿਰਫ਼ 100 ਰੁਪਏ ਸਾਲਾਨਾ 'ਚ ਪਾਓ 75 ਹਜ਼ਾਰ ਰੁਪਏ ਦਾ ਲਾਈਫ ਇੰਸ਼ੋਰੈਂਸ ਕਵਰ, ਪੜ੍ਹੋ ਡਿਟੇਲਭਾਰਤੀ ਜੀਵਨ ਬੀਮਾ ਨਿਗਮ ਦੀ ਭੂਮੀਹੀਣ, ਗ਼ਰੀਬ ਤੇ ਮਜ਼ਦੂਰਾਂ ਲਈ ਇਹ ਇਕ ਖ਼ਾਸ ਸਕੀਮ ਹੈ ਜਿਸ ਵਿਚ 100 ਰੁਪਏ Annual Premium ਦੇ ਕੇ 75,000 ਰੁਪਏ ਦਾ Life Insurance ਕਵਰ ਮਿਲਦਾ ਹੈ। Aam Aadmi Bima Yojana ਗ਼ੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਹੈ।Business4 months ago
-
UTI AMC 29 ਸਤੰਬਰ 'ਚ ਲਾਂਚ ਕਰੇਗੀ 3,000 ਕਰੋੜ ਰੁਪਏ ਦਾ IPO; SBI, LIC ਤੇ T Rowe ਵੇਚੇਗੀ ਆਪਣੀ ਹਿੱਸੇਦਾਰੀਯੂਟੀਆਈ ਏਸੈੱਟ ਮੈਨੇਜਮੈਂਟ ਕੰਪਨੀ 29 ਸਤੰਬਰ ਨੂੰ ਆਪਣੀ ਆਈਪੀਓ ਨੂੰ ਸਬਸਕ੍ਰਿਪਸ਼ਨ ਲਈ ਪੇਸ਼ ਕਰੇਗੀ। ਕੰਪਨੀ ਨੇ ਇਸ ਇਸ਼ੂ ਦੇ ਮਾਧਿਅਮ ਨਾਲ 3,000 ਕਰੋੜ ਜੁਟਾਉਣ ਦੀ ਯੋਜਨਾ ਬਣਾਈ ਹੈ।Business5 months ago
-
LIC ਦੀ ਪਾਲਸੀ 'ਚ ਕਿੰਨਾ ਸੁਰੱਖਿਅਤ ਹੈ ਨਿਵੇਸ਼ , ਸਰਕਾਰ ਨੇ ਸੰਸਦ 'ਚ ਦੱਸਿਆ, ਤੁਸੀਂ ਵੀ ਜਾਣੋਸਰਕਾਰ ਨੇ ਕਿਹਾ ਹੈ ਕਿ ਭਾਰਤੀ ਜੀਵਨ ਬੀਮਾ ਨਿਗਮ ਦੇ ਪਾਲਸੀ ਹੋਡਲਰਜ਼ ਨੂੰ ਸਾਵਰੇਨ ਗਾਰੰਟੀ ਮਿਲਦੀ ਹੈBusiness5 months ago
-
LIC IPO: LIC 'ਚ 25 ਫ਼ੀਸਦੀ ਹਿੱਸੇਦਾਰੀ ਵੇਚ ਸਕਦੀ ਹੈ ਸਰਕਾਰ, ਛੋਟੇ ਨਿਵੇਸ਼ਕਾਂ ਤੇ ਮੁਲਾਜ਼ਮਾਂ ਨੂੰ ਮਿਲੇਗਾ ਡਿਸਕਾਊਂਟਕੇਂਦਰ ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਇੰੰਸ਼ੋਰੈਂਸ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦਾ ਆਈਪੀਐੱਲ ਲਿਆਉਣ ਦੇ ਪ੍ਰਸਾਰ ਤੇਜ਼ ਕਰ ਦਿੱਤੇ ਹਨ। ਸਰਕਾਰ LIC ਦੀ 25 ਫੀਸਦੀ ਹਿੱਸੇਦਾਰੀ ਵੇਚਣ ਦੇ ਨਾਲ ਹੀ ਛੋਟੇ ਨਿਵੇਸ਼ਕਾਂ ਤੇ ਮੁਲਾਜ਼ਮਾਂ ਨੂੰ ਡਿਸਕਾਊਂਟ ਦੇਣ 'ਤੇ ਵਿਚਾਰ ਕਰ ਰਹੀ ਹੈ। ਇਹ ਦੇਸ਼ ਸਭ ਤੋਂ ਵੱਡਾ ਆਈਪੀਓ ਸਾਬਤ ਹੋ ਸਕਦਾ ਹੈ।Business5 months ago
-
ਆਪਣੀ LIC Policy ਦੇ ਸਟੇਟਸ ਨੂੰ ਬਹੁਤ ਆਸਾਨੀ ਨਾਲ ਆਨਲਾਈਨ ਕਰ ਸਕਦੋ ਹੋ ਚੈੱਕ, ਇਹ ਹੈ ਪ੍ਰਕਿਰਿਆਸਮੇਂ-ਸਮੇਂ 'ਤੇ ਆਪਣੀ ਪਾਲਸੀ ਦਾ ਸਟੇਟਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਅਕਸਪਰਟ ਮੁਤਾਬਕ ਇਹ ਪਾਲਿਸੀ ਖਰੀਦਣ ਦੇ ਬਰਾਬਰ ਹੀ ਜ਼ਰੂਰੀ ਕੰਮ ਹੈ।Business5 months ago
-
ਕਾਰ ਲੈ ਕੇ ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ ਪਹੁੰਚ ਗਿਆ LIC ਮੁਲਾਜ਼ਮ, BSF ਨੇ ਫੜਿਆਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੀ 58 ਬਟਾਲੀਅਨ ਦੀ ਬੀਓਪੀ ਚੱਕਰੀ ਦੇ ਜਵਾਨਾਂ ਵੱਲੋਂ ਐਤਵਾਰ ਦੀ ਅੱਧੀ ਰਾਤ ਕਰੀਬ 11.30 ਵਜੇ ਕੰਡਿਆਲੀ ਤਾਰ ਨੇੜੇ ਸ਼ਰਾਬ ਦੇ ਨਸ਼ੇ 'ਚ ਧੁੱਤ ਐਕਸਯੂਵੀ ਗੱਡੀ 'ਤੇ ਸਵਾਰ ਐੱਲਆਈਸੀ ਦਾ ਫ਼ੀਲਡ ਅਫ਼ਸਰ ਬੀਐੱਸਐੱਫ ਦੀ ਨਾਕਾ ਪਾਰਟੀ ਵੱਲੋਂ ਕਾਬੂ ਕੀਤਾ ਗਿਆIPunjab6 months ago
-
LIC Aadhaar Shila : ਖ਼ਾਸ ਗਾਹਕਾਂ ਲਈ ਹੈ ਇਹ ਯੋਜਨਾ, ਜਾਣੋ ਪਲਾਨ ਨਾਲ ਜੁੜੀ ਹਰੇਕ ਜਾਣਕਾਰੀਅੱਜ ਦੇ ਤੇਜ਼ੀ ਨਾਲ ਬਦਲਦੇ ਯੁੱਗ 'ਚ ਹਰ ਕੋਈ ਇੰਸ਼ੋਰੈਂਸ ਪਾਲਿਸੀ ਖ਼ਰੀਦਣਾ ਚਾਹੁੰਦਾ ਹੈ। ਇਸਦਾ ਉਦੇਸ਼ ਨਿਵੇਸ਼, ਸਿਹਤ ਤੇ ਲਾਈਫ ਕਵਰ ਹੁੰਦਾ ਹੈ। ਹਾਲਾਂਕਿ, ਹਰ ਵਿਅਕਤੀ ਦੀ ਜ਼ਰੂਰਤ ਅਤੇ ਪਹਿਲ ਅਲੱਗ-ਅਲੱਗ ਹੁੰਦੀ ਹੈ। ਇਸ ਕਾਰਨ ਸਭ ਦੇ ਲਈ ਇਕ ਪਾਲਿਸੀ ਕਾਰਗਰ ਸਿੱਧ ਨਹੀਂ ਹੁੰਦੀ ਹੈ।National6 months ago
-
LIC Foundation Day: 1956 'ਚ 5 ਕਰੋੜ ਰੁਪਏ ਤੋਂ ਹੋਈ ਸੀ LIC ਦੀ ਸ਼ੁਰੂਆਤ, ਅੱਜ ਹੈ 32 ਲੱਖ ਕਰੋੜ ਦੀ ਜਾਇਦਾਦ'ਜ਼ਿੰਦਗੀ ਦੇ ਨਾਲ ਵੀ, ਜ਼ਿੰਦਗੀ ਤੋਂ ਬਾਅਦ ਵੀ' ਦੀ ਅਸਰਦਾਰ ਟੈਗਲਾਈਨ ਦੇ ਨਾਲ ਦੇਸ਼ ਦੇ ਲੱਖਾਂ ਲੋਕਾਂ ਨੂੰ ਬੀਮਾ ਦੀਆਂ ਸੇਵਾਵਾਂ ਦੇਣ ਵਾਲੇ ਭਾਰਤੀ ਜੀਵਨ ਬੀਮਾ ਨਿਗਮ ਦੀ ਸਥਾਪਨਾ 64 ਸਾਲ ਪਹਿਲਾਂ ਇਸ ਸਤੰਬਰ ਦੇ ਦਿਨ ਕੀਤੀ ਗਈ ਸੀ।Business6 months ago
-
LIC OF INDIA ਨੇ ਲਾਂਚ ਕੀਤਾ ਜੀਵਨ ਅਕਸ਼ੈ-7 ਐਨਯੂਟੀ ਪਲਾਨ, ਜਾਣੋ ਕੀ ਹੈ ਖ਼ਾਸਿਅਤਭਾਰਤੀ ਜੀਵਨ ਬੀਮਾ ਨਿਗਮ ਨਵੀਂ ਪਾਲਿਸੀ ਲੈ ਕੇ ਆਇਆ ਹੈ। ਇਹ ਐੱਲਆਈਸੀ ਦੀ ਜੀਵਨ ਅਕਸ਼ੈ-7 ਹੈ। ਇਹ ਇਕ ਏਕਲ ਪ੍ਰੀਮਿਅਮ, ਨਾਨ-ਲਿੰਕਡ, ਨਾਨ-ਪਾਰਿਟੀਸਿਪੇਂਟਿੰਗ ਤੇ ਵਿਅਕਤੀਗਤ ਤਤਕਾਲ ਐਨਯੂਟੀ ਸਕੀਮ ਹੈ।Business6 months ago