Leena Acharya Passed Away: ਐਕਟਰੈੱਸ ਲੀਨਾ ਆਚਾਰੀਆ ਦਾ ਦੇਹਾਂਤ, 'ਹਿੱਚਕੀ' ਅਤੇ 'ਮੇਰੀ ਹਾਨੀਕਾਰਕ ਬੀਵੀ' ਤੋਂ ਹੋਈ ਸੀ ਮਸ਼ਹੂਰ
ਰਿਪੋਰਟਸ ਅਨੁਸਾਰ, ਲੀਨਾ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਸੀ ਅਤੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਡਨੀ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
Entertainment 1 month ago