leaves
-
ਸਿੱਖਿਆ ਵਿਭਾਗ 'ਚ ਮੈਡੀਕਲ ਛੁੱਟੀਆਂ ਦਾ ਮਾਮਲਾ10 ਦਿਨਾਂ ਤਕ ਦੀ ਛੁੱਟੀ ਹੁਣ ਸਕੂਲ ਮੁਖੀ ਦੇਣਗੇਮੈਡੀਕਲ ਛੁੱਟੀ ਲਈ ਪਰਿਵਾਰ ਨਾਲ ਸਟਰੈਚਰ 'ਤੇ ਸਿੱਖਿਆ ਵਿਭਾਗ ਦਫ਼ਤਰ ਚੱਕਰ ਕੱਟ ਰਹੀ ਅਧਿਆਪਕਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਅਧਿਕਾਰੀਆਂ ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਬਿਮਾਰੀ ਦੀਆਂ ਛੁੱਟੀਆਂ ਬਾਰੇ ਜਾਰੀ ਕੀਤੇ ਹੁਕਮਾਂ ਦੇ ਬਿਲਕੁਲ ਗ਼ਲਤ ਅਰਥ ਕੱਢੇ ਜਾ ਰਹੇ ਹਨ।Punjab10 months ago
-
ਗੁਰਦੁਆਰਿਆਂ 'ਚ ਦਖ਼ਲ 'ਤੇ ਅਕਾਲੀ ਦਲ ਨੇ ਭਾਜਪਾ ਨਾਲੋਂ ਗਠਜੋੜ ਤੋੜਨ ਦੀ ਧਮਕੀ ਦਿੱਤੀਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਜਪਾ 'ਤੇ ਗੁਰਦੁਆਰਿਆਂ 'ਚ ਦਖ਼ਲ ਦੇਣ ਦਾ ਦੋਸ਼ ਲਾਉਂਦੇ ਹੋਏ ਗਠਜੋੜ ਤੋੜਨ ਦੀ ਧਮਕੀ ਦਿੱਤੀ ਹੈ।National10 months ago
-
ਉਧਵ ਨੇ ਆਪਣੇ ਸੰਸਦ ਮੈਂਬਰਾਂ ਨੂੰ ਕਿਹਾ, ਗਠਜੋੜ ਮੇਰੇ 'ਤੇ ਛੱਡ ਦਿਓਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਾਤੋਸ਼੍ਰੀ ਆ ਕੇ ਉਧਵਰ ਜੀ ਨਾਲ ਮੁਲਾਕਾਤ ਕੀਤੀ ਸੀ ਤੇ ਸੰਪਰਕ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਸੀ। ਪਰ ਉਸ ਤੋਂ ਬਾਅਦ ਭਾਜਪਾ ਵੱਲੋ ਕੋਈ ਸੰਦੇਸ਼ ਨਹੀਂ ਮਿਲਿਆ। ਸ਼ਿਵਸੈਨਾ ਨੇ ਪਿਛਲੇ ਸਾਲ ਚੋਣਾਂ 'ਚ ਇਕੱਲੇ ਉਤਰਣ ਦਾ ਐਲਾਨ ਕੀਤਾ ਸੀ। ਪਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਸ਼ਟਰ 'ਚ ਭਾਜਪਾ ਨਾਲ ਗਠਜੋੜ 'ਚ ਸ਼ਿਵਸੈਨਾ ਹਮੇਸ਼ਾ ਬਿਗ ਬ੍ਰਦਰ ਦੀ ਭੂਮਿਕਾ 'ਚ ਰਹੀ ਹੈ।National10 months ago
-
31 ਮਾਰਚ ਤਕ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਛੁੱਟੀ15ਵੇਂ ਪੇ ਕਮਿਸ਼ਨ ਦਾ ਹਵਾਲਾ ਦਿੰਦਿਆਂ ਛੁੱਟੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਮੁੱਖ ਸਕੱਤਰ ਵਲੋਂ ਵੱਖ ਵੱਖ ਵਿਭਾਗਾਂ ਦੇ ਮੁਖੀਆਂ, ਬੋਰਡਾਂ, ਕਾਰੋਪਰੇਸ਼ਨਾਂ ਦੇ ਮੁਖੀਆਂ, ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ, ਡਿਵੀਜ਼ਨਾਂ ਦੇ ਕਮਿਸ਼ਨਰਾਂ ਨੂੰ ਜਾਰੀ ਕੀਤੇ ਪੱਤਰ ਵਿਚ ਸਪਸ਼ਟ ਹਦਾਇਤ ਕੀਤੀ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ, ਬਜਟ ਸੈਸ਼ਨ ਤੇ 15 ਵੇਂ ਪੇ ਕਮਿਸ਼ਨ ਕਾਰਨ ਮੁਲਾਜ਼ਮ 31 ਮਾਰਚ ਤਕ ਛੁੱਟੀ ਨਾ ਲੈਣ ਕਿਉਂਕਿ ਛੁੱਟੀ 'ਤੇ ਜਾਣ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਤ ਹੋ ਸਕਦਾPunjab10 months ago
-
ਜਨਾਬ ਮੈਂ ਪਤਨੀ ਕਤਲ ਕਰਨੀ ਐ, ਕਿਰਪਾ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ..!ਉਥੇ ਹੀ ਖੇਤਰੀ ਪ੍ਰਬੰਧਕ ਯੋਗੇਂਦਰ ਨਾਥ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੇ ਛੁੱਟੀ ਮੰਗੀ ਹੈ, ਦਿੱਤੀ ਗਈ ਹੈ। ਇਸ ਵਾਰ ਵੀ ਅਰਜ਼ੀ ਮਿਲਦਿਆਂ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕਿਸੇ ਦੂਸਰੀ ਸ਼ਾਖਾ 'ਚ ਤਬਾਦਲੇ ਲਈ ਉਨ੍ਹਾਂ ਦਾ ਕੋਈ ਅਰਜ਼ੀ ਹਾਲੇ ਤਕ ਨਹੀਂ ਦਿੱਤੀ ਗਈ। ਜੇਕਰ ਆਪਣੇ ਹਾਲਾਤ ਨੂੰ ਮੁੱਖ ਰਖਦਿਆਂ ਤਬਾਦਲੇ ਦੀ ਅਰਜ਼ੀ ਦੇਣਗੇ ਤਾਂ ਉਸ 'ਤੇ ਵੀ ਵਿਚਾਰ ਕੀਤਾ ਜਾਵੇਗਾ।National10 months ago
-
ਜੋੜਾਮਾਜਰਾ ਨੇ ਕਾਂਗਰਸ ਨੂੰ ਕਿਹਾ ਅਲਵਿਦਾਟਕਸਾਲੀ ਕਾਂਗਰਸੀ ਆਗੂ ਤੇ ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜਾਮਾਜਰਾ ਨੇ ਸਮਾਣਾ 'ਚ ਇਕ ਪ੫ੈੱਸ ਕਾਨਫੰਰਸ ਦੌਰਾਨ ਕਾਂਗਰਸ ਪਾਰਟੀ ਨੂੰ ਅਲਵਿਦਾ ਕਰਦਿਆਂ ਪੰਜਾਬੀ ਏਕਤਾ ਪਾਰਟੀ ਵਿਚ ਆਪਣੇ ਹਜ਼ਾਰਾ ਸਾਥੀਆਂ ਨਾਲ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾPunjab10 months ago
-
ਮੁੱਖ ਗਵਾਹ ਦੀ ਮੌਤ ਤੋਂ ਬਾਅਦ ਚਾਰ ਨੰਨਾਂ ਨੂੰ ਕਾਨਵੈਂਟ ਛੱਡਣ ਦਾ ਫਰਮਾਨ ਜਾਰੀਜੇਐੱਨਐੱਨ, ਜਲੰਧਰ : ਨੰਨ ਦੇ ਨਾਲ ਦੋ ਸਾਲ ਤਕ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਮੁਲਜ਼ਮ ਡਾਇਸਿਸ ਆਫ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਮਾਮਲੇ ਦੇ ਮੁੱਖ ਗਵਾਹ ਰਹੇ ਫਾਦਰ ਕੁਰਿਆਕੋਜ ਦੀ ਮੌਤ ਤੋਂ ਬਾਅਦ ਚਾਰ ਨੰਨਾਂ ਨੂੰ ਕਾਨਵੈਂਟ ਛੱਡਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਰਲ ਨਾਲ ਸਬੰਧਤ ਇਨ੍ਹਾਂ ਚਾਰਾਂ ਨੰਨਾਂ ਨੇ ਪੀੜਤਾ ਨੂੰ ਹਮਾਇਤ ਦਿੰਦਿਆਂ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਸੀ। ਹਾਲਾਂਕਿ ਪੂਰੇ ਮਾਮਲੇ ਸਬੰਧੀ ਬਿਸ਼ਪ ਹਾਊਸ ਦਾ ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।Punjab10 months ago
-
ਤੁਰਕੀ ਟ੫ੇਨ ਹਾਦਸੇ 'ਚ ਨੌਂ ਦੀ ਮੌਤ13 ਸੀਐੱਨਟੀ 02 ਅੰਕਾਰਾ (ਏਐੱਫਪੀ) : ਤੁਰਕੀ 'ਚ ਵੀਰਵਾਰ ਨੂੰ ਇਕ ਰੇਲ ਹਾਦਸੇ 'ਚ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ 13 ਸੀਐੱਨਟੀ 02 ਅੰਕਾਰਾ (ਏਐੱਫਪੀ) : ਤੁਰਕੀ 'ਚ ਵੀਰਵਾਰ ਨੂੰ ਇਕ ਰੇਲ ਹਾਦਸੇ 'ਚ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤWorld11 months ago
-
ਸਤੰਬਰ ਦੇ ਪਹਿਲੇ ਹਫ਼ਤੇ ਖੁੱਲ੍ਹੇ ਰਹਿਣਗੇ ਬੈਂਕਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ @ਚ ਸਤੰਬਰ ਦੇ ਪਹਿਲੇ ਹਫ਼ਤੇ ਦੇ ਛੇ ਦਿਨ ਬੈਂਕ ਬੰਦ ਰਹਿਣ ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ @ਚ ਸਤੰਬਰ ਦੇ ਪਹਿਲੇ ਹਫ਼ਤੇ ਦੇ ਛੇ ਦਿਨ ਬੈਂਕ ਬੰਦ ਰਹਿਣTechnology1 year ago
-
ਸਕੈਨਿੰਗ ਸੈਂਟਰ ਦੀ ਡਾਕਟਰ ਛੁੱਟੀ 'ਤੇ ਮਰੀਜ਼ ਹੋਏ ਪ੍ਰਰੇਸ਼ਾਨਅਮਨਜੋਤ ਵਾਲੀਆ, ਕਪੂਰਥਲਾ : ਵੀਰਵਾਰ ਨੂੰ ਸਿਵਲ ਹਸਪਤਾਲ ਕਪੂਰਥਲਾ 'ਚ ਸਕੈਨਿੰਗ ਕਰਨ ਵਾਲੀ ਡਾਕਟਰ ਅੰਜੂ ਬਾਲਾ ਦੇ ਛੁੱਟੀ ਦੇ ਹੋਣ 'ਤੇ ਹੋਣ ਕਾਰਨ ਸਕੈਨਿੰਗ ਕਰਵਾਉਣ ਵਾਲੇ ਮਰੀਜ਼ਾਂ ਨੂੰ ਭਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ 'ਤੇ ਗਰਭਵਤੀ ਮਹਿਲਾਵਾਂ ਨੂੰ ਡਾ. ਸਿੰਮੀ ਧਵਨ ਦੁਆਰਾ ਸਕੈਨਿੰਗ ਕਰਵਾਉਣ ਲਈ ਵੀਰਵਾਰ ਨੂੰ ਕਿਹਾ ਗਿਆ ਸੀ। ਪਰ ਡਾਕਟਰ ਛੁੱਟੀ ਦੇ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੀ ਵਾਪਸ ਆਉਣਾ ਪਿਆ। ਕਈ ਗੰਭੀਰ ਮਰੀਜ਼ਾਂ ਨੇ ਤਾਂ ਬਾਹਰ ਤੋਂ ਮਹਿੰਗੇ ਰੇਟਾਂ 'ਤੇ ਸਕੈਨਿੰਗ ਕਰਵਾ ਲਈ ਅਤੇ ਕਈ ਮਰੀਜ਼ ਬਿਨਾਂ ਸੈਕਨਿੰਗ ਕਰਵਾਏ ਡਾਕਟਰ ਦਾ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਬਿਨਾਂ ਸਕੈਨਿੰਗ ਕਰਵਾਏ ਵਾਪਸ ਚਲੇ ਗਏ। ਜਦੋਂ ਪੰਜਾਬੀ ਜਾਗਰਣ ਨੇ ਇਸ ਬਾਰੇ ਸਿਵਲ ਹਸਪਤਾਲ ਦੇ ਸਕੈਨਿੰਗ ਸੈਂਟਰ ਦਾPunjab1 year ago
-
ਇਕ ਨਜ਼ਰ-ਦੇਸ਼ ਵਿਦੇਸ਼ਅਮਰੀਕਾ ਦੀ ਹਿਰਾਸਤ 'ਚ 14 ਹਜ਼ਾਰ ਅਪਰਵਾਸੀ ਬੱਚੇ ਵਾਸ਼ਿੰਗਟਨ : ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਿਸਿਜ਼ (ਐੱਚਐੱਚਐੱਸਅਮਰੀਕਾ ਦੀ ਹਿਰਾਸਤ 'ਚ 14 ਹਜ਼ਾਰ ਅਪਰਵਾਸੀ ਬੱਚੇ ਵਾਸ਼ਿੰਗਟਨ : ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਿਸਿਜ਼ (ਐੱਚਐੱਚਐੱਸNews1 year ago
-
ਪਾਕਿਸਤਾਨ 'ਚ ਿਯਕਟ ਨੂੰ ਲੈ ਕੇ ਫਾਇਰਿੰਗ, ਸੱਤ ਦੀ ਮੌਤਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਜ਼ਿਲ੍ਹੇ 'ਚ ਦੋ ਵਿਰੋਧੀ ਖੇਮਿਆਂ ਦਰਮਿਆਨ ਿਯਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਜ਼ਿਲ੍ਹੇ 'ਚ ਦੋ ਵਿਰੋਧੀ ਖੇਮਿਆਂ ਦਰਮਿਆਨ ਿਯNews1 year ago
-
ਟਰੰਪ ਨੇ ਵ੍ਹਾਈਟ ਹਾਊਸ 'ਚ ਮਨਾਈ ਦੀਵਾਲੀ14 ਸੀਐੱਨਟੀ 01 -ਟਵੀਟ 'ਚ ਹਿੰਦੂਆਂ ਦਾ ਜ਼ਿਕਰ ਕਰਨਾ ਭੁੱਲੇ ਟਰੰਪ -ਸੋਸ਼ਲ ਮੀਡੀਆ 'ਤੇ ਆਲੋਚਨਾ ਪਿੱਛੋਂ ਸੁਧਾਰੀ ਗ਼ਲਤ14 ਸੀਐੱਨਟੀ 01 -ਟਵੀਟ 'ਚ ਹਿੰਦੂਆਂ ਦਾ ਜ਼ਿਕਰ ਕਰਨਾ ਭੁੱਲੇ ਟਰੰਪ -ਸੋਸ਼ਲ ਮੀਡੀਆ 'ਤੇ ਆਲੋਚਨਾ ਪਿੱਛੋਂ ਸੁਧਾਰੀ ਗ਼ਲਤNews1 year ago
-
ਸੀਬੀਆਈ ਵਿਵਾਦ : ਛੱੁਟੀ ਖ਼ਿਲਾਫ਼ ਸੁਪਰੀਮ ਕੋਰਟ ਪਹੰੁਚੇ ਆਲੋਕ ਵਰਮਾ, ਕੇਂਦਰ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ 'ਚ ਿਛੜੀ ਅੰਦਰੂਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਕੇਂਦਰ ਸਰਕਾਰ ਨੇ ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ 'ਚ ਿਛੜੀ ਅੰਦਰੂਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਕੇਂਦਰ ਸਰਕਾਰ ਨੇ ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ 'ਚ ਿਛੜੀ ਅੰਦਰੂਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਕੇਂਦਰ ਸਰਕਾਰ ਨੇNational1 year ago
-
ਬਾਦਲਾਂ ਨੂੰ ਝਟਕਾ; ਮਨਜੀਤ ਜੀਕੇ ਨੇ ਛੱਡੀ ਦਿੱਲੀ ਗੁਰਦੁਆਰਾ ਕਮੇਟੀ ਦੀ ਪ੫ਧਾਨਗੀਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਪ੫ਧਾਨ ਮਨਜੀਤ ਸਿੰਘ ਜੀਕੇ ਨੇ ਅਕਾਲੀ ਰਾਜਨੀਤੀ ਵਿਚ ਇਕ ਹੋਰ ਵੱਡਾ ਧਮਾਕਾ ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਪ੫ਧਾਨ ਮਨਜੀਤ ਸਿੰਘ ਜੀਕੇ ਨੇ ਅਕਾਲੀ ਰਾਜਨੀਤੀ ਵਿਚ ਇਕ ਹੋਰ ਵੱਡਾ ਧਮਾਕਾ ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਪ੫ਧਾਨ ਮਨਜੀਤ ਸਿੰਘ ਜੀਕੇ ਨੇ ਅਕਾਲੀ ਰਾਜਨੀਤੀ ਵਿਚ ਇਕ ਹੋਰ ਵੱਡਾ ਧਮਾਕਾNational1 year ago
-
ਪੱਤਰਕਾਰ ਨੂੰ ਸੱਤ ਦਿਨ 'ਚ ਹਾਂਗਕਾਂਗ ਛੱਡਣ ਦਾ ਆਦੇਸ਼ਫਾਈਨਾਂਸ਼ੀਅਲ ਟਾਈਮਜ਼ (ਐੱਫਟੀ) ਦੇ ਸੀਨੀਅਰ ਪੱਤਰਕਾਰ ਵਿਕਟਰ ਮੈਲੇਟ ਨੂੰ ਹਾਂਗਕਾਂਗ ਪ੫ਸ਼ਾਸਨ ਨੇ ਸੱਤ ਦਿਨ 'ਚ ਹਾਂਗਕਾਂਗ ਛੱਡਣ ਦਾ ਆਦੇਸ਼ ਦਿੱਤਾ ਹੈ। ਬਿ੫ਟਿਸ਼ ਨਾਗਰਿਕ ਮੈਲੇਟ ਐੱਫਟੀ ਨੇ ਏਸ਼ੀਆ ਨਿਊਜ਼ ਐਡੀਟਰ ਹਨ। ਦੋ ਮਹੀਨੇ ਪਹਿਲਾਂ ਮੈਲੇਟ ਨੇ ਆਜ਼ਾਦੀ ਸਮਰਥਕ ਸਿਆਸੀ ਪਾਰਟੀ ਦੇ ਨੇਤਾ ਐਂਡੀ ਚੈਨ ਦੇ ਭਾਸ਼ਣ ਦਾ ਪ੫ੋਗਰਾਮ ਹਾਂਗਕਾਂਗ ਪ੫ੈੱਸ ਕਲੱਬ 'ਚ ਕਰਵਾਇਆ ਗਿਆ ਸੀ। ਇਸੇ ਨਾਲ ਚੀਨ ਤੇ ਹਾਂਗਕਾਂਗ ਪ੫ਸ਼ਾਸਨ ਉਨ੍ਹਾਂ ਤੋਂ ਨਾਰਾਜ਼ ਹੋ ਗਿਆ। ਪਿਛਲੇ ਹਫ਼ਤੇ ਹਾਂਗਕਾਂਗ ਇਮੀਗ੫ੇਸ਼ਨ ਅਥਾਰਟੀ ਨੇ ਮੈਲੇਟ ਦੇ ਵਰਕ ਵੀਜ਼ਾ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਐੱਫਟੀ ਦੇ ਮੁਤਾਬਿਕ, ਐਤਵਾਰ ਨੂੰ ਹਾਂਗਕਾਂਗ ਪਰਤੇ ਮੈਲੇਟ ਨੂੰ ਅਥਾਰਟੀNews1 year ago
-
'ਕਾਂਗਰਸ ਗੱਦੀ ਛੱਡੋ' ਮੁਹਿੰਮ 'ਤੇ ਬੋਲੇ ਕੈਪਟਨ; ਜਨਤਾ ਨੇ ਫਤਵਾ ਦਿੱਤਾ ਹੈ, ਭਾਜਪਾ ਨੇ ਨਹੀਂਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਵੱਲੋਂ 2 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਮੁਹਿੰਮ 'ਕਾਂਗਰਸ ਗੱਦੀ ਛੱਡੋ' ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਵੱਲੋਂ 2 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਮੁਹਿੰਮ 'ਕਾਂਗਰਸ ਗੱਦੀ ਛੱਡੋ' ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਵੱਲੋਂ 2 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਮੁਹਿੰਮ 'ਕਾਂਗਰਸ ਗੱਦੀ ਛੱਡੋ'National1 year ago
-
ਤੂਫ਼ਾਨ ਪਿੱਛੋਂ ਭੂਚਾਲ ਨਾਲ ਕੰਬਿਆ ਜਾਪਾਨਹੜ੍ਹ ਤੇ ਤੂਫ਼ਾਨ ਤੋਂ ਬਾਅਦ ਜਾਪਾਨ 'ਤੇ ਹੁਣ ਭੂਚਾਲ ਦੀ ਮਾਰ ਪਈ ਹੈ। ਦੇਸ਼ ਦੇ ਉੱਤਰੀ ਟਾਪੂ ਹੋਕਾਈਡੋ 'ਤੇ ਵੀਰਵਾਰ ਨੂੰ 6.6 ਤੀਬਰਤਾ ਦਾ ਤੇਜ਼ ਭੂਚਾਲ ਆਇਆ। ਇਸ ਕਾਰਨ ਦਰਜਨਾਂ ਘਰ ਢਹਿ ਗਏ ਤੇ ਕਈ ਸਥਾਨਾਂ 'ਤੇ ਭਾਰੀ ਜ਼ਮੀਨੀ ਖਿਸਕਾਅ ਹੋਇਆ ਹੈ। ਇਸ 'ਚ ਅੱਠ ਲੋਕ ਮਾਰੇ ਗਏ ਤੇ ਕਰੀਬ 300 ਲੋਕ ਜ਼ਖ਼ਮੀ ਹੋ ਗਏ। ਦਰਜਨਾਂ ਲੋਕ ਲਾਪਤਾ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੇਬੀ ਚੱਕਰਵਾਤੀ ਤੂਫ਼ਾਨ ਨੇ ਜਾਪਾਨ 'ਤੇ ਕਹਿਰ ਢਾਹਿਆ ਸੀ। ਇਸ ਤੂਫ਼ਾਨ ਦੀ ਵਜ੍ਹਾ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ ਤੇ ਸੈਕੜੇ ਗੱਡੀਆਂ, ਇਮਾਰਤਾਂ ਤੇ ਇਕ ਪੁਲ਼ ਨੂੰ ਨੁਕਸਾਨ ਪਹੁੰਚਿਆ ਸੀ। ਦੇਸ਼ 'ਚ ਪਿਛਲੀ ਜੁਲਾਈ 'ਚ ਹੜ੍ਹ ਕਾਰਨ ਕਰੀਬ 200 ਲੋਕਾਂ ਦੀ ਮੌਤ ਹੋ ਗਈ ਸੀ। ਜਾਪਾਨੀ ਮੀਡੀਆ ਮੁਤਾਬਿਕ, 53 ਲੱਖ ਦੀ ਆਬਾਦੀ ਵਾਲੇ ਹੋਕਾਈਡੋ ਟਾਪੂ 'ਤੇ ਤੜਕੇ ਕਰੀਬ ਤਿੰਨ ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸੂਬਾਈ ਰਾਜਧਾਨੀ ਸਪੋਰੋ ਤੋਂ 62 ਕਿਮੀ ਦੂਰ ਸੀ। ਭੂਚਾਲ ਕਾਰਨ ਕਈ ਥਾਵਾਂ 'ਤੇ ਭਾਰੀ ਜ਼ਮੀਨੀ ਖਿਸਕਾਅ ਹੋਇਆ ਹੈ।News1 year ago
-
ਅੱਠ ਸਾਲ ਤਕ ਨਜ਼ਰਬੰਦ ਰਹੀ ਨੋਬਲ ਜੇਤੂ ਦੀ ਪਤਨੀ ਨੇ ਛੱਡਿਆ ਚੀਨਬੀਜਿੰਗ (ਰਾਇਟਰ) : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲੀ ਸ਼ਾਓਬੋ ਦੀਬੀਜਿੰਗ (ਰਾਇਟਰ) : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲੀ ਸ਼ਾਓਬੋ ਦੀ ਵਿਧਵਾ ਲੀ ਜਿਯਾ ਨੇ ਮੰਗਲਵਾਰ ਨੂੰ ਚੀਨ ਛੱਡ ਦਿੱਤਾ। ਉਹ ਵਿਧਵਾ ਲੀ ਜਿਯਾ ਨੇ ਮੰਗਲਵਾਰ ਨੂੰ ਚੀਨ ਛੱਡ ਦਿੱਤਾ। ਉਹNews1 year ago
-
ਜਾਪਾਨ ਦੀ ਬੁਲਟ ਟ੫ੇਨ 'ਚ ਚਾਕੂ ਨਾਲ ਹਮਲੇ 'ਚ ਇਕ ਦੀ ਮੌਤ, ਦੋ ਜ਼ਖ਼ਮੀਜਾਪਾਨ ਦੀ ਇਕ ਬੁਲਟ ਟ੫ੇਨ 'ਚ ਚਾਕੂ ਨਾਲ ਕੀਤੇ ਗਏ ਹਮਲੇ 'ਚ ਇਕ ਮਰਦ ਯਾਤਰੀ ਦੀ ਮੌਤ ਹੋ ਗਈ। ਹਮਲੇ 'ਚ ਦੋ ਮੁਟਿਆਰਾਂ ਜ਼ਖ਼ਮੀ ਹੋਈਆਂ ਹਨ। ਪੁਲਿਸ ਨੇ 22 ਸਾਲਾ ਹਮਲਾਵਰ ਇਚਿਰੋ ਕੋਜਿਮਾ ਨੂੰ ਗਿ੫ਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ, ਸ਼ਨਿਚਰਵਾਰ ਰਾਤ ਟੋਕੀਓ ਤੋਂ ਓਸਾਕਾ ਜਾ ਰਹੀ ਬੁਲਟ ਟ੫ੇਨ ਨੂੰ ਪੱਛਮੀ ਟੋਕੀਓ ਦੇ ਓਡਾਵਾਰਾ ਸਟੇਸ਼ਨ 'ਤੇ ਐਮਰਜੈਂਸੀ 'ਚ ਰੋਕਣਾ ਪਿਆ। ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਚਾਕੂ ਨਾਲ ਦੂਜੇ ਯਾਤਰੀਆਂ 'ਤੇ ਹਮਲਾ ਕਰ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੂੰ ਇਚਿਰੋ ਜ਼ਖ਼ਮੀ ਤੇ ਬੇਸੁੱਧ ਪਏ ਯਾਤਰੀ ਦੀ ਪਿੱਠ 'ਤੇ ਬੈਠਾ ਮਿਲਿਆ ਸੀ।News1 year ago