leaves
-
ਝੁੱਗੀਆਂ 'ਚ ਸੁੱਤੇ ਪਏ ਮਜ਼ਦੂਰਾਂ 'ਤੇ ਨਿੱਜੀ ਕੰਪਨੀ ਦੀ ਬੱਸ ਜਾ ਚੜ੍ਹੀ, 12 ਜ਼ਖ਼ਮੀਮਾਹਿਲਪੁਰ-ਗੜ੍ਹਸ਼ੰਕਰ ਰੋਡ 'ਤੇ ਦੁਆਬਾ ਪਬਲਿਕ ਸਕੂਲ ਦੇ ਬਾਹਰਵਾਰ ਸਕੂਲ ਦੀ ਬਣ ਰਹੀ ਨਵੀਂ ਇਮਾਰਤ 'ਚ ਝੁੱਗੀਆਂ ਬਣਾ ਕੇ ਰਹਿ ਰਹੇ ਮਜ਼ਦੂਰਾਂ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਜਾ ਚੜ੍ਹੀ, ਜਿਸ ਕਾਰਨ ਝੁੱਗੀਆਂ 'ਚ ਸੁੱਤੇ ਪਏ 12 ਦੇ ਕਰੀਬ ਮਜ਼ਦੂਰ, ਬੱਚੇ ਤੇ ਔਰਤਾਂ ਜ਼ਖ਼ਮੀ ਹੋ ਗਏ।Punjab4 months ago
-
ਪਿਆਰ ਅੱਗੇ ਮਮਤਾ ਹੋਈ ਫੇਲ੍ਹ* ਤ੍ਰਾਸਦੀ * ਆਸ਼ਿਕ ਲਈ ਕਲਯੁੱਗੀ ਮਾਂ ਨੇ ਤਿੰਨ ਨਾਬਾਲਗ ਬੱਚਿਆਂ ਨੂੰ ਛੱਡਿਆ ਜੇਐੱਨਐੱਨ, ਚੰਡੀਗੜ੍ਹ : ਆਸ਼ਿਕ ਦੇ * ਤ੍ਰਾਸਦੀ * ਆਸ਼ਿਕ ਲਈ ਕਲਯੁੱਗੀ ਮਾਂ ਨੇ ਤਿੰਨ ਨਾਬਾਲਗ ਬੱਚਿਆਂ ਨੂੰ ਛੱਡਿਆ ਜੇਐੱਨਐੱਨ, ਚੰਡੀਗੜ੍ਹ : ਆਸ਼ਿਕ ਦੇ * ਤ੍ਰਾਸਦੀ * ਆਸ਼ਿਕ ਲਈ ਕਲਯੁੱਗੀ ਮਾਂ ਨੇ ਤਿੰਨ ਨਾਬਾਲਗ ਬੱਚਿਆਂ ਨੂੰ ਛੱਡਿਆ ਜੇਐੱਨਐੱਨ, ਚੰਡੀਗੜ੍ਹ : ਆਸ਼ਿਕ ਦੇ * ਤ੍ਰਾਸਦੀ * ਆਸ਼ਿਕ ਲਈ ਕਲਯੁੱਗੀ ਮਾਂ ਨੇ ਤਿੰਨ ਨਾਬਾਲਗ ਬੱਚਿਆਂ ਨੂੰ ਛੱਡਿਆ ਜੇਐੱਨਐੱਨ, ਚੰਡੀਗੜ੍ਹ : ਆਸ਼ਿਕ ਦੇ * ਤ੍ਰਾਸਦੀ * ਆਸ਼ਿਕ ਲਈ ਕਲਯੁੱਗੀ ਮਾਂ ਨੇ ਤਿੰਨ ਨਾਬਾਲਗ ਬੱਚਿਆਂ ਨੂੰ ਛੱਡਿਆ ਜੇਐੱਨਐੱਨ, ਚੰਡੀਗੜ੍ਹ : ਆਸ਼ਿਕ ਦੇ * ਤ੍ਰਾਸਦੀ * ਆਸ਼ਿਕ ਲਈ ਕਲਯੁੱਗੀ ਮਾਂ ਨੇ ਤਿੰਨ ਨਾਬਾਲਗ ਬੱਚਿਆਂ ਨੂੰ ਛੱਡਿਆ ਜੇਐੱਨਐੱਨ, ਚੰਡੀਗੜ੍ਹ : ਆਸ਼ਿਕ ਦੇPunjab4 months ago
-
Chandrayaan 2: ਚੰਦਰਯਾਨ 2 ਦੀ ਸਫਲ ਲਾਂਚਿੰਗ, ਪੁਲਾੜ ਦੇ ਪੰਧ 'ਚ ਪੁੱਜਾ, ਦੇਸ਼ ਭਰ 'ਚ ਖ਼ੁਸ਼ੀ ਦੀ ਲਹਿਰਭਾਰਤ ਲਈ ਅੱਜ ਬੇਹੱਦ ਖਾਸ ਦਿਨ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਪੁਲਾੜ 'ਚ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਖਾਹਸ਼ੀ ਮਿਸ਼ਨ ਚੰਦਰਯਾਨ-2 (Chandrayaan-2) ਨੂੰ ਲੈ ਕੇ 'ਬਾਹੂਬਲੀ' ਰਾਕੇਟ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰ ਦਿੱਤਾ ਹੈ।National4 months ago
-
ਛੁੱਟੀ 'ਤੇ ਪਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨਸੰਜੀਵ ਗੁਪਤਾ, ਜਗਰਾਓਂ ਜਗਰਾਓਂ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਛੁੱਟੀ 'ਤੇ ਪਾਬੰਦੀ ਲੱਗਣ ਦੇ ਵਿਰੋਧ ਵਿਚ ਅੱਜ ਸਫਾਈ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਮਿਊਂਸੀਪਲ ਵਰਕਰ ਯੂਨੀਅਨ ਇੰਟਕ ਦੇ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰੂ ਸੰਬੋਧਨPunjab4 months ago
-
4158 ਸ਼ਰਧਾਲੂਆਂ ਦਾ ਜੱਥਾ ਬਾਬਾ ਅਮਰਨਾਥ ਦੇ ਦਰਸ਼ਨਾਂ ਲਈ ਰਵਾਨਾਬਾਬਾ ਅਮਰਨਾਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਅਗਲੇ ਹਫ਼ਤੇ ਤਕ ਯਾਤਰਾ ਤਿੰਨ ਲੱਖ ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ।National4 months ago
-
ਚਾਵਲੇ ਦੀ ਛੁੱਟੀ ਦੇ ਮਾਅਨੇਚਾਵਲੇ ਅਤੇ ਸਿੱਧੂ ਦੀਆਂ ਇਕੱਠੀਆਂ ਤਸਵੀਰਾਂ ਛਪੀਆਂ ਤਾਂ ਸਿੱਧੂ ਨੂੰ ਭਾਰਤ ਵਿਚ ਫਿਰ ਪਾਣੀ ਪੀ-ਪੀ ਕੇ ਕੋਸਿਆ ਜਾਣ ਲੱਗਾ ਕਿ ਉਸ ਨੇ ਚਾਵਲੇ ਵਰਗੇ ਖ਼ਾਲਿਸਤਾਨੀਆਂ ਨਾਲ ਸਾਂਝ ਪਾਈ ਹੈ।Editorial5 months ago
-
Fitness ਨੂੰ ਲੈ ਕੇ Akshay Kumar ਤੇ Virat Kohli ਨੂੰ ਪਿੱਛੇ ਛੱਡਿਆ PMModi ਨੇ, ਇਸ ਲਿਸਟ 'ਚ Top 'ਤੇ...PM Narendra Modi leaves behind Akshay Kumar as a fitness influencer: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਫਿਟਨੈਸ ਲਈ ਪ੍ਰੇਰਿਤ ਕਰਨ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ।Entertainment 5 months ago
-
'Dangal' ਗਰਲ Zaira Wasim ਨੇ ਕੀਤਾ ਬਾਲੀਵੁੱਡ ਛੱਡਣ ਦਾ ਫੈਸਲਾ, ਜਿੱਤ ਚੁੱਕੀ ਹੈ ਨੈਸ਼ਨਲ ਅਵਾਰਡਬਾਲੀਵੁੱਡ ਦੀ ਬਲਾਕਬਾਸਟਰ ਫ਼ਿਲਮ 'ਦੰਗਲ' 'ਚ ਆਮਿਰ ਖ਼ਾਨ ਦੀ ਬੇਟੀ ਬਣੀ ਜ਼ਾਇਰਾ ਵਸੀਮ ਨੇ ਆਪਣੇ ਕਰੀਅਰ ਨਾਲ ਜੁੜਿਆ ਇਕ ਅਜਿਹਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।Entertainment 5 months ago
-
ਨਸ਼ੇ ਛੱਡ ਕੇ ਨੌਜਵਾਨ ਦੇਸ਼ ਦੀ ਉਸਾਰੀ 'ਚ ਪਾਉਣ ਯੋਗਦਾਨ : ਡੀਸੀਹਰਜੋਤ ਸਿੰਘ ਅਰੋੜਾ, ਲੁਧਿਆਣਾ ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੇ ਆਪ ਨੂੰ ਨਸ਼ੇ ਦੀ ਭੈੜੀ ਵਾਦੀ 'ਚੋਂ ਬਾਹਰ ਕੱਢ ਕੇ ਦੇਸ਼ ਦੀ ਉਸਾਰੀ 'ਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ। ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ 'ਅੰਤਰਰਾਸ਼ਟਰੀ ਨਸ਼ਾ ਵਰਤੋਂ ਤੇ ਗ਼ੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ' ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਭੈੜੀ ਵਾਦੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਈ ਕਦਮ ਚੁੱਕੇ ਗਏ ਹਨ।Punjab5 months ago
-
ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਨੇ ਦਿੱਤੀ ਕਪਿਲ ਨੂੰ ਨਵੀਂ ਜ਼ਿੰਦਗੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਿਢਆ ਜਾ ਰਿਹਾ ਹੈ। ਨਸ਼ੇ ਦੇ ਆਦੀ ਮਰੀਜ਼ਾਂ ਦਾ ਜਿਥੇ ਓਓਏਟੀ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਨਸ਼ਾ ਛੁਡਾਇਆ ਜਾ ਰਿਹਾ ਹੈ, ਉਥੇ ਮੁੜ ਵਸੇਬਾਂ ਕੇਂਦਰ ਰਾਹੀਂ ਪੈਰਾਂ ਸਿਰ ਵੀ ਖੜ੍ਹਾ ਕੀਤਾ ਜਾ ਰਿਹਾ ਹੈ।Punjab5 months ago
-
ਹਾਂਗਕਾਂਗ 'ਚ ਲੋਕਤੰਤਰ ਸਮਰਥਕ ਵਰਕਰ ਵਾਂਗ ਜੇਲ੍ਹ 'ਚੋਂ ਰਿਹਾਅਹਾਂਗਕਾਂਗ 'ਚ ਲੋਕਤੰਤਰ ਸਮਰਥਕ ਵਰਕਰ ਜੋਸ਼ੂਆ ਵਾਂਗ ਨੂੰ ਸੋਮਵਾਰ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਚੀਨ ਸਮਰਥਕ ਸਰਕਾਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣਗੇ। ਹਾਂਗਕਾਂਗ ਵਿਚ ਇਨ੍ਹੀਂ ਦਿਨੀਂ ਹਵਾਲਗੀ ਕਾਨੂੰਨ ਨੂੰ ਲੈ ਕੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।World5 months ago
-
ਛੇੜਛਾੜ ਤੋਂ ਤੰਗ ਆ ਕੇ ਸੱਤਵੀਂ ਦੀ ਵਿਦਿਆਰਥਣ ਨੇ ਛੱਡ'ਤਾ ਸਕੂਲ ਜਾਣਾਬਹਾਦਰਕੇ ਰੋਡ ਇਲਾਕੇ ਦੀ 12 ਸਾਲਾ ਵਿਦਿਆਰਥਣ ਨੇ ਰਸਤੇ 'ਚ ਰੋਜ਼ਾਨਾ ਕੀਤੀ ਜਾ ਰਹੀ ਛੇੜਛਾੜ ਤੋਂ ਦੁਖੀ ਹੋ ਕੇ ਸਕੂਲ ਜਾਣਾ ਛੱਡ ਦਿੱਤਾ। ਵਿਦਿਆਰਥਣ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।Punjab5 months ago
-
ਥਾਣੇਦਾਰ ਨੂੰ ਨਸ਼ਿਆਂ ਖ਼ਿਲਾਫ਼ ਕਾਰਵਾਈ ਪਈ ਮਹਿੰਗੀ, ਛੁੱਟੀ 'ਤੇ ਭੇਜਿਆ ਥਾਣੇਦਾਰਏਡੀਜੀਪੀ ਐੱਸਟੀਐੱਫ ਗੁਰਪ੍ਰੀਤ ਕੌਰ ਦਿਓ ਅਤੇ ਆਈ ਜੀ ਬਲਕਾਰ ਸਿੰਘ ਸਿੱਧੂ ਵੱਲੋਂ ਫਿਰੋਜ਼ਪੁਰ ਵਿਖੇ ਨਸ਼ਿਆਂ ਖਿਲਾਫ ਕੀਤੇ ਗਏ ਸੈਮੀਨਾਰਾਂ ਮਗਰੋਂ ਬੜੀ ਤੇਜ਼ੀ ਨਾਲ ਸਰਗਰਮ ਹੋਈ ਪੁਲਿਸ ਇਕ ਵਾਰੀ ਫਿਰ 'ਬੈਕਫੁੱਟ' 'ਤੇ ਨਜ਼ਰ ਆ ਰਹੀ ਹੈ।Punjab6 months ago
-
ਸ਼ਹੀਦੀ ਦਿਹਾੜੇ 'ਤੇ ਸਰਕਾਰੀ ਛੁੱਟੀ ਦੀ ਮੰਗਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦPunjab6 months ago
-
ਸਮਝੌਤਾ ਹੋਵੇ ਜਾਂ ਨਾ ਹੋਵੇ, ਈਯੂ ਤੋਂ ਵੱਖ ਹੋਵੇਗਾ ਬਰਤਾਨੀਆਬ੍ਰੈਗਜ਼ਿਟ ਲਈ ਹੋਣ ਵਾਲੇ ਸਮਝੌਤੇ ਨੂੰ ਸੰਸਦ ਮਨਜ਼ੂਰੀ ਦੇਵੇ ਜਾਂ ਨਾ ਦੇਵੇ, 31 ਅਕਤੂਬਰ ਨੂੰ ਸਬੰਧ ਤੋੜਨ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਇਹ ਐਲਾਨ ਬਿ੍ਟੇਨ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੌਨਸਨ ਨੇ ਕੀਤਾ ਹੈ। ਇਸੇ ਨਾਲ ਸੋਮਵਾਰ ਨੂੰ ਉਨ੍ਹਾਂ ਨੇ ਆਪਣੀ ਉਮੀਦਵਾਰੀ ਨਾਲ ਜੁੜੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ।World6 months ago
-
ਡੀਜੀਪੀ ਦਿਨਕਰ ਗੁਪਤਾ 13 ਜੂਨ ਤਕ ਛੁੱਟੀ 'ਤੇਲੋਕ ਸਭਾ ਚੋਣ ਦਾ ਕੰਮਕਾਜ ਖ਼ਤਮ ਹੋਣ ਪਿੱਛੋਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਡੀਜੀਪੀ ਦਿਨਕਰ ਗੁਪਤਾ 17 ਦਿਨਾਂ ਦੀ ਛੁੱਟੀ 'ਤੇ ਚਲੇ ਗਏ ਹਨ।Punjab6 months ago
-
'83' ਫਿਲਮ ਦੀ ਟੀਮ ਰਣਵੀਰ ਸਿੰਘ ਨਾਲ ਲੰਡਨ ਰਵਾਨਾਕਬੀਰ ਖ਼ਾਨ ਦੇ ਨਿਰਦੇਸ਼ਨ 'ਚ ਬਣਨ ਵਾਲੀ ਫਿਲਮ '83' ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ 'ਤੇ ਸਾਲ 1983 'ਚ ਹੋਏ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਅਧਾਰਤ ਹੈ।Entertainment 6 months ago
-
ਮਨਜੀਤ ਸਿਘ ਜੀਕੇ ਅਕਾਲੀ ਦਲ 'ਚੋਂ ਬਰਖ਼ਾਸਤ, ਸੁਖਬੀਰ ਬਾਦਲ ਨੇ ਪਾਸ ਕੀਤਾ ਮਤਾਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਮਨਜੀਤ ਸਿੰਘ ਜੀਕੇ ਨੂੰ ਅਕਾਲੀ ਦਲ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਲਗਾਤਾਰ ਮਨਜੀਤ ਸਿੰਘ ਜੀਕੇ ਨੂੰ ਪਾਰਟੀ 'ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ...National6 months ago
-
'83' ਦੇ ਲੰਡਨ ਸ਼ੈਡੀਊਲ ਤੋਂ ਪਹਿਲਾਂ ਪੰਕਜ ਤਿ੍ਪਾਠੀ ਛੁੱਟੀ ਮਨਾਉਣ ਸਕਾਟਲੈਂਡ ਰਵਾਨਾਇਸ ਸ਼ੈਡੀਊਲ ਤੋਂ ਪਹਿਲਾਂ ਪੰਕਜ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਸਕਾਟਲੈਂਡ ਲਈ ਰਵਾਨਾ ਹੋ ਗਏ ਹਨ।Entertainment 6 months ago
-
ਕਈ ਰੋਗਾਂ 'ਚ ਕਾਰਗਰ ਜੈਤੂਨਐਂਟੀਆਕਸੀਡੈਂਟ ਤੇ ਵਿਟਾਮਿਨ-ਈ ਨਾਲ ਭਰਪੂਰ ਜੈਤੂਨ ਦਾ ਤੇਲ ਖਾਣਾ ਬਣਾਉਣ, ਦਵਾਈਆਂ ਤੇ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ।Lifestyle6 months ago