leave travel concession
-
ਕੇਂਦਰੀ ਮੁਲਾਜ਼ਮਾਂ ਲਈ ਚੰਗੀ ਖ਼ਬਰ, LTC ਦੇ ਨਿਯਮਾਂ 'ਚ ਹੋਇਆ ਬਦਲਾਅ, ਮਿਲੇਗਾ ਇਹ ਵੱਡਾ ਫਾਇਦਾਕੇਂਦਰੀ ਮੁਲਾਜ਼ਮਾਂ ਲਈ ਚੰਗੀ ਖ਼ਬਰ ਹੈ। ਸਰਕਾਰ ਨੇ ਐੱਲਟੀਸੀ ਦੇ ਨਿਯਮਾਂ 'ਚ ਬਦਲਾਅ ਕਰ ਦਿੱਤਾ ਹੈ। ਇਸ ਸੋਧ ਤੋਂ ਬਾਅਦ ਇਸ ਤਹਿਤ ਸੁਵਿਧਾਵਾਂ ਵੱਧ ਕੇ ਮਿਲਣਗੀਆਂ ਤੇ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਇਸ 'ਚ ਹੁਣ ਬੀਮਾ ਦੀ ਖ਼ਰੀਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ।National1 month ago
-
LTC Cash Voucher Scheme ਦਾ ਲਾਭ ਲੈਣ ਲਈ ਕਈ ਬਿੱਲ ਦੇ ਸਕਦੇ ਹਨ ਸਰਕਾਰੀ ਮੁਲਾਜ਼ਮਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਐੱਲਟੀਸੀ ਵਾਊਚਰ ਯੋਜਨਾ ਤਹਿਤ ਕਰਮਚਾਰੀਆਂ ਦੁਆਰਾ ਦਿੱਤੇ ਜਾਣ ਵਾਲੇ ਬਿੱਲ ਉਨ੍ਹਾਂ ਦੇ ਖ਼ੁਦ ਦੇ ਨਾਮ 'ਤੇ ਹੋਣੇ ਜ਼ਰੂਰੀ ਹਨ। ਵਿੱਤ ਮੰਤਰਾਲੇ ਦੇ ਅੰਤਰਗਤ ਆਉਣ ਵਾਲੇ ਖ਼ਰਚ ਵਿਭਾਗ ਨੇ ਯੋਜਨਾ ਬਾਰੇ ਸਵਾਲਾਂ ਦਾ ਇਕ ਸੈੱਟ ਜਾਰੀ ਕੀਤਾ ਹੈ।Business2 months ago