learn
-
ਚਮੋਲੀ ਦੁਖਾਂਤ ਤੋਂ ਸਬਕ ਸਿੱਖਣ ਦੀ ਲੋੜਸੱਤ ਫਰਵਰੀ ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਗੰਗਾ ਨਦੀ ਦੀ ਸਹਾਇਕ ਨਦੀ, ਧੌਲੀ ਗੰਗਾ ਵਿਚ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਨਾਲ 34 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 174 ਅਜੇ ਲਾਪਤਾ ਹਨ। ਇਸ ਤੋਂ ਇਲਾਵਾ ਧੌਲੀ ਗੰਗਾ ਨਦੀ ’ਤੇ ਬਣ ਰਿਹਾ ਤਪੋਵਨ ਪਣ ਬਿਜਲੀ ਡੈਮ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।Editorial12 days ago
-
ਕੇਦਾਰਨਾਥ ਆਫ਼ਤ ਤੋਂ ਵੀ ਨਹੀਂ ਲਿਆ ਸਬਕ, ਰਿਸ਼ੀਗੰਗਾ ਆਫ਼ਤ ਨੇ ਯਾਦ ਕਰਵਾਇਆ ਮੰਜ਼ਰਅੱਜ ਐਤਵਾਰ ਨੂੰ ਸ਼੍ਰੀਗੰਗਾ-ਤਪੋਵਨ ’ਚ ਹੋਈ ਤਬਾਹੀ ਨੇ ਕੇਦਾਰਨਾਥ ਆਫ਼ਤ ਦੀ ਯਾਦ ਦਿਵਾ ਦਿੱਤੀ। ਨਦੀਆਂ ਨੇ ਭਿਆਨਕ ਰੂਪ ਧਾਰਨ ਕਰਕੇ ਆਪਣੇ ਰਸਤੇ ’ਚ ਆਈ ਹਰ ਚੀਜ਼ ਨੂੰ ਕਾਗਜ਼ ਦੀ ਤ੍ਹਰਾਂ ਵਹਾਅ ਦਿੱਤਾ ਪਰ ਇਹ ਕਿਸਦੀ ਲਾਪਰਵਾਹੀ ਹੈ। ਕਿਉਂ ਕੇਦਾਰਨਾਥ ਆਫ਼ਤ ਤੋਂ ਸਬਕ ਨਹੀਂ ਲਿਆ ਗਿਆ।National19 days ago
-
Budget 2021 : MSMEs ’ਚ AI ਤੇ ਮਸ਼ੀਨ ਲਰਨਿੰਗ ’ਤੇ ਹੋਵੇਗਾ ਜ਼ੋਰ, ਵਿਕਾਸ ਲਈ ਦਿੱਤੇ ਗਏ 15,700 ਕਰੋੜ ਰੁਪਏ : ਵਿੱਤ ਮੰਤਰੀਪੇਡ-ਅਪ ਸ਼ੇਅਰ ਕੈਪੀਟਲ ਉਹ ਰਾਸ਼ੀ ਹੈ, ਜਿਸਦੇ ਲਈ ਸ਼ੇਅਰਧਾਰਕਾਂ ਨੂੰ ਸ਼ੇਅਰ ਜਾਰੀ ਕੀਤੇ ਜਾਂਦੇ ਹਨ ਅਤੇ ਭੁਗਤਾਨ ਸ਼ੇਅਰਧਾਰਕਾਂ ਦੁਆਰਾ ਕੀਤਾ ਜਾਂਦਾ ਹੈ। ਇਹ ਰਾਸ਼ੀ ਅਸਲ ਫੰਡ ਹੈ ਜੋ ਕੰਪਨੀ ਸ਼ੇਅਰਾਂ ਦੇ ਮੁੱਦੇ ਤੋਂ ਪ੍ਰਾਪਤ ਕਰਦੀ ਹੈ। ਇਹ ਰਾਸ਼ੀ ਸ਼ੁਰੂਆਤੀ ਜਨਤਕ ਪੇਸ਼ਕਸ਼ ਦੇ ਰੂਪ ’ਚ ਚੁੱਕੀ ਜਾਂਦੀ ਹੈ ਅਤੇ ਕੰਪਨੀ ਦੇ ਵਿੱਤ ਦਾ ਹਿੱਸਾ ਬਣਦੀ ਹੈ।Business24 days ago
-
ਮਾਫ਼ ਕਰਨਾ ਸਿੱਖੋਕਿਸੇ ਦੋਸ਼ੀ ਨੂੰ ਸਜ਼ਾ ਦੇਣਾ ਬਹੁਤ ਆਸਾਨ ਹੈ ਪਰ ਕਿਸੇ ਨੂੰ ਮਾਫ਼ ਕਰਨਾ ਬਹੁਤ ਮੁਸ਼ਕਲ ਕੰਮ ਹੈ। ਕਿਸੇ ਦੀ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਦੇ ਗੁਣਾਂ ਨੂੰ ਪਛਾਣਨਾ ਇਕ ਵਧੀਆ ਇਨਸਾਨ ਦੀ ਨਿਸ਼ਾਨੀ ਹੈ। ਜੇਕਰ ਅਸੀਂ ਕਿਸੇ ਪ੍ਰਤੀ ਬਦਲੇ ਦੀ ਭਾਵਨਾ ਰੱਖਦੇ ਹਾਂ ਤਾਂ ਸਾਡੇ ਇਰਦ-ਗਿਰਦ ਰਹਿਣ ਵਾਲੇ ਲੋਕ ਵੀ ਅਜਿਹੀ ਹੀ ਮਾਨਸਿਕਤਾ ਰੱਖਣ ਲੱਗਣਗੇ ਪਰ ਇਸ ਨਾਲ ਸੰਵਰਦਾ ਘੱਟ ਹੀ ਹੈ।Editorial1 month ago
-
ਵਿਦਿਆਰਥੀਆਂ ਦੀ ਪੜ੍ਹਾਈ 'ਚ ਸੁਧਾਰ ਲਿਆਉਣ ਲਈ ਮਾਪੇ-ਅਧਿਆਪਕ ਮਿਲਨੀ 7 ਤੇ 8 ਜਨਵਰੀ ਨੂੰਪੰੰਜਾਬ ਸਕੂਲ ਸਿੱਖਿਆ ਵਿਭਾਗ ਨੇ ਪਹਿਲੀ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਮੁਲਾਂਕਣ ਕਰਨ ਤੇ ਇਸ 'ਚ ਹੋਰ ਸੁਧਾਰ ਲਿਆਉਣ ਲਈ 7 ਤੇ 8 ਜਨਵਰੀ 2021 ਨੂੰ ਸਾਰੇ ਸਕੂਲਾਂ 'ਚ ਮਾਪੇ-ਅਧਿਆਪਕ ਮੀਟਿੰਗਾਂ ਕਰਨੇ ਦੇ ਨਿਰਦੇਸ਼ ਦਿੱਤੇ ਹਨ।Punjab1 month ago
-
ਸਰਦੀਆਂ ਦੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ ਵੱਡੀ ਇਲਾਇਚੀ, ਜਾਣੋ ਇਸਦੇ 3 ਵੱਡੇ ਫਾਇਦੇ ਤੇ ਇਸਤੇਮਾਲ ਦੇ 3 ਤਰੀਕੇਵੱਡੀ ਇਲਾਇਚੀ 'ਚ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਜਿਹੀਆਂ ਖਣਿਜਾਂ ਦੀ ਵੀ ਇਕ ਚੰਗੀ ਮਾਤਰਾ ਹੁੰਦੀ ਹੈ, ਜੋ ਦਿਲ ਦੀਆਂ ਬਿਮਾਰੀਆਂ ਲਈ ਫਾਇਦੇਮੰਦ ਹੈ। ਨਾਲ ਹੀ ਇਹ ਤੁਹਾਡੇ ਬੀਪੀ ਨੂੰ ਵੀ ਕਾਬੂ ਰੱਖਣ 'ਚ ਮਦਦ ਕਰਦਾ ਹੈ, ਜੋ ਸਰੀਰਕ ਤੇ ਮਾਨਸਿਕ ਸਥਿਤੀ ਲਈ ਫਾਇਦੇਮੰਦ ਹੈ।Lifestyle2 months ago
-
Online Study : ਆਨਲਾਈਨ ਪੜ੍ਹਾਈ ਬਣੀ ਸਮੇਂ ਦੀ ਮੰਗਹੁਣ ਜਦੋਂ ਇੰਨੇ ਲੰਬੇ ਸਮੇਂ ਤੋਂ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ, ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ। ਹੁਣ ਉਹ ਖੇਡਣਾ ਛੱਡ ਕੇ ਸਿਰਫ਼ ਮੋਬਾਈਲ 'ਤੇ ਹੀ ਲੱਗੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ।Lifestyle2 months ago
-
ਸਭਨਾਂ ਲਈ ਸਬਕ ਸਿੱਖਣ ਦਾ ਵੇਲਾਦਿੱਲੀ ਦੇ ਇਕ ਮਸ਼ਹੂਰ ਕਾਲਜ ਦੀ 19 ਸਾਲਾ ਵਿਦਿਆਰਥਣ ਐਸ਼ਵਰਿਆ ਰੈੱਡੀ ਦੇ ਖ਼ੁਦਕੁਸ਼ੀ ਕਾਂਡ ਨੇ ਕਈ ਸਵਾਲ ਪਿੱਛੇ ਛੱਡ ਦਿੱਤੇ ਹਨ।Editorial3 months ago
-
Online Study: ਬੱਚਿਆਂ ਦੀ ਆਨਲਾਈਨ ਪੜ੍ਹਾਈ ਦੌਰਾਨ ਫ਼ਿਕਰਮੰਦ ਹਨ ਮਾਪੇਸਮੁੱਚੇ ਭਾਰਤ 'ਚ ਮੱਧ ਮਾਰਚ ਤੋਂ ਛੋਟੇ-ਵੱਡੇ ਸਭ ਸਕੂਲ ਬੰਦ ਪਏ ਹਨ। ਆਪਣੇ ਘਰਾਂ ਤੋਂ ਅਧਿਆਪਕ ਮੋਬਾਈਲ ਫੋਨਾਂ 'ਤੇ ਵੀਡੀਓ ਕਾਨਫਰੰਸਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ 'ਚ ਹਨ। ਪੇਂਡੂ ਭਾਰਤ ਲਈ ਇਹ ਢੰਗ ਬਿਲਕੁਲ ਹੀ ਨਿਵੇਕਲਾ ਹੈ। ਇਸ ਆਨਲਾਈਨ ਪੜ੍ਹਾਈ ਨੇ ਜਿੱਥੇ ਬਹੁਤ ਸਾਰੇ ਸਾਰਥਿਕ ਨਤੀਜੇ ਕੱਢੇ ਹਨ, ਉੱਥੇ ਨੁਕਸਾਨ ਵੀ ਹੋਇਆ।Lifestyle3 months ago
-
Happy Birthday Tusshar Kapoor: ਸਰੋਗੇਸੀ ਨਾਲ ਸਿੰਗਲ ਪੈਰੇਂਟ ਬਣ ਕੇ ਤੁਸ਼ਾਰ ਕਪੂਰ ਨੇ ਦਿੱਤਾ ਸੀ ਸਰਪ੍ਰਾਈਜ਼, ਜਨਮਦਿਨ 'ਤੇ ਜਾਣੋ ਖ਼ਾਸ ਗੱਲਾਂHappy Birthday Tusshar Kapoor ਮਨੋਰੰਜਨ ਇੰਡਸਟਰੀ 'ਚ ਸਿੰਗਲ ਪੈਰੇਂਟਸ ਦੇ ਮਾਮਲੇ ਤਾਂ ਬਹੁਤ ਮਿਲ ਜਾਣਗੇ, ਜੇ ਵਿਆਹ ਕੀਤੇ ਬਿਨਾਂ ਸਰੋਗੇਸੀ ਦੇ ਜ਼ਰੀਏ ਪਿਤਾ ਬਣਨ ਦਾ ਪਹਿਲਾਂ ਵਿਚਾਰਿਆ ਗਿਆ ਮਾਮਲਾ ਹੈ। ਹਾਲਾਂਕਿ ਇਸ ਦੇ ਬਾਅਦ ਉਨ੍ਹਾਂ ਦੀ ਵੱਡੀ ਭੈਣ ਏਕਤਾ ਕਪੂਰ ਨੇ ਵੀ ਭਰਾ ਦੇ ਕਦਮਾਂ ਨੂੰ ਫਾਲੋ ਕਰਦੇ ਹੋਏ ਆਈਵੀਐੱਲ ਦੇ ਜ਼ਰੀਏ ਸਿੰਗਲ ਮਦਰ ਬਣਨ ਦਾ ਫੈਸਲਾ ਕੀਤਾ।Entertainment 3 months ago
-
ਉਮੀਦ ਹੈ ਕਿ ਪੋਂਟਿੰਗ ਤੋਂ ਮਿਲੀ ਸਿੱਖਿਆ ਕੰਮ ਆਵੇਗੀ : ਕੈਰੀਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਰਿੱਕੀ ਪੋਂਟਿੰਗ ਦੀ ਦੇਖ-ਰੇਖ ਵਿਚ ਖੇਡ ਦੇ ਛੋਟੇ ਤਕਨੀਕੀ ਪਹਿਲੂਆਂ 'ਤੇ ਕੰਮ ਕਰਨ ਤੋਂ ਬਾਅਦ ਐਲੇਕਸ ਕੈਰੀ ਨੂੰ ਉਮੀਦ ਹੈ ਕਿ ਭਾਰਤ ਖ਼ਿਲਾਫ਼ ਸੀਰੀਜ਼ ਲਈ ਉਹ ਆਸਟ੍ਰੇਲਿਆਈ ਟੀ-20 ਟੀਮ ਵਿਚ ਆਪਣੀ ਥਾਂ ਮੁੜ ਬਣਾ ਲੈਣਗੇ...Cricket3 months ago
-
ਮਨਪ੍ਰੀਤ ਸਿੰਘ ਤੋਂ ਬਹੁਤ ਕੁਝ ਸਿੱਖਿਐ : ਜਸਕਰਨਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਜਸਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਕੈਂਪ ਦੌਰਾਨ ਤਜਰਬੇਕਾਰ ਖਿਡਾਰੀਆਂ ਮਨਪ੍ਰੀਤ ਸਿੰਘ ਤੇ ਚਿੰਗਲੇਨਸਨਾ ਸਿੰਘ ਕੰਗੁਜਮ ਤੋਂ ਕਾਫੀ ਕੁਝ ਸਿੱਖਿਆ ਹੈ...Sports3 months ago
-
Facebook ਨੇ ਮਸ਼ੀਨ ਲਰਨਿੰਗ ਟ੍ਰਾਂਸਲੇਟਰ ਸਾਫਟਵੇਅਰ ਕੀਤਾ ਲਾਂਚ, 100 ਭਾਸ਼ਾਵਾਂ ਦਾ ਅਨੁਵਾਦ ਕਰਨ ਦੇ ਹੈ ਸਮਰੱਥਪ੍ਰਸਿੱਧ ਸੋਸ਼ਲ ਮੀਡੀਆ ਕੰਪਨੀ Facebook ਨੇ ਆਪਣੇ ਯੂਜ਼ਰਜ਼ ਦੀ ਸਹੂਲਤ ਲਈ ਨਵਾਂ ਮਸ਼ੀਨ ਲਰਨਿੰਗ ਟ੍ਰਾਂਸਲੇਟਰ ਓਪਨ ਸੋਰਸ ਸਾਫਟਵੇਅਰ ਲਾਂਚ ਕੀਤਾ ਹੈ। ਇਸ Software ਦੀ ਖ਼ਾਸੀਅਤ ਹੈ ਕਿ ਇਹ 100 ਭਾਸ਼ਾਵਾਂ ਦਾ ਅਨੁਵਾਦ ਕਰਨ ਦੇ ਸਮਰੱਥ ਹੈ। ਉਮੀਦ ਹੈ ਕਿ ਕੰਪਨੀ ਦਾ New Software ਪੁਰਾਣੇ ਟਰਾਂਸਲੇਟਰ ਦਾ ਮੁਕਾਬਲੇ ਬਿਹਤਰ ਕੰਮ ਕਰੇਗਾ।Technology4 months ago
-
ਪਿਤਾ ਬਣਨ ਤੋਂ ਪਹਿਲਾਂ ਮੈਰੀ ਕਾਮ ਤੋਂ ਸਿੱਖਿਆ ਲੈਣਾ ਚਾਹੁੰਦੇ ਨੇ ਕੋਹਲੀਵਿਰਾਟ ਕੋਹਲੀ ਦਿੱਗਜ ਮੁੱਕੇਬਾਜ਼ ਤੇ ਚਾਰ ਬੱਚਿਆਂ ਦੀ ਮਾਂ ਮੈਰੀ ਕਾਮ ਦੇ ਦੱਸੇ ਗਏ ਰਾਹ 'ਤੇ ਤੁਰਨਾ ਚਾਹੁੰਦੇ ਹਨ...Cricket4 months ago
-
ਗੁਰਬਾਣੀ ਸਿੱਖਣ ਆਏ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀਰਾਮਗੰਗਾ ਖਾਦਰ 'ਚ ਸੰਚਾਲਿਤ 'ਸੱਚ ਖੋਜ ਅਕੈਡਮੀ' ਵਿਚ ਗੁਰਬਾਣੀ ਸਿੱਖਾਂ ਆਏ ਸਿੱਖ ਨੌਜਵਾਨ ਪਰਮਿੰਦਰ ਨੇ ਸੋਮਵਾਰ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।National4 months ago
-
ਪੋਂਟਿੰਗ ਤੋਂ ਪੁਲ ਸ਼ਾਟ ਖੇਡਣਾ ਸਿੱਖ ਰਿਹਾ ਹਾਂ : ਹੇਟਮਾਇਰਰਿੱਕੀ ਪੋਂਟਿੰਗ ਤੋਂ ਪਰਫੈਕਟ ਪੁਲ ਸ਼ਾਟ ਖੇਡਣਾ ਸਿੱਖਣਾ ਸ਼ਿਮਰਾਨ ਹੇਟਮਾਇਰ ਦਾ ਸੁਪਨਾ ਸੀ ਜੋ ਆਈਪੀਐੱਲ ਵਿਚ ਮੌਜੂਦਾ ਸੈਸ਼ਨ ਵਿਚ ਦਿੱਲੀ ਕੈਪੀਟਲਜ਼ ਦੇ ਨਾਲ ਉਹ ਪੂਰਾ ਕਰ ਰਹੇ ਹਨ।Cricket4 months ago
-
ਗ਼ਲਤੀਆਂ ਤੋਂ ਲਈਏ ਸੇਧਆਮ ਆਦਮੀ ਹਉਮੈ ਅਤੇ ਹੰਕਾਰ ਨਾਲ ਭਰਿਆ ਪਿਆ ਹੈ। ਆਪਣੇ ਅੰਦਰ ਵਿਛੀਆਂ ਅਹੰਕਾਰ ਦੀਆਂ ਖੋਖਲੀਆਂ ਬਰਮੀਆਂ ਪੁੱਟ ਸੁੱਟੋ। ਹੰਕਾਰ ਗ਼ਲਤੀ ਮੰਨਣ ਦੀ ਭਾਵਨਾ ਨੂੰ ਉਪਜਣ ਹੀ ਨਹੀਂ ਦਿੰਦਾ। ਗ਼ਲਤੀ ਦਾ ਅਹਿਸਾਸ ਹੋਣ 'ਤੇ ਵੀ ਹਉਮਾ ਕਰਕੇ ਮਾਫ਼ੀ ਨਾ ਮੰਨਣ ਦਾ ਨਤੀਜਾ ਸਰਬਨਾਸ਼ ਦੀ ਚਰਮਸੀਮਾ ਤਕ ਪਹੁੰਚਾ ਦਿੰਦਾ ਹੈ ।Lifestyle4 months ago
-
IPL 2020 : ਮੋਰਗਨ ਬੋਲੇ- ਸ਼ੁੱਭਮਨ ਗਿੱਲ ਦੇ ਅੰਦਰ ਸਿੱਖਣ ਦੀ ਭੁੱਖ ਹੈ, ਉਹ ਸਫ਼ਲਤਾ ਦੇ ਹੱਕਦਾਰਕੋਲਕਾਤਾ ਨਾਈਟ ਰਾਈਟਰਜ਼ ਦੇ ਮੱਧ ਕ੍ਰਮ ਦੇ ਬੱਲੇਬਾਜ਼ ਇਯੋਨ ਮੋਰਗਨ ਨੇ ਨੌਜਵਾਨ ਬੱਲੇਬਾਜ਼ ਸ਼ੁੱਭਮਨ ਗਿੱਲ ਦੀ ਤਰੀਫ਼ ਕੀਤੀ ਹੈ।Cricket5 months ago
-
IPL RCB Player : ਕੋਹਲੀ ਤੋਂ ਕਾਫੀ ਕੁਝ ਸਿੱਖਿਆ : ਦੇਵਦੱਤਬੈਂਗਲੁਰੂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਦੇਵਦੱਤ ਪਡੀਕਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਿਰਾਟ ਕੋਹਲੀ ਤੋਂ ਕਾਫੀ ਕੁਝ ਸਿੱਖਿਆ ਹੈ।Cricket5 months ago
-
ਗੂਗਲ ਕਲਾਸਰੂਮ ਪੜ੍ਹਾਈ 'ਚ ਸਾਰਥਿਕ ਕਦਮਗੂਗਲ ਕਲਾਸਰੂਮ 'ਚ ਗੂਗਲ ਕੈਲੰਡਰ ਦੁਆਰਾ ਅਸਾਈਨਮੈਂਟ ਦੀ ਨਿਯਮਤ ਮਿਤੀ ਨਿਰਧਾਰਤ ਕੀਤੀ ਜਾਂਦੀ ਹੈ। ਗੂਗਲ ਕਲਾਸਰੂਮ ਗੂਗਲ ਡਰਾਈਵ, ਡਾਕਸ, ਸ਼ੀਟਸ, ਸਲਾਈਡਸ ਤੇ ਈਮੇਲ ਜ਼ਰੀਏ ਪੇਪਰ ਰਹਿਤ ਪੜ੍ਹਾਈ ਕਰਵਾਉਣ 'ਚ ਆਪਣੀ ਬਿਹਤਰੀਨ ਭੂਮਿਕਾ ਨਿਭਾ ਰਿਹਾ ਹੈ।Lifestyle5 months ago