leaders
-
ਗੁਜਰਾਤ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਨ ਵਾਲੇ ਕੇਜਰੀਵਾਲ 'ਤੇ ਰਾਜਾ ਵੜਿੰਗ ਦਾ ਨਿਸ਼ਾਨਾਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗੁਜਰਾਤ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਨ 'ਤੇ ਤਿੱਖਾ ਹਮਲਾ ਕੀਤਾ ਹੈ।Punjab5 hours ago
-
ਬਿਜਲੀ ਸੋਧ ਬਿੱਲ 2022 ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਵਾਂਗੇ : ਕਿਸਾਨ ਆਗੂਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਦੀ ਪ੍ਰਧਾਨਗੀ ਹੇਠ ਹੋਈ।Punjab12 hours ago
-
Raksha Bandhan 2022:ਇਸ ਸਾਲ ਰਾਹੁਲ ਗਾਂਧੀ ਨੂੰ ਰੱਖੜੀ ਨਹੀਂ ਬੰਨ੍ਹ ਸਕੀ ਪ੍ਰਿਅੰਕਾ ਗਾਂਧੀ, ਵੱਖਰੇ ਅੰਦਾਜ਼ 'ਚ ਦੋਵਾਂ ਨੇ ਇਕ ਦੂਜੇ ਨੂੰ ਦਿੱਤੀ ਵਧਾਈਰੱਖੜੀ ਦੇ ਮੌਕੇ 'ਤੇ ਪ੍ਰਿਅੰਕਾ ਗਾਂਧੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਛੋਟੇ ਭਰਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੰਦੇਸ਼ ਦਿੰਦੇ ਹੋਏ ਰਾਹੁਲ ਗਾਂਧੀ ਨੂੰ ਰੱਖੜੀ ਦੀ ਵਧਾਈ ਦਿੱਤੀ। ਟਵਿੱਟਰ 'ਤੇ ਕੋਲਾਜ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਲਿਖਿਆ, 'ਤੁਹਾਡੇ ਸਾਰਿਆਂ ਲਈ ਭਰਾ ਅਤੇ ਭੈਣ ਦਾ ਅਟੁੱਟ ਪਿਆਰ।National15 hours ago
-
ਕੇਸਰੀ ਝੰਡਾ ਲਹਿਰਾਉਣ ਦੀ ਗੱਲ ਕਰਕੇ ਮਾਨ ਭਾਵਨਾਵਾਂ ਨਾਲ ਕਰ ਰਹੇ ਨੇ ਖਿਲਵਾੜ : ਰਾਜਾ ਵੜਿੰਗਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਮਾਣੋਂ ਵਿਖੇ ਕਾਂਗਰਸ ਦੀ ਪੰਜਾਬ 'ਚ ਕੀਤੀ ਜਾ ਰਹੀ ਤਿਰੰਗਾ ਯਾਤਰਾ ਮੌਕੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋ ਲੋਕਾਂ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕੇਸਰੀ ਝੰਡੇ ਲਹਿਰਾਉਣ ਦੀ ਗੱਲ ਕਹਿ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।Punjab1 day ago
-
Suicide : ਭਾਜਪਾ ਦੀ ਜ਼ਿਲ੍ਹਾ ਆਗੂ ਮੀਨਾ ਖੋਖਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀਬੀਤੀ ਰਾਤ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਖਤਮ ਕਰ ਲਈ ਹੈ। ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਮੀਨਾ ਖੋਖਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।Punjab1 day ago
-
ਬਿਕਰਮ ਮਜੀਠੀਆ ਦੀ 168 ਦਿਨ ਬਾਅਦ ਜੇਲ੍ਹ ’ਚੋਂ ਹੋਈ ਰਿਹਾਈ, ਆਪਣੇ ਅੰਦਾਜ਼ 'ਚ ਵਿਰੋਧੀਆਂ 'ਤੇ ਕੀਤੇ ਵਾਰਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ 168 ਦਿਨ ਬਾਅਦ ਜੇਲ੍ਹ ਵਿਚੋਂ ਰਿਹਾਈ ਹੋ ਗਈ ਹੈ। ਬਾਅਦ ਦੁਪਿਹਰ ਹਾਈਕੋਰਟ ਦੇ ਹੁਕਮ ’ਤੇ ਮਜੀਠੀਆਂ ਨੂੰ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।Punjab1 day ago
-
ਮਨਿਸਟੀਰੀਅਲ ਯੂਨੀਅਨ ਆਗੂਆਂ ਦਾ ਵਫ਼ਦ ਵਿੱਤ ਮੰਤਰੀ ਮਿਲਿਆਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ਼ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਵਫ਼ਦ ਨੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਿਕਲਾਂ ਤੋਂ ਜਾਣੂ ਕਰਵਾ ਕੇ ਇਸਦੇ ਹੱਲ ਦੀ ਮੰਗ ਕੀਤੀ। ਰਾਜਵੀਰ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ਼ ਯੂਨੀਅਨ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਵੱਲੋ ਮਨਿਸਟ੍ਰੀਅਲ ਕਰਮਚਾਰੀਆ ਦੀਆਂ ਮੰਗPunjab1 day ago
-
ਅਕਾਲੀ ਦਲ ਦਾ ਵਧੇਗਾ ਕਲੇਸ਼, ਅਨੁਸ਼ਾਸ਼ਨੀ ਕਮੇਟੀ ਬਣਾਉਣ ’ਤੇ ਸੀਨੀਅਰ ਅਕਾਲੀ ਆਗੂ ਖ਼ਫ਼ਾਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਬਾਰੇ ਮੀਡੀਆਂ ਦੇ ਇਕ ਹਿੱਸੇ ਵੱਲੋਂ ਬਾਗੀ ਪ੍ਰਚਾਰ ਕਰਨ ਬਾਰੇ ਕੀਤੀਆਂ ਟਿਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਇਕ ਅਕਾਲੀ ਆਗੂ ਦੇ ਘਰ ਬੈਠ ਕੇ ਪਾਰਟੀ ਦੀ ਬਿਹਤਰੀ ਲਈ ਗੱਲਬਾਤ ਕਰ ਰਹੇ ਹਨ।Punjab1 day ago
-
ਪਾਰਟੀ ਦੇ ਹਿੱਤ ਲਈ ਸਲਾਹ ਮਸ਼ਵਰਾ ਕਰਨਾ ਤੇ ਪ੍ਰਧਾਨ ਨਾਲ ਗੱਲ ਕਰਨਾ ਬਾਗੀਪੁਣਾ ਨਹੀਂ : ਪ੍ਰੋ. ਚੰਦੂਮਾਜਰਾਬੀਤੇ ਦਿਨੀਂ ਕੁੱਝ ਅਕਾਲੀ ਨੇਤਾਵਾਂ ਵਲੋਂ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੇ ਜਾਣ ’ਤੇ ਬਾਗੀ ਵਜੋਂ ਪ੍ਰਚਾਰੇ ਜਾਣ ’ਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਸਾਰੇ ਅਕਾਲੀ ਇਕ ਅਕਾਲੀ ਦਲ ਦੇ ਹੀ ਨੇਤਾ ਦੇ ਘਰ ਇਕੱਠੇ ਹੋ ਕੇ ਅਕਾਲੀ ਦਲ ਦੀ ਬਿਹਤਰੀ ਲਈ ਹੀ ਗੱਲਬਾਤ ਕਰ ਰਹੇ ਸਨ ।Punjab1 day ago
-
Sad News : ਸੁਨੀਲ ਜਾਖੜ ਨੂੰ ਸਦਮਾ, ਭਤੀਜੇ ਗਗਨਦੀਪ ਜਾਖੜ ਦਾ ਦੇਹਾਂਤ, ਬੁੱਧਵਾਰ ਨੂੰ ਹੋਵੇਗਾ ਅੰਤਿਮ ਸੰਸਕਾਰਭਾਜਪਾ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ, ਪੰਜਾਬ ਦੇ ਸਾਬਕਾ ਮੰਤਰੀ ਚੌ. ਸੱਜਣ ਕੁਮਾਰ ਜਾਖੜ ਦੇ ਭਤੀਜੇ ਅਤੇ ਅਨਿਰੁਧ ਜਾਖੜ ਦੇ ਛੋਟੇ ਭਰਾ ਗਗਨਦੀਪ ਜਾਖੜ (ਪੁੱਤਰ ਜਗਦੀਸ਼ ਚੰਦਰ ਜਾਖੜ) ਦਾ 48 ਸਾਲ ਦੀ ਉਮਰ ਵਿੱਚ ਦੈਹਾਂਤ ਹੋ ਗਿਆ ਸੀ।Punjab1 day ago
-
ਕਾਂਗਰਸੀ ਕੌਂਸਲਰਾਂ ਨੇ ਕਮਿਸ਼ਨਰ ਨਾਲ ਕੀਤੀ ਮੁਲਾਕਾਤਕਾਂਗਰਸੀ ਕੌਂਸਲਰਾਂ ਨੇ ਮੰਗ ਕੀਤੀ ਹੈ ਕਿ ਡਾਇਰੀਏ ਕਾਰਨ ਮੌਤ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਕੌਂਸਲਰਾਂ ਨੇ ਕਿਹਾ ਕਿ ਜਿਹੜੇ ਅਧਿਕਾਰੀਆਂ ਕਰ ਕੇ ਬਿਮਾਰੀ ਫੈਲੀ ਹੈ ਉਨਾ ਦੀ ਜ਼ਿੰਮੇਵਾਰੀ ਤੈਅ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਸੀਨੀਅਰ ਕਾਂਗਰਸੀ ਕੌਂਸਲਰ ਨਰੇਸ਼ ਦੁੱਗਲ, ਬਲਾਕ ਪ੍ਰਧਾਨ ਤੇ ਕੌਂਸਲਰ ਰਜੇਸ਼ ਮੰਡੋਰਾ, ਅਰੁਣ ਕੁਮਾਰ ਤਿਵਾੜੀ, ਸੁਖਵਿੰਦਰ ਸੋਨੂੰ, ਸਵੇਕ ਸਿੰਘ ਿਝੱਲ ਤੇ ਰਜਿੰਦਰ ਕੁPunjab2 days ago
-
ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਬੱਗਾ ਦੇ ਮਾਮਲੇ ’ਚ ਹਾਈ ਕੋਰਟ ਦਾ ਫ਼ੈਸਲਾ ਸੁਰੱਖਿਅਤਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸੋਮਵਾਰ ਨੂੰ ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਦੀ ਮੁਹਾਲੀ ’ਚ ਦਰਜ ਐੱਫਆਈਆਰ ਨੂੰ ਰੱਦ ਕੀਤੇ ਜਾਣ ਦੀ ਮੰਗ ਤੇ ਇਸ ਮਾਮਲੇ ਨਾਲ ਜੁਡ਼ੀਆਂ ਹੋਰ ਸਾਰੀਆਂ ਪਟੀਸ਼ਨਾਂ ’ਤੇ ਸੁਣਵਾਈ ਹੋਈ। ਹਾਈ ਕੋਰਟPunjab2 days ago
-
ਅਕਾਲੀ ਸਿਆਸਤ : ਬਾਦਲਾਂ ਤੋਂ ਨਾਰਾਜ਼ ਪੰਥਕ ਆਗੂ ਬਣਾ ਰਹੇ ਨਵੇਂ ਸਮੀਕਰਨ; ਸੁਖਬੀਰ ਦੇ ਅਸਤੀਫ਼ੇ ਮਗਰੋਂ ਹੀ ਏਕਤਾ ਸੰਭਵਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦਾ ਵਿਰੋਧ ਕਰਨ ਵਾਲੇ ਕਈ ਪੰਥਕ ਆਗੂ ਇਸ ਮਾਮਲੇ ’ਚ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ। ਇਨ੍ਹਾਂ ਪੰਥਕ ਆਗੂਆਂ ਨੇ ਚਾਰ ਮੀਟਿੰਗਾਂ (ਦੋ ਚੰਡੀਗਡ਼੍ਹ ਅਤੇ ਦੋ ਹੋਰ ਸ਼ਹਿਰਾਂ ’ਚ) ਕੀਤੀਆਂ ਹਨ।Punjab2 days ago
-
Protest Case: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜ਼ੀਰਾ ਦੀ ਅਦਾਲਤ 'ਚ ਭੁਗਤੀ ਪੇਸ਼ੀਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਜ਼ੀਰਾ ਅਦਾਲਤ ਵਿਚ ਪੇਸ਼ ਹੋਏ। ਉਹ ਸਾਲ 2017 ਵਿਚ ਵਿਧਾਨ ਸਭਾ ਹਲਕਾ ਜ਼ੀਰਾ ਦੇ ਬੰਗਾਲੀ ਵਾਲਾ ਪੁਲ ਉੱਪਰ ਲਗਾਏ ਧਰਨੇ ਦੇ ਸਬੰਧੀ ਤਰੀਕ ਭੁਗਤਣ ਆਏ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੰਮ ਕਰਨ ਦੀ ਥਾਂ ਡਰਾਮੇ ਕਰ ਰਹੇ ਹਨ।Punjab3 days ago
-
ਪੋ੍. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਬ੍ਰਿਗੇਡੀਅਰ ਗਗਨੇਜਾ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗਸਾਬਕਾ ਮੰਤਰੀ ਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪੋ੍. ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਸਾਲ 2016 ਵਿਚ ਬਿ੍ਗੇਡੀਅਰ ਗਗਨੇਜਾ ਦੀ ਜਲੰਧਰ ਵਿਚ ਹੋਈ ਹੱਤਿਆ ਦੀ ਯਾਦ ਦਿਵਾਈ ਹੈ।Punjab3 days ago
-
ਆਪ ਆਗੂ ਸੰਤ ਸੀਚੇਵਾਲ ਨੂੰ ਮਿਲਿਆਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਆਮ ਆਦਮੀ ਪਾਰਟੀ ਜ਼ਿਲ੍ਹਾ ਇਕਾਈ ਦੇ ਅਹੁਦੇਦਾਰ ਯਸ਼ ਪਾਲ ਆਜ਼ਾਦ, ਰਾਵਿੰਦਰ ਧੰਨਾ, ਸੰਦPunjab3 days ago
-
ਸਭਨਾਂ ਲਈ ਸਿੱਖਿਆ, ਸਿਹਤ, ਰੁਜ਼ਗਾਰ ਤੇ ਤਰੱਕੀ ਦੇ ਬਰਾਬਰ ਮੌਕੇ ਹੋਣ : ਆਗੂਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਲੋਕ ਮੋਰਚਾ ਵੱਲੋਂ ਜ਼ਿਲ੍ਹੇ ਦੀ ਇਕੱਤਰਤਾ ਪਿੰਡ ਬੁੱਟਰ ਵਿਚ ਕੀਤੀ ਗਈ। ਕਿਸਾਨਾਂ, ਮਜ਼ਦੂ ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਲੋਕ ਮੋਰਚਾ ਵੱਲੋਂ ਜ਼ਿਲ੍ਹੇ ਦੀ ਇਕੱਤਰਤਾ ਪਿੰਡ ਬੁੱਟਰ ਵਿਚ ਕੀਤੀ ਗਈ। ਕਿਸਾਨਾਂ, ਮਜ਼ਦੂPunjab3 days ago
-
ਗਰਮ ਖਿਆਲੀਆਂ ਦੇ 15 ਅਗਸਤ ਨੂੰ ਕੇਸਰੀ ਝੰਡੇ ਲਹਿਰਾਉਣ ਦੇ ਸੱਦੇ ਦੀ ਰਾਜਾ ਵੜਿੰਗ ਨੇ ਕੀਤੀ ਨਿਖੇਧੀ, ਕਿਹਾ- ਪੰਜਾਬ 'ਚ ਸ਼ਾਂਤਮਈ ਮਾਹੌਲ ਵਿਗਾੜਨ ਦੀ ਕੋਸ਼ਿਸ਼ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਹਾਲ ਹੀ ਵਿੱਚ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ, ਸਮੇਤ ਇਨ੍ਹਾਂ ਆਗੂਆਂ ਵੱਲੋਂ 15 ਅਗਸਤ ਨੂੰ ਆਪਣੇ ਘਰਾਂ ਵਿੱਚ ਕੌਮੀ ਤਿਰੰਗਾ ਲਹਿਰਾਉਣ ਦੀ ਬਜਾਏ ਕੇਸਰੀ ਝੰਡੇ ਲਾਉਣ ਦੇ ਦਿੱਤੇ ਗਏ ਸੱਦੇ ’ਤੇ ਪ੍ਰਤੀਕਰਮ ਦਿੰਦਿਆਂ, ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਪੱਸ਼ਟ ਤੌਰ 'ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤੀਆਂ ਜਾ ਰਹੀਆਂ ਹਨ।Punjab4 days ago
-
ਕਾਸ਼ਤਕਾਰਾਂ ਲਈ 100 ਕਰੋੜ ਜਾਰੀ ਕਰਨਾ ਸ਼ਲਾਘਾਯੋਗ : ਆਗੂਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ 'ਚ 100 ਕਰੋੜ ਰੁਪਏ ਜਮ੍ਹਾਂ ਕਰਵਾਉਣਾ ਇਕ ਸ਼ਲਾਘਾਯੋਗ ਕਦਮ ਹੈ। ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਲਕਾ ਪਾਇਲ ਜਸਵੀਰ ਸਿੰਘ ਖਾਲਸਾ, ਬਲਾਕ ਪ੍ਰਧਾਨ ਕਰਨੈਲ ਸਿੰਘ ਖ਼ਾਲਸਾ, ਸਰਕਲ ਪ੍ਰਧਾਨ ਦੀਵਾਨ ਸਿੰਘ ਖ਼ਾਲਸਾ ਐਸੀ ਵਿੰਗ ਪ੍ਰਧਾਨ, ਕੁਲਦੀਪ ਸਿੰਘ ਵਾਰਡ ਪ੍ਰਧਾਨ ਨੇ ਕੀਤਾ। ਉਨ੍ਹਾਂ ਦੱਸਿਆ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਸ਼ੂਗਰਫੈੱਡ ਵੱਲੋਂ ਸ਼ਨਿੱਚਰਵਾਰ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ 'ਚ ਫੰਡ ਟਰਾਂਸਫਰ ਕੀਤੇ ਗਏ ਹਨ, ਜਿਸ ਨਾਲ ਕਿਸਾਨ ਭਰਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਪੂਰਨ ਨੇ ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਲਈ ਬਰਾਬਰ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਸਨ ਉਹ ਬਹੁਤ ਜਲਦ ਲਾਗੂ ਕੀਤੀਆਂ ਜਾਣਗੀਆਂ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਪੀਲ ਪਾਇਲ ਹਲਕੇ 'ਚ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ।Punjab4 days ago
-
ਕਾਗਜ਼ੀ ਨਿਕਲੇ ਆਮ ਆਦਮੀ ਪਾਰਟੀ ਦੇ ਸਭ ਵਾਅਦੇ, ਮੁਹੰਮਦ ਗੁਲਾਬ ਕਿਹਾ- ਨਗਰ ਨਿਗਮ ਚੋਣਾਂ 'ਚ ਝੂਠੇ ਵਾਅਦਿਆਂ ਦਾ ਜਵਾਬ ਦੇਵੇਗੀ ਪੰਜਾਬ ਦੀ ਜਨਤਾਪੰਜਾਬ ਦੀ ਜਨਤਾ ਨੂੰ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਚੰਦ ਮਹੀਨਿਆਂ ਵਿੱਚ ਹੀ ਜਨਤਾ ਸਾਹਮਣੇ ਆ ਗਿਆ ਹੈ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮੁਹੰਮਦ ਗੁਲਾਬ ਦਾ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਹੁਣ ਇਸ ਗੱਲ ਤੋਂ ਜਾਣੂ ਹੋ ਚੁੱਕੀ ਹੈ ਕਿ ਆਪ ਦਾ ਮੁੱਖ ਮਕਸਦ ਪੰਜਾਬ ਨੂੰ ਲੁੱਟਣਾ ਹੈ।Punjab5 days ago