laying
-
ਪੀਐੱਮ ਮੋਦੀ ਨੇ ਰੱਖਿਆ ਸੰਬਲਪੁਰ ਆਈਆਈਐੱਮ ਦਾ ਨੀਂਹ ਪੱਥਰ, ਜਾਣੋ ਇਸ ਦੀ ਸਭ ਤੋਂ ਵੱਡੀ ਖੂਬੀNational news Sambalpur IIM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਦੇਸ਼ ਨੂੰ ਇਕ ਹੋਰ ਸੌਗਾਤ ਦਿੱਤੀ। ਪੀਐੱਮ ਨੇ ਵੀਡੀਓ ਕਾਨਫਰੰਸਿੰਗ ਨਾਲ ਆਈਆਈਐੱਮ ਸੰਬਲਪੁਰ ਦੇ ਸਥਾਈ ਪਰਿਸਰ ਦਾ ਨੀਂਹ ਪੱਥਰ ਰੱਖਿਆ। 5000 ਤੋਂ ਜ਼ਿਅਦਾ ਸੱਦੇ ਗਏ ਸਮਾਰੋਹ ’ਚ ਪੀਐੱਮ ਮੋਦੀ ਨੇ ਵਰਚੁਅਲੀ ਭਾਗ ਲਿਆ।National15 days ago
-
ਬੇਹੱਦ ਖ਼ਾਸ ਹੋਵੇਗੀ ਦੇਸ਼ ਦੇ ਨਵੇਂ ਸੰਸਦ ਭਵਨ ਦੀ ਇਮਾਰਤ, 2022 'ਚ ਇੱਥੇ ਸ਼ੁਰੂ ਹੋ ਜਾਣਗੀਆਂ ਬੈਠਕਾਂPM Modi ਦੇ ਹੱਥੋਂ ਸੰਸਦ ਦੀ ਨਵੀਂ ਇਮਾਰਤ ਦੇ ਨੀਂਹ ਪੱਥਰ ਦੇ ਨਾਲ ਹੀ ਨਿਰਮਾਣ ਕਾਰਜ ਵੀ ਸ਼ੁਰੂ ਹੋ ਜਾਵੇਗਾ। ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਯਾਨੀ ਸਾਲ 2022 'ਚ ਸੰਸਦ ਦੇ ਦੋਵਾਂ ਸਦਨਾਂ ਦੀਆਂ ਬੈਠਕਾਂ ਆਧੁਨਿਕ ਤਕਨੀਕ ਤੇ ਸਹੂਲਤਾਂ ਨਾਲ ਲੈਸ ਨਵੇਂ ਭਵਨ 'ਚ ਹੋਣਗੀਆਂ।National1 month ago
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ 'ਤੇ ਲੋਕਾਂ 'ਚ ਰੋਸਸਥਾਨਕ ਰੂਪ ਚੰਦ ਰੋਡ 'ਤੇ ਲੱਖਾਂ ਰੁਪਏ ਦੀ ਗਰਾਂਟ ਨਾਲ ਇੰਟਰਲਾਕਿੰਗ ਟਾਈਲਾਂ ਲਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ, ਨਿਰਮਾਣ ਅਧੀਨ ਕੰਮ ਦੀ ਧੀਮੀ ਗਤੀ ਹੋਣ ਕਾਰਨ ਸੜਕ ਸਥਿਤ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਬਕਾ ਕੌਂਸਲਰ ਦਵਿੰਦਰ ਦੀਕਸ਼ਿਤ (ਟੀਟੂ) ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਲਈ ਠੇਕੇਦਾਰ ਨੂੰ ਲਗਭਗ 7 ਮਹੀਨੇ ਪਹਿਲਾਂ ਉਦਘਾਟਨ ਕੀਤਾ ਗਿਆ ਸੀ, ਪਰ ਕੰਮ ਦੀ ਧੀਮੀ ਚਾਲ ਹੋਣ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਹਨ,Punjab2 months ago
-
PM Modi Virtual Rally: PM ਮੋਦੀ ਅੱਜ ਬਿਹਾਰ ’ਚ ਕਰਨਗੇ ਗ੍ਰਾਮੀਣ ਡਿਜ਼ੀਟਲ ਕ੍ਰਾਂਤੀ ਦੀ ਸ਼ੁਰੂਆਤ, ਦੇਣਗੇ ਸੜਕਾਂ ਤੇ ਪੁਲ਼ਾਂ ਦੀ ਵੀ ਸੌਗਾਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਰ ਬਿਹਾਰ ’ਚ 14 ਹਜ਼ਾਰ 258 ਕਰੋੜ ਦੀਆਂ ਯੋਜਨਾਵਾਂ ਦੀ ਸੌਗਾਤ ਦੇਣਗੇ।National3 months ago
-
ਬਿਹਾਰ ਨੂੰ 545 ਕਰੋੜ ਦੇ ਪ੍ਰਾਜੈਕਟਾਂ ਦੀ ਸੌਗਾਤ, ਸੱਤ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਰਚੁਅਲ ਸਮਾਗਮ 'ਚ 545 ਕਰੋੜ ਰੁਪਏ ਦੇ ਸੱਤ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ।National4 months ago
-
ਸੜਕ ਦੇ ਨਿਰਮਾਣ ਲਈ 14 ਸਾਲਾਂ ਤੋਂ ਰੱਖਿਆ ਨੀਂਹ ਪੱਥਰ ਉਸਾਰੀ ਦੀ ਉਡੀਕ 'ਚਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ 14 ਸਾਲ ਪਹਿਲਾਂ ਚੰਨਣਵਾਲ ਤੋਂ ਟੱਲੇਵਾਲ ਤੱਕ ਸੜਕ ਦੇ ਨਿਰਮਾਣ ਲਈ 14 ਸਾਲ ਪਹਿਲਾਂ ਰੱਖਿਆ ਗਿਆ ਨੀਂਹ ਪੱਥਰ ਸੜਕ ਦੀ ਉਸਾਰੀ ਦੀ ਉਡੀਕ ਰਿਹਾ ਹੈ।Punjab4 months ago
-
ਇੰਟਰ ਲਾਕਿੰਗ ਟਾਈਲਾਂ ਲਾਉਣ ਦਾ ਕੰਮ ਸ਼ੁਰੂਸਥਾਨਕ ਪਿੰਡ ਬੌੜਹਾਈ ਕਲਾਂ ਵਿਖੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਦਾ ਜਾਇਜ਼ਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਰਪੰਚ ਹਰਦੀਪ ਸਿੰਘ ਬੌਹੜਾਈ ਨੇ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਮਰਗੜ੍ਹ ਦੀ ਸਰਪ੍ਰਸਤੀ ਹੇਠ ਚੱਲ ਰਹੇ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਹੈ।Punjab4 months ago
-
ਜਿੰਮੀ ਲਾਈ ਦੀ ਗ੍ਰਿਫਤਾਰੀ ਪਿੱਛੋਂ ਚੀਨ 'ਤੇ ਵਰ੍ਹਿਆ ਅਮਰੀਕਾ, ਹਾਂਗਕਾਂਗ 'ਤੇ ਸਿਆਸਤ ਗਰਮਹਾਂਗਕਾਂਗ ਵਿੱਚ ਜਿੰਮੀ ਲਾਈ ਦੀ ਗ੍ਰਿਫਤਾਰੀ ਉੱਤੇ ਅਮਰੀਕਾ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ...World5 months ago
-
ਹਾਂਗਕਾਂਗ ਦਾ ਮੀਡੀਆ ਬੈਰਨ ਗਿ੍ਫ਼ਤਾਰਚੀਨ ਵੱਲੋਂ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਪਿੱਛੋਂ ਹਾਂਗਕਾਂਗ 'ਚ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦਾ ਕੰਮ...World5 months ago
-
ਭੂਮੀ ਪੂਜਨ 'ਤੇ ਅਮਰੀਕਾ 'ਚ ਵੀ 'ਰਾਮ ਨਾਮ' ਦੀ ਗੂੰਜਅਯੁੱਧਿਆ 'ਚ ਭੂਮੀ ਪੂਜਨ 'ਤੇ ਅਮਰੀਕਾ 'ਚ ਵੀ 'ਰਾਮ ਨਾਮ' ਦੀ ਗੂੰਜ ਸੁਣਾਈ ਦਿੱਤੀ। ਪੂਰੇ ਦੇਸ਼ ਦੇ ਮੰਦਰਾਂ 'ਚ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾ ਰਹੀ ਹੈ।World5 months ago
-
ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਕੀਤਾ ਸ਼ੁਰੂਸਥਾਨਕ ਪਿੰਡ ਕੁੱਪ ਖੁਰਦ ਵਿਖੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀਆਂ ਗਲੀਆਂ ਵਿੱਚ ਇੰਟਰ ਲਾਕ ਟਾਇਲਾਂ ਲਾਉਣ ਦਾ ਕੰਮ ਸਰਪੰਚ ਸੁਰਜੀਤ ਸਿੰਘ ਅੌਲਖ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ।Punjab5 months ago
-
Ram Mandir Bhoomi Pujan: ਅਜਿਹਾ ਹੈ ਮੰਦਰ ਨਿਰਮਾਣ ਦੇ ਭੂਮੀ ਪੂਜਨ ਦਾ ਸੱਦਾ ਪੱਤਰ, ਕੀ ਤੁਸੀਂ ਦੇਖਿਆ?ਰਾਮ ਮੰਦਿਰ ਨਿਰਮਾਣ ਲਈ 5 ਅਗਸਤ ਨੂੰ ਭੂਮੀ ਪੂਜਨ ਹੋਵੇਗਾ ਤੇ ਇਸ ਦੀ ਸ਼ੁਰੂਆਤ ਰੱਖੜੀ ਦੇ ਤਿਉਹਾਰ ਦੇ ਦਿਨ ਤੋਂ ਹੋ ਚੁੱਕੀ ਹੈ।National5 months ago
-
Indigo ਕਰੇਗੀ 10 ਫ਼ੀਸਦੀ ਕਰਮਚਾਰੀਆਂ ਦੀ ਛਾਂਟੀ, ਕੋਵਿਡ ਕਾਰਨ ਮਾਲੀ ਹਾਲਤ ਹੋਈ ਖ਼ਰਾਬਘਰੇਲੂ ਏਅਰਲਾਈਨ ਕੰਪਨੀ Indigo ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਉਪਜੇ ਆਰਥਿਕ ਸੰਕਟ ਕਾਰਨ ਆਪਣੇ 10 ਫ਼ੀਸਦੀ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਸੀਈਓ ਰੋਨੋਜਾਏ ਦੱਤਾ ਨੇ ਸੋਮਵਾਰ ਨੂੰ ਇਹ ਗੱਲ ਕਹੀ।Business5 months ago
-
ਚੀਨੀ ਕੰਪਨੀ UC Web ਨੇ ਭਾਰਤ 'ਚੋਂ ਸਮੇਟਿਆ ਕਾਰੋਬਾਰ, ਏਨੇ ਫੀਸਦ ਮੁਲਾਜ਼ਮ ਹੋਏ ਬੇਰੁਜ਼ਗਾਰਭਾਰਤ 'ਚ 59 ਚੀਨੀ ਐਪਸ 'ਤੇ ਪਾਬੰਦੀ ਤੋਂ ਬਾਅਦ ਚੀਨ ਇੰਟਰਨੈੱਟ ਕੰਪਨੀ Alibaba Group ਦੀ Subsidiary company ਯੂਸੀ ਵੈੱਬ ਨੇ ਭਾਰਤ 'ਚ ਆਪਣਾ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ।Technology6 months ago
-
ਤੂਫ਼ਾਨ ਨਾਲ ਬੋਹੜ ਦਾ ਰੁੱਖ ਤਹਿਸ-ਨਹਿਸਪਿਛਲੀ ਦਿਨੀਂ ਇਲਾਕੇ 'ਚ ਆਏ ਤੂਫ਼ਾਨ ਕਾਰਨ ਪਿੰਡ ਗਹਿਲੇਵਾਲ 'ਚ ਸਦੀਆਂ ਪੁਰਾਣਾ ਬੋਹੜ ਦਾ ਰੁੱਖ ਵੀ ਤਹਿਸ-ਨਹਿਸ ਕਰ ਕੇ ਰੱਖ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਤੂਫਾਨ ਨਾਲ ਭਾਵੇਂ ਇਲਾਕੇ ਦੇ ਨੇੜਲੇ ਪਿੰਡਾਂ 'ਚ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈPunjab6 months ago
-
ਝੱਖੜ ਕਾਰਨ ਡੇਢ ਸੌ ਖੰਭੇ ਤੇ 50 ਟਰਾਂਸਫਾਰਮਰ ਡਿੱਗੇਬੀਤੀ ਰਾਤ ਤੇਜ਼ ਝੱਖੜ ਝੁੱਲਣ ਕਾਰਨ ਸਮਰਾਲਾ ਤੇ ਇਸਦੇ ਆਲੇ-ਦੁਆਲੇ ਦੇ ਪਿੰਡਾਂ 'ਚ ਕਰੀਬ ਡੇਢ ਸੌ ਖੰਭੇ ਤੇ 50 ਟਰਾਂਸਫਾਰਮਰ ਡਿੱਗ ਗਏ, ਜਿਸ ਕਾਰਨ ਪਾਵਰਕਾਮ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ।Punjab6 months ago
-
ਭਗਤਪੁਰਾ ਮੌੜ 'ਚ ਇੰਟਰਕਾਲ ਟਾਇਲ ਲਾਉਣ ਦੀ ਸ਼ੁਰੂਆਤਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿਖੇ ਸਰਪੰਚ ਅੰਗਰੇਜ ਸਿੰਘ ਨੇ ਸਮੁੱਚੀ ਪੰਚਾਇਤ ਦੀ ਅਗਵਾਈ ਹੇਠ ਪਿੰਡ ਦੇ ਵਾਰਡ ਨੰਬਰ 1 ਤੇ 6 'ਚ 10 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਨਾਲੀਆਂ ਬਣਾ ਕੇ ਗਲੀਆਂ 'ਚ ਇੰਟਰਕਾਲ ਟਾਇਲ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।Punjab7 months ago
-
ਸਨਾਤਨ ਸਭਾ 'ਚ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆਮੰਡੀ ਦੀ ਪੁਰਾਤਨ ਸਨਾਤਨ ਸਭਾ ਦੀ ਦਿੱਕ ਬਦਲਦਿਆ ਜਿਸ 'ਚ ਟੁੱਟੇ ਫਰਸ਼ਾਂ ਨੂੰ ਪੁੱਟ ਕੇ ਨਵਾਂ ਲਗਾੳਂਣ ਤੇ ਹੋਰ ਚੱਲ ਰਹੇ ਕੰਮ ਨੂੰ ਅੱਗੇ ਵਧਾਉਂਦਿਆ ਸਮਾਜ ਸੇਵੀ ਬਾਬੂ ਜਨਕ ਰਾਜ ਤੇ ਆਦਰੀਨੇ ਪੰਡਤ ਚੁੰਨੀ ਲਾਲ ਨੇ ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ ਤੋਂ ਟਾਈਲ ਲਗਵਾ ਕੇ ਸ਼ੁਰੂ ਕਰਵਾਇਆ ਗਿਆ।Punjab7 months ago
-
Swiggy ਨੇ ਲਿਆ ਆਪਣੇ 1100 ਮੁਲਾਜ਼ਮਾਂ ਨੂੰ ਕੱਢਣ ਦਾ ਫ਼ੈਸਲਾ, ਕੋਰੋਨਾ ਕਾਰਨ ਕਾਰੋਬਾਰ ਦੇ ਨੁਕਸਾਨ ਦੇ ਚਲਦਿਆਂ ਲਿਆ ਫ਼ੈਸਲਾਫੂਡ ਡਲਿਵਰੀ ਪਲੇਟਫਾਰਮ ਸਵਿਗੀ (Swiggy) ਨੇ ਅਗਲੇ ਕੁਝ ਦਿਨਾਂ ਵਿਚ ਆਪਣੇ 1100 ਮੁਲਾਜ਼ਮਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ।Business8 months ago
-
Zomato ਨੇ ਲਿਆ 13 ਫ਼ੀਸਦੀ ਮੁਲਾਜ਼ਮਾਂ ਨੂੰ ਕੱਢਣ ਦਾ ਫ਼ੈਸਲਾ, ਬਾਕੀਆਂ ਦੀ ਤਨਖ਼ਾਹ 'ਚ ਹੋਵੇਗੀ 50 ਫ਼ੀਸਦੀ ਤਕ ਦੀ ਕਟੌਤੀਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਦੇ ਮੁਲਾਜ਼ਮਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਜੋਮੈਟੋ ਨੇ ਆਪਣੇ 13 ਫ਼ੀਸਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਹੈ।Business8 months ago