langar
-
ਟਿਕਰੀ ਬਾਰਡਰ 'ਤੇ ਸੇਵਾ ਲਈ ਜੱਥਾ ਰਵਾਨਾਕਿਸਾਨੀ ਮੋਰਚੇ 'ਚ ਦਿੱਲੀ ਦੇ ਟਿਕਰੀ ਬਾਰਡਰ 'ਤੇ ਲੰਗਰ ਲਾ ਕੇ ਸੇਵਾ ਨਿਭਾਅ ਰਹੇ ਪਿੰਡ ਧੀਰੋਮਾਜਰਾ ਵਾਸੀਆਂ ਦਾ ਇਕ ਜੱਥਾ ਟਿਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਜੱਥੇ 'Punjab3 days ago
-
ਸ਼ਹੀਦਾਂ ਦੀ ਯਾਦ 'ਚ ਭੰਡਾਰਾ ਕਰਵਾਇਆਨਜ਼ਦੀਕੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਪਹੁੰਚੀ। ਪ੍ਰਧਾਨ ਰਾਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਭੰਡਾਰਾ ਸਾਰਿਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਅਤੇ ਸੰਗਤ ਵੱਲੋਂ ਆਪਣੀ ਸ਼ਰਧਾ ਅਨੁਸਾਰPunjab12 days ago
-
ਅਮਰਨਾਥ ਯਾਤਰਾ ਦੌਰਾਨ ਲੰਗਰ ਲਾਉਣ ਵਾਲੀਆਂ ਜਥੇਬੰਦੀਆਂ ਦੀਆਂ ਮੁਸ਼ਕਿਲਾਂ ਵਧੀਆਂ, ਦੇਣਾ ਪਵੇਗਾ ਖਾਤਿਆਂ ਦਾ ਹਿਸਾਬਸ਼੍ਰੀ ਅਮਰਨਾਥ ਯਾਤਰਾ 'ਤੇ ਹਰ ਸਾਲ ਵੱਡੀ ਗਿਣਤੀ 'ਚ ਸ਼ਿਵ ਭਗਤ ਜਾਂਦੇ ਹਨ। ਇਸ ਮੌਕੇ ਯਾਤਰਾ 'ਤੇ ਆਉਣ ਵਾਲੇ ਭਗਤਾਂ ਲਈ ਰਸਤੇ 'ਚ ਵੱਡੇ ਪੱਧਰ 'ਤੇ ਲੰਗਰ ਲਾਏ ਜਾਂਦੇ ਹਨ। ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (ਐੱਸਏਐੱਸਬੀ) ਹਰ ਸਾਲ ਲੰਗਰ ਲਾਉਣ ਵਾਲੀਆਂ ਜਥੇਬੰਦੀਆਂ ਕੋਲੋਂ ਯਾਤਰਾਂ ਤੋਂ ਪਹਿਲਾਂ ਜ਼ਰੂਰੀ ਦਸਤਾਵੇਜ਼ ਮੰਗਵਾਉਂਦਾ ਹੈ ਪਰ ਇਸ ਸਾਲ ਬੋਰਡ ਨੇ ਇਨ੍ਹਾਂ ਜਥੇਬੰਦੀਆਂ ਕੋਲੋਂ ਬਾਕੀ ਦਸਤਾਵੇਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਖ਼ਾਤਿਆਂ ਦਾ ਹਿਸਾਬ ਵੀ ਮੰਗਿਆ ਹੈ।Punjab13 days ago
-
ਸ੍ਰੀ ਅਮਰਨਾਥ ਯਾਤਰਾ : ਪੰਜਾਬ ਦੀਆਂ ਚਾਰ ਵੱਡੀਆਂ ਕਮੇਟੀਆਂ ’ਤੇ ਲੱਗੀ ਪਾਬੰਦੀਸ੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਭਲੇ ਹੀ ਹੁਣ ਤਕ ਤਰੀਕ ਨਿਰਧਾਰਿਤ ਨਹੀਂ ਕੀਤੀ ਗਈ ਪਰ ਯਾਤਰਾ ਤੋਂ ਪਹਿਲਾਂ ਲੰਗਰ ਲਾਉਣ ਵਾਲੀਆਂ ਕਮੇਟੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।Punjab17 days ago
-
ਲਾਇਨਜ਼ ਕਲੱਬ ਮਿਡ ਟਾਊਨ ਨੇ ਲਾਇਆ ਲੰਗਰਲਾਇਨਜ਼ ਕਲੱਬ ਮਿੱਡ ਟਾਊਨ ਜਗਰਾਓਂ ਵੱਲੋਂ ਮਾਘ ਮਹੀਨੇ ਲੰਗਰ ਲਗਾਇਆ। ਸਥਾਨਕ ਬਾਂਸਲ ਮੋਟਰਜ਼ ਵਿਖੇ ਲਗਾਏ ਲੰਗਰ ਮੌਕੇ ਕਲੱਬ ਦੇ ਪ੍ਰਧਾਨ ਅਜੇ ਬਾਂਸਲ ਨੇ ਕਿਹਾ ਕਿ ਕਲੱਬ ਵੱਲੋਂ ਜਿੱਥੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਦੇ ਨਾਲ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾਂਦੇ ਹਨ। ਇਸ ਮੌਕੇ ਸੁਭਾਸ਼ ਗਰਗ, ਲਾਲ ਚੰਦ ਮੰਗਲਾ, ਵਿਨੋਦ ਬਾਂਸਲ, ਨਰਿੰਦਰ ਕੋਚਰ, ਮੁਕੇਸ਼ ਜਿੰਦਲ, ਜਤਿੰਦਰ ਬਾਂਸਲ, ਪ੍ਰਦੀਪ ਬਾਂਸਲ, ਸੌਰਵ ਸ਼ਰਮਾ, ਐਡਵੋਕੇਟ ਵਰੁਣ ਬਾਂਸਲ ਆਦਿ ਹਾਜ਼ਰ ਸਨ।Punjab26 days ago
-
ਸਿਰਸਾ ਤੇ ਕਾਲਕਾ ਵੱਲੋਂ ਕਿਸਾਨਾਂ ਲਈ ਲੰਗਰ ਬੰਦ ਕਰਨ ਦੇ ਦਾਅਵੇ ਕੋਰਾ ਝੂਠ ਕਰਾਰਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਲਈ ਲਾਏ ਗਏ ਲੰਗਰ ਬੰਦ ਕਰਨ ਦੇ ਦਾਅਵਿਆਂ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਕਿਹਾ ਹੈ ਕਿ ਕਮੇਟੀ ਦੇ ਕਿਸਾਨਾਂ ਵਾਸਤੇ ਲੰਗਰ ਹਰ ਵੇਲੇ ਚੱਲਦੇ ਰਹਿਣਗੇ ਭਾਵੇਂ ਜੋ ਮਰਜ਼ੀ ਹੋ ਜਾਵੇ...National1 month ago
-
ਸੰਗਤ ਦੇ ਸਹਿਯੋਗ ਨਾਲ ਲੰਗਰ ਜਾਰੀਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲੇ ਨੇ ਪਿੰਡ ਭੱਟਮਾਜਰਾ ਵਿਖੇ ਟਰੱਕ ਯੂਨੀਅਨ ਨੇੜੇ ਜੀਟੀ ਰੋਡ 'ਤੇ ਕਿਸਾਨਾਂ ਲਈ ਲਗਾਏ ਲੰਗਰ ਦੇ 11ਵੇਂ ਦਿਨ ਗੱਲਬਾਤ ਦੌਰਾਨ ਕਿਹਾ ਕਿ ਲੰਗਰ ਵਿਚ ਸੰਗਤ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਇਹ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਸਰਹਿੰਦ ਅਤੇ ਪਿੰਡ ਭੱਟਮਾਜਰਾ ਸਮੇਤ ਇਲਾਕੇ ਦੇ ਲੋਕ ਲੰਗਰ ਵਿਚ ਪੂਰੀ ਸੇਵਾ ਕਰ ਰਹੇ ਹਨ। ਬਾਬਾ ਜੀ ਨੇ ਕਿਹਾ ਕਿ 26 ਜਨਵਰੀ ਨੂੰ ਟ੍ਰੈਕਟਰ ਰੈਲੀ ਦਿੱਲੀ ਵਿਖੇ ਕਿਸਾਨਾਂ ਵPunjab1 month ago
-
ਪ੍ਰਕਾਸ਼ ਪੁਰਬ ਸਬੰਧੀ ਫਲ਼ਾਂ ਦੇ ਲੰਗਰ ਲਾਏਗੁਰਦੁਆਰਾ ਸੰਗਤਸਰ ਸਾਹਿਬ ਮੰਡੀ ਗੋਬਿੰੰਦਗੜ੍ਹ ਵਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ ਪੁਰਬ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ। ਸਜਾਏ ਗਏ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਫਲਾਂ ਅਤੇ ਚਾਹ ਦੇ ਲੰਗਰ ਲਗਾਏ ਗਏ। ਇਸ ਮੌਕੇ ਦੀਦਾਰ ਸਿੰਘ ਸਵਾਲੀ ਅਤੇ ਗੁਰਚਰਨ ਸਿੰਘ ਜੋਗੀ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲPunjab1 month ago
-
ਕਿਸਾਨ ਮੋਰਚੇ ਲਈ ਲੰਗਰ ਰਵਾਨਾਦਿੱਲੀ ਵਿਖੇ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਡਟੇ ਕਿਸਾਨਾਂ ਲਈ ਬਾਬਾ ਰਣਜੀਤ ਸਿੰਘ ਗੁਰਦੁਆਰਾ ਬਾਊਲੀ ਸਾਹਿਬ ਬਾਠਾਂ ਕਲਾਂ ਵੱਲੋਂ ਲਗਾਤਾਰ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਲਗਾਤਾਰ ਪੰਦਰਾਂ ਦਿਨ ਦਿੱਲੀ ਵਿਖੇ ਲੰਗਰ ਲਗਾਇਆ ਗਿਆ। ਇਸ ਮਗਰੋਂ ਕਿਸਾਨਾਂ ਦੀ ਜ਼ਰੂਰਤ ਨੂੰ ਵੇਖਦਿਆਂ ਬਿਸਤਰੇ , ਕੰਬPunjab1 month ago
-
ਛੋਲੇ-ਪੂਰੀਆਂ ਦਾ ਲੰਗਰ ਲਾਇਆਸ੍ਰੀ ਸ਼ੀਤਲਾ ਮਾਤਾ ਮਦਿਰ ਅਮਲੋਹ ਵਿਖੇ ਲਾਲ ਚੰਦ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵੱਡੇ ਵਡੇਰਿਆਂ ਦੀ ਯਾਦ ਵਿੱਚ ਛੋਲੇ, ਪੁਰੀ ਦਾ ਲੰਗਰ ਲਗਾਇਆ ਗਿਆ ਅਤੇ ਵੱਡੀ ਗਿਣਤੀ ਲੋਕਾਂ ਨੇ ਲੰਗਰ ਛਕਿਆ। ਇਸ ਮੌਕੇ ਲਾਲ ਚੰਦ ਗਰਗ ਨੇ ਕਿਹਾ ਕਿ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿਚੋਂ ਸਮੇਂ ਸਮੇਂ 'ਤੇ ਲੰਗਰ ਲਗਾਉਣੇ ਚਾਹੀਦੇPunjab1 month ago
-
ਸ਼ੋ੍ਮਣੀ ਕਮੇਟੀ ਨੇ ਧਰਨੇ 'ਤੇ ਬੈਠੇ ਕਿਸਾਨਾਂ ਲਈ ਭੇਜਿਆ ਲੰਗਰਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ 'ਤੇ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵੱਲੋਂ ਪੁੱਡਾ ਗਰਾਊਂਡ ਵਿਖੇ ਸੰਘਰਸ਼ ਕਰ ਰਹੇ ਕਿਸਾਨ ਭਰਾਵਾਂ ਲਈ ਲੰਗਰ ਚਲਾਇਆ ਗਿਆ। ਦਿੱਲੀ ਐਕਸਪ੍ਰਰੈਸ ਵੇਅ ਅਧੀਨ ਆਉਂਦੀ ਜ਼ਮੀਨ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਆਰੰਭੇ ਸੰਘਰਸ਼ ਦੇ ਚੱਲਦਿਆਂ ਅੱਜ ਪੁੱਡਾ ਗਰਾਊਂਡ ਵਿਖੇ ਧਰਨੇ 'ਚ ਸ਼ਾਮਲ ਹੋਏ ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ ਲਈ ਸ਼ੋ੍ਮਣੀ ਕਮੇਟੀ ਵੱਲੋਂ ਕਿਸਾਨਾਂ ਲਈ ਲੰਗਰ ਚਲਾਇਆ ਗਿਅPunjab1 month ago
-
ਜੱਲ੍ਹਾ ਵਿਖੇ ਕੁੱਟੀਆ 'ਚ ਲਾਇਆ ਲੰਗਰਸਤਿਗੁਰੂ ਬ੍ਹਮ ਸਾਗਰ ਭੂਰੀ ਵਾਲਿਆਂ ਦੀ ਕੁਟੀਆ ਪਿੰਡ ਜੱਲ੍ਹਾ ਵਿਖੇ ਸਵਾਮੀ ਗਣੇਸ਼ਾ ਨੰਦ ਜੀ ਦੀ ਅਗਵਾਈ ਵਿੱਚ ਮਾਘੀ ਦੀ ਸੰਗਰਾਂਦ ਮੌਕੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਬਨਦੀਪ ਸਿੰਘ ਬਨੀ ਦੂਲੋ ਵਿਸ਼ੇਸ਼ ਤੌਰ 'ਤੇ ਨਤਸਮਤਕ ਹੋਏ। ਦੂਲੋ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਇਥੇ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਦਾ ਅਿPunjab1 month ago
-
ਦਿੱਲੀ ਧਰਨੇ ਲਈ ਖੋਏ ਦੀਆਂ ਪਿੰਨੀਆਂ ਤੇ ਲੱਡੂ ਤਿਆਰਕਸਬਾ ਘੱਗਾ ਵਿਖੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਸਾਂਝੇ ਤੌਰ ਤੇ ਦਿੱਲੀ ਚ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਬੈਠੇ ਧਰਨਾਕਾਰੀਆਂ ਲਈ ਵੱਡੀ ਮਾਤਰਾ ਵਿਚ ਲੱਡੂ ਅਤੇ ਖੋਏ ਦੀਆਂ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ। ਦਿੱਲੀ ਅੰਦੋਲਨ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚੋਂ ਵੀ ਤਰ੍ਹਾਂ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਦੇ ਪਿੰਡਾਂ ਵਿੱਚੋਂ ਰਸਦ ਦੇ ਨਾਲ ਨਾਲ ਤPunjab1 month ago
-
ਨੌਜਵਾਨਾਂ ਵੱਲੋਂ ਲੰਗਰ 'ਚ ਨਿਭਾਈ ਜਾ ਰਹੀ ਸੇਵਾ ਸਲਾਘਾਯੋਗ : ਚਹਿਲਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਬੈਦਵਾਣ ਦੀ ਅਗੁਵਾਈ ਹੇਠ ਟੀਮ ਵਲੋਂ ਕਿਸਾਨ ਅੰਦੋਲਨ ਦੇ ਆਰੰਭ ਹੋਣ ਤੋਂ ਹੀ ਲੰਗਰਾਂ ਦੀ ਸੇਵਾ ਸਿੰਘੂ ਬੈਰੀਅਰ ਦਿੱਲੀ ਵਿਖੇ ਕੀਤੀ ਜਾ ਰਹੀ ਹੈ। ਲੰਗਰ ਦੌਰਾਨ ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਦੇ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚਹਿਲ ਨਾਲ ਯੂਥ ਫੈਡਰੇਸਨ ਆਫ ਇੰਡੀਆ ਦੇ ਕੋਮੀ ਪ੍ਰਧਾਨ ਪਰਮਿੰਦਰ ਭਲਵਾਨ, ਮੱਖਣ ਰੋਗਲਾ, ਰੁਪਿੰਦਰ ਸੰਧੂ, ਰਾਣਾ ਭੱਦਲਥੂਹਾ ਪ੍ਰਰੈਸ ਸਕੱਤਰPunjab1 month ago
-
ਕਾਲਵਾ ਵਾਸੀਆਂ ਨੇ ਲੰਗਰ ਲਾਇਆਨੌਜਵਾਨ ਸਭਾ ਪਿੰਡ ਕਾਲਵਾ ਵਲੋਂ ਸਰਹਿੰਦ-ਪਟਿਆਲਾ ਰੋਡ 'ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਦੀਦਾਰ ਸਿੰਘ ਨੰਬਰਦਾਰ, ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ ਕਾਲਵਾ ਨੰਬਰਦਾਰ, ਸਰਪੰਚ ਜਗੀਰ ਸਿੰਘ, ਸਾਹਬ ਸਿੰਘ, ਗਰਜਾ ਸਿੰਘ, ਹਰਮਨ ਬਲੱਗPunjab1 month ago
-
ਚੰਡਿਆਲਾ ਵਾਸੀਆਂ ਨੇ ਲਾਇਆ ਲੰਗਰਦਿੱਲੀ ਵਿਖੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਨੂੰ ਲੈ ਕੇ ਇਲਾਕੇ ਦੇ ਪਿੰਡਾਂ ਵਲੋਂ ਲਗਾਤਾਰ ਜਿੱਥੇ ਦਿੱਲੀ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਉੱਥੇ ਹੀ ਵੱਖ -ਵੱਖ ਪਿੰਡਾਂ ਵੱਲੋਂ ਉੱਥੇ ਲੰਗਰ ਦੀ ਸੇਵਾ ਵਿਚ ਵੀ ਯੋਗਦਾਨ ਜਾਰੀ ਹੈ। ਇਸੇ ਤਹਿਤ ਪਿੰਡ ਚੰਡਿਆਲਾ ਵਾਸੀਆਂ ਵੱਲੋਂ ਵੀ ਦਿੱਲੀ ਵਿਖੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਿPunjab2 months ago
-
ਸਿੰਘੂ ਬਾਰਡਰ 'ਤੇ ਫਲਾਂ ਤੇ ਮੇਵਿਆਂ ਦਾ ਲਾਇਆ ਲੰਗਰਖੇਤੀ ਕਾਨੂੰਨ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦਿੱਲੀ ਵਿਚ ਸੰਘਰਸ਼ ਕਰ ਰਹੀਆਂ ਹਨ ਪਰ ਭਾਜਪਾ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹਾਲੇ ਵੀ ਬਰਕਰਾਰ ਹੈ ਜੋ ਕਿ ਨਿੰਦਣਯੋਗ ਹੈ। ਇਹ ਪ੍ਰਗਟਾਵਾ ਗੁਰੂ ਨਾਨਕ ਦੇਵ ਪਾਲੀਟੈਕਨਿਕ ਬਿਦਰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਕਿਸਾਨੀ ਸੰਘਰਸ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਣPunjab2 months ago
-
ਸੰਤ ਪ੍ਰਕਾਸ਼ ਡੇਰੇ ਨੇ ਲਾਇਆ ਲੰਗਰਬਲਾਕ ਖੇੜਾ ਦੇ ਪਿੰਡ ਕੋਟਲਾ ਬਜਵਾੜਾ ਵਿਖੇ ਸੰਤ ਪ੍ਰਕਾਸ਼ ਡੇਰਾ ਦੇ ਮੁੱਖ ਸੇਵਾਦਾਰ ਜੋਗਿੰਦਰ ਦਾਸ ਸਿੰਘ ਦੀ ਅਗਵਾਈ ਵਿਚ ਲੰਗਰ ਲਗਾਇਆ ਗਿਆ। ਸੇਵਾਦਾਰ ਜੋਗਿੰਦਰ ਦਾਸ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਲੋੜਵੰਦਾਂ ਦੀ ਮਦਦ ਅਤੇ ਸਮਾਜ ਭਲਾਈ ਦੇ ਕਾਰਜਾਂ ਨਾਲ ਜੋੜਨ ਲਈ ਧਾਰਮਿਕ ਸਮਾਗਮ ਕਰਵਾਉਣ ਦੀ ਲੋੜ ਹੈ। ਗੁਰਮੁੱਖ ਸਿੰਘ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਧਾਰਮਿਕ ਸਮਾਗਮ ਅਤPunjab2 months ago
-
ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਾਇਆਅਮਲੋਹ ਦੇ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ 'ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਚਾਹ-ਬਰੈੱਡ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਦੇ ਪੀਏ ਰਾਮ ਕ੍ਰਿਸ਼ਨ ਭੱਲਾ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਡਾਇਰੈਕਟਰ ਜਤਿੰਦਰ ਸਿੰਘ ਰਾਮਗੜ੍ਹੀਆਂ, ਜ਼ਿਲ੍ਹਾ ਮੀਤ ਪ੍ਰਧਾਨ ਹੈਪੀ ਸੂਦ, ਕੌਂਸਲਰ ਹੈਪੀ ਸੇਢਾ ਅਤੇ ਚੇਅਰਮੈਨ ਸ਼ਰਨ ਭੱਟੀ ਨੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਉਦਮ ਦੀ ਸਹਾਰPunjab2 months ago
-
Farmer's Protest : ਲੰਗਰਾਂ ਲਈ ਵੰਡੀਆਂ ਜਾ ਰਹੀਆਂ ਨੇ ਈਕੋ-ਫਰੈਂਡਲੀ ਪੱਤਲਾਂਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੋਹ ਦੀਆਂ ਠੰਢੀਆਂ ਰਾਤਾਂ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹੋਰ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਵੀ ਜਾਗਰੂਕ ਹੋਣ ਦੀ ਮਿਸਾਲ ਪੇਸ਼ ਕਰ ਰਹੇ ਹਨ।Punjab2 months ago