lakhs
-
ਸੀਟੀਈਟੀ ਪ੍ਰੀਖਿਆ : ਸਾਢੇ ਛੇ ਲੱਖ ਤੋਂ ਜ਼ਿਆਦਾ ਹੋਏ ਸਫ਼ਲਸੀਬੀਐੱਸਈ ਨੇ ਸ਼ੁੱਕਰਵਾਰ ਨੂੰ ਸੀਟੀਈਟੀ ਦੇ 14ਵੇਂ ਐਡੀਸ਼ਨ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਹ ਪ੍ਰੀਖਿਆ 31 ਜਨਵਰੀ 2021 ਨੂੰ ਕਰਵਾਈ ਗਈ ਸੀ। ਬੋਰਡ ਦੇ ਅਧਿਕਾਰੀਆਂ ਮੁਤਾਬਕ 135 ਕੇਂਦਰਾਂ 'ਚ ਕਰਵਾਈ ਗਈ ਇਸ ਪ੍ਰੀਖਿਆ ਲਈ ਕੁੱਲ 30,58,974 ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ 'ਚੋਂ 16,11,423 ਨੇ ਪੇਪਰ-1 ਤੇ 14,47,551 ਉਮੀਦਵਾਰਾਂ ਨੇ ਪੇਪਰ-2 ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਦਕਿ 12,47,217 ਉਮੀਦਵਾਰਾਂ ਨੇ ਪੇਪਰ-1 ਦੀ ਤੇ 11,04,454 ਉਮੀਦਵਾਰਾਂ ਨੇ ਪੇਪਰ-2 ਦੀ ਪ੍ਰੀਖਿਆ ਦਿੱਤੀ ਸੀ।Education2 hours ago
-
ਦੋ ਨਕਾਬਪੋਸ਼ਾਂ ਨੇ ਕੋਟਕਪੂਰਾ ਦੇ ਵਪਾਰੀ ਤੋਂ ਜ਼ੀਰਾ 'ਚ ਲੁੱਟੇ 7 ਲੱਖ 20 ਹਜ਼ਾਰ ਰੁਪਏਜ਼ਿਲ੍ਹੇ ਵਿਚ ਲੁੱਟ ਖੋਹ ਕਤਲੋ ਗਾਰਤ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ । ਅਜਿਹੀ ਹੀ ਇਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਜ਼ੀਰਾ ਬੱਸ ਅੱਡੇ ਦੇ ਕੋਲ ਵੇਸਣ ਦੇ ਇਕ ਵਪਾਰੀ ਤੋਂ 7ਲੱਖ ਰੁਪਏ ਤੋਂ ਵੱਧ ਦੀ ਨਕਦੀ ਖੋਹ ਲਈ ਤੇ ਫ਼ਰਾਰ ਹੋ ਗਏ ।Punjab1 day ago
-
ਸੱਤ ਬਦਮਾਸ਼ਾਂ ਨੇ ਚਿੱਟੇ ਦਿਨ ਨੌਜਵਾਨ ਕੋਲੋਂ ਹਥਿਆਰਾਂ ਦੀ ਨੋਕ 'ਤੇ ਅੱਠ ਲੱਖ ਲੁੱਟੇ, ਕੈਮਰੇ 'ਚ ਕੈਦ ਹੋਈਆਂ ਤਸਵੀਰਾਂਹਥਿਆਰਾਂ ਨਾਲ ਲੈਸ ਹੋਏ ਸੱਤ ਬਦਮਾਸ਼ਾਂ ਨੇ ਚਿੱਟੇ ਦਿਨ ਨੌਜਵਾਨ ਕੋਲੋਂ ਅੱਠ ਲੱਖ ਰੁਪਏ ਦੀ ਨਕਦੀ ਲੁੱਟ ਲਈ । ਹੋਟਲ ਕੀਜ਼ ਕੋਲ ਹੋਈ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ।Punjab1 day ago
-
ਸਾਢੇ 3 ਲੱਖ ਤੋਂ ਜ਼ਿਆਦਾ ਲੋਕਾਂ ਦੇ ਬਣ ਚੁੱਕੇ ਹਨ ਆਯੂਸ਼ਮਾਨ ਭਾਰਤ ਈ-ਕਾਰਡ : ਡਾ. ਬਲਵੰਤ ਸਿੰਘਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਲਾਭਪਾਤਰੀ ਦੇ ਈ-ਕਾਰਡ ਬਣਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਜਲੰਧਰ 'ਚ ਹੁਣ ਤਕ ਕੁੱਲ 172089 ਪਰਿਵਾਰਾਂ ਦੇ ਐੱਸਐੱਸਬੀਵਾਈ ਦੇ 356368 ਈ-ਕਾਰਡ ਬਣ ਚੁੱਕੇ ਹਨ। ਸਿਵਲ ਸਰਜਨ ਨੇ ਕਿਹਾ ਕਿ 22 ਤੋਂ 28 ਫਰਵਰੀ ਤਕ ਚੱਲ ਰਹੀ ਈ-ਕਾਰਡ ਬਣਾਉਣ ਦੀ ਵਿਸ਼ੇਸ਼ ਮੁਹਿੰਚ 'ਚ ਰਹਿੰਦਾ ਟੀਚਾ ਪੂਰਾ ਕੀਤਾ ਜਾਵੇਗਾ। ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰ ਤੇ ਪਿੰਡ ਪੱਧਰ 'ਤੇPunjab1 day ago
-
ਕੱਲਯੁਗੀ ਪੁੱਤਰ ਨੋੇ ਮ੍ਰਿਤਕ ਪਿਤਾ ਦੇ ਚੈੱਕਾਂ ਦੀ ਕੀਤੀ ਦੁਰਵਰਤੋਂ, FDR ਚੋਂ ਕਢਵਾਏ ਸਾਢੇ ਅੱਠ ਲੱਖ ਰੁਪਏPunjab news ਪਿਤਾ ਦੀ ਮੌਤ ਤੋਂ ਬਾਅਦ ਨੌਜਵਾਨ ਨੇ ਪਿਤਾ ਤੇ ਉਸ ਦੇ ਦੋਸਤ ਦੀ ਸਾਂਝੀ ਐਫਡੀਆਰ ਚੋਂ ਧੋਖੇ ਨਾਲ ਸਾਢੇ ਅੱਠ ਲੱਖ ਰੁਪਏ ਤੋਂ ਵੱਧ ਦੀ ਨਕਦੀ ਆਪਣੇ ਖਾਤੇ 'ਚ ਟਰਾਂਸਫਰ ਕਰਵਾ ਲਈ।Punjab1 day ago
-
ਪੰਜਾਬ ’ਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਬੰਦ, ਲਗਪਗ 32 ਲੱਖ ਗ਼ਰੀਬ ਪਰਿਵਾਰ ਹੋਣਗੇ ਪ੍ਰਭਾਵਿਤPunjab news ਪੰਜਾਬ ’ਚ ਗ਼ਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਬੰਦ ਕਰ ਦਿੱਤੀ ਗਈ ਹੈ। ਇਸ ਨਾਲ ਪੰਜਾਬ ਦੇ 32 ਲੱਖ ਗ਼ਰੀਬ ਪਰਿਵਾਰ ਪ੍ਰਭਾਵਿਤ ਹੋਣਗੇ। ਇਸ ਯੋਜਨਾ ਦੇ ਤਹਿਤ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਂਦਾ ਸੀ।Punjab2 days ago
-
ਕਿਰਤ ਕਮਿਸ਼ਨਰ ਦਫਤਰ ’ਚ ਤਾਇਨਾਤ ਸੇਵਾਦਾਰ ਨੇ ਸਾਥੀਆਂ ਨਾਲ ਮਿਲ ਕੇ ਲੱਖਾਂ ਦਾ ਕੀਤਾ ਘੁਟਾਲਾPunjab news ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਮੋਗਾ 'ਚ ਤਾਇਨਾਤ ਸੇਵਾ ਸੇਵਾਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਫ਼ਤਰ 'ਚੋਂ ਚੈਕ ਚੋਰੀ ਕਰਕੇ 25 ਲੱਖ 90 ਹਜ਼ਾਰ ਰੁਪਏ ਦਾ ਘੁਟਾਲਾ ਕਰ ਲਿਆ ਹੈ।Punjab2 days ago
-
ਫ਼ਰਜ਼ੀਵਾੜਾ : ਛੇ ਫ਼ਰਜ਼ੀ ਮਿ੍ਤਕ, ਜਾਅਲੀ ਆਸ਼ਰਿਤ, ਸਾਰਿਆਂ ਨੂੰ ਸਰਕਾਰੀ ਨੌਕਰੀ ਤੇ ਇਕ ਲੱਖ ਦਾ ਚੈੱਕਜੇਐੱਨਐੱਨ, ਤਰਨਤਾਰਨ : ਵੱਖ-ਵੱਖ ਹਸਪਤਾਲਾਂ 'ਚ ਤਰਸ ਦੇ ਆਧਾਰ 'ਤੇ ਨੌਕਰੀ 'ਚ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਛੇ ਦਰਜਾ ਚਾਰ ਮੁਲਾਜ਼ਮਾਂ ਨੂੰ ਮਰਿਆ ਹੋਇਆ ਦੱਸ ਕੇ ਉਨ੍ਹਾਂ ਦੇ ਜਾਅਲੀ ਆਸ਼ਰਿਤਾਂ ਨੂੰ ਨੌਕਰੀ ਤੇ ਮੁਆਵਜ਼ਾ ਵੀ ਦਿੱਤਾ ਗਿਆ। ਸਿਵਲ ਸਰਜਨ ਦਫਤਰ 'ਚ ਇਹ ਫਰਜ਼ੀਵਾੜਾ ਸਾਲ 2019-20 'ਚ ਹੋਇਆ।Punjab3 days ago
-
Coronavirus in India : ਦੇਸ਼ 'ਚ ਵਧ ਕੇ ਡੇਢ ਲੱਖ ਹੋਏ ਸਰਗਰਮ ਮਾਮਲੇ, ਮੌਤਾਂ ਦਾ ਰੋਜ਼ਮਰ੍ਹਾ ਦਾ ਅੰਕੜਾ 100 ਤੋਂ ਹੇਠਾਂਮਹਾਰਾਸ਼ਟਰ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਖ਼ਦਸ਼ੇ ਤੇ ਕੇਰਲ 'ਚ ਵੱਧਦੇ ਮਾਮਲਿਆਂ ਨਾਲ ਦੇਸ਼ 'ਚ ਮਹਾਮਾਰੀ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਲਗਾਤਾਰ ਦੂਜੇ ਦਿਨ ਸੋਮਵਾਰ ਨੂੰ 14 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਵਧ ਕੇ ਡੇਢ ਲੱਖ ਤੋਂ ਪਾਰ ਚੱਲੀ ਗਈ। ਹਾਲਾਂਕਿ, ਇਸ ਦੌਰਾਨ ਮਹਾਮਾਰੀ ਦੀ ਵਜ੍ਹਾ ਨਾਲ ਮੌਤਾਂ ਦਾ ਰੋਜ਼ਮਰ੍ਹਾ ਅੰਕੜਾ 100 ਤੋਂ ਹੇਠਾਂ ਬਣਿਆ ਹੋਇਆ ਹੈ।National4 days ago
-
ਕੋਲਕਾਤਾ ਨੇ 20 ਲੱਖ ’ਚ ਖ਼ਰੀਦੇ ਇਸ ਗੇਂਦਬਾਜ਼ ਨੇ ਆਪਣੇ ਡੇਬਿਊ ਵਨਡੇ ਮੈਚ ’ਚ ਲਈ ਹੈਟ੍ਰਿਕ, ਕਰ ਦਿੱਤਾ ਕਮਾਲSports newsਕਿਸਮਤ ਨੂੰ ਚਮਕਣ ’ਚ ਸਮਾਂ ਲੱਗਦਾ ਹੈ, ਪਰ ਕੁਝ ਹੀ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਦੀ ਕਿਸਮਤ ਰਾਤੋਂ-ਰਾਤ ਚਮਕ ਜਾਂਦੀ ਹੈ। ਇਸ ਤਰ੍ਹਾਂ ਦੀ ਕੁਝ ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਵੈਭਵ ਅਰੋੜਾ ਦੇ ਨਾਲ ਹੋਇਆ ਹੈ।Cricket5 days ago
-
Fraud Case : ਕੈਨੇਡਾ ਭੇਜਣ ਦੇ ਨਾਂ ’ਤੇ 34 ਲੱਖ ਦੀ ਠੱਗੀ,ਔਰਤ ਸਣੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਪੜਤਾਲ ਅਧਿਕਾਰੀ ਏਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਕੌਰ ਪਤਨੀ ਅਨਵਿੰਦਰ ਸਿੰਘ ਵਾਸੀ ਦੋਲੋ ਕਲਾਂ ਹਾਲ ਵਾਸੀ ਪਿੰਡ ਲਹਿਰਾ (ਲੁਧਿਆਣਾ) ਨੇ ਦਰਜ ਕਰਵਾਈ ਸ਼ਿਕਾਇਤ ’ਚ ਦੋਸ਼ ਲਾਇਆ ਕਿ ਸਿਮਰਨ ਉਰਫ ਸੰਧਿਆ ਅਤੇ ਰਣਧੀਰ ਸਿੰਘ ਨੇ ਉਸ ਨੂੰ ਅਤੇ ਉਸ ਦੇ ਪਤੀ ਅਨਵਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 34 ਲੱਖ ਰੁਪਏ ਦੀ ਠੱਗੀ ਮਾਰੀ ਹੈ।Punjab6 days ago
-
ਪੈਰਿਸ 'ਚ ਫਿਰ ਨਿਲਾਮ ਹੋਵੇਗਾ ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ, ਕੀਮਤ 50 ਲੱਖ, ਤਸਕਰੀ ਰੋਕਣ 'ਚ ਪ੍ਰਸ਼ਾਸਨ ਨਾਕਾਮਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਨਿਲਾਮੀ ਹੋਣ ਵਾਲੀ ਹੈ। ਇਸ ਦੀ ਜਾਣਕਾਰੀ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਸ਼ਿਕਾਇਤ ਦੇ ਤੌਰ 'ਤੇ ਭੇਜੀਗੀ ਹੈ। ਸ਼ਿਕਾਇਤ ਮੁਤਾਬਕ ਜੋ ਇਸ ਸਮੇਂ ਫਰਨੀਚਰ ਦੀ ਨਿਲਾਮੀ ਹੋ ਰਹੀ ਹੈ ਉਸ ਦੀ ਕੀਮਤ 33 ਤੋਂ 39 ਲੱਖ ਰੁਪਏ 'ਚ ਹੈ। ਇਨ੍ਹਾਂ 'ਚ ਪੰਜ ਆਈਟਜ਼ ਸ਼ਾਮਲ ਹਨ।Punjab6 days ago
-
Bigg Boss 14: ਨਿੱਕੀ ਤੰਬੋਲੀ ਨੂੰ ਮਿਲਿਆ 6 ਲੱਖ ਦਾ ਆਫਰ, ਕੀ ਪੈਸੇ ਲੈ ਕੇ ਫਿਨਾਲੇ ਤੋਂ ਪਹਿਲਾਂ ਛੱਡ ਦੇਵੇਗੀ ਸ਼ੋਅ?'ਬਿੱਗ ਬੌਸ' ਫਿਨਾਲੇ 'ਚ ਹੁਣ ਬੱਸ ਕੁਝ ਹੀ ਦਿਨ ਬਾਕੀ ਹਨ ਘਰ 'ਚ ਬਚੇ ਪੰਜਾਂ ਕੰਟੈਸਟੈਂਟ ਬਿੱਗ ਬੌਸ ਦੀ ਟਰਾਫੀ ਪਾਉਣ ਲਈ ਜੀ ਤੋੜ ਮਿਹਨਤ ਕਰ ਰਹੇ ਹਨ। ਉਸ ਤੋਂ ਪਹਿਲਾਂ ਬਿੱਗ ਬੌਸ ਨੇ ਘਰ ਦੀ ਪਹਿਲੀ ਫਾਈਨਲਿਸਟ ਨਿੱਕੀ ਤੰਬੋਲੀ ਨੂੰ ਇਕ ਆਫਰ ਦਿੱਤਾ ਹੈEntertainment 9 days ago
-
10,1800 ਨਸ਼ੀਲੀਆਂ ਗੋਲੀਆਂ ਤੇ 285 ਨਸ਼ੀਲੀਆਂ ਸ਼ੀਸ਼ੀਆਂ ਸਣੇ ਇਕ ਮਹਿਲਾ ਸਮੇਤ ਤਿੰਨ ਕਾਬੂਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਵਲੋਂ ਮੈਡੀਕਲ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕਰਨ 'ਤੇ ਦਿੱਲੀ ਤੋਂ ਨਸ਼ੇ ਦੇ ਸੁਦਾਗਰ ਫੈਕਟਰੀ ਮਾਲਕਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਉਪਰੰਤ ਵਿੱਢੀ ਨਸ਼ਿਆਂ ਨੂੰ ਚੈਨ ਨੂੰ ਤੋੜਨ ਦੀ ਲੜੀ ਤਹਿਤ ਐਸਪੀਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵਲੋਂ ਸਮਾਣਾ ਤੋਂ ਵੱਡੀ ਮੈਡੀਕਲ ਨਸ਼ਾ ਖੇਪ ਸਣੇ ਇਕ ਮਹਿਲਾ ਤੇ ਦੋ ਉਸ ਦੇ ਸਾਥੀਆਂ ਨੂੰ 1 ਲੱਖ 1800 ਨਸ਼ੀਲੀਆਂ ਗੋਲੀਆਂ ਤੇ 285 ਨਸ਼ੀਲੀਆਂ ਸ਼ੀਸੀਆਂ ਸਣੇ ਕਾਬੂ ਕਰ ਕੇ ਮੰਗਲਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਗਿਆ।Punjab10 days ago
-
ਐੱਮਬੀਬੀਐੱਸ 'ਚ ਸੀਟ ਦਿਵਾਉਣ ਦੇ ਨਾਂ 'ਤੇ ਠੱਗੇ 4.50 ਲੱਖਮਹਾਰਾਸ਼ਟਰ ਦੇ ਪੂਨਾ ਸਰਕਾਰੀ ਮੈਡੀਕਲ ਕਾਲਜ ਵਿਚ ਐੱਮਬੀਬੀਐੱਸ ਵਿਚ ਸੀਟ ਦਿਵਾਉਣ ਦੇ ਨਾਂ ਉਤੇ ਦਿੱਲੀ ਦੇ ਦੋ ਵਿਅਕਤੀਆਂ ਨੇ ਕੁਝ ਸਮਾਂ ਪਹਿਲਾਂ ਛੇਹਰਟਾ ਦੀ ਰਿਤੂ ਬਾਲਾ ਕੋਲੋਂ 4.50 ਰੁਪਏ ਠੱਗ ਲਏ। ਇਹ ਸਾਰੀ ਠੱਗੀ ਮੋਬਾਈਲ 'ਤੇ ਕੀਤੀ ਗਈ ਤੇ ਮੁਲਜ਼ਮਾਂ ਨੇ ਸਾਰੇ ਦਸਤਾਵੇਜ਼ ਵ੍ਹਟਸਐਪ 'ਤੇ ਮੰਗਵਾਏ ਸਨ। ਛੇਹਰਟਾ ਥਾਣਾ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।Punjab11 days ago
-
ਟਰਾਈਡੈਂਟ ਗਰੁੱਪ ਨੇ ਅਣਖੀ ਸਾਹਿਤ ਸਭਾ ਧੌਲਾ ਨੂੰ 1 ਲੱਖ ਰੁਪਏ ਸਹਾਇਤਾ ਦਿੱਤੀਰਾਮ ਸਰੂਪ ਸਾਹਿਤ ਸਭਾ ਧੌਲਾ ਵਲੋਂ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਅਣਖੀ ਦੀ ਯਾਦ 'ਚ ਸਾਹਿਤਕ ਪ੍ਰਰੋਗ੍ਰਾਮ ਕਰਵਾਇਆ ਗਿਆ। ਪ੍ਰਰੋਗ੍ਰਾਮ ਦੇ ਮੁੱਖ ਮਹਿਮਾਨ ਐਸਐਸਪੀ ਬਰਨਾਲਾ ਸੰਦੀਪ ਗੋਇਲ ਤੇ ਨਾਰਕੋਟਿਕ ਸੈਲ ਬਰਨਾਲਾ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਸਨ।Punjab11 days ago
-
ਪ੍ਰਾਪਰਟੀ ਕਾਰੋਬਾਰੀ ਦੇ ਦਫ਼ਤਰ ਦਾ ਦਰਵਾਜ਼ਾ ਤੋੜ ਕੇ ਤਿੰਨ ਲੱਖ ਦੀ ਨਕਦੀ ਚੋਰੀ, ਦਿਨ-ਦਿਹਾੜੇ ਭੀੜ-ਭਾੜ ਵਾਲੇ ਇਲਾਕੇ 'ਚ ਦਿੱਤਾ ਵਾਰਦਾਤ ਨੂੰ ਅੰਜਾਮਬੇਖੌਫ਼ ਬਦਮਾਸ਼ਾਂ ਨੇ ਚਿੱਟੇ ਦਿਨ ਪ੍ਰਾਪਰਟੀ ਕਾਰੋਬਾਰੀ ਦੇ ਦਫਤਰ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਤਿੰਨ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਸੂਰਜ ਨਗਰ ਸ਼ਿਮਲਾਪੁਰੀ ਦੇ ਰਹਿਣ ਵਾਲੇ ਪ੍ਰਾਪਰਟੀ ਕਾਰੋਬਾਰੀ ਕੁਲਵਿੰਦਰ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਚੋਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।Punjab11 days ago
-
25 ਲੱਖ ਦਾ ਜੁਰਮਾਨਾ ਨਾ ਭਰਨ 'ਤੇ ਐੱਨਜੀਓ ਪ੍ਰਧਾਨ ਖ਼ਿਲਾਫ਼ ਸੁਪਰੀਮ ਕੋਰਟ ਨੇ ਜਾਰੀ ਕੀਤੇ ਵਾਰੰਟਸੁਪਰੀਮ ਕੋਰਟ ਨੇ ਪਿਛਲੇ ਕੁਝ ਸਾਲਾਂ 'ਚ ਬਿਨਾਂ ਕਿਸੇ ਸਫਲਤਾ ਦੇ 64 ਪਬਲਿਕ ਪਟੀਸ਼ਨਾਂ ਦਾਖ਼ਲ ਕਰਨ 'ਤੇ ਲਗਾਏ ਗਏ 25 ਲੱਖ ਰੁਪਏ ਦਾ ਜੁਰਮਾਨਾ ਨਾ ਭਰਨ ਤੋਂ ਬਾਅਦ ਇਕ ਗ਼ੈਰ ਸਰਕਾਰੀ ਸੰਗਠਨ (ਐੱਨਜੀਓ) ਦੇ ਪ੍ਰਧਾਨ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।National13 days ago
-
Nora Fatehi ਦਾ ਲੁੱਕ ਹੋਇਆ ਵਾਇਰਲ, ਸਾਢੇ ਤਿੰਨ ਲੱਖ ਦਾ ਬੈਗ ਲਏ ਤੇ 50 ਹਜ਼ਾਰ ਦੇ ਜੂਤੇ ਪਾਏ ਆਈ ਨਜ਼ਰਫਿਲਮ ਅਦਾਕਾਰਾ ਨੋਰਾ ਫਤੇਹੀ ਨੂੰ ਹਾਲ ਹੀ 'ਚ ਮੁੰਬਈ 'ਚ ਸਪਾਟ ਕੀਤਾ ਗਿਆ ਸੀ। ਇਸ ਮੌਕੇ 'ਤੇ ਉਨ੍ਹਾਂ ਨੇ ਕ੍ਰੋਸ਼ੇ ਡਰੈਸ ਪਾ ਰੱਖੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਢੇ ਤਿੰਨ ਲੱਖ ਰੁਪਏ ਦਾ ਬੈਗ ਲੈ ਰੱਖਿਆ ਸੀ। ਨੋਰਾ ਫਤੇਹੀ ਨੂੰ 9 ਫਰਵਰੀ ਮੰਗਲਵਾਰ ਨੂੰ ਸਪਾਟ 'ਚ ਕੀਤਾ ਗਿਆ।Entertainment 13 days ago
-
28ਵੇਂ ਦਿਨ 2.61 ਲੱਖ ਲੋਕਾਂ ਨੂੰ ਲਾਇਆ ਟੀਕਾ, ਹੁਣ ਤਕ 77 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਾਇਆਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਤਹਿਤ ਦੇਸ਼ 'ਚ ਹੁਣ ਤਕ 77 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਾਇਆ ਜਾ ਚੁੱਕਾ ਹੈ। ਮੁਹਿੰਮ ਦੇ 28ਵੇਂ ਦਿਨ ਸ਼ੁੱਕਰਵਾਰ ਨੂੰ 2.61 ਲੱਖ ਲਾਭਪਾਤਰੀਆਂ ਨੂੰ ਵੈਕਸੀਨ ਦਿੱਤੀ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।National13 days ago