labour
-
ਪਰਵਾਸੀ ਮਜ਼ਦੂਰ ਤੇ ਹਥਿਆਰਾਂ ਨਾਲ ਹਮਲਾ ਕਰਕੇ ਨਕਦੀ ਤੇ ਮੋਬਾਇਲ ਖੋਹ ਹੋਏ ਫ਼ਰਾਰਇਲਾਕੇ ਵਿਚ ਨਸ਼ੇੜੀਆਂ ਦੀ ਭਰਮਾਰ ਵਧਦੀ ਜਾ ਰਹੀ ਹੈ। ਲੁੱਟ-ਖੋਹਾਂ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ ਹਨ। ਇਸੇ ਤਹਿਤ ਅੱਜ ਦਿਨ-ਦਿਹਾੜੇ ਸਵੇਰੇ 10 ਵਜੇ ਪਰਵਾਸੀ ਮਜ਼ਦੂਰ ਕੋਲੋਂ ਬਾਈਕ ਸਵਾਰ ਵਿਅਕਤੀਆਂ ਨੇ ਪੈਸੇ ਅੇ ਕੀਮਤੀ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ ਤੇ ਪਰਵਾਸੀ ਮਜ਼ਦੂਰ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।Punjab1 day ago
-
ਮਜ਼ਦੂਰਾਂ ਨੇ ਐੱਸਡੀਓ ਪਾਵਰਕਾਮ ਦੇ ਦਫ਼ਤਰ ਅੱਗੇ ਲਾਇਆ ਧਰਨਾਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਐੱਸ ਡੀ ਓ (ਸ਼ਹਿਰੀ) ਪਾਵਰਕਾਮ ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਦੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਕਾਰਨ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਬਹਾਲ ਕਰਾਉਣ ਅਤੇ ਹਜ਼ਾਰਾਂ ਰੁਪਏ ਦੇ ਆਏ ਬਿਜਲੀ ਬਿੱਲਾਂ ਨੂੰ ਮਾਫ਼ ਕਰਾਉਣ ਲਈ ਕੀਤਾ ਗਿਆ।Punjab11 days ago
-
ਬਾਲ ਮਜ਼ਦੂਰੀ ਰੋਕਣ ਲਈ ਕਾਨੂੰਨਾਂ 'ਚ ਸੋਧ ਦੀ ਲੋੜ ਬਾਲ ਵਿਕਾਸ ਵਿਭਾਗਭਾਰਤ ਸਰਕਾਰ ਵੱਲੋਂ ਬਾਲ ਮਜ਼ਦੂਰੀ 'ਤੇ ਰੋਕ ਲਾਉਣ ਲਈ 1986 'ਚ ਆਰਟੀਕਲ 24 ਦੇ ਅਧੀਨ ਕਾਨੂੰਨ ਬਣਾਇਆ ਗਿਆ ਸੀ। ਇਸ ਕਾਨੂੰਨ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੈਕਟਰੀਆਂ, ਦੁਕਾਨਾਂ ਤੇ ਹੋਰ ਕੰਮ-ਕਾਜ ਕਰਨ ਵਾਲੀ ਥਾਂ 'ਤੇ ਕੰਮ ਕਰਨ ਦੀ ਸਖ਼ਤ ਮਨਾਹੀ ਹੈ।Punjab11 days ago
-
ਬਾਲ ਮਜਦੂਰੀ ਵਿਰੁੱਧ ਤਿਆਰ ਕੀਤੀ ਪੇਂਟਿੰਗਸਹਿਯੋਗ ਸੰਸਥਾ ਦੁਆਰਾ ਸੰਸਥਾ ਦੇ ਇੱਕ ਸਾਲ ਪੂਰਾ ਹੋਣ ਤੇ ਸਾਲਾਨਾਂ ਮੀਟਿੰਗ ਕੀਤੀ ਗਈ ਜਿਸ ਵਿੱਚ ਪਿ੍ਰਤਪਾਲ ਸਿੰਘ ਗੋਹਲਵੜੀਆ (ਸਲਾਹਕਾਰ ਪੰਜਾਬ ਪੁਲਿਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।Punjab14 days ago
-
ਹੁਣ 15 ਸੂਬਿਆਂ ’ਚ ਬਿਜ਼ਨਸ ਕਰਨਾ ਹੋਇਆ ਸੌਖਾ, ਨਹੀਂ ਕਰਵਾਉਣਾ ਪਵੇਗਾ ਲਾਇਸੰਸ ਰੀਨਿਊ15 ਸੂਬਿਆਂ ਨੇ ਇਜ਼ ਆਫ ਡੁਈਂਗ ਬਿਜ਼ਨਸ (ਈਓਡੀਬੀ) ਸੁਧਾਰ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਪੂਰਾ ਕਰ ਲਿਆ ਹੈ। ਹੁਣ ਇਨ੍ਹਾਂ ਸੂਬਿਆਂ ’ਚ ਕਾਰੋਬਾਰ ਕਰਨਾ ਕਾਫ਼ੀ ਸੌਖਾ ਹੋਵੇਗਾ। ਇਥੇ ਹਰ ਸਾਲ ਕਾਰੋਬਾਰੀਆਂ ਨੂੰ ਲਾਇਸੰਸ ਨੂੰ ਰੀਨਿਊ ਨਹੀਂ ਕਰਵਾਉਣਾ ਪਵੇਗਾ। ਸੁਧਾਰ ਤਹਿਤ ਹਰ ਸਾਲ ਰੀਨਿਊ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।Business15 days ago
-
ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਪੰਜ ਵੱਖ-ਵੱਖ ਸਰਵੇ ਲਈ ਲਾਂਚ ਕੀਤੀ ਸਾਫਟਵੇਅਰ, ਨੌਕਰੀਆਂ ਨਾਲ ਜੁੜੇ ਅੰਕੜੇ ਜੁਟਾਉਣ ਚ ਮਿਲੇਗੀ ਮਦਦਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਵੀਰਵਾਰ ਨੂੰ ਅਖਿਲ ਭਾਰਤੀ ਪੱਧਰ ਦੇ ਪੰਜ ਸਰਵੇ ਲਈ ਇਕ ਸਾਫਟਵੇਅਰ ਲਾਂਚ ਕੀਤਾ। ਉਨ੍ਹਾਂ ਨੇ ਇਸ ਖ਼ਾਸ ਮੌਕੇ 'ਤੇ ਆਪਣੇ ਬਿਆਨ ਦੌਰਾਨ ਪਾਲਿਸੀ ਬਣਾਉਣ ਲਈ ਸਟੀਕ ਦਿੰਦਾ ਦੀ ਉਪਲਬੱਧਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ।National18 days ago
-
ਐੱਨਐੱਫਐੱਲ ਯੂਨੀਅਨ ਦੀਆਂ ਚੋਣਾਂ 'ਚ ਮਜ਼ਦੂਰ ਦਲ ਦੀ ਜਿੱਤਐੱਨਐੱਫਐੱਲ ਦੀ ਮਾਨਤਾ ਪ੍ਰਰਾਪਤ ਯੂਨੀਅਨ ਦੀਆਂ ਅੱਜ ਹੋਈਆਂ ਚੋਣਾਂ 'ਚ ਮਜ਼ਦੂਰ ਦਲ ਦੀ ਹੂੰਝਾ ਫੇਰ ਜਿੱਤ ਪ੍ਰਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਫੈਕਟਰੀ ਵਿਚ ਯੂਨੀਅਨ ਦੀ ਮਾਨਤਾ ਪ੍ਰਰਾਪਤੀ ਦੀ ਚੋਣ ਐੱਨਐੱਫਐੱਲ ਮਜ਼ਦੂਰ ਦਲ, ਐੱਨਐੱਫਈਯੂ ਅਤੇ ਇੰਟਕ ਦੇ ਸਾਂਝੇ ਗੱਠਜੋੜ ਵੱਲੋਂ ਲੜੀਆਂ ਗਈਆਂ ਚੋਣਾਂ 'ਚ ਇਸ ਸਾਂਝੇ ਗੱਠਜੋੜ ਨੇ 91 ਫੀਸਦੀ ਤੋਂ ਵੱਧ ਵੋਟਾਂ ਪ੍ਰਰਾਪਤ ਕੀਤੀਆਂ ਹਨ। ਇਸ ਦੇ ਇਤਿਹਾਸ 'ਚ ਹੁਣ ਤਕ ਦੀ ਸੱਭ ਤੋਂ ਵੱਡੀ ਜਿੱਤ ਹੋਈ ਹੈ। ਇਨ੍ਹਾਂ ਚੋਣਾਂ ਵਿਚ 635 ਵਰਕਰ ਵੋਟਰਾਂ 'ਚੋਂ 537 ਵਰਕਰਾਂ ਨੇ ਵੋਟਾਂ ਪਾਈਆਂ, ਜਿਸ 'ਚੋਂ 492 ਵੋਟਾਂ ਲੈ ਕੇ ਮਜ਼ਦੂਰ ਦਲ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ, ਜਿਸ ਵਿਚ ਵਿਰੋਧੀ ਧਿਰ, ਭਾਵ ਨੰਗਲ ਖਾਦ ਫੈਕਟਰੀ ਮਜ਼ਦੂਰ ਦਲ, ਨੂੰ ਕੁੱਲ 35 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਕੁੱਲ 'ਚੋਂ 10 ਵੋਟਾਂ ਕੈਂਸਲ ਹੋ ਗਈਆਂ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਪਾਲ ਅਤੇ ਜਰਨਲ ਸਕੱਤਰ ਵਰਿੰਦਰ ਕੁਮਾਰ ਨੇ ਇੰਨੀਂ ਵੱਡੀ ਜਿੱਤ ਲਈ ਵਰਕਰਾਂ ਦਾ ਧੰਨਵਾਦ ਕਰਦਿਆਂ, ਇਸ ਜਿੱਤ ਯੂਨੀਅਨ ਵੱਲੋਂ ਪਿਛਲੇ ਸਮੇਂ ਦੌਰਾਨ ਵਰਕਰ ਸਾਥੀਆਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਕਾਰਨ ਹੀ ਵਰਕਰ ਸਾਥੀਆਂ ਵਲੋਂ ਮਜ਼ਦੂਰ ਦਲ ਦੀ ਜਿੱਤ 'ਤੇ ਮੋਹਰ ਲਾਈ ਹੈ। ਇਸ ਮੌਕੇ ਐੱਨਐੱਫਐੱਲ ਦੇ ਪ੍ਰਧਾਨ ਸੁਮਨ ਸ਼ਰਮਾ, ਜਰਨਲ ਸੱਕਤਰ ਅਤੇ ਕੋ-ਆਰਡੀਨੇਟਰ ਕੁਲਦੀਪ ਸਿੰਘ ਅੌਜਲਾ, ਪੈਟਰਨ ਗੁਰਦੇਵ ਬਿੱਲਾ, ਸੋਮ ਦੱਤ ਅਤੇ ਇੰਟਕ ਦੇ ਪ੍ਰਧਾਨ ਰਾਮ ਲਾਲ ਨੇ ਕਿਹPunjab18 days ago
-
New Labour Law : 15 ਮਿੰਟ ਵੀ ਜ਼ਿਆਦਾ ਕੰਮ ਕੀਤਾ ਤਾਂ ਮਿਲੇਗਾ ਓਵਰਟਾਈਮ, ਇਹ ਹੋਣਗੇ ਨਵੇਂ ਨਿਯਮ#OSH ਕੋਡ ਦੇ ਡਰਾਫਟ ਨਿਯਮ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਲਾਜ਼ਮ 15 ਤੋਂ 30 ਮਿੰਟ ਓਵਰਟਾਈਮ ਕਰਦਾ ਹੈ ਤਾਂ ਉਸ ਦਾ ਕੁੱਲ ਓਵਰਟਾਈਮ 30 ਮਿੰਟ ਗਿਣਿਆ ਜਾਵੇ। ਮੌਜੂਦਾ ਸਮੇਂ ਲਾਗੂ ਨਿਯਮਾਂ ਤਹਿਤ 30 ਮਿੰਟ ਤੋਂ ਘੱਟ ਸਮੇਂ ਨੂੰ ਓਵਰਟਾਈਮ ਨਹੀਂ ਮੰਨਿਆ ਜਾਂਦਾ।National20 days ago
-
ਨੌਦੀਪ ਕੌਰ ਦੀ ਜਲਦ ਹੋਵੇ ਰਿਹਾਈਹਾਕਮ ਜਮਾਤਾਂ ਵੱਲੋਂ ਕੀਤੇ ਜਾ ਰਹੇ ਆਰਥਿਕ ਹੱਲੇ ਤੇ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਫੈਕਟਰੀ ਮਜ਼ਦੂਰਾਂ 'ਚ ਕੰਮ ਕਰਦੀ ਮਜ਼ਦੂਰ ਆਗੂ ਨੌਦੀਪ ਕੌਰ ਨੂੰ 12 ਜਨਵਰੀ ਵਾਲੇ ਦਿਨ ਜਬਰੀ ਗਿ੍ਫ਼ਤਾਰ ਕਰਨ ਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿੰਡ ਸਿਹੌੜਾ ਵਿਖੇ ਕਿਸਾਨਾਂ ਤੇ ਮਜ਼ਦੂਰ ਵਰਗ ਵੱਲੋਂ ਭਰਵਾਂPunjab21 days ago
-
ਰਬੜ ਇੰਡਸਟਰੀ 'ਚੋਂ ਛੁਡਾਏ ਚਾਰ ਬਾਲ ਮਜ਼ਦੂਰਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ 'ਤੇ ਪ੍ਰਸ਼ਾਸਨ ਦੀ ਇਕ ਲੇਬਰ ਟਾਸਕ ਫੋਰਸ ਨੇ ਮੰਗਲਵਾਰ ਸਾਮ ਨੂੰ ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਸਰਜੀਕਲ ਕੰਪਲੈਕਸ ਵਿਚ ਇਕ ਰਬੜ ਉਦਯੋਗ 'ਚੋਂ ਚਾਰ ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਇਆ। ਇਕ ਐੱਨਜੀਓ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਇਕ ਟੀਮ ਪੁਲਿਸ ਫੋਰਸ ਨਾਲ ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਲੈਦਰ ਕੰਪਲੈਕਸ ਵਿਖੇ ਫੈਕਟਰੀ ਪ੍ਰਰੀਤ ਰਬੜPunjab26 days ago
-
ਇੰਪਲਾਈਜ਼ ਫੈਡਰੇਸ਼ਨ ਨੇ ਮਜ਼ਦੂਰ-ਕਿਸਾਨ ਸੰਘਰਸ਼ ਦੀ ਕੀਤੀ ਹਮਾਇਤਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਮਲੌਦ ਵਿਖੇ ਕੀਤੀ ਗਈ। ਜਿਸ 'ਚ ਅਵਤਾਰ ਸਿੰਘ ਪੰਧੇਰ ਸਰਪ੍ਰਸਤ, ਅਮਰੀਕ ਸਿੰਘ ਮੱਟੂ ਪ੍ਰਚਾਰ ਸਕੱਤਰ, ਨਿਰਮਲ ਸਿੰਘ ਬੇਰ ਮੀਤ ਪ੍ਰਧਾਨ, ਜਸਵੀਰ ਸਿੰਘ ਦੁੱਗਲ ਜਨਰਲ ਸਕੱਤਰ ਵੱਲੋਂ ਸ਼ਮੂਲੀਅਤ ਕੀਤੀ ਗਈ।Punjab26 days ago
-
ਮਜ਼ਦੂਰ ਮੁਕਤੀ ਮੋਰਚੇ ਦਾ ਧਰਨਾ 14ਵੇਂ ਦਿਨ ਵੀ ਜਾਰੀਮਜ਼ਦੂਰ ਮੁਕਤੀ ਮੋਰਚੇ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਕੋਲ ਮੁੱਖ ਮਾਰਗ 'ਤੇ ਲਾਇਆ ਹੋਇਆ ਪੱਕਾ ਰੋਸ ਧਰਨਾ 14ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਦੱਸਿਆ ਕਿ ਕੱਲ੍ਹ ਰੋਸ ਧਰਨੇ ਦੇ ਆਖ਼ਰੀ ਦਿਨ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਜ਼ਿਲਿ੍ਹਆਂ ਦੀਆਂ ਇਕਾਈਆਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਕੱਲ੍ਹ 12 ਵਜੇ ਇਸੇ ਥਾਂ 'ਤੇ ਰੋਸ ਰੈਲੀ ਕੀਤੀ ਜਾਵੇਗੀ ਤੇ ਫੇਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਬਰਨਾਲਾ-ਸੰਗਰੂਰ ਚੌਕ 'ਚ ਆਵਾਜਾਈ ਜਾਮ ਕੀਤੀ ਜਾਵੇਗੀ।Punjab28 days ago
-
ਪੁਲਿਸ ਜ਼ਿਆਦਤੀਆਂ ਖ਼ਿਲਾਫ਼ ਆਰਐੱਮਪੀਆਈ ਦੇ ਸੱਦੇ ’ਤੇ ਮਜ਼ਦੂਰਾਂ ਤੇ ਕਿਸਾਨਾਂ ਨੇ ਘੇਰਿਆ ਡੀਐੱਸਪੀ ਦਫ਼ਤਰਪੁਲਿਸ ਵਧੀਕੀਆਂ ਖ਼ਿਲਾਫ਼ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ’ਤੇ ਹਜਾਰਾਂ ਦੀ ਮਜ਼ਦੂਰਾਂ ਕਿਸਾਨਾਂ ਨੇ ਡੀਐੱਸਪੀ ਭਿੱਖੀਵਿੰਡ ਦਾ ਜਬਰਦਸਤ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਅਤੇ ਡੀਐੱਸਪੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।Punjab1 month ago
-
ਬੇਜ਼ਮੀਨੇ ਕਿਰਤੀਆਂ ਕੀਤਾ ਮੁਜ਼ਾਹਰਾ, ਮੋਰਚੇ 'ਚ ਹੋਏ ਸ਼ਾਮਲੈਠੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਹ ਕਾਨੂੰਨ ਖੇਤੀ ਨੂੰ ਖਟਤਮ ਕਰਨਗੇ, ਉੱਥੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਨਗੇ। ਇਨ੍ਹਾਂ ਕਾਨੂੰਨਾਂ ਨਾਲ ਜ਼ਮੀਨਾਂ, ਕਾਰਪੋਰੇਟ ਘਰਾਨਿਆਂ ਨੂੰ ਜਾਣ ਨਾਲ ਮਜ਼ਦੂਰਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅੌਖਾ ਹੋਵੇਗਾ ਜੋ ਖੇਤੀ ਖੇਤਰ ਤੋਂ ਪੂਰੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਸਰਕਾਰੀ ਖ਼ਰੀਦ ਖਤਮ ਹੋਣ ਨਾਲ ਸਸਤਾ ਰਾਸ਼ਨ ਸਕੀਮ ਤੇ ਮਿੱਡ ਡੇ ਮੀਲ ਸਕੀਮਾਂ ਖ਼ਤਮ ਹੋ ਜਾਣਗੀਆਂ। ਬਿਜਲੀ ਬਿੱਲ 2020 ਨਾਲ ਮਜ਼ਦੂਰਾਂ ਦੀ ਘਰੇਲੂ ਬਿਜਲੀ ਬਿੱਲ ਮੁਆਫੀ ਦੀ ਸਹੂਲਤ ਖ਼ਤਮ ਹੋ ਜਾਵੇਗੀ। ਦੱਸਣਯੋਗ ਹੈ ਕਿ ਵੱਖ ਵੱਖ ਪਿੰਡਾਂ ਤੋਂ ਸੈਂਕੜੇ ਦੀ ਗਿਣਤੀ ਵਿਚ ਮਜ਼ਦੂਰਾਂ ਨੇ ਇਨ੍ਹਾਂPunjab1 month ago
-
ਖ਼ੁਦ ਨੂੰ ਅੱਗ ਲਾਉਣ ਵਾਲੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਵਿਅਕਤੀ ਨੇ ਤੋੜਿਆ ਦਮਪਿੰਡ ਕੁਤਬਾ ’ਚ ਮਜ਼ਦੂਰ ਪਰਿਵਾਰ ਨਾਲ ਸਬੰਧਤ ਵਿਅਕਤੀ ਨੇ ਬੀਤੇ ਦਿਨੀਂ ਆਪਣੇ ਘਰ ’ਚ ਖ਼ੁਦ ਨੂੰ ਅੱਗ ਲਾ ਲਈ ਸੀ। ਇਲਾਜ ਦੌਰਾਨ ਉਸ ਨੇ ਸ਼ਨਿੱਚਰਵਾਰ ਨੂੰ ਦਮ ਤੋੜ ਦਿੱਤਾ।Punjab1 month ago
-
ਇਟਲੀ ’ਚ ਕੋਰੋਨਾ ਨਾਲ 6.62 ਲੱਖ ਲੋਕਾਂ ਦੀ ਨੌਕਰੀ ਗਈ, ਲੇਬਰ ਮਾਰਕੀਟ ਨੂੰ ਲੱਗੀ ਭਾਰੀ ਸੱਟਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਜਿਥੇ ਲੋਕਾਂ ਨੂੰ ਜਾਨੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀਆਂ ਹੋਈਆਂ ਹਨ ਉੱਥੇ ਹੀ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਦੇ ਨਵੇਂ-ਨਵੇਂ ਨਤੀਜੇ ਨਿੱਤ ਦੇਖਣ ਨੂੰ ਮਿਲ ਰਹੇ ਹਨ...World1 month ago
-
ਬਾਲ ਮਜ਼ਦੂਰੀ ਰੋਕਣ ਲਈ ਕੀਤੀ ਅਚਨਚੇਤ ਚੈਕਿੰਗਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਵੱਲੋਂ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਅਮਲੋਹ ਤੇ ਮੰਡੀ ਗੋਬਿੰਦਗੜ੍ਹ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੰਜਾਬ ਪੁਲਿਸ, ਸਿੱਖਿਆ ਵਿਭਾਗ ਅਤੇ ਕਿਰਤ ਵਿਭਾਗ ਦੇ ਨੁਮਾਇੰਦਿਆਂ ਨੇ ਦੁਕਾਨਾਂ ਤੇ ਢਾਬਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਜੁਵੇਨਾਈਲ ਜਸਟਿਸ ਐਕਟ ਤਹਿਤ ਜੇਕਰ ਕੋਈ ਕਿਸੇ ਬੱਚPunjab1 month ago
-
Good News : ਮੁਲਾਜ਼ਮਾਂ ਨੂੰ ਤੋਹਫ਼ਾ, EL ਹੋਣਗੀਆਂ 300 ਤੇ PF ਦੇ ਨਿਯਮ ਵੀ ਬਦਲਣਗੇਕੇਂਦਰ ਸਰਕਾਰ ਬੁੱਧਵਾਰ ਨੂੰ ਇਕ ਵੱਡਾ ਫ਼ੈਸਲਾ ਲੈ ਸਕਦੀ ਹੈ। ਨਵੇਂ ਕਿਰਤ ਕਾਨੂੰਨਾਂ ਸਬੰਧੀ ਕਿਰਤ ਮੰਤਰਾਲੇ, ਸਨਅਤੀ ਨੁਮਾਇੰਦੇ ਤੇ ਲੇਬਰ ਯੂਨੀਅਨ ਨਾਲ ਜੁੜੇ ਲੋਕ ਬੈਠ ਕੇ ਚਰਚਾ ਕਰਨਗੇ। ਮੀਡੀਆ ਰਿਪੋਰਟਸ ਅਨੁਸਾਰ ਅੱਜ ਹੋਣ ਵਾਲੀ ਬੈਠਕ 'ਚ ਆਖ਼ਰੀ ਦੌਰ ਦੀ ਗੱਲਬਾਤ ਹੋਵੇਗੀ। ਰਿਪੋਰਟ ਅਨੁਸਾਰ ਬੈਠਕ 'ਚ ਲੇਬਰ ਯੂਨੀਅਨਾਂ ਦੀ ਚੁੱਕੀ ਗਈ ਪੀਐੱਫ ਤੇ ਕਮਾਈ ਛੁੱਟੀਆਂ ਦੀ ਹੱਦ ਵਧਾਉਣ ਦੀ ਮੰਗ 'ਤੇ ਫ਼ੈਸਲਾ ਹੋ ਸਕਦਾ ਹੈ।Business1 month ago
-
ਕਿਸਾਨੀ ਮੋਰਚੇ ਤੋਂ ਪਰਤੇ ਮਜ਼ਦੂਰ ਦੀ ਮੌਤਫਿਲੌਰ ਦੇ ਨਜ਼ਦੀਕੀ ਪਿੰਡ ਅਕਲ ਪੁਰ ਵਿਖੇ ਕਿਸਾਨ ਮੋਰਚੇ ਤੋਂ ਪਰਤੇ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਅਕਲ ਪੁਰ ਦੇ ਸਰਪੰਚ ਪਰਮਜੀਤ ਸਿੰਘ ਅਕਲ ਪੁਰ ਨੇ ਦੱਸਿਆ ਕਿ ਗ਼ਰੀਬ ਦਾਸ ਪੁੱਤਰ ਅਨੰਤ ਰਾਮ ਵਾਸੀ ਪਿੰਡ ਅਕਲ ਪੁਰ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਜੋ ਮਜ਼ਦੂਰੀ ਕਰਦਾ ਸੀ ਅਤੇ ਉਹ ਬੀਤੇ ਦਿਨ ਦਿੱਲੀ ਵਿਖੇ ਕੇਂਦਰ ਸਰਕਾਰ ਖ਼ਿਲਾਫ਼Punjab1 month ago
-
Farmer's Protest : ਕਿਸਾਨੀ ਮੋਰਚੇ ਤੋਂ ਪਰਤੇ ਮਜ਼ਦੂਰ ਦੀ ਮੌਤਫਿਲੌਰ ਦੇ ਨਜ਼ਦੀਕੀ ਪਿੰਡ ਅਕਲ ਪੁਰ ਵਿਖੇ ਕਿਸਾਨ ਮੋਰਚੇ ਤੋ ਪਰਤੇ ਮਜਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab1 month ago