kuldeep yadav
-
IPL 2021 : ਹਰਭਜਨ ਸਿੰਘ ਨੇ 699 ਦਿਨਾਂ ਬਾਅਦ ਖੇਡਿਆ ਮੈਚ, ਕਿਹਾ - ਲੱਗਾ ਜਿਵੇਂ ਭਾਰਤ ਲਈ ਡੈਬਿਊ ਮੈਚ ਖੇਡ ਰਿਹਾ ਹਾਂਮੈਚ ’ਚ ਸਿਰਫ ਇਕ ਓਵਰ ਸੁੱਟਣ ਦੇ ਸਵਾਲ ’ਤੇ ਹਰਭਜਨ ਨੇ ਕਿਹਾ ਕਿ ਇਹ ਸਭ ਟੀਮ ਦੀ ਰਣਨੀਤੀ ਅਨੁਸਾਰ ਹੋਇਆ। ਉਨ੍ਹਾਂ ਨੇ ਅੱਗੇ ਮੈਚਾਂ ’ਚ ਜ਼ਿਆਦਾ ਓਵਰ ਪਾਉਣ ਦੀ ਉਮੀਦ ਪ੍ਰਗਟਾਈ। ਟਰਬਨੇਟਰ ਨੇ ਕਿਹਾ, ਟੀਮ ਜਿਹੋ-ਜਿਹਾ ਚਾਹੁੰਦੀ ਸੀ, ਮੈਂ ਉਸ ਤਰ੍ਹਾਂ ਖੇਡਣ ਵਾਲਾ ਪਲੇਅਰ ਹਾਂ।Cricket1 day ago
-
Ind vs Eng : ਭਾਰਤ ਦੀ ਪਲੇਇੰਗ ਇਲੈਵਨ 'ਚ ਹੋਵੇਗਾ ਬਦਲਾਅ, ਜਾਣੋ ਕੌਣ ਹੋਵੇਗਾ ਬਾਹਰ ਤੇ ਕਿਵੇਂ ਮਿਲੇਗੀ ਜਗ੍ਹਾIndian Cricket Team ਇੰਗਲੈਂਡ ਖ਼ਿਲਾਫ਼ ਖੇਡੀ ਜਾ ਰਹੀ ਚਾਰ ਮੈਂਚਾਂ ਦੀ ਟੈਸਟ ਸੀਰੀਜ਼ ਦੇ ਤੀਸਰੇ ਮੁਕਾਬਲੇ 'ਚ ਬੁੱਧਵਾਰ ਨੂੰ ਖੇਡਣ ਉਤਰੇਗੀ। ਪਹਿਲਾ ਮੈਚ ਇੰਗੈਲਂਡ ਨੇ ਜਿੱਤਿਆ ਸੀ ਜਦਕਿ ਦੂਸਰੇ ਮੈਚ 'ਚ ਭਾਰਤ ਨੇ ਜਿੱਤ ਹਾਸਲ ਕਰ ਕੇ ਸੀਰੀਜ਼ 'ਚ ਬਰਾਬਰੀ ਕੀਤੀ ਸੀ। ਤੀਸਰਾ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ 'ਚ ਖੇਡਿਆ ਜਾਣਾ ਹੈ। ਇਸ ਮੈਚ ਲਈ ਭਾਰਤੀ ਟੀਮ ਦੀ ਪਲੇਇੰਗ ਇਲੈਵਨ 'ਚ ਬਦਲਾਅ ਤੈਅ ਹੈ।Cricket1 month ago
-
ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੁਕਾਬਲਾ ਅੱਜ ਤੋਂ, ਅਕਸ਼ਰ ਪਟੇਲ ਤੇ ਕੁਲਦੀਪ ਬਣਾ ਸਕਦੇ ਨੇ ਟੀਮ 'ਚ ਥਾਂਸਪਿੰਨਰਾਂ ਦੀ ਮਦਦਗਾਰ ਪਿੱਚ 'ਤੇ ਇੰਗਲੈਂਡ ਖ਼ਿਲਾਫ਼ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਵਿਚ ਭਾਰਤੀ ਟੀਮ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਉਤਰੇਗੀ ਕਿਉਂਕਿ ਕਪਤਾਨ ਵਿਰਾਟ ਕੋਹਲੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਥੇ ਗ਼ਲਤੀ ਕਰਨ ਦਾ ਮਤਲਬ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚੋਂ ਥਾਂ ਗੁਆਉਣਾ ਹੋਵੇਗਾ।Cricket2 months ago
-
ਦੂਜੇ ਟੈਸਟ ਵਿਚ ਕੁਲਦੀਪ ਯਾਦਵ ਨੂੰ ਆਖ਼ਰੀ ਇਲੈਵਨ ਵਿਚ ਕੀਤਾ ਜਾਵੇ ਸ਼ਾਮਲ : ਗਾਵਸਕਰਟੀਮ ਇੰਡੀਆ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਚਾਹੁੰਦੇ ਹਨ ਕਿ ਦੂਜੇ ਟੈਸਟ ਵਿਚ ਕੁਲਦੀਪ ਯਾਦਵ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਕੁਲਦੀਪ ਕਾਫੀ ਸਮੇਂ ਤੋਂ ਭਾਰਤੀ ਇਲੈਵਨ ਦਾ ਹਿੱਸਾ ਨਹੀਂ ਹਨ। ਜਨਵਰੀ 2019 ਵਿਚ ਉਹ ਭਾਰਤ ਲਈ ਆਖ਼ਰੀ ਵਾਰ ਟੈਸਟ ਮੈਚ ਖੇਡੇ ਸਨ। ਤਦ ਤੋਂ ਉਹ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ ਵਿਚ ਆਪਣੇ ਮੌਕੇ ਦੀ ਉਡੀਕ ਕਰ ਰਹੇ ਹਨ।Cricket2 months ago
-
ਕੋਚ ਸ਼ਾਸਤਰੀ ਦੀ ਮੌਜੂਦਗੀ 'ਚ ਮੁਹੰਮਦ ਸਿਰਾਜ ਨੇ ਫੜੀ ਕੁਲਦੀਪ ਯਾਦਵ ਦੀ ਗਰਦਨ, ਲੜਾਈ ਦੀ Video ਆਈ ਸਾਹਮਣੇਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਸ਼ਾਹਬਾਜ਼ ਨਦੀਮ ਨੂੰ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਨੇ ਟੀਮ 'ਚ ਨਾ ਹੋਣ ਤੋਂ ਬਾਅਦ ਵੀ ਇੰਗਲੈਂਡ ਖ਼ਿਲਾਫ਼ ਪਹਿਲੇ ਮੈਚ 'ਚ ਖੇਡਣ ਦਾ ਮੌਕਾ ਦਿੱਤਾ। ਉੱਥੇ ਅਨੁਭਵੀ ਕੁਲਦੀਪ ਚਾਹਲ ਨੂੰ ਇਕ ਵਾਰ ਮੁੜ ਤੋਂ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਗਿਆ।Cricket2 months ago
-
Shahbaz Nadeem : ਡੇਢ ਘੰਟਾ ਪਹਿਲਾਂ ਭਾਰਤੀ ਟੀਮ 'ਚ ਚੁਣੇ ਗਏ ਇਸ ਸਪਿਨਰ ਨੂੰ ਮਿਲਿਆ ਮੌਕਾ, ਦੇਖਦੇ ਰਹਿ ਗਏ ਕੁਲਦੀਪ ਯਾਦਵInd vs Eng 1st Test Match : ਭਾਰਤ ਅਤੇ ਇੰਗਲੈਂਡ ਵਿਚਕਾਰ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਜਾ ਰਹੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਹੈ। ਟਾਸ ਦੌਰਾਨ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਗਿਆ।Cricket2 months ago
-
ਕੁਲਦੀਪ ਯਾਦਵ ਬੋਲੇ-ਇੰਗਲੈਂਡ ਦੇ ਇਨ੍ਹਾਂ 3 ਖਿਡਾਰੀਆਂ ਲਈ ਭਾਰਤ ’ਚ ਵਧੀਆ ਪ੍ਰਦਰਸ਼ਨ ਕਰਨਾ ਆਸਾਨ ਨਹੀਂSports news Ind vs Eng ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਆਗਾਮੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ’ਚ ਮਹਿਮਾਨ ਟੀਮ ਦੇ ਕਪਤਾਨ ਜੋ ਰੂਟ, ਬਟਲਰ ਤੇ ਬੇਨ ਸਟੋਕਸ ਦਾ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੋਵੇਗਾ।Cricket2 months ago
-
ਮੈਂ ਗੁਲਾਬੀ ਗੇਂਦ ਨਾਲ ਵੱਧ ਅਸਰਦਾਰ ਰਹਾਂਗਾ : ਕੁਲਦੀਪਵਿਦੇਸ਼ੀ ਜ਼ਮੀਨ 'ਤੇ ਟੀਮ ਇੰਡੀਆ ਪਹਿਲੀ ਵਾਰ ਦੁੱਧ ਚਿੱਟੀ ਰੋਸ਼ਨੀ ਵਿਚ ਟੈਸਟ ਮੈਚ ਖੇਡੇਗੀ ਪਰ ਟੀਮ ਇੰਡੀਆ ਵਿਚ ਪਹਿਲੇ ਟੈਸਟ ਵਿਚ ਕਿਹੜੇ ਖਿਡਾਰੀਇਾਂ ਨੂੰ ਥਾਂ ਮਿਲੇਗੀ ਇਹ ਅਜੇ ਤੈਅ ਨਹੀਂ ਹੈ।Cricket4 months ago
-
ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਖੇਡ ਜਗਤ ਲਈ ਸ਼ੁਭ ਸੰਕੇਤਕੋਰੋਨਾ ਮਹਾਮਾਰੀ ਤੇ ਲਾਕਡਾਊਨ ਕਾਰਨ ਭਾਰਤ ਸਮੇਤ ਪੂਰੀ ਦੁਨੀਆ ਵਿਚ ਖੇਡ ਸਰਗਰਮੀਆਂ 'ਤੇ ਬ੍ਰੇਕ ਲੱਗ ਗਈ ਹੈ। ਹਾਲਾਂਕਿ ਹੁਣ ਹੌਲੀ-ਹੌਲੀ ਲੋਕ ਕੋਵਿਡ-19 ਦੇ ਡਰ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੀ ਸ਼ੁਰੂਆਤ ਮੰਗਲਵਾਰ ਨੂੰ ਹੋਈ। ਅੱਠ ਜੁਲਾਈ ਤੋਂ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਨਾਲ ਲੰਬੇ ਸਮੇਂ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਖੇਡ ਜਗਤ ਲਈ ਸ਼ੁਭ ਸੰਕੇਤ ਹੈ।Cricket10 months ago
-
ਲਾਰ ਤੇ ਬਿਨਾਂ ਪਸੀਨਾ ਲਾਏ ਗੇਂਦਬਾਜ਼ੀ ਕਰ ਰਹੇ ਹਨ ਕੁਲਦੀਪਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਮੌਜੂਦਾ ਸਮੇਂ ਕੰਗਾਰੂ ਟੀਮ ਦਾ ਤੋੜ ਲੱਭਣ 'ਚ ਲੱਗੇ ਹਨ ਤੇ ਨਾਲ ਹੀ ਗੇਂਦ 'ਤੇ ਲਾਰ ਜਾਂ ਪਸੀਨਾ ਲਾਏ ਬਿਨਾਂ ਹੀ ਅਭਿਆਸ ਕਰ ਰਹੇ ਹਨ। ਉਹ ਕੋਚ ਕਪਿਲ ਦੇਵ ਪਾਂਡੇਯ ਦੇ ਮਾਰਗਦਰਸ਼ਨ 'ਚ ਆਸਟ੍ਰੇਲੀਆਈ ਕ੍ਰਿਕਟਰਾਂ ਦੇ ਵੀਡੀਓ ਦੇਖ ਕੇ ਆਗਾਮੀ ਸੀਰੀਜ਼ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ। ਉਨ੍ਹਾਂ ਦਾ ਸਾਰਾ ਧਿਆਨ ਕੰਗਾਰੂ ਬੱਲੇਬਾਜ਼ਾਂ ਨੂੰ ਚਾਈਨਾਮੈਨ ਗੇਂਦਬਾਜ਼ੀ 'ਚ ਫਸਾਉਣ 'ਤੇ ਰਹੇਗਾ।Cricket10 months ago
-
ਧੋਨੀ 'ਤੇ ਛੱਡੋ ਸੰਨਿਆਸ ਦਾ ਫ਼ੈਸਲਾ : ਕੁਲਦੀਪਭਾਰਤੀ ਕ੍ਰਿਕਟ ਟੀਮ ਦੇ ਸਪਿੰਨਰ ਕੁਲਦੀਪ ਯਾਦਵ ਨੇ ਕਿਹਾ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਵੀ ਪੂਰੀ ਤਰ੍ਹਾਂ ਫਿੱਟ ਹਨ ਤੇ ਭਾਰਤ ਲਈ ਖੇਡ ਸਕਦੇ ਹਨ।Cricket11 months ago
-
ਕਾਮਯਾਬੀ ਦਾ ਯਕੀਨ ਸੀ, 2019 'ਚ ਨਹੀਂ ਬਣਾ ਸਕਿਆ ਚੰਗੀ ਯੋਜਨਾ : ਕੁਲਦੀਪਭਾਰਤੀ ਸਪਿੰਨਰ ਕੁਲਦੀਪ ਯਾਦਵ ਨੇ ਕਿਹਾ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਮੈਚਾਂ ਵਿਚ ਖੇਡਣ ਕਾਰਨ ਉਹ ਆਈਪੀਐੱਲ 2019 ਵਿਚ ਬੁਨਿਆਦੀ ਗੱਲਾਂ 'ਤੇ ਧਿਆਨ ਨਹੀਂ ਦੇ ਸਕੇ ਸਨ ਪਰ ਇਸ ਵਾਰ ਉਨ੍ਹਾਂ ਨੂੰ 13ਵੇਂ ਸੈਸ਼ਨ ਵਿਚ ਇਸ ਟੀ-20 ਟੂਰਨਾਮੈਂਟ ਵਿਚ ਕਾਯਮਾਬੀ ਦਾ ਪੁੂਰਾ ਯਕੀਨ ਸੀ।Cricket11 months ago
-
Ind vs NZ: ਭਾਰਤੀ ਟੀਮ ਨੂੰ 22 ਰਨਾਂ ਨਾਲ ਮਿਲੀ ਹਾਰ, ਨਿਊਜ਼ੀਲੈਂਡ ਨੇ 2-0 ਨਾਲ ਜਿੱਤ ਹਾਸਲ ਕਰ ਵਨਡੇ ਸੀਰੀਜ਼ 'ਤੇ ਕੀਤਾ ਕਬਜ਼ਾਮਾਰਟਿਨ ਗਪਟਿਲ ਅਤੇ ਰੌਸ ਟੇਲਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਭਾਰਤ ਨੂੰ ਦੂਜੇ ਇੰਟਰਨੈਸ਼ਨਲ ਵਨਡੇ ਵਿਚ 22 ਰਨਾਂ ਤੋਂ ਹਰ ਦਿੱਤਾ।Cricket1 year ago
-
2019 ਮੇਰੇ ਲਈ ਮੁਸ਼ਕਲ ਰਿਹਾ : ਕੁਲਦੀਪ ਯਾਦਵਭਾਰਤ ਦੇ ਗੇਂਦਬਾਜ਼ ਕੁਲਦੀਪ ਯਾਦਵ ਨੇ ਵੀਰਵਾਰ ਨੂੰ ਮੰਨਿਆ ਕਿ 2019 ਉਨ੍ਹਾਂ ਲਈ ਕਾਫਈ ਮੁਸ਼ਕਲ ਸਾਲ ਰਿਹਾ ਤੇ ਹੁਣ ਉਹ ਆਪਣੀਆਂ ਕਮੀਆਂ 'ਤੇ ਕੰਮ ਕਰ ਰਹੇ ਹਨ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਉਹ ਜ਼ਿਆਦਾ ਪ੍ਰਭਾਵੀ ਬਣ ਸਕੇ।Cricket1 year ago
-
ਮਹਿੰਗਾ ਪਿਆ ਕੁਲਦੀਪ-ਚਹਿਲ ਦੀ ਜੋੜੀ ਨੂੰ ਨਜ਼ਰਅੰਦਾਜ਼ ਕਰਨਾ21 ਮਈ ਨੂੰ ਵਨ ਡੇ ਵਿਸ਼ਵ ਕੱਪ ਲਈ ਇੰਗਲੈਂਡ ਜਾਣ ਤੋਂ ਪਹਿਲਾਂ ਮੁੰਬਈ ਵਿਚ ਹੋਈ ਪ੍ਰੈੱਸ ਕਾਨਫਰੰਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਕੁਲਦੀਪ ਯਾਦਵ ਤੇ ਯੁਜਵਿੰਦਰ ਸਿੰਘ ਚਹਿਲ ਸਾਡੇ ਗੇਂਦਬਾਜ਼ੀ ਹਮਲੇ ਦੇ ਥੰਮ੍ਹ ਹਨ।Cricket1 year ago
-
ਟੀ-20 ਟੀਮ 'ਚੋਂ ਬਾਹਰ ਕੀਤੇ ਜਾਣ ਤੋਂ ਚਿੰਤਤ ਨਹੀਂ ਹਾਂ : ਕੁਲਦੀਪਕੁਲਦੀਪ ਨੇ ਕਿਹਾ ਕਿ ਹੁਣ ਤਕ ਮੈਂ ਸੀਮਤ ਓਵਰਾਂ ਦੇ ਫਾਰਮੈਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਮੈਂ ਚਿੱਟੀ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਕਾਫੀ ਚੰਗਾ ਮਹਿਸੂਸ ਕਰਦਾ ਹਾਂ।Cricket1 year ago
-
ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਟੀਮ ਦਾ ਐਲਾਨ13 ਮੈਂਬਰੀ ਟੀਮ ਵਿਚ ਕ੍ਰੇਗ ਬ੍ਰੇਥਵੇਟ ਵੀ ਸ਼ਾਮਲ ਹਨ। ਟੈਸਟ ਸੀਰੀਜ਼ ਲਈ ਆਫ ਸਪਿੰਨਰ ਰਹਕੀਮ ਕਾਰਨਵਾਲ ਨੂੰ ਵੀ ਪਹਿਲੀ ਵਾਰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।Cricket1 year ago
-
ਟੀਮ 'ਚ ਜ਼ਿਆਦਾ ਤਬਦੀਲੀ ਠੀਕ ਨਹੀਂ : ਗਾਂਗੁਲੀਟੀਮ ਇੰਡੀਆ ਦੇ ਸਿਰਫ਼ ਕੁਝ ਖਿਡਾਰੀ ਹੀ ਅਜਿਹੇ ਹਨ ਜੋ ਇੱਥੇ ਤਿੰਨਾਂ ਲੜੀਆਂ ਵਿਚ ਖੇਡਣਗੇ ਤੇ ਉਥੇ ਕੁਝ ਖਿਡਾਰੀ ਟੀ-20 ਤਾਂ ਕੁਝ ਵਨ ਡੇ ਤਾਂ ਕੁਝ ਟੈਸਟ ਸੀਰੀਜ਼ ਵਿਚ ਦਿਖਾਈ ਦੇਣਗੇ।Cricket1 year ago
-
World Cup 2019: ਲੱਖਾਂ ਰੁਪਏ 'ਚ ਵਿਕੀ ਉਹ ਗੇਂਦ, ਜਿਸ ਤੋਂ ਕੁਲਦੀਪ ਯਾਦਵ ਨੇ ਬਾਬਰ ਆਜਮ ਨੂੰ ਕੀਤਾ ਸੀ ਬੋਲਡਵਰਲਡ ਕੱਪ 2019 'ਚ ਭਾਰਤ ਦਾ ਸਫਰ ਖ਼ਤਮ ਹੋ ਗਿਆ ਹੈ। ਹਾਲਾਂਕਿ 10 ਮੈਚਾਂ ਦੇ ਸਫਰ 'ਚ ਕਈ ਪਲ ਵੀ ਆਏ ਜੋ ਹਮੇਸ਼ਾ ਯਾਦ ਰਹਿਣਗੇ। ਇਨ੍ਹਾਂ ਇਤਹਾਸਿਕ ਪਲਾਂ 'ਚ ਇਕ ਹੈ ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਦੀ ਉਹ ਗੇਂਦ, ਜਿਸ 'ਤੇ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਅਜ਼ਾਮ ਆਊਟ ਹੋ ਗਏ ਸਨ।Cricket1 year ago
-
ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ, ਰੋਹਿਤ ਅਤੇ ਰਾਹੁਲ ਨੇ ਠੋਕਿਆ ਸੈਂਕੜਾIndia vs Sri Lanka CWC 2019 : ਸ੍ਰੀਲੰਕਾ ਨੇ ਸ਼ਨਿਚਰਵਾਰ ਨੂੰ ਕ੍ਰਿਕਟ ਵਰਲਡ ਕੱਪ 'ਚ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਪਲੇਇੰਗ ਇਲੈਵਨ 'ਚ ਦੋ ਬਦਲਾਅ ਕੀਤੇ ਜਦਕਿ ਸ੍ਰੀਲੰਕਾ ਨੇ ਇਕ ਬਦਲਾਅ ਕੀਤਾ।Cricket1 year ago