kolkatapolitics
-
West Bengal SSC Scam: ਜੇਲ੍ਹ ’ਚ ਪਾਰਥ ਨੂੰ ਵੇਖ ਕੈਦੀਆਂ ਨੇ ਲਾਏ ਚੋਰ-ਚੋਰ ਦੇ ਨਾਅਰੇ, ਅਰਪਿਤਾ ਨੂੰ ਲੈ ਕੇ ਵੀ ਕਹੀਆਂ ਅਸ਼ਲੀਲ ਗੱਲਾਂਅਧਿਆਪਕ ਭਰਤੀ ਘੁਟਾਲੇ ’ਚ ਗਿ੍ਰਫਤਾਰ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਨੂੰ ਵੇਖ ਕੇ ਜੇਲ੍ਹ ’ਚ ਕੈਦੀਆਂ ਨੇ ਚੋਰ ਚੋਰ ਦੇ ਨਾਅਰੇ ਲਾਏ ਤੇ ਉਸਨੂੰ ਰੱਜ ਕੇ ਗਾਲ੍ਹਾਂ ਕੱਢੀਆਂ। ਇੰਨਾ ਹੀ ਨਹੀਂ, ਉਸਦੀ ਮਹਿਲਾ ਦੋਸਤ ਅਰਪਿਤਾ ਮੁਖਰਜੀ ਨੂੰ ਲੈ ਕੇ ਵੀ ਅਸ਼ਲੀਲ ਗੱਲਾਂ ਕਹੀਆਂ।National7 days ago
-
Teacher Recruitment Scam: ਤ੍ਰਿਣਮੂਲ ਦੇ ਦੋ ਮੰਤਰੀਆਂ ਦੇ ਟਿਕਾਣਿਆਂ ’ਤੇ ਈਡੀ ਦੇ ਛਾਪੇ, 20 ਕਰੋੜ ਨਕਦ ਬਰਾਮਦਬੰਗਾਲ ਦੇ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਭਰਤੀ ਘੁਟਾਲੇ ’ਚ ਸ਼ੁੱਕਰਵਾਰ ਨੂੰ ਈਡੀ ਨੇ ਤ੍ਰਿਣਮੂਲ ਕਾਂਗਰਸ ਦੇ ਮੌਜੂਦਾ ਸਨਅਤ, ਸੰਸਦੀ ਕਾਰਜ ਮੰਤਰੀ, ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਤੇ ਸੂਬਾਈ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਦੇ ਘਰ ਸਮੇਤ 13 ਟਿਕਾਣਿਆਂ ’ਤੇ ਈਡੀ ਨੇ ਛਾਪੇਮਾਰੀ ਕੀਤੀ।National23 days ago
-
ਕੋਲਕਾਤਾ ਪੁਲਿਸ ਨੇ ਨੂਪੁਰ ਸ਼ਰਮਾ ਖ਼ਿਲਾਫ਼ ਲੁੱਕ ਆਊਟ ਨੋਟਿਸ ਕੀਤਾ ਹੈ ਜਾਰੀਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੂਪੁਰ ਦੀ ਟਿੱਪਣੀ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਸ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ....National1 month ago
-
ਸੂੁਬੇ ’ਚ 2024 ’ਚ ਇਕੱਠੀਆਂ ਹੋਣਗੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ, ਬੰਗਾਲ ਦੇ ਵਿਰੋਧੀ ਧਿਰ ਦੇ ਆਗੂ ਦਾ ਦਾਅਵਾਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਨੰਦੀਗ੍ਰਾਮ ਤੋਂ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸੂੁਬੇ ’ਚ 2024 ’ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ 2026 ਤਕ ਉਡੀਕ ਕਰਨ ਦੀ ਲੋੜ ਨਹੀਂ ਪਵੇਗੀ।National2 months ago
-
ਮਮਤਾ ਨੇ ਸਾਰੇ ਵਿਰੋਧੀ ਨੇਤਾਵਾਂ ਤੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਭਾਜਪਾ 'ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਲਗਾਇਆ ਦੋਸ਼ਪਹਿਲੀ ਵਾਰ ਨਹੀਂ ਹੈ ਜਦੋਂ ਮਮਤਾ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਮੁੱਦਾ ਉਠਾਇਆ ਹੈ। ਦਰਅਸਲ ਸੀਬੀਆਈ ਤੇ ਈਡੀ ਸ਼ਾਰਦਾ ਚਿੱਟ ਫੰਡ ਘੁਟਾਲਾ, ਨਾਰਦਾ ਸਟਿੰਗ ਕੇਸ, ਕੋਲਾ ਘੁਟਾਲਾ, ਜਾਨਵਰਾਂ ਦੀ ਤਸਕਰੀ ਸਮੇਤ ਸਾਰੇ ...National4 months ago
-
ਬੀਰਭੂਮ ਹਿੰਸਾ ’ਤੇ ਬੰਗਾਲ ਵਿਧਾਨ ਸਭਾ ’ਚ ਮਾਰਕੁੱਟ, ਮੁੱਖ ਮੰਤਰੀ ਦੇ ਬਿਆਨ ਦੀ ਮੰਗ ’ਤੇ ਭਾਜਪਾ-ਟੀਐੱਮਸੀ ’ਚ ਸ਼ੁਰੂ ਹੋਈ ਜ਼ੁਬਾਨੀ ਜੰਗ ਨੇ ਲਿਆ ਹਿੰਸਾ ਦਾ ਰੂਪਬੰਗਾਲ ਵਿਧਾਨ ਸਭਾ ’ਚ ਸੋਮਵਾਰ ਨੂੰ ਉਸ ਸਮੇਂ ਸੰਸਦੀ ਮਰਿਆਦਾਵਾਂ ਤਾਰ-ਤਾਰ ਹੋ ਗਈਆਂ, ਜਦੋਂ ਬਜਟ ਸੈਸ਼ਨ ਦੇ ਆਖ਼ਰੀ ਦਿਨ ਬੀਰਭੂਮ ਜ਼ਿਲ੍ਹੇ ਦੇ ਬੋਗਟੂਈ ’ਚ ਹੋਈ ਹਿੰਸਾ ਨੂੰ ਲੈ ਕੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਵਿਧਾਇਕ ਭਿੜ ਗਏ। ਸਦਨ ਦੇ ਅੰਦਰ ਜ਼ਬਰਦਸਤ ਮਾਰਕੁੱਟ ’ਚ ਦੋਵੇਂ ਧਿਰਾਂ ਦੇ ਇਕ ਦਰਜਨ ਤੋਂ ਜ਼ਿਆਦਾ ਵਿਧਾਇਕ ਜ਼ਖ਼ਮੀ ਹੋ ਗਏ।National4 months ago
-
Republic Day2022: ਬੰਗਾਲ ਸਰਕਾਰ ਦੇ ਗਣਤੰਤਰ ਦਿਵਸ ਸਮਾਗਮ 'ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੂੰ ਸੱਦਾ ਨਹੀਂਬੰਗਾਲ ਸਰਕਾਰ ਦੇ ਗਣਤੰਤਰ ਦਿਵਸ ਸਮਾਗਮ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੂੰ ਸੱਦਾ ਨਹੀਂ ਦਿੱਤਾ ਗਿਆ। ਸੂਬਾ ਸਰਕਾਰ ਵੱਲੋਂ ਤਰਕ ਦਿੰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਬੇਹੱਦ ਛੋਟੇ ਪੱਧਰ ’ਤੇ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਲਈ ਬਹੁਤ ਘੱਟ ਲੋਕਾਂ ਨੂੰ ਹੀ ਇਸ ’ਚ ਬੁਲਾਇਆ ਗਿਆ ਹੈ।National6 months ago
-
ਹਾਈ ਕੋਰਟ ਨੇ ਸਿੱਖਿਆ ਵਿਭਾਗ ਨੂੰ ਸਕੂਲ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੂੰ ਹਟਾਉਣ ਦੀ ਕੀਤੀ ਸਿਫ਼ਾਰਸ਼ਕਲਕੱਤਾ ਹਾਈ ਕੋਰਟ ਨੇ ਸਕੂਲ ਸਰਵਿਸ ਕਮਿਸ਼ਨ (ਐੱਸਐੱਸਸੀ) ’ਚ ਬੇਨਿਯਮੀਆਂ ਦੇ ਮਾਮਲਿਆਂ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਸੂਬੇ ਦੇ ਸਿੱਖਿਆ ਵਿਭਾਗ ’ਚ ਇਸ ਦੇ ਚੇਅਰਮੈਨ ਸ਼ੁਭ ਸ਼ੰਕਰ ਸਰਕਾਰ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ।National7 months ago
-
West Bengal: ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਭਾਜਪਾ ਵਿਧਾਇਕ ਸਮੇਤ ਸੱਤ ਗ੍ਰਿਫਤਾਰਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ 22 ਜਨਵਰੀ ਨੂੰ ਬੰਗਾਲ ਦੇ ਚਾਰ ਨਗਰ ਨਿਗਮਾਂ ਲਈ ਹੋਣ ਵਾਲੀਆਂ ਚੋਣਾਂ ਲਈ ਸੂਬੇ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੋਰੋਨਾ ਪ੍ਰੋਟੋਕਾਲ ਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਪੁਲਿਸ ਨੇ ਐਤਵਾਰ ਨੂੰ ਵੱਡੀ ਕਾਰਵਾਈ ਕੀਤੀ।National7 months ago
-
ਮਮਤਾ ਦੇ ‘ਰਾਜਾ’ ਵਾਲੇ ਬਿਆਨ ਨੂੰ ਰਾਜਪਾਲ ਨੇ ਦੱਸਿਆ ਅਪਮਾਨਜਨਕ, ਕਿਹਾ-ਇਸ ਤਰ੍ਹਾਂ ਦੀ ਟਿੱਪਣੀ ਕਰਕੇ ਮਮਤਾ ਨੇ ਸੰਵਿਧਾਨਕ ਸਥਿਤੀ ਨੂੰ ਕੀਤਾ ਹੈ ਕਮਜ਼ੋਰਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਟਕਰਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ’ਚ ਗੋਆ ਦੌਰੇ ਦੌਰਾਨ ਮਮਤਾ ਨੇ ਧਨਖੜ ’ਤੇ ਵਿਅੰਗ ਕਰਦੇ ਹੋਏ ਕਿਹਾ ਸੀ ਕਿ ਰਾਜਭਵਨ ਵਿਚ ਇਕ ਰਾਜਾ ਬੈਠਦਾ ਹੈ।National7 months ago
-
Mamata Banerjee Nepal Visit: ਨੇਪਾਲ ਤੋਂ ਮਮਤਾ ਨੂੰ ਸੱਦਾ, ਇਜਾਜ਼ਤ ਲਈ ਕੇਂਦਰ ਨੂੰ ਲਿਖਿਆ ਪੱਤਰਦਿੱਲੀ ਤੇ ਮੁੰਬਈ ਦੌਰੇ ਤੋਂ ਪਰਤੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਕ ਦਿਨਾ ਨੇਪਾਲ ਦੌਰੇ ’ਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੂੰ 11 ਦਸੰਬਰ ਨੂੰ ਕਾਠਮੰਡੂ ’ਚ ਨੇਪਾਲੀ ਕਾਂਗਰਸ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਤ ਕਰਨ ਦਾ ਸੱਦਾ ਮਿਲਿਆ ਹੈ।National8 months ago
-
Pegasus Case: ਪੈਗਾਸਸ ਮਾਮਲੇ ’ਚ ਰਾਹੁਲ, ਅਭਿਸ਼ੇਕ ਤੇ ਪੀਕੇ ਨੂੰ ਬਿਆਨ ਦੇਣ ਲਈ ਬੁਲਾਇਆਪੈਗਾਸਸ ਮਾਮਲੇ ’ਚ ਬੰਗਾਲ ਸਰਕਾਰ ਵੱਲੋਂ ਗਠਿਤ ਜਾਂਚ ਕਮਿਸ਼ਨ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਬਿਆਨ ਦੇਣ ਲਈ ਨੋਟਿਸ ਜਾਰੀ ਕੀਤਾ ਹੈ।National8 months ago
-
Bengal Politics: ਅਗਲੇ 45 ਦਿਨਾਂ ’ਚ ਪੂੁਰੇ ਮੇਘਾਲਿਆ ’ਚ ਲਹਿਰਾਉਂਦੇ ਦਿਸਣਗੇ ਟੀਐੱਮਸੀ ਦੇ ਝੰਡੇ : ਸੰਗਮਾਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਅਗਲੇ 45 ਦਿਨਾਂ ’ਚ ਪੂਰੇ ਮੇਘਾਲਿਆ ’ਚ ਤ੍ਰਿਣਮੂਲ ਕਾਂਗਰਸ ਦੇ ਝੰਡੇ ਲਹਿਰਾਉਂਦੇ ਦਿਸਣਗੇ। ਸੰਗਮਾ ਹਾਲ ਹੀ ’ਚ ਕਾਂਗਰਸ ਦੇ 11 ਵਿਧਾਇਕਾਂ ਨਾਲ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਏ ਸਨ।National8 months ago
-
ਟੀਐੱਮਸੀ ਸੰਸਦ ਮੈਂਬਰਾਂ ਨੇ ਤ੍ਰਿਪੁਰਾ ’ਚ ਪੁਲਿਸ ਕਾਰਵਾਈ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰਾਲੇ ਬਾਹਰ ਦਿੱਤਾ ਧਰਨਾਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਤ੍ਰਿਪੁਰਾ ਵਿਚ ਪਾਰਟੀ ਦੀ ਯੁਵਾ ਇਕਾਈ ਦੀ ਪ੍ਰਧਾਨ ਸਾਯਨੀ ਘੋਸ਼ ’ਤੇ ਪੁਲਿਸ ਦੇ ਕਥਿਤ ਤਸ਼ੱਦਦ ਅਤੇ ਗਿ੍ਰਫ਼ਤਾਰੀ ਨੂੰ ਲੈ ਕੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਾਹਰ ਧਰਨਾ ਦਿੱਤਾNational8 months ago
-
Murder In Bengal: ਤ੍ਰਿਣਮੂਲ ਨੇਤਾ ਦੀ ਗੋਲ਼ੀ ਮਾਰ ਕੇ ਹੱਤਿਆਬੰਗਾਲ ਦੀ ਰਾਜਧਾਨੀ ਕੋਲਕਾਤਾ ਨਾਲ ਲੱਗਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਕੁਝ ਬਦਮਾਸ਼ਾਂ ਨੇ ਤ੍ਰਿਣਮੂਲ ਕਾਂਗਰਸ ਦੇ ਯੁਵਾ ਨੇਤਾ ਮੋਹਰਮ ਸ਼ੇਖ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।National8 months ago
-
Varun Gandhi: ਵਰੁਣ ਗਾਂਧੀ ਦੇ ਟੀਐੱਮਸੀ ’ਚ ਸ਼ਾਮਲ ਹੋਣ ਦੀ ਸੰਭਾਵਨਾਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਦੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਗਲੇ ਹਫ਼ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਦਿੱਲੀ ਦੌਰੇ ਦੌਰਾਨ ਗੱਲ ਅੱਗੇ ਵੱਧ ਸਕਦੀ ਹੈ।National8 months ago
-
ਮਮਤਾ ਦੇ ਮੁੱਖ ਸਲਾਹਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ’ਚ ਡਾਕਟਰ ਸਮੇਤ ਤਿੰਨ ਗਿ੍ਫ਼ਤਾਰਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਤੇ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਕੋਲਕਾਤਾ ਪੁਲਿਸ ਨੇ ਇਕ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ।National9 months ago
-
Bengal Post Poll Violence: ਚੋਣਾਂ ਮਗਰੋਂ ਹਿੰਸਾ ਮਾਮਲੇ ’ਚ ਕਲਕੱਤਾ ਹਾਈ ਕੋਰਟ ਨੇ ਨਵੀਂ ਜਾਂਚ ਰਿਪੋਰਟ ਦਾਖ਼ਲ ਕਰਨ ਲਈ ਕਿਹਾਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਮਾਮਲੇ ’ਚ ਸੋਮਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੇ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੂੰ ਨਵੀਂ ਜਾਂਚ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ।National9 months ago
-
West Bengal : ਈਡੀ ਦੀ ਅਰਜ਼ੀ ’ਤੇ ਤ੍ਰਿਣਮੂਲ ਆਗੂ ਵਿਨੇ ਮਿਸ਼ਰਾ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ ’ਤੇ ਕੋਲੇ ਦੀ ਨਾਜਾਇਜ਼ ਮਾਈਨਿੰਗ, ਤਸਕਰੀ ਤੇ ਪਸ਼ੂ ਤਸਕਰੀ ’ਚ ਮੁਲਜ਼ਮ ਨੌਜਵਾਨ ਤ੍ਰਿਣਮੂਲ ਕਾਂਗਰਸੀ ਆਗੂ ਵਿਨੇ ਮਿਸ਼ਰਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਧਾਰਾ ’ਚ ਗਿ੍ਫ਼ਤਾਰੀ ਵਾਰੰਟ ਜਾਰੀ ਕੀਤਾ ਹੈ।National10 months ago
-
Bengal Politics: ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ 'ਚ ਪਾਰਟੀ ਆਗੂ ਦੇ ਅਹੁਦੇ ਤੋਂ ਹਟਾ ਸਕਦੀ ਹੈ ਹਾਈ ਕਮਾਂਡਵਰਨਣਯੋਗ ਹੈ ਕਿ ਅਧੀਰ ਰੰਜਨ ਚੌਧਰੀ ਤਿ੍ਣਮੂਲ ਕਾਂਗਰਸ ਸੁਪਰੀਮੋ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ। ਉਹ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅਕਸਰ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ।National1 year ago