kolkata knight riders
-
IPL 2020: ਪਲੇਆਫ ਨੂੰ ਲੈ ਕੇ ਮੋਰਗਨ ਬੋਲੇ- ਅਸੀਂ ਆਪਣਾ ਕੰਮ ਕੀਤਾ, ਹੁਣ ਸਭ ਕੁਝ ਭਗਵਾਨ 'ਤੇ ਨਿਰਭਰਆਈਪੀਐੱਲ 2020 'ਚ ਪਲੇਆਫ 'ਚ ਪਹੁੰਚਣ ਲਈ ਚੂਹੇ-ਬਿੱਲੀ ਦੀ ਰੇਸ ਚੱਲ ਰਹੀ ਹੈ। ਅਜਿਹੀ ਹੀ ਇਕ ਰੇਸ ਕੋਲਕਤਾ ਨਾਈਟਰਾਈਡਰਜ਼ ਤੇ ਰਾਜਸਥਾਨ ਰਾਇਲਸ ਵਿਚਕਾਰ ਦੁਬਈ 'ਚ ਖੇਡੇ ਗਏ ਮੁਕਾਬਲੇ 'ਚ ਵੀ ਸੀ। ਕੇਕੇਆਰ ਨੇ ਇਸ ਰੇਸ ਨੂੰ 60 ਸਕੋਰਾਂ ਤੋਂ ਜਿੱਤ ਹਾਸਲ ਕੀਤੀ।Cricket2 months ago
-
ਸ਼ਹਿਰ ਦੇ ਹਰ ਅਖ਼ਬਾਰ 'ਚ ਆਈ ਬੇਟੇ ਸਿਰਾਜ ਦੀ ਫੋਟੋ, ਦੇਖ ਕੇ ਬੀਮਾਰ ਪਿਤਾ ਦੀ ਸਿਹਤ ਹੋਈ ਠੀਕIPL 2020 : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਚ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ ਰਾਇਲ ਚੈਲੇਂਜਰਜ਼ ਬੈਂਗਲੌਰ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਲਾਜਵਾਬ ਗੇਂਦਬਾਜ਼ੀ ਕੀਤੀ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹੀ ਟੀਮ ਨੂੰ ਜਿੱਤ ਮਿਲੀ ਹੈ ਉਨ੍ਹਾਂ ਦਾ ਨਾਂ ਹਰ ਕਿਸੇ ਨੇ ਲਿਆ। ਸਿਰਾਜ ਦੀ ਰਿਹਾਇਸ਼ ਹੈਦਰਾਬਾਦ ਦੇ ਹਰ ਅਖਬਾਰ 'ਚ ਉਨ੍ਹਾਂ ਦੀ ਫੋਟੋ ਛਪੀ ਜਿਸ ਨੂੰ ਦੇਖ ਕੇ ਪਿਤਾ ਨੂੰ ਕਾਫੀ ਖੁਸ਼ੀ ਹੋਈ।Cricket3 months ago
-
KXIP vs KKR: ਪਿਤਾ ਦੇ ਦਿਹਾਂਤ ਤੋਂ ਬਾਅਦ ਮਨਦੀਪ ਸਿੰਘ ਨੇ ਪੂਰੀ ਕੀਤੀ ਉਨ੍ਹਾਂ ਦੀ ਇੱਛਾ, ਕੋਲਕਾਤਾ ਖ਼ਿਲਾਫ਼ ਖੇਡੀ ਖ਼ਾਸ ਪਾਰੀIPL 2020 ਦੇ ਅਹਿਮ ਮੁਕਾਬਲਿਆਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਟੀਮ ਦੀ ਇਸ ਜਿੱਤ 'ਚ ਓਪਨਰ Mandeep Singh ਦੀਆਂ 66 ਦੌੜਾਂ ਦੀ ਪਾਰੀ ਦਾ ਅਹਿਮ ਯੋਗਦਾਨ ਰਿਹਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।Cricket3 months ago
-
KKR vs KXIP: ਗੇਲ ਤੇ ਮਨਦੀਪ ਦਾ ਅਰਧ-ਸੈਂਕੜਾ, ਪੰਜਾਬ ਨੇ ਕੋਲਕਾਤਾ ਨੂੰ ਹਰਾ ਜਿੱਤਿਆ ਲਗਾਤਾਰ ਪੰਜਵਾਂ ਮੈਚਪੰਜਾਬ ਨੇ ਟੀਚੇ ਦਾ ਪਿੱਛਾ ਕਰਦੇ ਹੋਏ 18.5 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਹਾਸਲ ਕੀਤੀ...Cricket3 months ago
-
IPL2020:ਕੋਲਕਾਤਾ ਨਾਈਟਰਾਈਡਰਜ਼ ਨੇ ਸੁਪਰ ਓਵਰ 'ਚ ਹੈਦਰਾਬਾਦ ਨੂੰ ਹਰਾਇਆਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਦੇ ਆਉਣ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦਾ ਗੇਂਦਬਾਜ਼ੀ ਹਮਲਾ ਪੂਰੀ ਤਰ੍ਹਾਂ ਬਦਲ ਗਿਆ ਹੈ।Cricket3 months ago
-
ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਜਿੱਤ ਦੀ ਦਾਅਵੇਦਾਰ ਹੋਵੇਗੀ ਮੁੰਬਈਮੁੰਬਈ ਨੇ ਪਿਛਲੇ ਚਾਰ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਜਦਕਿ ਕੇਕੇਆਰ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ।Cricket3 months ago
-
IPL 2020 : ਨਹੀਂ ਦੇਣਾ ਪਵੇਗਾ Sunil Narine ਨੂੰ 3ਡੀ ਬਾਇਓਮਕੈਨਿਕਲ ਸਟ੍ਰੀਨਿੰਗ ਟੈਸਟਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਆਫ ਸਪਿੰਨਰ ਸੁਨੀਲ ਨਰੇਨ ਦੀ ਇਕ ਵਾਰ ਮੁੜ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਸ਼ਿਕਾਇਤ ਹੋਈ ਹੈ।Cricket3 months ago
-
KXIP vs KKR Playing xi prediction: 5 ਹਾਰਾਂ ਤੋਂ ਬਾਅਦ ਹੁਣ ਪੰਜਾਬ ਦੀ ਟੀਮ 'ਚ ਹੋਵੇਗੀ ਤੂਫ਼ਾਨੀ ਓਪਨਰ ਦੀ ਵਾਪਸੀ?IPL ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਕਿੰਗਸ ਇਲੈਵਨ ਪੰਜਾਬ ਦੀ ਟੀਮ ਅੱਜ ਸੂਚੀ 'ਚ ਸਭ ਤੋਂ ਹੇਠਾਂ ਹੈ। 6 'ਚੋਂ 5 ਮੈਚ ਹਾਰ ਚੁੱਕੀ ਟੀਮ ਨੂੰ ਕੋਲਕਾਤਾ ਨਾਈਟਰਾਈਡਜ਼ਰ ਖ਼ਿਲਾਫ਼ ਆਪਣੇ ਸਭ ਤੋਂ ਮਜ਼ਬੂਤ ਪਲੇਇੰਗ ਇਲੈਵਨ ਨਾਲ ਉਤਰਨਾ ਹੋਵੇਗਾ।Cricket3 months ago
-
CSK vs KKR: ਚੇਨਈ ਸੁਪਰ ਕਿੰਗਸ ਦੀ IPL 2020 'ਚ ਚੌਥੀ ਹਾਰ, ਜਿੱਤ ਦੀ ਪੱਟੜੀ 'ਤੇ ਪਰਤੀ ਕੋਲਕਾਤਾਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 21ਵਾਂ ਮੁਕਾਬਲਾ ਅਬੂਧਾਬੀ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਸ ਤੇ ਚੇਨਈ ਸੁਪਰ ਕਿੰਗਸ ਦੇ ਵਿਚ ਖੇਡਿਆ ਗਿਆ।Cricket3 months ago
-
IPL 2020 KKR vs DC Match : ਦਿੱਲੀ ਨੇ ਕੋਲਕਾਤਾ ਨੂੰ ਦਿੱਤੀ ਮਾਤ, 18 ਦੌੜਾਂ ਤੋਂ ਹਰਾਇਆਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 16ਵਾਂ ਮੈਚ ਕੋਲਕਾਤਾ ਨਾਈਟ ਰਾਈਡਰਸ ਤੇ ਦਿੱਲੀ ਕੈਪੀਟਲਸ ਦੇ ਵਿਚ ਸ਼ਾਰਜਾਹ ਦੇ ਮੈਦਾਨ 'ਤੇ ਖੇਡਿਆ ਗਿਆ।Cricket3 months ago
-
IPL 2020 : ਮੁੰਬਈ ਇੰਡੀਅਨਸ ਨੇ ਕੋਲਕਾਤਾ ਨੂੰ 49 ਦੌੜਾਂ ਨਾਲ ਹਰਾਇਆਚੇਨਈ ਖ਼ਿਲਾਫ਼ ਆਈਪੀਐੱਲ ਦੇ 13ਵੇਂ ਐਡੀਸ਼ਨ ਦੇ ਉਦਘਾਟਨੀ ਮੁਕਾਬਲੇ ਵਿਚ ਹਾਰਨ ਵਾਲੀ ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਆਬੂਧਾਬੀ 'ਚ ਆਪਣੇ ਦੂਜੇ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰ ਕੇ 49 ਦੌੜਾਂ ਨਾਲ ਮੈਚ ਜਿੱਤ ਲਿਆ।Cricket4 months ago
-
IPL 2020 ਦੇ ਪਲੇਅ-ਆਫ 'ਚ ਪਹੁੰਚਣਗੀਆਂ ਕਿਹੜੀਆਂ-ਕਿਹੜੀਆਂ ਟੀਮਾਂ, ਆਕਾਸ਼ ਚੋਪੜਾ ਨੇ ਆਪਣੀਆਂ ਪਸੰਦੀਦਾ ਚਾਰ ਟੀਮਾਂ ਦੇ ਨਾਮ ਦੱਸੇਆਈਪੀਐੱਲ 2020 ਦੀਆਂ ਟਾਪ ਚਾਰ ਟੀਮਾਂ ਕਿਹੜੀਆਂ ਹੋਣਗੀਆਂ ਭਾਵ ਇਸ ਵਾਰ ਪਲੇਅ-ਆਫ 'ਚ ਕਿਹੜੀਆਂ-ਕਿਹੜੀਆਂ ਟੀਮਾਂ ਪਹੁੰਚ ਸਕਦੀਆਂ ਹਨ, ਇਸਦੇ ਲਈ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੀਆਂ ਪਸੰਦੀਦਾ ਚਾਰ ਟੀਮਾਂ ਦੀ ਚੋਣ ਕੀਤੀ ਹੈ। ਆਕਾਸ਼ ਅਨੁਸਾਰ ਇਹ ਚਾਰ ਟੀਮਾਂ ਹੋ ਸਕਦੀਆਂ ਹਨ ਜੋ ਪਲੇਅ-ਆਫ 'ਚ ਥਾਂ ਬਣਾ ਸਕਦੀਆਂ ਹਨ। ਆਪਣੀਆਂ ਚਾਰ ਟੀਮਾਂ ਦੀ ਲਿਸਟ 'ਚ ਉਨ੍ਹਾਂ ਨੇ ਅਜਿਹੀਆਂ ਟੀਮਾਂ ਨੂੰ ਬਾਹਰ ਰੱਖਿਆ ਹੈ, ਜਿਨ੍ਹਾਂ ਨੇ ਘੱਟ ਤੋਂ ਘੱਟ ਇਕ ਵਾਰ ਖ਼ਿਤਾਬ ਆਪਣੇ ਨਾਮ ਕੀਤਾ ਹੈ।Cricket4 months ago
-
BCCI ਦੇ ਨਿਯਮਾਂ ਕਾਰਨ ਕ੍ਰਿਕਟਰ ਤੋਂ ਕੋਚ ਬਣੇਗਾ KKR ਦਾ ਇਹ ਖਿਡਾਰੀ, ਹੋ ਗਿਆ ਐਲਾਨਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ 2020 ਦੇ ਸੀਜ਼ਨ ਲਈ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਨੇ ਇਕ ਕ੍ਰਿਕਟਰ ਨੂੰ ਆਈਪੀਐੱਲ ਦੀ ਨਿਲਾਮੀ 'ਚ ਖ਼ਰੀਦਿਆ ਸੀ, ਪਰ ਬੀਸੀਸੀਆਈ ਦੇ ਨਿਯਮਾਂ ਕਾਰਨ ਹੁਣ ਇਸ ਖਿਡਾਰੀ ਨੂੰ ਆਈਪੀਐੱਲ ਖੇਡਣ ਦਾ ਮੌਕਾ ਨਹੀਂ ਮਿਲੇਗਾ। ਇਹ ਖਿਡਾਰੀ ਕੋਈ ਹੋਰ ਨਹੀਂ, ਬਲਕਿ ਸਭ ਤੋਂ ਜ਼ਿਆਦਾ ਉਮਰ 'ਚ ਆਈਪੀਐੱਲ ਖੇਡਣ ਵਾਲੇ 48 ਸਾਲਾ ਲੇਗ ਸਪਿੰਨਰ ਪ੍ਰਵੀਣ ਤਾਂਬੇ ਹਨ, ਜਿਸਨੂੰ ਆਈਪੀਐੱਲ ਲਈ ਅਯੋਗ ਐਲਾਨ ਕੀਤਾ ਗਿਆ ਹੈ।Cricket4 months ago
-
20 ਸਾਲ ਵਾਲੀ ਊਰਜਾ ਲਿਆਵਾਂਗਾ : ਸਪਿੰਨਰ ਪ੍ਰਵੀਣਉਨ੍ਹਾਂ ਦੀ ਉਮਰ ਚਾਹੇ 48 ਸਾਲ ਹੋਵੇ ਪਰ ਮੁੰਬਈ ਦੇ ਲੈੱਗ ਸਪਿੰਨਰ ਪ੍ਰਵੀਣ ਤਾਂਬੇ ਖ਼ੁਦ ਨੂੰ 20 ਸਾਲ ਤੋਂ ਜ਼ਿਆਦਾ ਦਾ ਨਹੀਂ ਮੰਨਦੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਈਪੀਐੱਲ ਵਿਚ ਕੋਲਾਕਾਤਾ ਨਾਈਟਰਾਈਡਰਜ਼ ਵਿਚ ਆਪਣਾ ਪੂਰਾ ਤਜਰਬਾ ਤੇ ਊਰਜਾ ਲੈ ਕੇ ਆਉਣਗੇ।Cricket1 year ago
-
ਪੈਟ ਕਮਿੰਸ 'ਤੇ ਲੱਗੀ ਹੁਣ ਤਕ ਦੀ ਸਭ ਤੋਂ ਵੱਡੀ ਬੋਲ, ਕੇਕੇਆਰ ਨੇ ਖ਼ਰੀਦਿਆਆਸਟ੍ਰੇਲੀਆਈ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਪੈਟ ਕਮਿੰਸ 'ਤੇ ਆਈਪੀਐੱਲ ਦੇ 13ਵੇਂ ਸੀਜ਼ਨ ਲਈ ਵੱਡੀ ਬੋਲੀ ਲੱਗੀ।Cricket1 year ago
-
Kolkata Knight Riders ਨਾਲ ਜੁੜੇ ਦੋ ਦਿੱਗਜ, ਨਵੇਂ ਸੀਜ਼ਨ 'ਚ ਹੋਣਗੇ ਟੀਮ ਦੇ ਨਾਲਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਟੀਮ ਕੋਲਕਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ। ਕੇਕੇਆਰ ਨੇ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਡੇਵਿਡ ਹਸੀ ਨੂੰ ਟੀਮ ਦਾ ਚੀਫ ਮੈਂਟੋਰ ਬਣਾਇਆ ਜਦਕਿ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਕਾਈਲ ਮਿਲਸ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ।Cricket1 year ago
-
IPL 2019 Eliminator: ਹੈਦਰਾਬਾਦ ਨੂੰ ਹਰਾ ਕੇ ਫਾਈਨਲ ਵੱਲ ਕਦਮ ਵਧਾਉਣਾ ਚਾਹੇਗੀ ਦਿੱਲੀਆਈਪੀਐੱਲ ਦੇ ਇਤਿਹਾਸ ਵਿਚ ਆਪਣੇ ਪਹਿਲੇ ਖ਼ਿਤਾਬ ਦੀ ਭਾਲ ਵਿਚ ਰੁੱਝੀ ਦਿੱਲੀ ਕੈਪੀਟਲਜ਼ ਬੁੱਧਵਾਰ ਨੂੰ ਕਿਸਮਤ ਨਾਲ ਪਲੇਆਫ ਵਿਚ ਪੁੱਜੀ ਸਨਰਾਈਜਰਜ਼ ਹੈਦਰਾਬਾਦ ਨੂੰ ਬਾਹਰ ਕਰਨ ਲਈ ਜ਼ੋਰ ਲਾਵੇਗੀ।Cricket1 year ago
-
ਗੇਂਦਬਾਜ਼ੀ 'ਚ ਤਬਦੀਲੀ ਨਾਲ ਮਿਲੀ ਕਾਮਯਾਬੀ : ਜੈਵਰਧਨੇਪਹਿਲਾਂ ਗੇਂਦਬਾਜ਼ੀ ਦੇ ਕਪਤਾਨ ਰੋਹਿਤ ਸ਼ਰਮਾ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਸ੍ਰੀਲੰਕਾ ਦੇ ਲਸਿਥ ਮਲਿੰਗਾ ਦੀ ਅਗਵਾਈ ਵਿਚ ਮੁੰਬਈ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।Cricket1 year ago
-
ਟੀਮ 'ਚ ਤਾਲਮੇਲ ਨਾ ਹੋਣ ਕਾਰਨ ਮਿਲੀ ਹਾਰ : ਕੈਟਿਚਸਾਨੂੰ ਇਕ ਇਕਾਈ ਦੇ ਰੂਪ ਵਿਚ ਇਸ ਦਾ ਹੱਲ ਕੱਢਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਆਈਪੀਐੱਲ ਵਿਚ ਟੀਮ ਦੀ ਇਕਜੁਟਤਾ ਅਹਿਮ ਹੈ ਤੇ ਕੇਕੇਆਰ ਨੂੰ ਹਮੇਸ਼ਾ ਇਸ 'ਤੇ ਮਾਣ ਰਿਹਾ ਹੈ।Cricket1 year ago
-
IPL 2019 KXIP vs KKR: ਪੰਜਾਬ ਸਾਹਮਣੇ ਹੋਵੇਗੀ ਕੋਲਕਾਤਾ ਦੀ ਚੁਣੌਤੀ, ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੁਕਾਬਲੇਐਂਡਰਿਊ ਟਾਈ ਦੀ ਅਣਦੇਖੀ ਟੀਮ ਨੂੰ ਮਹਿੰਗੀ ਪਈ ਹੈ। ਅਜਿਹੇ 'ਚ ਕੇਕੇਆਰ ਖ਼ਿਲਾਫ਼ ਅਸ਼ਵਿਨ ਮੁਜੀਬ ਉਰ ਰਹਿਮਾਨ ਦੀ ਥਾਂ ਕਿਸੇ ਆਲਰਾਊਂਡਰ ਨੂੰ ਟੀਮ 'ਚ ਥਾਂ ਦੇ ਸਕਦੇ ਹਾਂ।Cricket1 year ago