knife
-
ਲੰਗਰ ਲੈਣ ਤੋ ਹੋਇਆ ਝਗੜਾ, ਅਧੇੜ ਉਮਰ ਦੇ ਵਿਅਕਤੀ 'ਤੇ ਚਾਕੂ ਨਾਲ ਹਮਲਾਲੰਗਰ ਲੈਣ ਤੋਂ ਪੈਦਾ ਹੋਈ ਤਕਰਾਰ ਇਸ ਕਦਰ ਵਧ ਗਈ ਕਿ ਭਿਖਾਰੀ ਨੇ ਆਪਣੇ ਸਾਥੀ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਗਲੇ ਤੇ ਚਾਕੂ ਵੱਜਣ ਕਾਰਨ ਭਿਖਾਰੀ ਲਹੂ ਲੁਹਾਨ ਹੋ ਕੇ ਉਥੇ ਤੇ ਹੀ ਡਿੱਗ ਪਿਆ।Punjab11 days ago
-
ਚਾਕੂ ਮਾਰ ਕੇ ਅੱਧਖੜ ਵਿਅਕਤੀ ਨੂੰ ਕੀਤਾ ਜ਼ਖ਼ਮੀਲੰਗਰ ਲੈਣ ਤੋਂ ਪੈਦਾ ਹੋਈ ਤਕਰਾਰ ਇਸ ਕਦਰ ਵਧ ਗਈ ਕਿ ਭਿਖਾਰੀ ਨੇ ਆਪਣੇ ਸਾਥੀ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗਲੇ 'ਤੇ ਚਾਕੂ ਵੱਜਣ ਕਾਰਨ ਭਿਖਾਰੀ ਲਹੂਲੁਹਾਨ ਹੋ ਕੇ ਉਥੇ ਹੀ ਡਿੱਗ ਪਿਆPunjab11 days ago
-
ਲੁਧਿਆਣਾ 'ਚ ਚਾਕੂ ਦੀ ਨੋਕ 'ਤੇ ਬਜ਼ੁਰਗ ਵਿਅਕਤੀ ਕੋਲੋਂ ਖੋਹਿਆ ਸਕੂਟਰਦੁੱਧ ਲੈ ਕੇ ਘਰ ਜਾ ਰਹੇ ਬਜ਼ੁਰਗ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਬਦਮਾਸ਼ਾਂ ਨੇ ਉਸ ਦੀ ਗਰਦਨ ਤੇ ਚਾਕੂ ਲਗਾ ਕੇ ਐਕਟਿਵਾ ਸਕੂਟਰ ਲੁੱਟ ਲਿਆ ।ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਵਿਜੇ ਨਗਰ ਦੇ ਵਾਸੀ ਹਰੀ ਲਾਲ ਦੇ ਬਿਆਨਾਂ ਉਪਰ ਦੋ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।Punjab12 days ago
-
Bigg Boss 14: ਕਨਫੈਸ਼ਨ ਰੂਮ ’ਚ ਅਭਿਨਵ ਸ਼ੁਕਲਾ ਲਈ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਚਾਕੂ ਨਾਲ ਹੱਥ ’ਤੇ ਨਾਂ ਲਿਖਣ ਦੀ ਦਿੱਤੀ ਧਮਕੀBigg Boss 14ਮੋਸਟ ਪਾਪੁਲਰ ਰਿਐਲਿਟੀ ਸ਼ੋਅ ’ਚੋ ਇਕ ਬਿੱਗ ਬੌਸ 14 ’ਚ ਦਰਸ਼ਕਾਂ ਨੂੰ ਹਰ ਰੋਜ਼ ਕੁਝ ਨਾ ਕੁਝ ਨਵਾਂ ਨਜ਼ਰ ਆਉਂਦਾ ਹੈ। ਇੱਥੇ ਬਿੱਗ ਬੌਸ ਦੇ ਘਰ ’ਚ ਇਕ ਪਾਸੇ ਕੈਪਟਨ ਬਣਨ ਦੀ ਹੋੜ ’ਚ ਕੰਟੈਸਟੈਂਟ ਇਕ-ਦੂਸਰੇ ਨਾਲ ਭਿੜਦੇ ਹਨ।Entertainment 1 month ago
-
ਨਸ਼ਾ ਵੇਚਣ ਤੋਂ ਰੋਕਿਆ ਤਾਂ ਦਰਗਾਹ ਮੱਥਾ ਟੇਕਣ ਗਏ ਵਿਅਕਤੀ ਦਾ ਪਿਓ-ਪੁੱਤ ਨੇ ਕੀਤਾ ਕਤਲਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ ਨਸ਼ਾ ਵੇਚਣ ਤੋਂ ਰੋਕਣ ਲਈ ਪਿਓ ਪੁੱਤ ਨੇ ਚਾਕੂ ਮਾਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰੰਗਵਾਲ ਦੇ ਹੀ ਸਿਮਰਜੀਤ ਸਿੰਘ ਪਿੰਡ ਦੇ ਪਿਓ-ਪੁੱਤ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ।Punjab1 month ago
-
ਚੀਨ 'ਚ ਸੱਤ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ,ਕਈ ਜ਼ਖ਼ਮੀ,ਸ਼ੱਕੀ ਗ੍ਰਿਫ਼ਤਾਰ,ਅਮਰੀਕਾ 'ਚ ਵੀ ਗੋਲ਼ੀਬਾਰੀਚੀਨ ਦੇ ਲਿਆਨਿੰਗ ਸੂਬੇ ਦੇ ਕੇਯੂਆਨ ਸ਼ਹਿਰ 'ਚ ਸੱਤ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ। ਆਮ ਤੌਰ 'ਤੇ ਚੀਨ 'ਚ ਹਿੰਸਾ ਦੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਘੱਟ ਹੀ ਹੁੰਦੀਆਂ ਹਨ। ਪਿਛਲੇ ਕੁਝ ਦਿਨਾਂ 'ਚ ਇਨ੍ਹਾਂ ਵਾਰਦਾਤਾਂ 'ਚ ਤੇਜ਼ੀ ਆਈ ਹੈ। ਹਮਲਾਵਰ ਬੱਚਿਆਂ ਦੇ ਸਕੂਲਾਂ ਤੇ ਰਾਹ ਚੱਲਦੇ ਲੋਕਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾ ਰਹੇ ਹਨ। ਪੁਲਿਸWorld2 months ago
-
ਪਤਨੀ ਨੂੰ ਲੈਣ ਸਹੁਰੇ ਪਹੁੰਚੇ ਜੀਜਾ 'ਤੇ ਸਾਲੇ ਨੇ ਕੀਤਾ ਚਾਕੂ ਨਾਲ ਹਮਲਾ, ਮੁਲਜ਼ਮ ਗ੍ਰਿਫ਼ਤਾਰਮਲੋਯਾ ਸਥਿਤ ਪੇਕੇ ਤੋਂ ਪਤਨੀ ਨੂੰ ਵਾਪਸ ਲੈ ਕੇ ਜਾਣ ਤੇ ਜੀਜਾ ਤੇ ਮਾਮੂਲੀ ਵਿਵਾਦ ਚ ਸਾਲੇ ਨੇ ਚਾਕੂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਸੂਚਨਾ ਪਾ ਕੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਨੂੰ ਜੀਐੱਮਐੱਸਐੱਚ-16 'ਚ ਦਾਖਲ ਕਰਵਾਇਆ। ਜ਼ਖ਼ਮੀ ਦੇ ਬਿਆਨ 'ਤੇ ਥਾਣਾ ਪੁਲਿਸ ਨੇ ਮੁਲਜ਼ਮ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ।Punjab4 months ago
-
ਚੰਡੀਗੜ੍ਹ ਦੇ ਡੱਡੂਮਾਜਰਾ 'ਚ ਰਸਤਾ ਰੋਕ ਕੇ ਨੌਜਵਾਨ 'ਤੇ ਚਾਕੂ ਨਾਲ ਕੀਤਾ ਹਮਲਾ, ਮੌਤਡੱਡੂਮਾਜਰਾ 'ਚ ਦੇਰ ਰਾਤ ਰਸਤਾ ਰੋਕਣ ਤੋਂ ਬਾਅਦ ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਦੀ ਤਿੰਨ ਦੋਸ਼ੀਆਂ ਨੇ ਕੁੱਟਮਾਰ ਕੀਤੀ। ਇਸ ਦੌਰਾਨ ਐਕਟਿਵਾ ਸਵਾਰ ਪੀੜਤ ਨੌਜਵਾਨ ਤੇ ਉਸ ਦੇ ਦੋਸਤ 'ਤੇ ਭੱਜਦੇ ਸਮੇਂ ਪਿੱਛੇ ਤੋਂ ਚਾਕੂ ਨਾਲ ਹਮਲਾ ਕਰਨ 'ਤੇ ਨੌਜਵਾਨ ਕਰਨ ਜ਼ਖ਼ਮੀ ਹੋ ਗਿਆ।Punjab5 months ago
-
ਦੋਸਤੀ ਟੁੱਟਣ 'ਤੇ ਕੁੜੀ ਨੇ ਕਰਵਾਇਆ ਹਮਲਾ, ਧੌਣ 'ਤੇ ਚਾਕੂ ਰੱਖ ਕੇ ਨੌਜਵਾਨ ਦੀ ਕੀਤੀ ਕੁੱਟਮਾਰਨਕਾਬਪੋਸ਼ ਤਿੰਨ ਹਮਲਾਵਰਾਂ ਨੇ ਨੌਜਵਾਨ ਦੀ ਧੌਣ 'ਤੇ ਚਾਕੂ ਰੱਖ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ 26 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਨੌਜਵਾਨ ਮੁਤਾਬਿਕ ਇਹ ਹਮਲਾ ਸੋਨੀਆ ਤੇ ਦਲੀਪ ਨੇ ਮਿਲ ਕੇ ਕਰਵਾਇਆ ਹੈ।Punjab6 months ago
-
ਮਾਮੂਲੀ ਬਹਿਸ ਤੋਂ ਬਾਅਦ ਕੀਤੇ ਹਵਾਈ ਫਾਇਰ, ਚਾਕੂ ਨਾਲ ਅਧੇੜ ਵਿਅਕਤੀ 'ਤੇ ਕਰ ਦਿੱਤਾ ਹਮਲਾਮਾਮੂਲੀ ਤਕਰਾਰ ਤੋਂ ਬਾਅਦ ਝਗੜਾ ਇਸ ਕਦਰ ਵੱਧ ਗਿਆ ਕਿ ਹਮਲਾਵਰਾਂ ਨੇ ਹਵਾਈ ਫਾਇਰ ਕਰ ਦਿੱਤੇ ਅਤੇ ਅਧੇੜ ਵਿਅਕਤੀ ਦੀ ਕੁੱਟਮਾਰ ਕਰਦਿਆਂ ਉਸ ਉੱਪਰ ਚਾਕੂ ਨਾਲ ਵਾਰ ਕੀਤੇ।Punjab7 months ago
-
ਘਰ ਦੇ ਬਾਹਰ ਪਿਸ਼ਾਬ ਕਰਨ ਤੋਂ ਰੋਕਣ 'ਤੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆਬਲੋਂਗੀ ਥਾਣੇ ਅਧੀਨ ਪੈਂਦੇ ਪਿੰਡ ਬੜਮਾਜਰਾ 'ਚ ਸ਼ਨਿਚਰਵਾਰ ਦੇਰ ਰਾਤ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।Punjab8 months ago
-
ਚਾਕੂ ਵਿਖਾ ਕੇ ਮੁਟਿਆਰ ਕੋਲੋਂ ਐਕਟਿਵਾ ਖੋਹ ਕੇ ਫ਼ਰਾਰਕਰਫਿਊ ਦੇ ਬਾਵਜੂਦ ਬੇਖ਼ੌਫ ਲੁਟੇਰੇ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੁਝ ਦਿਨਾਂ ਤੋਂ ਸ਼ਹਿਰ 'ਚ ਬੇਖੌਫ਼ ਹੋ ਕੇ ਘੁੰਮ ਰਹੇ ਲੁਟੇਰੇ ਚਾਕੂ ਵਿਖਾ ਕੇ ਮੁਟਿਆਰਾਂ ਤੇ ਅੌਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ।Punjab10 months ago
-
ਪੰਚਾਇਤ ਦੀ ਹਾਜ਼ਰੀ 'ਚ ਚਾਕੂ ਮਾਰ ਕੇ ਕੀਤਾ ਜ਼ਖ਼ਮੀਪਿੰਡ ਜੁੜਾਹਾਂ 'ਚ ਪੰਚਾਇਤੀ ਇਕੱਠ ਦੌਰਾਨ ਗੁੱਸੇ 'ਚ ਆਏ ਰਾਜਪਾਲ ਸਿੰਘ ਨਾਮੀ ਵਿਅਕਤੀ ਵੱਲੋਂ ਕੁਲਦੀਪ ਸਿੰਘ ਵਾਸੀ ਜੁੜਾਹਾਂ ਨੂੰ ਚਾਕੂ ਦਾ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਥਾਣਾ ਜੋਧਾਂ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਜਸਪਾਲ ਕੌਰ ਪਤਨੀ ਕੁਲਦੀਪ ਸਿੰਘ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਇਕ ਵਿਅਕਤੀ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਅੱਗੇ ਗਾਲਾਂ ਕੱਢ ਰਿਹਾ ਸੀ ਤੇ ਦਰਵਾਜ਼ੇ 'ਤੇ ਰੋੜੇ ਮਾਰ ਰਿਹਾ ਸੀ।Punjab11 months ago
-
ਪਤੀ ਨੇ ਪਤਨੀ ਦੇ ਮਾਰਿਆ ਚਾਕੂ, ਪਰਿਵਾਰ ਵਾਲਿਆਂ ਨੇ ਪਹੁੰਚਾਇਆ ਹਸਪਤਾਲਪਿੰਡ ਮਨਸਾਲੀ ਵਿਖੇ ਪਤੀ ਵੱਲੋਂ ਪਤਨੀ 'ਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪਤਨੀ ਜਸਪ੍ਰਰੀਤ ਕੌਰ ਦੇ ਚਾਕੂ ਮਾਰ ਕੇ ਪਤੀ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਜਸਪ੍ਰੀਤ ਕੌਰ ਵਾਸੀ ਮਨਸਾਲੀ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸਵੇਰੇ 9 ਵਜੇ ਦੇ ਕਰੀਬ ਆਪਣੀ ਇਕ ਬੇਟੀ ਜਿਸ ਨੂੰ ਕੈਂਸਰ ਦੀ ਬਿਮਾਰੀ ਹੈ, ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਗਈ ਸੀ।Punjab1 year ago
-
ਮਿਆਮੀ ਬੀਚ 'ਤੇ ਚਾਕੂ ਨਾਲ ਹਮਲੇ 'ਚ ਜਵਾਨ ਜ਼ਖ਼ਮੀਅਮਰੀਕਾ ਦੀ ਮਿਆਮੀ ਬੀਚ 'ਤੇ ਚਾਕੂ ਨਾਲ ਕੀਤੇ ਹਮਲੇ ਵਿਚ ਪੁਲਿਸ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਜਦਕਿ ਇਕ ਹੋਰ ਨਾਗਰਿਕ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਆਮੀ ਬੀਚ ਪੁਲਿਸ ਨੇ ਟਵੀਟ ਕਰ ਕੇ ਦੱਸਿਆ ਕਿ ਇਹ ਹਮਲਾ ਓਸ਼ਨ ਡਰਾਈਵ ਵਿਖੇ ਕੀਤਾ ਗਿਆ। ਪੁਲਿਸ ਅਨੁਸਾਰ ਜਵਾਨ ਦੀ ਹਾਲਤ ਸਥਿਰ ਹੈ ਤੇ ਉਹ ਖ਼ਤਰੇ ਤੋਂ ਬਾਹਰ ਹੈ ਜਦਕਿ ਇਸ ਹਮਲੇ 'ਚ ਇਕ ਹੋਰ ਜ਼ਖ਼ਮੀ ਵਿਅਕਤੀ ਜ਼ੇਰੇ ਇਲਾਜ ਹੈ।World1 year ago
-
ਚਾਕੂ ਦੀ ਨੋਕ 'ਤੇ ਮੋਬਾਈਲ ਲੁੱਟਣ ਵਾਲਾ ਕਾਬੂਚਿੱਟੇ ਦੀ ਗਿ੍ਫ਼ਤ 'ਚ ਇਕ ਨੌਜਵਾਨ ਇਸ ਤਰ੍ਹਾਂ ਫਸ ਗਿਆ ਕਿ ਉਸ ਨੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਨੇ ਚਾਕੂ ਦੀ ਨੋਕ 'ਤੇ ਆਪਣੇ ਹੀ ਪਿੰਡ ਦੇ ਇਕ ਬਜ਼ੁਰਗ ਵਿਅਕਤੀ ਕੋਲੋਂ ਮੋਬਾਈਲ ਲੁੱਟ ਲਿਆ। ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਬੁਟਾਰੀ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਬੁਟਾਰੀ ਦੇ ਹੀ ਵਾਸੀ ਨੌਜਵਾਨ ਬਲਵਿੰਦਰ ਸਿੰਘ ਉਰਫ ਲਾਡੀ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ।Punjab1 year ago
-
ਹੇਗ ਦੇ ਸ਼ਾਪਿੰਗ ਇਲਾਕੇ ਵਿਚ ਹੋਈ ਇਸ ਘਟਨਾ ਵਿਚ ਤਿੰਨ ਨਾਬਾਲਿਗ਼ ਜ਼ਖ਼ਮੀਬਰਤਾਨੀਆ ਦੇ ਮਸ਼ਹੂਰ ਲੰਡਨ ਬਿ੍ਜ ਦੀ ਤਰ੍ਹਾਂ ਹੀ ਨੀਦਰਲੈਂਡ ਦੇ ਹੇਗ ਵਿਚ ਵੀ ਇਕ ਹਮਲਾਵਰ ਨੇ ਅਚਾਨਕ ਚਾਕੂ ਨਾਲ ਲੋਕਾਂ 'ਤੇ ਹਮਲਾ ਕਰ ਦਿੱਤਾ। ਸ਼ੁੱਕਰਵਾਰ ਸ਼ਾਮ ਹੇਗ ਦੇ ਮੁੱਖ ਸ਼ਾਪਿੰਗ ਇਲਾਕੇ ਵਿਚ ਹੋਈ ਇਸ ਘਟਨਾ ਵਿਚ ਤਿੰਨ ਨਾਬਾਲਿਗ਼ ਜ਼ਖ਼ਮੀ ਹੋ ਗਏ।World1 year ago
-
ਰੰਜਿਸ਼ ਤਹਿਤ ਦੋਸਤ 'ਤੇ ਚਾਕੂ ਨਾਲ ਹਮਲਾ ਕਰ ਕੇ ਮੁਲਜ਼ਮ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸਮਲੋਇਆ 'ਚ ਸੋਮਵਾਰ ਨੂੰ ਰੰਜਿਸ਼ ਕਾਰਨ ਦੋਸਤ ਦਾ ਰਾਹ ਰੋਕ ਚਾਕੂ ਨਾਲ ਹਮਲਾ ਕਰ ਕੇ ਮੁਲਜ਼ਮ ਨੌਜਵਾਨ ਫ਼ਰਾਰ ਹੋ ਗਿਆ। ਪੁਲਿਸ ਨੇ ਤੁਰੰਤ ਜ਼ਖ਼ਮੀ ਨੌਜਵਾਨ ਨੂੰ ਜੀਐੱਮਐੱਸਐੱਚ-16 'ਚ ਭਰਤੀ ਕਰਵਾਇਆ। ਜ਼ਖ਼ਮੀ ਦੀ ਸ਼ਿਕਾਇਤ 'ਤੇ ਪੁਲਿਸ ਮੁਲਜ਼ਮ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਤਹਿਤ ਪਰਚਾ ਦਰਜ ਕਰ ਕੇ ਉਸ ਦੀ ਤਲਾਸ਼ 'ਚ ਜੁਟੀ ਹੈ।Punjab1 year ago
-
ਚਾਕੂ ਦੀ ਨੋਕ 'ਤੇ ਵਪਾਰੀ ਕੋਲੋਂ ਖੋਹੇ 5 ਲੱਖ ਰੁਪਏ, ਇਲਾਕੇ 'ਚ ਦਹਿਸ਼ਤ ਦਾ ਮਾਹੌਲਸਥਾਨਕ ਰੇਲਵੇ ਰੋਡ ਤੋਂ ਲੁਟੇਰਿਆਂ ਵੱਲੋਂ ਚਾਕੂ ਦੀ ਨੋਕ 'ਤੇ ਇਕ ਵਪਾਰੀ ਕੋਲੋਂ ਕਰੀਬ 5 ਲੱਖ ਰੁਪਏ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਮੁਕੇਰੀਆਂ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਵਪਾਰੀ ਬਲਵਿੰਦਰ ਸਿੰਘ ਪੁੱਤਰ ਗੁਰਪ੍ਰਰੀਤ ਸਿੰਘ ਵਾਸੀ ਅੰਮਿ੍ਤਸਰ ਨੇ ਦੱਸਿਆ ਹੈ ਕਿ ਉਹ ਦਿੱਲੀ ਤੋਂ ਰੇਲ ਗੱਡੀ ਰਾਹੀਂ ਸਵੇਰੇ ਕਰੀਬPunjab1 year ago
-
ਹਾਂਗਕਾਂਗ ਦੇ ਮਾਲ ਵਿਚ ਵੜੇ ਪ੍ਰਦਰਸ਼ਨਕਾਰੀ, ਕਈ ਲੋਕ ਜ਼ਖ਼ਮੀਸਰਕਾਰ ਦੇ ਖ਼ਿਲਾਫ਼ ਹਾਂਗਕਾਂਗ ਵਿਚ ਸ਼ੁਰੂ ਹੋਇਆ ਪ੍ਰਦਰਸ਼ਨ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਬੀਤੇ 22 ਹਫ਼ਤਿਆਂ ਤੋਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਕੇ ਸਰਕਾਰ ਦੇ ਖ਼ਿਲਾਫ਼ ਲਾਮਬੰਦ ਹੋ ਰਹੇ ਹਨ। ਸ਼ਾਂਤੀਪੂਰਨ ਢੰਗ ਨਾਲ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਦਿਨੋ ਦਿਨ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਹੈ।World1 year ago