kkr
-
IPL 2020: ਪਲੇਆਫ ਨੂੰ ਲੈ ਕੇ ਮੋਰਗਨ ਬੋਲੇ- ਅਸੀਂ ਆਪਣਾ ਕੰਮ ਕੀਤਾ, ਹੁਣ ਸਭ ਕੁਝ ਭਗਵਾਨ 'ਤੇ ਨਿਰਭਰਆਈਪੀਐੱਲ 2020 'ਚ ਪਲੇਆਫ 'ਚ ਪਹੁੰਚਣ ਲਈ ਚੂਹੇ-ਬਿੱਲੀ ਦੀ ਰੇਸ ਚੱਲ ਰਹੀ ਹੈ। ਅਜਿਹੀ ਹੀ ਇਕ ਰੇਸ ਕੋਲਕਤਾ ਨਾਈਟਰਾਈਡਰਜ਼ ਤੇ ਰਾਜਸਥਾਨ ਰਾਇਲਸ ਵਿਚਕਾਰ ਦੁਬਈ 'ਚ ਖੇਡੇ ਗਏ ਮੁਕਾਬਲੇ 'ਚ ਵੀ ਸੀ। ਕੇਕੇਆਰ ਨੇ ਇਸ ਰੇਸ ਨੂੰ 60 ਸਕੋਰਾਂ ਤੋਂ ਜਿੱਤ ਹਾਸਲ ਕੀਤੀ।Cricket2 months ago
-
KXIP vs KKR: ਪਿਤਾ ਦੇ ਦਿਹਾਂਤ ਤੋਂ ਬਾਅਦ ਮਨਦੀਪ ਸਿੰਘ ਨੇ ਪੂਰੀ ਕੀਤੀ ਉਨ੍ਹਾਂ ਦੀ ਇੱਛਾ, ਕੋਲਕਾਤਾ ਖ਼ਿਲਾਫ਼ ਖੇਡੀ ਖ਼ਾਸ ਪਾਰੀIPL 2020 ਦੇ ਅਹਿਮ ਮੁਕਾਬਲਿਆਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਟੀਮ ਦੀ ਇਸ ਜਿੱਤ 'ਚ ਓਪਨਰ Mandeep Singh ਦੀਆਂ 66 ਦੌੜਾਂ ਦੀ ਪਾਰੀ ਦਾ ਅਹਿਮ ਯੋਗਦਾਨ ਰਿਹਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।Cricket2 months ago
-
KKR vs KXIP: ਗੇਲ ਤੇ ਮਨਦੀਪ ਦਾ ਅਰਧ-ਸੈਂਕੜਾ, ਪੰਜਾਬ ਨੇ ਕੋਲਕਾਤਾ ਨੂੰ ਹਰਾ ਜਿੱਤਿਆ ਲਗਾਤਾਰ ਪੰਜਵਾਂ ਮੈਚਪੰਜਾਬ ਨੇ ਟੀਚੇ ਦਾ ਪਿੱਛਾ ਕਰਦੇ ਹੋਏ 18.5 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਹਾਸਲ ਕੀਤੀ...Cricket2 months ago
-
KKR vs KXIP Playing XI Prediction: ਕੋਲਕਾਤਾ ਤੇ ਪੰਜਾਬ ਲਈ ਅਹਿਮ ਹੋਵੇਗਾ ਇਹ ਮੁਕਾਬਲਾਇੰਡੀਅਨ ਪ੍ਰੀਮੀਅਰ ਲੀਗ 2020 ਦੇ 46ਵੇਂ ਮੈਚ 'ਚ ਕੋਲਕਾਤਾ ਨਾਈਟਰਾਈਡਰਜ਼ (KKR) ਤੇ ਕਿੰਗਜ਼ ਇਲੈਵਨ ਪੰਜਾਬ (KXIP) ਦੀਆਂ ਟੀਮਾਂ ਆਹਮੋ-ਸਾਹਮਣੇ ਹੋਵੇਗੀ। ਦੋਵੇਂ ਟੀਮਾਂ ਲਈ ਇਹ ਮੁਕਾਬਲਾ ਪਲੇਅਆਫ ਹਿਸਾਬ ਨਾਲ ਕਾਫੀ ਅਹਿਮ ਹਨ। ਕੋਲਕਾਤਾ ਜਿੱਥੇ 11 'ਚੋਂ ਛੇ ਮੈਚ ਜਿੱਤ ਕੇ ਚੌਥੇ ਸਥਾਨ 'ਤੇ ਹਨ ਦੂਜੇ ਪਾਸੇ ਪੰਜਾਬ 11 'ਚੋਂ ਪੰਜ ਮੈਚ ਜਿੱਤ ਕੇ ਛੇਵੇਂ ਸਥਾਨ 'ਤੇ ਹੈ।Cricket2 months ago
-
IPL 2020 : ਕੋਲਕਾਤਾ ਖ਼ਿਲਾਫ਼ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਚਾਹੇਗੀ ਪੰਜਾਬ ਦੀ ਟੀਮਲਗਾਤਾਰ ਚਾਰ ਜਿੱਤਾਂ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪਲੇਆਫ ਵਿਚ ਥਾਂ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉੱਭਰੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸੋਮਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਖ਼ਿਲਾਫ਼ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।Cricket2 months ago
-
KKR ਦੇ ਗੇਂਦਬਾਜ਼ ਵਰੁਣ ਚੱਕਰਵਰਤੀ ਨੇ ਸ਼ੋਇਬ ਅਖਤਰ ਨੇ ਛੱਡਿਆ ਪਿੱਛੇ , IPL ਕਰੀਅਰ ਦੀ ਬੈਸਟ ਗੇਂਦਬਾਜ਼ੀ ਕੀਤੀਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿੱਨਰ ਵਰੁਣ ਚੱਕਰਵਰਤੀ ( Varun Chakravarthy) ਨੇ ਆਈਪੀਐੱਲ 2020 ਦੇ 42ਵੇਂ ਮੈਚ 'ਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਅਜਿਹੀ ਗੇਂਦਬਾਜ਼ੀ ਕਰ ਦਿੱਤੀ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ਨੇ ਗਜ਼ਬ ਦਾ ਸਪੇਲ ਪਾਇਆ ਤੇ ਨਾ ਸਿਰਫ ਰਨਾਂ 'ਤੇ ਰੋਕ ਲਾਈ ਬਲਕਿ ਦਿੱਲੀ ਦੀ ਅੱਧੀ ਟੀਮ ਨੂੰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ।Cricket2 months ago
-
IPL 2020 : ਸਾਡੇ ਕੋਲ ਪਲਾਨ ਏ, ਪਲਾਨ ਬੀ ਤੇ ਪਲਾਨ ਸੀ ਤਿੰਨੋ ਹਨ : ਵਿਰਾਟ ਕੋਹਲੀਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਸ ਵਾਰ ਹਰ ਤਰ੍ਹਾਂ ਦੇ ਹਾਲਾਤ ਲਈ ਇਕ ਰਣਨੀਤੀ ਤਿਆਰ ਕਰ ਕੇ ਰੱਖੀ ਹੈ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕੇਕੇਆਰ ਖ਼ਿਲਾਫ਼ ਵਾਸ਼ਿੰਗਟਨ ਸੁੰਦਰ ਦੀ ਥਾਂ ਮੁਹੰਮਦ ਸਿਰਾਜ ਨੂੰ ਨਵੀਂ ਗੇਂਦ ਸੌਂਪੀ।Cricket2 months ago
-
Shahrukh Khan New Video: ਲੰਬੇ ਸਮੇਂ ਬਾਅਦ ਸਕਰੀਨ 'ਤੇ ਸ਼ਾਹਰੁਖ ਦਾ ਜਲਵਾ, ਵੱਡੇ ਵਾਲਾਂ ਨਾਲ ਅਜਿਹੀ ਸੀ ਦਿੱਖਬਾਲੀਵੁੱਡ ਅਦਾਕਾਰShahrukh Khan ਲੰਬੇ ਸਮੇਂ ਤੋਂ ਪਰਦੇ ਤੋਂ ਗਾਇਬ ਹਨ ਤੇ ਹੁਣ ਲਗਪਗ 2 ਸਾਲ ਬਾਅਦ sacreen 'ਤੇ ਨਜ਼ਰ ਆ ਰਹੇ ਹਨ। ਸ਼ਾਹਰੁਖ ਖ਼ਾਨ ਨੇ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਲਈ Fan Anthem ਲਾਂਚ ਕੀਤਾ ਹੈ, ਜਿਸ 'ਚ ਸ਼ਾਹਰੁਖ ਖ਼ਾਨ ਵੀ ਨਜ਼ਰ ਆਏ ਹਨ। ਵੀਡੀਓ ਕੇਕੇਆਰ ਪ੍ਰਸ਼ੰਸਕਾਂ 'ਤੇ ਫਿਲਮਾਈ ਗਈ ਹੈ ਤੇ ਵੱਖ-ਵੱਖ ਥਾਵਾਂ 'ਤੇ ਪ੍ਰਸ਼ੰਸਕ ਦਿਖਾਏ ਗਏ ਹਨ।Entertainment 3 months ago
-
IPL2020:ਕੋਲਕਾਤਾ ਨਾਈਟਰਾਈਡਰਜ਼ ਨੇ ਸੁਪਰ ਓਵਰ 'ਚ ਹੈਦਰਾਬਾਦ ਨੂੰ ਹਰਾਇਆਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਦੇ ਆਉਣ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦਾ ਗੇਂਦਬਾਜ਼ੀ ਹਮਲਾ ਪੂਰੀ ਤਰ੍ਹਾਂ ਬਦਲ ਗਿਆ ਹੈ।Cricket3 months ago
-
MI vs KKR IPL 2020 : ਮੁੰਬਈ ਨੂੰ ਮਿਲੀ ਆਸਾਨ ਜਿੱਤ, ਕੇਕੇਆਰ ਨੂੰ 8 ਵਿਕਟਾਂ ਨਾਲ ਹਰਾਇਆਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ਦਾ 32ਵਾਂ ਮੁਕਾਬਲਾ ਮੁੰਬਈ ਇੰਡੀਅਨਸ ਤੇ ਕੋਲਕਾਤਾ ਨਾਈਟ ਰਾਈਡਰਸ ਦਰਮਿਆਨ ਆਬੂ ਧਾਬੀ ਦੇ ਮੈਦਾਨ 'ਤੇ ਖੇਡਿਆ ਗਿਆ। `Cricket3 months ago
-
KKR VS MI Playing XI Prediction: ਮੁੰਬਈ ਦਾ ਮੁਕਾਬਲਾ ਕੋਲਕਾਤਾ ਤੋਂ, ਇਸ ਤਰ੍ਹਾਂ ਦੀਆਂ ਹੋ ਸਕਦੀਆਂ ਦੋਵੇਂ ਟੀਮਾਂKKR VS MI Playing XI Prediction23 ਸਤੰਬਰ ਨੂੰ ਹੋਏ ਮੈਚ 'ਚ ਮੁੰਬਈ ਨੂੰ 49 ਦੌੜਾਂ ਨਾਲ ਜਿੱਤ ਮਿਲੀ ਸੀ। ਇਹ ਮੈਚ ਵੀ ਅਬੂਧਾਬੀ 'ਚ ਹੀ ਹੋਣਾ ਹੈ। ਦੋਵੇਂ ਟੀਮਾਂ ਵਿਚਕਾਰ ਪਿਛਲਾ ਮੈਚ ਵੀ ਇਸ ਦੌਰਾਨ ਮੈਦਾਨ 'ਚ ਹੋਇਆ ਸੀ।Cricket3 months ago
-
IPL ਦਾ ਛੱਕਾ ਦੇਖ ਟੀਮ ਇੰਡੀਆ ਦੇ ਕੋਚ ਦਾ ਬਦਲਿਆ ਮਨ, ਕਿਹਾ-ਸੰਨਿਆਸ ਤੋੜ ਕੇ ਟੀਮ 'ਚ ਵਾਪਸੀ ਕਰੇ ਇਹ ਮਹਾਨ ਕ੍ਰਿਕਟਰIndian Premier League ਦੇ 13ਵੇਂ ਐਡੀਸ਼ਨ 'ਚ ਹੁਣ ਤਕ ਦੀਆਂ ਸਭ ਤੋਂ ਬਿਹਤਰੀਨ ਪਾਰੀਆਂ 'ਚ ਇਕ ਰਾਇਲ ਚੈਲਿੰਰਜ਼ ਬੰਗਲੌਰ ਦੇ ਏਬੀ ਡਿਵੀਲੀਅਰਜ਼ ਦੇ ਨਾਂ ਰਹੀ ਹੈ। ਸਾਲ 2018 'ਚ ਸਾਊਥ ਅਫ਼ਰੀਕਾ ਦੇ ਸਾਬਕਾ ਕਪਤਾਨ AB de Villiers ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਸੀ।Cricket3 months ago
-
IPL 2020 : ਸ਼ਾਰਜਾਹ 'ਚ ਵਰ੍ਹਿਆ ਡਿਵੀਲੀਅਰਸ ਦਾ ਬੱਲਾ, ਆਰਸੀਬੀ ਨੇ ਕੇਕੇਆਰ ਨੂੰ 82 ਦੌੜਾਂ ਨਾਲ ਹਰਾਇਆਏਬੀ ਡਿਵੀਲੀਅਰਸ ਦੀ ਤੂਫ਼ਾਨੀ ਬੱਲੇਬਾਜ਼ੀ ਨੇ ਟੀਮ ਦੇ ਸਕੋਰ ਨੂੰ 20 ਓਵਰਾਂ 'ਚ 194 ਤਕ ਪਹੁੰਚਾ ਦਿੱਤਾCricket3 months ago
-
ਨਰੇਨ ਦੇ ਐਕਸ਼ਨ ਦੀ ਸ਼ਿਕਾਇਤ 'ਤੇ ਕੇਕੇਆਰ ਹੈਰਾਨ, ਕਿਹਾ-ਐੱਸਆਰਏਐੱਸਐੱਸਸੀ ਤੋਂ ਮਿਲੀ ਕਲੀਨ ਚਿੱਟਆਈਪੀਐੱਲ ਦੇ ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਆਪਣੇ ਸਟਾਰ ਆਫ ਸਪਿਨਰ ਸੁਨੀਲ ਨਰੇਨ ਦੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੇ ਜਾਣ 'ਤੇ ਹੈਰਾਨੀ ਪ੍ਰਗਟਾਈ ਹੈ।Cricket3 months ago
-
IPL 2020 : ਨਹੀਂ ਦੇਣਾ ਪਵੇਗਾ Sunil Narine ਨੂੰ 3ਡੀ ਬਾਇਓਮਕੈਨਿਕਲ ਸਟ੍ਰੀਨਿੰਗ ਟੈਸਟਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਆਫ ਸਪਿੰਨਰ ਸੁਨੀਲ ਨਰੇਨ ਦੀ ਇਕ ਵਾਰ ਮੁੜ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਸ਼ਿਕਾਇਤ ਹੋਈ ਹੈ।Cricket3 months ago
-
KKR vs KXIP IPL 2020 : ਜਿੱਤਦੇ-ਜਿੱਤਦੇ ਹਾਰਿਆ ਪੰਜਾਬ, ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਦੀ ਮਿਹਨਤ ਗਈ ਬੇਕਾਰਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸ਼ਨਿਚਰਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਖ਼ਿਲਾਫ਼ ਜਿੱਤੇ ਹੋਏ ਮੁਕਾਬਲੇ ਨੂੰ ਹਾਰ ਬੈਠੀ।Cricket3 months ago
-
KKR vs KXIP IPL 2020 LIVE : ਪੰਜਾਬ ਦੀ ਟੀਮ ਦੀ ਹੋਈ ਸ਼ੁਰੂਆਤ, ਕੋਲਕਾਤਾ ਨੇ ਦਿੱਤਾ 165 ਰਨਾਂ ਦਾ Goalਸ਼ੁਰੂਆਤੀ ਝਟਕਿਆਂ ਤੋਂ ਟੀਮ ਨੂੰ ਉਭਾਰਦੇ ਹੋਏ ਓਪਨਰ ਗਿੱਲ ਨੇ ਇਕ ਹੋਰ ਅਰਧ ਸੈਂਕੜੇ ਦੀ ਪਾਰੀ ਖੇਡੀ। ਗਿੱਲ ਨੇ ਟੀਮ ਨੂੰ ਸੰਭਾਲਦੇ ਹੋਏ 42 ਗੇਂਦ ਦਾ ਸਾਹਮਣਾ ਕਰਨ ਤੋਂ ਬਾਅਦ 5 ਚੌਕਿਆਂ ਦੀ ਮਦਦ ਨਾਲ ਟੂਰਨਾਮੈਂਟ 'ਚ ਤੀਸਰਾ ਅਰਧ ਸੈਂਕੜਾ ਜਮਾਇਆ।Cricket3 months ago
-
ਹਾਰ ਦੇ ਸਿਲਸਿਲੇ ਨੂੰ ਤੋੜਨਾ ਚਾਹੁੰਦੀ ਹੈ ਪੰਜਾਬ ਦੀ ਟੀਮ, ਕੋਲਕਾਤਾ ਨਾਲ ਹੈ ਮੁਕਾਬਲਾIPL 2020 KKR vs KXIP Match Preview ਗੇਂਦਬਾਜ਼ੀ ''ਚ ਪਿਛਲੇ ਮੈਚ 'ਚ ਟੀਮ ਦੇ ਘੱਟ ਸਕੋਰ ਦਾ ਬਚਾਅ ਕਰ ਲਿਆ ਸੀ। ਇਕ ਸਮੇਂ ਟੀਮ ਮੈਚ ਹਾਰਦੀ ਦਿਖ ਰਹੀ ਸੀ ਪਰ ਸਪਿਨਰ ਸੁਨੀਲ ਨਰੇਨ ਤੇ ਵਰੁਣ ਚੱਕਰਵਰਤੀ ਨੇ ਟੀਮ ਦੀ ਵਾਪਸੀ ਕਰਵਾਉਂਦੇ ਹੋਏ ਮੈਚ ਜਿੱਤਿਆਂ ਸੀ।Cricket3 months ago
-
ਕੇਕੇਆਰ ਖ਼ਿਲਾਫ਼ ਜਿੱਤ ਦੇ ਸੋਕੇ ਨੂੰ ਖ਼ਤਮ ਕਰਨਾ ਚਾਹੇਗਾ ਪੰਜਾਬਆਈਪੀਐੱਲ ਵਿਚ ਸ਼ਨਿਚਰਵਾਰ ਨੂੰ ਸ਼ੇਖ਼ ਜਾਇਦ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਸਾਹਮਣਾ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨਾਲ ਹੋਣਾ ਹੈ।Cricket3 months ago
-
CSK vs KKR: ਚੇਨਈ ਸੁਪਰ ਕਿੰਗਸ ਦੀ IPL 2020 'ਚ ਚੌਥੀ ਹਾਰ, ਜਿੱਤ ਦੀ ਪੱਟੜੀ 'ਤੇ ਪਰਤੀ ਕੋਲਕਾਤਾਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 21ਵਾਂ ਮੁਕਾਬਲਾ ਅਬੂਧਾਬੀ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਸ ਤੇ ਚੇਨਈ ਸੁਪਰ ਕਿੰਗਸ ਦੇ ਵਿਚ ਖੇਡਿਆ ਗਿਆ।Cricket3 months ago