killed
-
ਇਕ ਹਫ਼ਤੇ 'ਚ ਤਾਲਿਬਾਨ ਨੇ ਤੀਜੇ ਅਫ਼ਗਾਨ ਸ਼ਹਿਰ 'ਚ ਕੀਤਾ ਹਮਲਾਅੱਤਵਾਦੀ ਜਮਾਤ ਤਾਲਿਬਾਨ ਨੇ ਇਕ ਹਫ਼ਤੇ ਦੇ ਅੰਦਰ ਅਫ਼ਗਾਨਿਸਤਾਨ ਦੀ ਤੀਜੀ ਸੂਬਾਈ ਰਾਜਧਾਨੀ ਫਰਾਹ 'ਚ ਹਮਲਾ ਬੋਲਿਆ ਹੈ। ਸ਼ੁੱਕਰਵਾਰ ਤੜਕੇ ਕੀਤੇ ਗਏ ਇਸ ਹਮਲੇ 'ਚ ਦੋ ਨਾਗਰਿਕਾਂ ਦੀ ਮੌਤ ਹੋ ਗਈ।World3 months ago
-
ਕਾਬੁਲ 'ਚ ਅਮਰੀਕੀ ਦੂਤਘਰ ਦੇ ਨੇੜੇ ਤਾਲਿਬਾਨ ਦਾ ਆਤਮਘਾਤੀ ਧਮਾਕਾਅਮਰੀਕਾ ਨਾਲ ਸ਼ਾਂਤੀ ਸਮਝੌਤੇ ਦੀ ਦਹਿਲੀਜ਼ 'ਤੇ ਖੜ੍ਹੇ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਤਿੰਨ ਦਿਨ 'ਚ ਦੂਜਾ ਵੱਡਾ ਅੱਤਵਾਦੀ ਹਮਲਾ ਕੀਤਾ ਹੈ।World3 months ago
-
ਚਿਹਰਾ ਪਛਾਣਨ ਤੇ ਟੈਗ ਦਾ ਸੁਝਾਅ ਦੇਣ ਵਾਲਾ ਫੀਚਰ ਹਟਾਏਗਾ ਫੇਸਬੁੱਕਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਚਿਹਰਾ ਪਛਾਣਨ ਤੇ ਕਿਸੇ ਫੋਟੋ 'ਚ ਯੂਜ਼ਰ ਨੂੰ ਟੈਗ ਕਰਨ ਦਾ ਸੁਝਾਅ ਦੇਣ ਵਾਲਾ ਫੀਚਰ ਹਟਾਉਣ ਜਾ ਰਿਹਾ ਹੈ। 2.41 ਅਰਬ ਯੂਜ਼ਰਸ ਵਾਲੇ ਫੇਸਬੁੱਕ ਨੇ ਦਸੰਬਰ, 2017 'ਚ ਚਿਹਰਾ ਪਛਾਣਨ ਵਾਲਾ ਇਹ ਫੀਚਰ ਲਾਂਚ ਕੀਤਾ ਸੀ।Technology3 months ago
-
ਪਾਕਿਸਤਾਨ 'ਚ ਆਤਮਘਾਤੀ ਮਹਿਲਾ ਹਮਲਾਵਰ ਸਮੇਤ ਆਈਐੱਸ ਦੇ ਛੇ ਅੱਤਵਾਦੀ ਢੇਰਪਾਕਿਸਤਾਨ ਦੇ ਗੜਬੜੀ ਵਾਲੇ ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕੁਏਟਾ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਆਤਮਘਾਤੀ ਮਹਿਲਾ ਹਮਲਾਵਰ ਸਮੇਤ ਇਸਲਾਮਿਕ ਸਟੇਟ ਦੇ ਛੇ ਅੱਤਵਾਦੀ ਮਾਰੇ ਗਏ।World3 months ago
-
ਇਰਾਦਾ ਕਤਲ ਦੇ ਦੋਸ਼ 'ਚ ਇਕ ਗਿ੍ਫ਼ਤਾਰਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜ੍ਹਸੰਕਰ ਪੁਲਿਸ ਵੱਲੋਂ ਉਪ ਪੁਲਿਸ ਕਪਤਾਨ ਗੜ੍ਹਸ਼ੰਕਰ ਸਤੀਸ਼ ਕੁਮਾਰ ਤੇ ਥਾਣਾ ਪੁਲਿਸ ਮPunjab3 months ago
-
ਚੀਨ ’ਚ ਹਮਲਾਵਰ ਨੇ ਚਾਕੂ ਮਾਰ ਕੇ 8 ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ, ਦੋ ਜ਼ਖ਼ਮੀਮੱਧ ਚੀਨ ਦੇ ਇੱਕ ਸਕੂਲ ’ਚ ਚਾਕੂ ਨਾਲ ਕੀਤੇ ਗਏ ਹਮਲੇ ’ਚ ਘੱਟੋ-ਘੱਟ ਅੱਠ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਜ਼ਖ਼ਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ’ਚ 40 ਸਾਲਾ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।World3 months ago
-
ਮਾਲਦੀਵ 'ਚ ਇਸਲਾਮਿਕ ਅੱਤਵਾਦੀਆਂ ਨੇ ਕੀਤੀ ਪੱਤਰਕਾਰ ਦੀ ਹੱਤਿਆਅਲਕਾਇਦਾ ਨਾਲ ਜੁੜੀ ਸਥਾਨਕ ਇਸਲਾਮਿਕ ਅੱਤਵਾਦੀ ਜਮਾਤ ਨੇ ਹੀ ਪੰਜ ਸਾਲ ਪਹਿਲਾਂ ਅਗਵਾ ਕੀਤੇ ਮਾਲਦੀਵ ਦੇ ਪੱਤਰਕਾਰ ਸਮੇਤ ਤਿੰਨ ਚਰਚਿਤ ਹਸਤੀਆਂ ਦੀ ਹੱਤਿਆ ਕੀਤੀ ਸੀ। ਇਸ ਦਾ ਪਰਦਾਫਾਸ਼ ਸਰਕਾਰ ਵੱਲੋਂ ਗਠਿਤ ਸੁਤੰਤਰ ਕਮਿਸ਼ਨ ਨੇ ਕੀਤਾ ਹੈ।World3 months ago
-
ਆਸਟ੍ਰੇਲੀਆ 'ਚ ਮੁਰਗੇ ਦੇ ਹਮਲੇ 'ਚ ਬਜ਼ੁਰਗ ਔਰਤ ਦੀ ਮੌਤਆਸਟ੍ਰੇਲੀਆ 'ਚ ਪਾਲਤੂ ਮੁਰਗੇ ਦੇ ਹਮਲੇ 'ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਔਰਤ ਮੁਰਗੀਆਂ ਦੇ ਖੁੱਡੇ 'ਚੋਂ ਅੰਡੇ ਕੱਢ ਰਹੀ ਸੀ।World3 months ago
-
ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਹੌਲਦਾਰ ਨੇ ਤਿੰਨ ਪੁੱਤਰਾਂ ਨੂੰ ਮੌਤ ਦੇ ਘਾਟ ਉਤਾਰਿਆਗੁਜਰਾਤ ਦੇ ਭਾਵਨਗਰ 'ਚ ਹੌਲਦਾਰ ਤੇ ਪਤਨੀ ਵਿਚਕਾਰ ਹੋਏ ਮਾਮੂਲੀ ਝਗੜੇ ਤੋਂ ਬਾਅਦ ਤਹਿਸ਼ 'ਚ ਆਏ ਹੌਲਦਾਰ ਨੇ ਪਤਨੀ ਨੂੰ ਘਰ 'ਚ ਬੰਦ ਕਰ ਕੇ ਆਪਣੇ ਤਿੰਨ ਬੱਚਿਆਂ ਦੀ ਗਲ਼ਾ ਵੱਢ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਦੇਣ ਤੋਂ ਬਾਅਦ ਉਹ ਸਥਾਨਕ ਪੁਲਿਸ ਸਟੇਸ਼ਨ 'ਚ ਹਾਜ਼ਰ ਹੋ ਗਿਆ। ਮਾਮਲੇ ਦੀ ਪੁੱਛਗਿੱਛ ਜਾਰੀ ਹੈ।National3 months ago
-
ਪਾਕਿਸਤਾਨ ਦੀ ਸਵਾਤ ਘਾਟੀ 'ਚ ਇਕ ਹੋਰ ਪਸ਼ਤੋ ਗਾਇਕਾ ਦੀ ਹੱਤਿਆਪਾਕਿਸਤਾਨ 'ਚ ਆਨਰ ਕਿਲਿੰਗ ਦੇ ਇਕ ਹੋਰ ਮਾਮਲੇ 'ਚ ਪਸ਼ਤੋ ਗਾਇਕਾ ਸਨਾ ਦੀ ਉਸ ਦੇ ਭਰਾ ਨੇ ਹੱਤਿਆ ਕਰ ਦਿੱਤੀ।World3 months ago
-
ਆਪਣਿਆਂ ਦਾ ਕਤਲੇਆਮ ਕਰਨ ਵਾਲਾ ਪਾਕਿ ਸਾਨੂੰ ਨਾ ਸਿਖਾਏ : ਭਾਰਤਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਰੋਣਾ ਰੋਣ 'ਤੇ ਭਾਰਤ ਨੇ ਕਿਹਾ ਕਿ ਆਪਣਿਆਂ ਦਾ ਕਤਲੇਆਮ ਕਰਨ ਵਾਲਾ ਦੇਸ਼ ਸਾਨੂੰ ਨੈਤਿਕਤਾ ਨਾ ਸਿਖਾਏ।World3 months ago
-
ਰੇਸ ਲਗਾ ਰਹੀ ਕਾਰ ਨੇ ਬਾਈਕ ਸਵਾਰ ਗਾਇਕ ਪ੍ਰਦੀਪ ਪੁਜਾਰੀ ਤੇ ਸਾਥੀ ਨੂੰ ਮਾਰੀ ਟੱਕਰ111 ਤੋਂ 114 ਸਬ ਹੈਡਿੰਗ) ਸਾਥੀ ਦੀ ਮੌਤ, ਪ੍ਰਦੀਪ ਪੁਜਾਰੀ ਗੰਭੀਰ ਰੂਪ ਵਿਚ ਜ਼ਖ਼ਮੀ - ਕਾਰ ਦਾ ਨੰਬਰ ਟਰਾਂਸਪੋਰਟ ਵਿਭਾਗ ਦੀ ਸਾਈਟ ਤੋਂ ਗਾਇਬ - ਫਗਵਾੜਾ ਦੇ ਰਈਸਜ਼ਾਦਿਆਂ ਦੀ ਦੱਸੀ ਜਾ ਰਹੀ ਹੈ ਕਾਰPunjab3 months ago
-
ਟੈਕਸਾਸ ’ਚ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲ਼ੀਬਾਰੀ ਕਰਕੇ ਲਈਆਂ ਪੰਜ ਜਾਨਾਂ, 21 ਜਣੇ ਜ਼ਖ਼ਮੀਅਮਰੀਕਾ ਦੇ ਟੈਕਸਾਸ ਸੂਬੇ 'ਚ ਸ਼ਨਿਚਰਵਾਰ ਨੂੰ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ ਪੰਜ ਲੋਕਾਂ ਦੀ ਜਾਨ ਲੈ ਲਈ। ਮਿਡਲੈਂਡ ਤੇ ਓਡੇਸਾ ਸ਼ਹਿਰ 'ਚ ਕੀਤੀ ਗਈ ਇਸ ਗੋਲ਼ੀਬਾਰੀ 'ਚ 21 ਲੋਕ ਜ਼ਖ਼ਮੀ ਵੀ ਹੋਏ ਹਨ।World3 months ago
-
ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਦੋਸਤ ਨਾਲ ਮਿਲ ਕੇ ਕੀਤਾ ਪਤਨੀ ਦਾ ਕਤਲਜ਼ਿਲ੍ਹੇ ਦੇ ਪਿੰਡ ਚੜਿੱਕ ਵਿਖੇ ਸ਼ਰਾਬ ਪੀਣ ਤੋਂ ਰੋਕਣ 'ਤੇ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਪਤਨੀ ਦਾ ਕਤਲ ਕਰ ਦਿੱਤਾ।Punjab3 months ago
-
ਪਾਕਿਸਤਾਨ 'ਚ ਵੱਡਾ ਸੜਕ ਹਾਦਸਾ, ਬੱਚਿਆਂ ਤੇ ਔਰਤਾਂ ਸਮੇਤ 24 ਲੋਕਾਂ ਦੀ ਮੌਤਪਾਕਿਸਤਾਨ 'ਚ ਇਕ ਵੱਡਾ ਸੜਕ ਹਾਦਸਾ ਹੋਇਆ ਹੈ, ਜਿਸ 'ਚ ਬੱਚਿਆਂ ਤੇ ਔਰਤਾਂ ਸਮੇਤ 24 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ, ਇਕ ਪੁਲ਼ ਤੋਂ ਬੱਸ ਗੁਜ਼ਰ ਰਹੀ ਸੀ। ਉਦੋਂ ਹੀ ਪੁਲ਼ ਟੁੱਟ ਗਿਆ ਤੇ ਬੱਸ ਹੇਠਾਂ ਜਾ ਡਿੱਗੀ। ਪਾਕਿਸਤਾਨ ਦੀ ਉੱਤਰੀ ਪੱਛਮੀ ਪੁਲਿਸ ਵੱਲੋਂ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ।World3 months ago
-
ਅਮਰੀਕਾ 'ਚ ਮਾਰੇ ਪਰਮਜੀਤ ਸਿੰਘ ਸਾਬਕਾ ਸਰਪੰਚ ਦੇ ਪਿੰਡ 'ਚ ਮਾਤਮ ਛਾਇਆਪਿੰਡ ਨਰੈਣਗੜ੍ਹ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਦੇ ਅਮਰੀਕਾ ਵਿਚ ਕਤਲ ਕੀਤੇ ਜਾਣ ਦੀ ਖ਼ਬਰ ਸੁਣ ਕੇ ਸਮੁੱਚੇ ਪਿੰਡ ਵਿਚ ਮਾਤਮ ਛਾ ਗਿਆ ਹੈ। ਇਨ੍ਹਾਂ ਦਾ ਪਰਿਵਾਰ ਇਲਾਕੇ ਵਿਚ ਪੰਥਕ ਸੋਚ ਵਾਲੇ ਬਹੁਤ ਨੇਕ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ।Punjab3 months ago
-
ਕਰੂਰਤਾ ਦੀਆਂ ਹੱਦਾਂ ਪਾਰ ਕਰਨ ਲਈ ਬਦਨਾਮ ਹੈ ਪਾਕਿਸਤਾਨ ਦੀ BAT ਟੁਕੜੀ, ਜਾਣੋ ਕਿਵੇਂ ਕਰਦੀ ਹੈ ਕੰਮਪਾਕਿਸਤਾਨੀ ਫ਼ੌਜ ਦੀ ਬੈਟ (BAT) ਯਾਨੀ ਬਾਰਡਰ ਐਕਸ਼ਨ ਟੀਮ ਨੂੰ ਸਭ ਤੋਂ ਖੂੰਖਾਰ ਮੰਨਿਆ ਜਾਂਦਾ ਹੈ। ਇਸ ਦੀ ਵਜ੍ਹਾ ਹੈ ਕਿ ਇਹ ਟੁਕੜੀ ਜਵਾਨਾਂ ਦੀਆਂ ਲਾਸ਼ਾਂ ਦਾ ਮੁਹਾਂਦਰਾ ਵਿਗਾੜਨ ਲਈ ਬਦਨਾਮ ਹੈ। ਅਜਿਹਾ ਕਰਦੇ ਹੋਏ ਉਹ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ।National3 months ago
-
ਨਕਸਲੀਆਂ ਨੇ ਕੀਤੀ RSS ਕਾਰਕੁਨ ਦੀ ਹੱਤਿਆ, ਘਰੋਂ ਬਾਹਰ ਲਿਜਾ ਕੇ ਮਾਰੀ ਗੋਲ਼ੀਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ਦੇ ਸਭ ਤੋਂ ਸੰਵੇਦਨਸ਼ੀਲ ਦੁਰਗੂਕੋਂਦਲ ਦੇ ਕੋਂਡੇਗਾਓਂ ’ਚ ਮੰਗਲਵਾਰ ਨੂੰ ਦੇਰ ਸ਼ਾਮ ਨਕਸਲੀਆਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।National3 months ago
-
ਭਾਰਤੀ ਫ਼ੌਜ ਦੀ ਕੰਟਰੋਲ ਲਾਈਨ ’ਤੇ ਵੱਡੀ ਕਾਰਵਾਈ, ਤਿੰਨ ਪਾਕਿ ਫ਼ੌਜੀ ਢੇਰ, ਕਈ ਚੌਕੀਆਂ ਤਬਾਹਪਾਕਿ ਫ਼ੌਜ ਨੇ ਸਰਹੱਦ ’ਤੇ ਤਣਾਅ ਵਧਾਉਣ ਲਈ ਮੰਗਲਵਾਰ ਨੂੰ ਕੰਟਰੋਲ ਲਾਈਨ ’ਤੇ ਭਾਰੀ ਗੋਲ਼ਾਬਾਰੀ ਕੀਤੀ ਪਰ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ।National3 months ago
-
ਕੇਰਲ 'ਚ ਝੂਠੀ ਸ਼ਾਨ ਲਈ ਹੱਤਿਆ 'ਚ 10 ਨੂੰ ਦੋਹਰੀ ਉਮਰ ਕੈਦਕੇਰਲ ਦੇ ਬਹੁਚਰਚਿਤ ਦਲਿਤ ਨੌਜਵਾਨ ਹੱਤਿਆਕਾਂਡ 'ਚ ਕੋਟਾਇਮ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ 10 ਲੋਕਾਂ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ।National3 months ago