kili
-
ਐੱਸਸੀ ਵਰਗ ਨਾਲ ਪੱਖਪਾਤ ਨਾ ਕੀਤਾ ਜਾਵੇ : ਪੂਨਮ ਕਾਂਗੜਾਦਲਿਤ ਵਰਗ ਨਾਲ ਸਬੰਧਤ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਦਾ ਪੱਖ ਸੁਣਨ ਲਈ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਉਕਤ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਨੇ ਪੂਨਮ ਕਾਂਗੜਾ ਨੂੰ ਦੱਸਿਆ ਕਿ ਪੰਚਾਇਤ ਵੱਲੋਂ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਉਨਾਂ੍ਹ ਨੂੰ ਤੰਗ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਹਰ ਫੈਸਲੇ ਦਾ ਸਵਾਗਤ ਕਰਦੇ ਹਨ ਪਰੰਤੂ ਸਿਰਫ਼ ਉਨਾਂ੍ਹ ਨੂੰ ਹੀ ਟਾਰਗੇਟ ਕਰਨਾ ਨਾ ਇਨਸਾਫੀ ਹੈ। ਇਸ ਮੌਕੇ ਪੂਨਮ ਕਾਂਗੜਾ ਨੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਐੱਸਸੀ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਪੇ੍ਸ਼ਾਨ ਨਾ ਕਰਨ। ਉਨਾਂ੍ਹ ਇਹ ਵੀ ਕਿਹਾ ਕਿ ਸਰਕਾਰ ਦੇ ਹਰ ਹੁਕਮ ਦੀ ਇੰਨ੍ਹ ਬਿੰਨ੍ਹ ਪਾਲਣਾ ਕਰਨ ਪਰੰਤੂ ਐੱਸਸੀ ਵਰਗ ਨਾਲ ਕਿਸੇ ਵੀ ਤਰਾਂ੍ਹ ਦਾ ਭੇਦਭਾਵ ਨਾ ਕੀਤਾ ਜਾਵੇ। ਪੂਨਮ ਕਾਂਗੜਾ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਐੱਸਸੀ ਵਰਗ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ। ਇਸ ਉਪਰੰਤ ਪੂਨਮ ਕਾਂਗੜਾ ਨੇ ਬਠਿੰਡਾ ਦੇ ਰੈਸਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 17 ਸ਼ਿਕਾਇਤਾਂ ਸੁਣੀਆਂ, ਜਿਨਾਂ੍ਹ ਵਿਚੋਂ 15 ਸ਼ਿਕਾਇਤਾਂ ਦਾ ਮੌਕੇPunjab3 months ago
-
ਸੋਸ਼ਲ ਮੀਡੀਆ ਸੇਂਸੇਸ਼ਨ ਕਿਲੀ ਪਾਲ 'ਤ 5 ਲੋਕਾਂ ਨੇ ਚਾਕੂ ਨਾਲ ਕੀਤਾ ਹਮਲਾ, ਡੰਡਿਆਂ ਨਾਲ ਵੀ ਕੁੱਟਿਆਹਿੰਦੀ ਗੀਤਾਂ 'ਤੇ ਰੀਲਾਂ ਬਣਾ ਕੇ ਮਸ਼ਹੂਰ ਹੋਈ ਕਾਇਲੀ ਪਾਲ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਬਾਲੀਵੁੱਡ ਦੇ ਕਿਸੇ ਨਾ ਕਿਸੇ ਗੀਤ ਜਾਂ ਫਿਲਮੀ ਡਾਇਲਾਗ 'ਤੇ ਆਪਣੇ ਵੀਡੀਓਜ਼ ਨਾਲ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਕਾਇਲੀ ਇਕ ਵਾਰ ਫਿਰ ਸੁਰਖੀਆਂ 'ਚ ਹੈ। ਪਰ ਇਸ ਵਾਰ ਚਰਚਾ ਦਾ ਵਿਸ਼ਾ ਉਨ੍ਹਾਂ ਦੀ ਵੀਡੀਓ ਨਹੀਂ ਸਗੋਂ ਉਨ੍ਹਾਂ ਦੀ ਇਕ ਇੰਸਟਾਗ੍ਰਾਮ ਸਟੋਰੀ ਹੈ।Entertainment 3 months ago
-
ਕਿਸਾਨਾਂ ਦੀਆਂ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ : ਅਮਨਦੀਪ ਖ਼ਾਲਸਾਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੀ ਮੀਟਿੰਗ ਪਿੰਡ ਅਰਾਈਆ ਵਾਲਾ ਖੁਰਦ (ਕਿਲੀ) ਵਿਖੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਖਾਲਸਾ ਝੋਕ ਸਰਕਾਰੀ ਦੀ ਪ੍ਰਧਾਨਗੀ ਹੇਠ ਹੋਈ।Punjab4 months ago
-
ਰਹੁਲ ਗਾਂਧੀ ਦੀ 15 ਜਨਵਰੀ ਨੂੰ ਹੋ ਸਕਦੀ ਹੈ ਕਿਲੀ ਚਾਹਲਾਂ 'ਚ ਰੈਲੀਸਟਾਫ ਰਿਪੋਰਟਰ, ਮੋਗਾ : ਰਾਹੁਲ ਗਾਂਧੀ ਦੀ 15 ਜਨਵਰੀ ਨੂੰ ਪੰਜਾਬ ਦੇ ਕਿਲੀ ਚਾਹਲਾਂ ਮੋਗਾ ਵਿਖੇ ਵੱਡੀ ਰੈਲੀ ਹੋ ਸਕਦੀ ਹੈ। ਇਸPunjab7 months ago
-
ਹੁਣ 3 ਨੂੰ ਕਿੱਲੀ ਚਾਹਲਾਂ 'ਚ ਕਾਂਗਰਸ ਕਰੇਗੀ ਰੈਲੀਸ਼ੋ੍ਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਪਾਰਟੀ ਜਗਰਾਓਂ ਨੇੜਲੇ ਮੋਗਾ ਜ਼ਿਲ੍ਹੇ ਦੇ ਆਖਰੀ ਪਿੰਡ ਕਿੱਲੀ ਚਾਹਲਾਂ ਵਿਖੇ ਨਵੇਂ ਵਰ੍ਹੇ 'ਤੇ 3 ਜਨਵਰੀ ਨੂੰ ਸੂਬਾ ਪੱਧਰੀ ਰੈਲੀ ਕਰਨ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਕਾਂਗਰਸ ਹਾਈਕਮਾਨ ਵੱਲੋਂ 3 ਜਨਵਰੀ ਦੀ ਰੈਲੀ ਲਈ ਹਰੀ ਝੰਡੀ ਮਿਲਦਿਆਂ ਹੀ ਪੰਜਾਬ ਸਰਕਾਰ ਦੀਆਂ ਝੰਡੀਆਂ ਵਾਲੀਆਂ ਗੱਡੀਆਂ ਦਾ ਕਾਫ਼ਲਾ ਜਿਸ ਵਿਚ ਤਿੰਨ ਕੈਬਨਿਟ ਮੰਤਰੀ, ਕਈ ਵਿਧਾਇਕ ਤੇ ਲੀਡਰਸ਼ਿਪ ਸਵਾਰ ਸੀ, ਸ਼ਾਮ ਨੂੰ ਕਿਲੀ ਚਾਹਲਾਂ ਪੁੱਜਾ।Punjab7 months ago
-
ਰੈਲੀ ਲਈ ਹਲਕਾ ਬਾਘਾਪੁਰਾਣਾ ਤੋਂ ਵੱਡਾ ਕਾਫਲਾ ਰਵਾਨਾਪਵਨ ਗਰਗ, ਬਾਘਾਪੁਰਾਣਾ ਸੋ੍ਮਣੀ ਅਕਾਲੀ ਦਲ ਦੇ 100ਵੇਂ ਜਨਮ ਦਿਨ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਸੂਬਾ ਪੱਧਰੀ ਕਿੱਲੀ ਚPunjab8 months ago
-
ਕਿੱਲੀ ਚਾਹਲਾਂ ਰੈਲੀ ਨੇ ਸਿਰਜਿਆ ਇਤਿਹਾਸ : ਜਥੇਦਾਰ ਰਣਧੀਰ ਸਿੰਘ, ਰੋਮੀ ਡੱਲਾਕੰਵਰਪਾਲ ਸਿੰਘ ਕਾਹਲੋਂ, ਭੋਗਪੁਰ ਸ਼ੋ੍ਮਣੀ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੋ੍ਮਣੀ ਅਕਾਲੀ ਦਲ-ਬਸਪਾ ਦੀ 14 ਦਸੰਬਰ ਨੂੰ ਕਿੱਲੀ ਚਾਹਲਾਂ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ, ਕਿਉਂਕਿ ਸ਼ੋ੍ਮਣੀ ਅਕਾਲੀ ਦਲ ਦਾ 100ਵਾਂ ਪੂਰਾ ਹੋਣ ਤੇ ਇਹ ਰੈਲੀ ਸ਼ਤਾਬਦੀ ਰੂਪ 'ਚ ਮਨਾਈ ਜਾ ਰਹੀ ਹੈ।Punjab8 months ago
-
ਮਾਫ਼ੀਆ ਰਾਜ ਕਰਾਂਗੇ ਖ਼ਤਮ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਬਾਦਲਮਨਪ੍ਰਰੀਤ ਸਿੰਘ/ਮਨਦੀਪ ਝਾਂਜੀ, ਕਿਲੀ ਚਾਹਲਾਂ ਸ਼ੋ੍ਮਣੀ ਅਕਾਲੀ ਦਲ ਨੇ ਪਾਰਟੀ ਦਾ ਸਥਾਪਨਾ ਦਿਵਸ ਮਨਾਉਂਦਿਆਂ ਮੋਗਾ ਦੇ ਕਿਲੀ ਚਾਹPunjab8 months ago
-
ਕਿੱਲੀ ਚਾਹਲਾਂ ਰੈਲੀ ਨੇ ਇਤਿਹਾਸ ਸਿਰਜਿਆ – ਜਥੇਦਾਰ ਰਣਧੀਰ ਸਿੰਘ, ਰੋਮੀ ਡੱਲਾਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਖਰਲ ਕਲਾਂ ਤੇ ਰੋਮੀ ਡੱਲਾ ਨੇ ਕਿਹਾ ਕਿ ਮੋਗਾ ਦੀ ਰੈਲੀ ਇਤਿਹਾਸਕ ਰੈਲੀ ਹੋਵੇਗੀ ਅਤੇ ਇਹ ਰੈਲੀ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਜਿੱਤ ਦਾ ਮੁੱਢ ਬੰਨ੍ਹੇਗੀ ।Punjab8 months ago
-
ਕਿਲੀ ਚਾਹਲਾਂ ਰੈਲੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਮੀਟਿੰਗਸ਼ੋ੍ਮਣੀ ਅਕਾਲੀ ਦਲ ਦੀ 101ਵੀਂ ਵਰ੍ਹੇਗੰਢ ਮੌਕੇ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਕਿੱਲੀ ਚਾਹਲਾਂ ਰੈਲੀ ਨੂੰ ਲੈ ਕੇ ਰਾਏਕੋਟ ਵਿਖੇ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸੂਬਾ ਪੱਧਰੀ ਰੈਲੀ ਲਈ ਹਲਕਾ ਰਾਏਕੋਟ ਦੇ ਵਰਕਰਾਂ ਤੇ ਆਗੂਆਂ ਨੂੰ ਲਾਮਬੰਦ ਕਰਨ ਸਬੰਧੀ ਰਾਏਕੋਟ ਵਿਖੇ ਅਕਾਲੀ-ਬਸਪਾ ਗੱਠਜੋੜ ਵੱਲੋਂ ਕੀਤੀ ਇਸ ਮੀਟਿੰਗ 'ਚ ਅਕਾਲੀ-ਬਸਪਾ ਗਠਜੋੜ ਦੇ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਆਗੂਆਂ ਦੀਆਂ ਰੈਲੀ ਸਬੰਧੀ ਜ਼ਿੰਮੇਵਾਰੀਆਂ ਲਗਾਈਆਂ ਗਈਆਂ। ਇਸ ਮੌਕੇ ਅਕਾਲੀ-ਬਸਪਾ ਆਗੂਆਂ ਨੇ ਦੱਸਿਆ ਕਿਲੀ ਚਾਹਲਾਂ ਰੈਲੀ ਲਈ ਹਲਕਾ ਰਾਏਕੋਟ ਅਕਾਲੀ-ਬਸਪਾ ਦੇ ਵਰਕਰਾਂ ਤੇ ਆਗੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਲਕਾ ਰਾਏਕੋਟ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਇਸ ਰੈਲੀ ਲਈ ਰਵਾਨਾ ਹੋਣਗੇ।Punjab8 months ago
-
ਰੈਲੀ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਹੋਰ ਹੋਣਗੇ : ਕਲੇਰਕਿੱਲੀ ਚਾਹਲਾਂ ਵਿਖੇ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਸਬੰਧੀ ਵੀਰਵਾਰ ਹਲਕਾ ਜਗਰਾਓਂ ਦੇ ਪਾਰਟੀ ਵਰਕਰਾਂ ਦੀ ਵਿਸ਼ਾਲ ਇਕੱਤਰਤਾ ਗੁਰੂਸਰ ਕਾਉਂਕੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਪਾਰਟੀ ਵਰਕਰਾਂ ਨੇ ਕਿੱਲੀ ਚਾਹਲਾਂ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਦਿ੍ੜ ਅਹਿਦ ਲਿਆ।Punjab8 months ago
-
ਕਿੱਲੀ ਚਾਹਲਾਂ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ : ਜਥੇ. ਮਾਹਲਾਪਵਨ ਗਰਗ, ਬਾਘਾਪੁਰਾਣਾ ਪੰਜਾਬੀਆਂ ਦੀ ਅਗਵਾਈ ਕਰਨ ਵਾਲੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਨੂੰ ਹੋਂਦ 'ਚ ਆਇਆ 101 ਸਾਲ ਪੂਰੇPunjab8 months ago
-
14 ਦੀ ਕਿੱਲੀ ਚਾਹਲਾਂ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ 'ਚ ਭਾਰੀ ਉਤਸ਼ਾਹਐੱਨਐੱਸ. ਲਾਲੀ, ਕੋਟ ਈਸੇ ਖਾਂ ਸੋ੍ਮਣੀ ਅਕਾਲੀ ਦਲ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾPunjab8 months ago
-
14 ਦੀ ਰੈਲੀ 'ਚ ਹੋਵੇਗਾ ਇਤਿਹਾਸਕ ਇਕੱਠ : ਮੱਖਣ ਬਰਾੜਸ਼ੋ੍ਮਣੀ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਕਿਲੀ ਚਾਹਲਾ ਵਿਖੇ ਮਨਾਏ ਜਾ ਰਹੇ ਪਾਰਟੀ ਦੇ ਸਥਾਪਨਾ ਦਿਵਸ ਦੀਆਂ ਤਿਆਰੀਆਂ ਨੂੰ ਅਕਾਲੀ ਦਲ ਨੇ ਸ਼ੁਰੂ ਕਰ ਦਿੱਤਾ ਹੈ। ਇਸ ਰੈਲੀ 'ਚ ਪੰਜਾਬ ਭਰ 'ਚੋਂ ਵਰਕਰਾਂ ਦਾ ਵੱਡਾ ਕਾਫਲਾ ਪਹੁੰਚੇਗਾ ਅਤੇ ਇਹ ਇਕੱਠ ਇਤਿਹਾਸਕ ਹੋਵੇਗਾ। ਇਹ ਪ੍ਰਗਟਾਵਾ ਹੈੱਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਾਰਟੀ ਵਰਕਰ ਰਣਰੀਤ ਸਿੰਘ ਧੰਨਾ ਦੇ ਗ੍ਹਿPunjab8 months ago
-
ਚੰਨੀ ਦੇ ਐਲਾਨ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂਂ : ਜਥੇ. ਤੋਤਾ ਸਿੰਘਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ ਸੋ੍ਮਣੀ ਅਕਾਲੀ ਦਲ ਜਿਉਂ ਹੀ ਹੋਂਦ ਵਿੱਚ ਆਇਆ ਉਸ ਦੀਆਂ ਪੰਜਾਬ ਪ੍ਰਤੀ ਕੁਰਬਾਨੀਆਂ ਹਮੇPunjab8 months ago
-
ਪਿੰ੍ਸੀਪਲ ਵੱਲੋਂ ਸਕੂਲਾਂ ਦਾ ਅਚਾਨਕ ਨਿਰੀਖਣਪਿ੍ਰਤਪਾਲ ਸਿੰਘ, ਸ਼ਾਹਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਦੇ ਪਿੰ੍ਸੀਪਲ ਪਵਨ ਕੁਮਾਰ ਅਰੋੜਾ ਵੱਲੋਂ ਆਪਣੇ ਪਿ੍ਰਤਪਾਲ ਸਿੰਘ, ਸ਼ਾਹਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਦੇ ਪਿੰ੍ਸੀਪਲ ਪਵਨ ਕੁਮਾਰ ਅਰੋੜਾ ਵੱਲੋਂ ਆਪਣੇPunjab11 months ago
-
ਸਿੱਧੂ ਦੇ ਪ੍ਰਧਾਨ ਬਣਨ ਵਰਕਰਾਂ 'ਚ ਖੁਸ਼ੀ ਦੀ ਲਹਿਰ : ਕਿਲੀਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ 'ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ 'ਤੇ ਨਿਰਵੈਰ ਸਿੰਘ ਕਿਲੀ ਸਰਪੰਚ ਅਤੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਲੱਖੋਕੇ ਬਹਿਰਾਮ ਨੇ ਸਵਾਗਤ ਕਰਦਿਆਂ ਕਿਹਾ ਕਿ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ੍ਹ ਦੇ ਪਾਰਟੀ ਪ੍ਰਧਾਨ ਬਨਣ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਪਿੰਡਾਂ ਅਤੇ ਸ਼ਹਿਰਾਂ ਵਿਚ ਹੋਰ ਮਜ਼ਬੂਤ ਹੋਵੇਗੀ। ਉਨਾਂ੍ਹ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਮਿਹਨਤੀ ਅਤੇ ਇਮਾਨਦਾਰ ਅਤੇ ਸੂਝਵਾਨ ਕਾਂਗਰਸੀ ਆਗੂ ਹਨ। ਨਿਰਵੈਰ ਸਿੰਘ ਕਿਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਨਣ ਤੇ ਹੁਣ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਰਕਾਰ ਬਣਾਏਗੀ।Punjab1 year ago
-
ਕਿਲੀ ਨੌ ਅਬਾਦ ਦੇ ਕਈ ਪਰਿਵਾਰਾਂ ਨੇ ਫੜਿਆ 'ਆਪ' ਦਾ ਪੱਲਾਆਮ ਆਦਮੀ ਪਾਰਟੀ ਦੀ ਮੀਟਿੰਗ ਬਲਾਕ ਮਖੂ ਦੇ ਪਿੰਡ ਕਿੱਲੀ ਨੌ ਅਬਾਦ ਵਿਖੇ ਪ੍ਰਗਟ ਸਿੰਘ ਦੇ ਗ੍ਹਿ ਵਿਖੇ ਹੋਈ। ਇਸ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਇੰਚਾਰਜ ਨਰੇਸ਼ ਕਟਾਰੀਆ ਵਿਸ਼ੇਸ਼ ਤੌਰ 'ਤੇ ਪਹੁੰਚੇ। ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਪ੍ਰਗਟ ਸਿੰਘ, ਗੁਰਮੇਲ ਸਿੰਘ ਜੱਬਰ, ਗੁਰਮੁੱਖ ਸਿੰਘ ਕੰਬੋਜ਼, ਕਾਰਜ ਸਿੰਘ ਸੰਧੂ, ਨਿਰਵੈਰ ਸਿੰਘ ਸੇਖਵਾ, ਜਸਬੀਰ ਸਿੰਘ ਅੌਲਖ, ਪ੍ਰਰੀਤਮ ਸਿੰਘ ਸਿੱਧੂ, ਜਸਵੀਰ ਸਿੰਘ ਵੜੈਚ, ਗੁਰਵਿੰਦਰ ਸਿੰਘ ਵੜੈਚ, ਰਤਨ ਸਿੰਘ ਲੋਦੜਾ, ਸੁਖਵੰਤ ਸਿੰਘ ਅੌਲਖ, ਗੁਰਵਿੰਦਰ ਸਿੰਘ ਮਾਨ, ਡਾਕਟਰ ਸੁਰਿੰਦਰ ਸਿੰਘ, ਗੁਰਸੇਵਕ ਸਿੰਘ ਗਿੱਲ, ਸੁਖਬੀਰ ਸਿੰਘ ਵੜੈਚ, ਰਵਿੰਦਰ ਸਿੰਘ ਅੌਲਖ, ਮਲਕੀਤ ਸਿੰਘ ਅੌਲਖ, ਸੁਖਵਿੰਦਰ ਸਿੰਘ ਵੜੈਚ, ਜਗਸੀਰ ਸਿੰਘ ਵੜੈਚ, ਗੁਰਦੀਪ ਸਿੰਘ ਮਾਨ, ਅਨੂਪ ਸਿੰਘ ਅੌਲਖ, ਕੁਲਵਿੰਦਰ ਸਿੰਘ ਕੰਬੋਜ ਦਾ ਸਵਾਗਤ ਕਰਦਿਆਂ ਨਰੇਸ਼ ਕਟਾਰੀਆ ਨੇ ਕਿਹਾ ਕਿ ਜੋਂ ਪਿਆਰ ਤੁਹਾਡਾ ਮੈਨੂੰ ਮਿਲ ਰਿਹਾ ਹੈ।Punjab1 year ago