kidnapping
-
ਇੰਟਰਵਿਊ ਦੇਣ ਗਈ 21 ਸਾਲ ਦੀ ਕੁੜੀ ਸ਼ੱਕੀ ਹਾਲਾਤ 'ਚ ਗਾਇਬ, ਪਰਿਵਾਰਕ ਮੈਂਬਰਾਂ ਨੇ ਪ੍ਰਗਟਾਇਆ ਇਹ ਖ਼ਦਸ਼ਾਨੌਕਰੀ ਲਈ ਇੰਟਰਵਿਊ ਦੇਣ ਗਈ 21 ਸਾਲ ਦੀ ਕੁੜੀ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ। ਇਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਕੁੜੀ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਣਪਛਾਤੇ ਮੁਲਜ਼ਮਾਂ ਨੇ ਉਸ ਨੂੰ ਅਗਵਾ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੋਇਆ ਹੈ।Punjab1 day ago
-
ਭਰਾ ਦੀ ਸਾਲੀ ਨਾਲ ਕੋਰਟ ਮੈਰਿਜ ਕਰਵਾਉਣ ਵਾਲੇ ਨੌਜਵਾਨ ਦੇ ਭਾਣਜੇ ਨੂੰ ਕੀਤਾ ਅਗਵਾਮੁੰਡੇ ਤੇ ਕੁੜੀ ਨੇ ਪਰਿਵਾਰ ਦੀ ਰਜ਼ਾਮੰਦੀ ਤੋਂ ਬਿਨਾਂ ਕੋਰਟ ਮੈਰਿਜ ਕਰਵਾ ਲਈ। ਇਸ ਦੀ ਭਿਣਕ ਜਦ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ ਉਹ ਲੜਕੀ ਦੀ ਭਾਲ ’ਚ ਲੜਕੇ ਦੇ ਘਰ ਪਹੁੰਚੇ। ਉਥੇ ਉਨ੍ਹਾਂ ਨੂੰ ਕੁੜੀ ਤਾਂ ਨਹੀਂ ਮਿਲੀ ਪਰ ਉਨ੍ਹਾਂ ਗੁੱਸੇ ’ਚ ਆ ਕੇ ਵਿਆਹ ਕਰਵਾਉਣ ਵਾਲੇ ਮੁੰਡੇ ਦੇ ਭਾਣਜੇ ਨੂੰ ਹੀ ਅਗਵਾ ਕਰ ਲਿਆ।Punjab3 days ago
-
15 ਸਾਲ ਦੀ ਲੜਕੀ ਨੇ ਖ਼ੁਦ ਦੀ Kidnapping ਦੀ ਰਚੀ ਸਾਜ਼ਿਸ਼, ਜਾਣੋ ਕਾਰਨਦੁਬਈ 'ਚ ਇਕ 15 ਸਾਲ ਦੀ ਭਾਰਤੀ ਲੜਕੀ ਨੂੰ ਘੱਟ ਨੰਬਰ ਆਉਣ 'ਤੇ ਮਾਤਾ-ਪਿਤਾ ਨੇ ਝੜਕਿਆ ਤਾਂ ਉਸ ਨੇ ਖੁਦ ਦੀ ਕਿਡਨੈਪਿੰਗ ਦਾ ਨਾਟਕ ਰਚ ਦਿੱਤਾ। ਪਰੇਸ਼ਾਨ ਮਾਤਾ-ਪਿਤਾ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘੰਟਿਆਂ ਤੋਂ ਤਲਾਸ਼ ਕਰਨ ਤੋਂ ਬਾਅਦ ਉਹ ਦੁਬਈ 'ਚ ਉਮ ਸੁਕਈਮ ਸਥਿਤ ਆਪਣੇ ਘਰ ਦੇ ਛੱਤ 'ਚ ਲੁਕੀ ਹੋਈ ਮਿਲੀ। ਲੜਕੀ ਦਾ ਨਾਮ ਹਰਿਨੀ ਕਰਾਨੀ ਹੈ। ਨਿਊਜ ਏਜੰਸੀ ਪੀਟੀਆਈ ਨੇ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ ਹੈ।World3 days ago
-
ਫਿਰੋਜ਼ਪੁਰ ਤੋਂ ਅਗਵਾ ਹੋਇਆ 4 ਸਾਲਾ ਬੱਚਾ ਭੋਗਪੁਰ ਪੁਲਿਸ ਨੇ ਕੀਤਾ ਬਰਾਮਦ, ਦੋ ਜਣੇ ਕਾਬੂਸਥਾਨਕ ਡੀਆਰਐੱਮ ਦਫਤਰ ਨਜਦੀਕ ਝੁੱਗੀਆਂ ਵਿਚੋਂ ਬੀਤੀ 22 ਫਰਵਰੀ ਨੂੰ ਲਾਪਤਾ ਹੋਇਆ 4 ਸਾਲਾ ਬੱਚਾ ਨੂੰ ਬਰਾਮਦ ਕਰਦਿਆਂ ਥਾਣਾ ਭੋਗਪੁਰ ਪੁਲਿਸ ਨੇ ਉਸ ਦੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।Punjab4 days ago
-
ਮਾਲਕ ਤੋਂ ਉਧਾਰ ਲਏ ਪੈਸੇ ਨਹੀਂ ਮੋੜਨਾ ਚਾਹੁੰਦਾ ਸੀ ਸੀਰੀ, ਰਚ ਲਈ ਅਗਵਾ ਹੋਣ ਦੀ ਸਾਜ਼ਿਸ਼, ਇੰਝ ਹੋਇਆ ਪਰਦਾਫਾਸ਼ਸੀਰੀ ਰਹਿੰਦਿਆਂ ਉਧਾਰ ਲਏ 65 ਹਜ਼ਾਰ ਰੁਪਏ ਬਦਲੇ ਲਿਖ ਕੇ ਦਿੱਤੀ ਜ਼ਮੀਨ ਨਾ ਦੇਣ ਦੀ ਨੀਅਤ ਨਾਲ ਪਰਿਵਾਰ ਨਾਲ ਮਿਲ ਕੇ ਕਥਿਤ ਤੌਰ ’ਤੇ ਅਗਵਾ ਕਰਨ ਦੀ ਝੂਠੀ ਕਹਾਣੀ ਰਚਣ ਵਾਲੇ ਵਿਅਕਤੀ ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤ ਵਿਅਕਤੀ ਤੋਂ ਇਲਾਵਾ ਉਸ ਦੀ ਪਤਨੀ, ਭੈਣ ਤੇ ਭਰਾ ਖ਼ਿਲਾਫ਼ ਵੀ ਅਦਾਲਤ ਤੇ ਪੁਲਿਸ ਨੂੰ ਗੁੰਮਰਾਹ ਕਰਨ ਦਾ ਕੇਸ ਦਰਜ ਕੀਤਾ ਹੈ।Punjab9 days ago
-
ਸਕੇ ਦਿਵਯਾਂਗ ਭਰਾ ਨੂੰ ਕੀਤਾ ਅਗਵਾ, ਖਾਲੀ ਦਸਤਾਵੇਜ਼ਾਂ 'ਤੇ ਸਾਈਨ ਕਰਵਾ ਕੇ ਥਾਣਾ ਮਾਡਲ ਟਾਊਨ ਬਾਹਰ ਸੁੱਟਿਆਜਾਇਦਾਦ ਹਥਿਆਉਣ ਦੀ ਨੀਅਤ ਨਾਲ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਸਕੇ ਭਰਾ ਨੇ ਆਪਣੇ ਦਿਵਿਆਂਗ ਭਰਾ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਅਤੇ ਖਾਲੀ ਦਸਤਾਵੇਜਾਂ ਉਪਰ ਦਸਤਖਤ ਕਰਵਾ ਕੇ ਪੀੜਤ ਨੂੰ ਥਾਣਾ ਮਾਡਲ ਟਾਊਨ ਦੇ ਬਾਹਰ ਛੱਡ ਕੇ ਫ਼ਰਾਰ ਹੋ ਗਏ।Punjab11 days ago
-
12 ਸਾਲਾ ਬੱਚੀ ਨੂੰ ਬੰਧਕ ਬਣਾ ਕੇ ਕੀਤਾ ਜਬਰ-ਜਨਾਹ, ਗਿ੍ਫ਼ਤਾਰਦਿੱਲੀ 'ਚ ਉੱਤਰੀ ਜ਼ਿਲ੍ਹਾ ਦੇ ਸਿਵਲ ਲਾਈਨਜ਼ ਥਾਣਾ ਅਧੀਨ ਆਉਂਦੇ ਇਲਾਕੇ 'ਚ ਕਮਰੇ 'ਚ ਬੰਧਕ ਬਣਾ ਕੇ 12 ਸਾਲਾ ਬੱਚੀ ਨਾਲ ਜਬਰ-ਜਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਗੁਆਂਢ 'ਚ ਰਹਿਣ ਵਾਲਾ ਨੌਜਵਾਨ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਵਰਗਲਾ ਕੇ ਕਮਰੇ 'ਚ ਲੈ ਗਿਆ ਤੇ ਘਟਨਾ ਨੂੰ ਅੰਜਾਮ ਦਿੱਤਾ।National13 days ago
-
ਅਗਵਾ ਕੀਤੇ ਗਏ ਨੌਜਵਾਨ ਬਾਰੇ ਜਾਣਕਾਰੀ ਦੇਣ ਵਾਲੇ ਲਈ ਪੁਲਿਸ ਨੇ ਰੱਖਿਆ ਇਨਾਮ15 ਦਿਨ ਪਹਿਲੋਂ ਘਰ ਤੋਂ ਕੰਮ ਤੇ ਗਏ ਨੌਜਵਾਨ ਸ਼ੇਖ ਅਲੀ ਮੁਹੱਲਾ ਨੂੰ ਸ਼ੱਕੀ ਹਾਲਾਤ ਵਿਚ ਅਗਵਾ ਕਰ ਲਿਆ ਗਿਆ ਸੀ । ਦੋ ਹਫ਼ਤਿਆਂ ਤੋਂ ਵੱਧ ਦੇ ਸਮੇਂ ਤਕ ਤਲਾਸ਼ਣ ਦੇ ਬਾਵਜੂਦ ਵੀ ਨੌਜਵਾਨ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ । ਪਰਿਵਾਰਕ ਮੈਂਬਰਾਂ ਨੇ ਸ਼ੇਖ ਅਲੀ ਮੁੱਲਾ ਦਾ ਵਿਆਹ 21 ਫਰਵਰੀ ਨੂੰ ਰੱਖਿਆ ਹੋਇਆ ਹੈ ।Punjab16 days ago
-
Crime News : ਘਰ ਦੇ ਬਾਹਰ ਖੇਡ ਰਹੀ ਸੱਤਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਕੀਤਾ ਕਤਲਲੜਕੀ ਦੇ ਪਿਤਾ ਦੇਸ ਰਾਜ ਪੁਤਰ ਮੇਹਰੂ ਰਾਮ ਵਾਸੀ ਪਿੰਡ ਰੁੜਕੀ ਨੇ ਦੱਸਿਆ ਕਿ ਉਸ ਦੀ ਗਿਆਰਾਂ ਸਾਲ ਦੀ ਲੜਕੀ 3 ਵਜੇ ਦੇ ਕਰੀਬ ਗਲੀ ਵਿੱਚ ਬੱਚਿਆਂ ਨਾਲ ਖੇਡ ਰਹੀ ਸੀ। ਜੋ ਕਿ ਇਕਦਮ ਲਾਪਤਾ ਹੋ ਗਈ । ਜਿਸਦੀ ਕਾਫੀ ਭਾਲ ਕੀਤੀ ਗਈ ਪ੍ੰਤੂ ਦਾ ਕੁੱਝ ਵੀ ਪਤਾ ਨਾਂ ਲੱਗਣ ਤੇ ਗੁਰਾਇਆ ਥਾਣੇ 'ਚ ਸੂਚਿਤ ਕੀਤਾ ਗਿਆ।Punjab16 days ago
-
ਫ਼ਾਜ਼ਲਿਕਾ ਤੋਂ ਪੇਪਰ ਦੇਣ ਆਈ ਕੁੜੀ ਨੂੰ ਡੇਰਾਬੱਸੀ ਤੋਂ ਅਗਵਾਮਾਪਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੀਤਾ ਮਾਮਲਾ ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਫ਼ਾਜਮਿਾਪਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੀਤਾ ਮਾਮਲਾ ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਫ਼ਾਜਲਿਕਾ ਤੋਂ ਆਈ 20 ਸਾਲਾ ਮ ਮਾਪਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੀਤਾ ਮਾਮਲਾ ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਫ਼ਾਜਲਿਕਾ ਤੋਂ ਆਈ 20 ਸਾਲਾ ਮ ਲਕਾ ਤੋਂ ਆਈ 20 ਸਾਲਾ ਮPunjab19 days ago
-
ਲੁਧਿਆਣਾ ’ਚ Love Jihad, ਅਗਵਾ ਕਰ ਕੇ 13 ਸਾਲ ਦੀ ਲੜਕੀ ਨਾਲ ਜਬਰ ਜਨਾਹ, ਗਰਭਵਤੀ ਹੋਣ ’ਤੇ ਕਰਵਾਇਆ ਵਿਆਹਉਤਰ ਭਾਰਤ ਦੇ ਪ੍ਰਮੁੱਖ ਉਦਯੋਗਿਕ ਨਗਰੀ ਲੁਧਿਆਣਾ ਵਿਚ ਸਾਹਮਣੇ ਆਏ ‘ਲਵ ਜਿਹਾਦ’ ਦੇ ਮਾਮਲੇ ਨੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜੇ ਹੋ ਰਹੇ ਹਨ। 11 ਮਹੀਨੇ ਪਹਿਲਾਂ ਕਾਕੋਵਾਲ ਰੋਡ ਤੋਂ 13 ਸਾਲ ਦੀ ਲੜਕੀ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕੀਤਾ।Punjab20 days ago
-
Kidnapping In Ludhiana: ਪ੍ਰਤਾਪ ਨਗਰ ਦੀ ਮੁਟਿਆਰ ਅਗਵਾ, ਇਕ ਮਹੀਨੇ ਤੋਂ ਨਹੀਂ ਮਿਲਿਆ ਕੋਈ ਸੁਰਾਗ,ਖੰਨਾ ਵਾਸੀ ਨੌਜਵਾਨ ਖਿਲਾਫ਼ ਮੁਕੱਦਮਾ ਦਰਜਇਕ ਮਹੀਨੇ ਤੋਂ ਵੱਧ ਸਮੇਂ ਤੋਂ ਸ਼ੱਕੀ ਹਾਲਾਤਾਂ ਚ ਲਾਪਤਾ ਹੋਈ ਮੁਟਿਆਰ ਦੇ ਕੇਸ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਲੜਕੀ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਖੰਨਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਲੜਕੀ ਨੂੰ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ ।Punjab24 days ago
-
ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਚ ਮਾਮਲਾ ਦਰਜਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਪਿੰਡ ਮੁਬਾਰਕਪੁਰ ਵਿਖੇ ਇਕ ਅਠਾਰਾਂ ਸਾਲਾ ਲੜਕੀਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਪਿੰਡ ਮੁਬਾਰਕਪੁਰ ਵਿਖੇ ਇਕ ਅਠਾਰਾਂ ਸਾਲਾ ਲੜਕੀ ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਪਿੰਡ ਮੁਬਾਰਕਪੁਰ ਵਿਖੇ ਇਕ ਅਠਾਰਾਂ ਸਾਲਾ ਲੜਕੀPunjab25 days ago
-
ਜਲੰਧਰ 'ਚ ਮੁੜ Kidnaping! 17 ਸਾਲ ਦੀ ਕੁੜੀ ਘਰੋਂ ਗਾਇਬ, ਗੁਆਂਢ ਦੇ ਮੁੰਡੇ 'ਤੇ ਭਜਾਉਣ ਦਾ ਸ਼ੱਕਦੋ ਦਿਨ ਪਹਿਲਾਂ ਅਗਵਾ ਦਾ ਮਾਮਲਾ ਪ੍ਰੇਮ ਵਿਆਹ ਦਾ ਨਿਕਲਣ ਤੋਂ ਬਾਅਦ ਸ਼ਹਿਰ 'ਚ ਇਕ ਹੋਰ 17 ਸਾਲ ਦੀ ਕੁੜੀ ਦੀ ਕਿਡਨੈਪਿੰਗ ਦਾ ਕੇਸ ਸਾਹਮਣੇ ਆਇਆ ਹੈ। ਲੈਦਰ ਕੰਪਲੈਕਸ 'ਚ ਇਕ ਹੋਰ ਕੁੜੀ ਅਗਵਾ ਹੋ ਗਈ ਹੈ।Punjab1 month ago
-
ਅਗਵਾ ਮਾਮਲੇ ’ਚ ਨਵਾਂ ਮੋੜ, ਲਵ ਮੈਰਿਜ ਕਰਨ ਲੁਧਿਆਣਾ ਤੋਂ ਜਲੰਧਰ ਆਈ ਸੀ ਲੜਕੀ, ਥਾਣੇ ’ਚ ਖੁਲਾਸਾਲੁਧਿਆਣਾ ਤੋਂ ਜਲੰਧਰ ਆਈ ਲੜਕੀ ਅਗਵਾ ਨਹੀਂ ਹੋਈ ਸੀ। ਉਹ ਵਿਆਹ ਕਰਾਉਣ ਲਈ ਆਪਣੇ ਪ੍ਰੇਮੀ ਨਾਲ ਜਲੰਧਰ ਆਈ ਸੀ। ਦੋਵਾਂ ਨੇ ਦੇਰ ਰਾਤ ਪੁਲਿਸ ਥਾਣਾ ਬਸਤੀ ਬਾਵਾ ਖੇਲ ਵਿਚ ਕੋਰਟ ਮੈਰਿਜ ਸਰਟੀਫਿਕੇਟ ਜਮਾ ਕਰਵਾ ਦਿੱਤਾ। ਦੋਵਾਂ ਨੇ ਕਿਹਾ ਕਿ ਹੁਣ ਉਹ ਪਤੀ ਪਤਨੀ ਹਨ।Punjab1 month ago
-
ਪਾਕਿ 'ਚ ਸਿੱਖ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਤਿੰਨ ਨੂੰ ਸਜ਼ਾਪਾਕਿਸਤਾਨ 'ਚ ਇਕ ਸਿੱਖ ਲੜਕੀ ਨੂੰ ਜਬਰਨ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦੇ ਮਾਮਲੇ ਵਿਚ ਅੱਠ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ...World1 month ago
-
ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਤਿੰਨ ਵਿਅਕਤੀ ਨਾਮਜ਼ਦਘਰੋਂ ਸਿਲਾਈ ਸਿੱਖਣ ਗਈ ਲੜਕੀ ਦੇ ਲਾਪਤਾ ਹੋਣ ਤੇ ਮੁੜ ਕੇ ਘਰ ਨਾ ਪੁੱਜਣ ਨੂੰ ਲੈ ਕੇ ਬੋਹਾ ਪੁਲਿਸ ਨੇ ਇਕ ਵਿਅਕਤੀ ਦੇ ਬਿਆਨ ਤੇ ਦੋ ਅੌਰਤਾਂ ਸਮੇਤ ਇੱਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਪਰ ਉਸ ਦੀ ਗਿ੍ਫਤਾਰੀ ਨਹੀਂ ਹੋਈ ਹੈ। ਪੁਲਿਸ ਬੋਹਾ ਨੂੰ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਲੜਕੀ ਸਿਲਾਈ ਸਿੱਖਣ ਲਈ ਘਰੋਂ ਬਾਹਰ ਜਾਂਦੀ ਸੀ, ਪਰ ਹੁਣ ਉਹ ਘਰੋਂ ਗਈ ਤਾਂ ਵਾਪਸ ਨਹੀਂ ਪਰਤੀ।Punjab1 month ago
-
ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਨੌਜਵਾਨ ’ਤੇ ਹਮਲਾ, ਗੱਡੀ ਤੋੜੀ ਤੇ ਅਗਵਾ ਕਰ ਮਾਫ਼ੀ ਮੰਗਵਾਉਣ ਦਾ ਦੋਸ਼ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ 28 ਦਸੰਬਰ ਨੂੰ ਮੱਥਾ ਟੇਕਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਕਰਨ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਕਾਫ਼ਲਾ ਘੇਰਨ ਵਾਲੇ ਨੌਜਵਾਨਾਂ ਵਿਚੋਂ ਇਕ ਨੌਜਵਾਨ ’ਤੇ ਹਮਲਾ ਕਰਨ, ਉਸ ਦੀ ਗੱਡੀ ਤੋੜਨ ਅਤੇ ਬਾਅਦ ਵਿਚ ਅਗਵਾ ਕਰ ਕੇ ਵਿਰੋਧ ਦੀ ਮਾਫ਼ੀ ਮੰਗਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।Punjab2 months ago
-
ਚਾਰ ਮਹੀਨਿਆਂ ਦੀ ਅਗਵਾ ਬੱਚੀ 24 ਘੰਟਿਆਂ 'ਚ ਬਰਾਮਦ, ਮੁਲਜ਼ਮ ਗਿ੍ਫ਼ਤਾਰਦਸੂਹਾ ਦੇ ਘੋਗਰਾ ਤੋਂ ਅਗਵਾ ਹੋਈ ਚਾਰ ਮਹੀਨਿਆਂ ਦੀ ਬੱਚੀ ਨੂੰ 24 ਘੰਟਿਆਂ 'ਚ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਹਿਰਾਸਤ 'ਚ ਲੈਂਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਵੀਰਵਾਰ ਬੱਚੀ ਮਾਪਿਆਂ ਦੇ ਸਪੁਰਦ ਕੀਤੀ ਗਈ।Punjab2 months ago
-
40 ਸਾਲਾ ਔਰਤ ਨਾਲ ਵਿਆਹ ਕਰਾਉਣ ਵਾਲਾ 20 ਸਾਲਾ ਮੁੰਡਾ ਅਗਵਾਸਮਾਣਾ-ਪਟਿਆਲਾ ਸੜਕ 'ਤੇ ਟੋਲ ਪਲਾਜ਼ਾ ਦੇ ਸਾਹਮਣੇ ਬਣੇ ਢਾਬੇ 'ਤੇ ਕੰਮ ਕਰਦੇ 20 ਸਾਲਾ ਮੁਲਾਜ਼ਮ ਨੂੰ ਔਰਤ ਸਣੇ 6 ਕਾਰ ਸਵਾਰਾਂ ਨੇ ਸ਼ਰੇਆਮ ਅਗਵਾ ਕਰ ਲਿਆ ਹੈ। ਸਦਰ ਪੁਲਿਸ ਨੇ ਔਰਤ ਸਣੇ 6 ਜਣਿਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।Punjab2 months ago