khelo india
-
ਡੀਸੀ ਵੱਲੋਂ 'ਖੇਲੋ ਇੰਡੀਆ ਯੂਥ ਗੇਮਜ਼' 'ਚ ਤਮਗੇ ਜੇਤੂ ਚਾਰ ਖਿਡਾਰੀਆਂ ਦਾ ਸਨਮਾਨਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਭਾਰਤੀ ਖੇਡ ਮੰਤਰਾਲੇ ਵੱਲੋਂ ਪੰਚਕੂਲਾ, ਹਰਿਆਣਾ ਵਿਖੇ ਆਯੋਜਿਤ ਚੌਥੀਆਂ ਖੇਲੋ ਇੰਡੀPunjab10 days ago
-
ਖੇਲੋ ਇੰਡੀਆ ਗੇਮਜ਼ 'ਚ ਮਹਾਰਾਸ਼ਟਰ ਦੀ ਸੰਯੁਕਤਾ ਨੇ ਜਿੱਤੇ ਪੰਜ ਸੋਨ ਤਗਮੇਪੰਚਕੂਲਾ 'ਚ ਸੰਪੰਨ ਹੋਈਆਂ ਚੌਥੀਆਂ ਖੇਲੋ ਇੰਡੀਆ ਯੂਥ ਗੇਮਜ਼ 'ਚ ਮਹਾਰਾਸ਼ਟਰ ਦੀ ਜਿਮਨਾਸਟਿਕ ਖਿਡਾਰਨ ਸੰਯੁਕਤਾ ਕਾਲੇ ਨੇ 5 ਸੋਨ ਤਗਮੇ ਜਿੱਤਣ ਦਾ ਕਰਿਸ਼ਮਾ ਕੀਤਾ ਹੈ।Punjab16 days ago
-
ਫਤਹਿ ਗਰੁੱਪ ਦੀ ਖਿਡਾਰਨ ਨੇ ਜਿੱਤਿਆ ਗੋਲਡ ਮੈਡਲਖੇਲੋ ਇੰਡੀਆ ਯੂਥ ਗੇਮਜ਼ 2022 ਜੋ ਕਿ ਪੰਚਕੁਲਾ (ਹਰਿਆਣਾ) ਵਿਖੇ ਸੰਪੰਨ ਹੋਈਆਂ, ਜਿਸ ਵਿਚ ਪੰਜਾਬ ਵਲੋਂ ਖੇਡਦਿਆਂ ਫ਼ਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ (ਬਠਿੰਡਾ) ਦੀ ਨੈਸ਼ਨਲ ਗੋਲਡ ਮੈਡਲ ਜੇਤੂ ਖਿਡਾਰਨ ਸੁਮਨਦੀਪ ਕੌਰ ਪੁੱਤਰੀ ਬਲਵੀਰ ਸਿੰਘ ਗਿੱਲ ਕਲਾਂ੍ਹ ਨੇ ਇਕ ਵਾਰ ਫਿਰ ਫਰੀ ਸੋਟੀ ਗੱਤਕਾ ਮੁਕਾਬਲਿਆਂ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਰਾਪਤ ਕਰਕੇ ਗੋਲਡ ਮੈਡਲ ਜਿੱਤਿਆ।Punjab20 days ago
-
ਗੱਤਕੇ 'ਚੋਂ ਬੱਚਿਆਂ ਨੇ ਜਿੱਤੇ ਚਾਰ ਗੋਲਡ ਮੈਡਲਖੇਲੋ ਇੰਡੀਆ ਯੂਥ ਗੇਮਜ 2022 ਤਾਊ ਦੇਵੀ ਲਾਲ ਸਟੇਡੀਅਮ ਪੰਚਕੁਲਾ ਵਿਚ ਭਾਗ ਲੈ ਰਹੀ ਪੰਜਾਬ ਗੱਤਕਾ ਟੀਮ ਵਿਚ ਪਿੰਡ ਭੁੱਚੋ ਖੁਰਦ ਦੇ ਚਾਰ ਬੱਚੇ ਅਰਮਾਨਦੀਪ ਸਿੰਘ ਤੇ ਹਰਮੀਤ ਕੌਰ ਨੇ ਫਰੀ ਸੋਟੀ ਟੀਮ ਵਿਚ ਗੋਲਡ ਮੈਡਲ ਅਤੇ ਪਰਨੀਤ ਕੌਰ ਤੇ ਕਮਲਪਰੀਤ ਕੌਰ ਨੇ ਸਿੰਗਲ ਸੋਟੀ ਟੀਮ ਈਵੈਂਟ ਵਿਚ ਤਾਂਬੇ ਦਾ ਮੈਡਲ ਜਿੱਤ ਕੇ ਪਿੰਡ ਭੁੱਚੋ ਖੁਰਦ ਤੇ ਬਠਿੰਡੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਸਕਰਨ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਗੱਤਕਾ ਐਸੋਸPunjab22 days ago
-
ਖੇਲੋ ਇੰਡੀਆ ਯੁਵਾ ਖੇਡਾਂ 'ਚ ਹਰਿਆਣਾ ਟਾਪ 'ਤੇ, ਤੈਰਾਕੀ 'ਚ ਵੀ ਖੋਲ੍ਹਿਆ ਖਾਤਾ, ਜਾਣੋ ਅੱਜ ਦੇ ਈਵੈਂਟਹਰਿਆਣਾ ਦੇ ਹਰਸ਼ ਨੇ ਹਰਿਆਣਾ ਦੇ ਅੰਬਾਲਾ ਵਿੱਚ ਚੱਲ ਰਹੇ ਤੈਰਾਕੀ ਮੁਕਾਬਲੇ ਵਿੱਚ ਪੰਜਾਹ ਮੀਟਰ ਬਟਰਫਲਾਈ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਹਾਲਾਂਕਿ ਤੈਰਾਕੀ ਮੁਕਾਬਲੇ ਦੇ ਪਹਿਲੇ ਦਿਨ ਕਰਨਾਟਕ ਚਾਰ ਸੋਨ ਤਗਮਿਆਂ ਨਾਲ ਚੋਟੀ 'ਤੇ ਰਿਹਾ।Sports22 days ago
-
ਸਹੂਲਤਾਂ ਤੋਂ ਸੱਖਣੇ ਜੂਡੋ ਖਿਡਾਰੀ ਖੇਲੋ ਇੰਡੀਆ ਮੁਕਾਬਲੇ ਲਈ ਰਵਾਨਾਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਆਯੋਜਿਤ ਖੇਲੋ ਇੰਡੀਆ ਯੂਥ ਗੇਮਜ਼ ਵਿਚ ਭਾਰਤ ਭਰ ਤੋਂ 4700 ਦੇ ਲਗਭਗ ਖਿਡਾਰੀ 25 ਖੇਡਾਂ ਵਿਚ ਪੰਚਕੂਲਾ ਹਰਿਆਣਾ ਵਿਖੇ ਭਾਗ ਲੈਣ ਜਾ ਰਹੇ ਹਨ।18 ਸਾਲ ਤੋਂ ਘੱਟ ਉਮਰ ਵਰਗ ਦੇ ਇਹ ਖਿਡਾਰੀ ਆਪਣੇ ਆਪਣੇ ਸੂਬੇ ਦੀ ਆਨ ਸ਼ਾਨ ਲਈPunjab23 days ago
-
ਖੇਲੋ ਇੰਡੀਆ ਯੂਥ ਗੇਮਜ਼ ਤੋਂ ਤਿਆਰ ਹੋਣਗੇ ਅੰਤਰਰਾਸ਼ਟਰੀ ਖਿਡਾਰੀ : ਅਨੁਰਾਗ ਠਾਕੁਰਕੇਂਦਰੀ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਯੁਵਕ ਗੇਮਜ਼ ਇਕ ਵੱਡੇ ਬ੍ਰਾਂਡ ਵਜੋਂ ਉੱਭਰ ਕੇ ਸਾਹਮਣੇ ਆਈਆਂ ਹਨ, ਜਿਸ ਕਾਰਨ ਨੌਜਵਾਨ ਖਿਡਾਰੀਆਂ ਨੂੰ ਸਟਾਰ ਬਣਨ ਦਾ ਮੌਕਾ ਮਿਲਿਆ ਹੈ ਅਤੇ ਭਵਿੱਖ ਵਿਚ ਇਹ ਖਿਡਾਰੀ ਦੇਸ਼ ਲਈ ਤਗਮੇ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੋਸ਼ਨ ਕਰਨ ਦਾ ਕੰਮ ਕਰਨਗੇ।Punjab23 days ago
-
Khelo India Youth Games : ਝਾਰਖੰਡ ਦੇ ਟਰੈਕਟਰ ਡਰਾਈਵਰ ਦੀ ਧੀ ਸਭ ਤੋਂ ਛੋਟੀ ਖਿਡਾਰਨ, 8 ਸਾਲ ਦੀ ਉਮਰ ’ਚ ਹੋਇਆ ਸੀ ਕਬੱਡੀ ਨਾਲ ਪਿਆਰਖੇਲੋ ਇੰਡੀਆ ਯੂਥ ਗੇਮਜ਼ ’ਚ ਝਾਰਖੰਡ ਦੇ ਇਕ ਟਰੈਕਟਰ ਡਰਾਈਵਰ ਦੀ ਧੀ ਈਤੂ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵਜੋਂ ਕਬੱਡੀ ਟੀਮ ਦਾ ਹਿੱਸਾ ਹੈ। ਝਾਰਖੰਡ ਦੀ ਈਤੂ ਮੰਡਲ ਨੇ ਖੇਲੋ ਇੰਡੀਆ ਯੂਥ ਗੇਮਜ਼ ’ਚ ਆਪਣੀ ਪਹਿਲੀ ਰੇਡ ਤੋਂ ਪਹਿਲਾਂ ਹੀ ਰਿਕਾਰਡ ਬੁੱਕ ’ਚ ਨਾਂ ਦਰਜ ਕਰ ਲਿਆ।National24 days ago
-
Khelo India Youth Games: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਚਕੂਲਾ ਵਿੱਚ ਖੇਲੋ ਇੰਡੀਆ ਯੂਥ ਖੇਡਾਂ ਦਾ ਕੀਤਾ ਉਦਘਾਟਨਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦੀ ਖੇਡ ਰਾਜਧਾਨੀ ਹੈ। ਇੱਥੋਂ ਦੇ ਖਿਡਾਰੀਆਂ ਨੇ ਹਮੇਸ਼ਾ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। 2014 ਵਿਚ ਖੇਡਾਂ ਦਾ ਬਜਟ 866 ਕਰੋੜ ਰੁਪਏ ਸੀ, ਜੋ ਹੁਣ 1900 ਕਰੋੜ ਰੁਪਏ ਤੋਂ ਵੱਧ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖੇਲੋ ਇੰਡੀਆ ਯੂਥ ਗੇਮਜ਼ ਦੀ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।Sports26 days ago
-
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਚਕੂਲਾ 'ਚ ਖੇਲੋ ਇੰਡੀਆ ਯੁਵਾ ਖੇਡਾਂ ਦੀ ਕਰਨਗੇ ਸ਼ੁਰੂਆਤ, ਇਹ ਰਸਤੇ ਹਨ ਬੰਦਖੇਲੋ ਇੰਡੀਆ ਯੂਥ ਗੇਮਜ਼-2022 ਦੀ ਉਡੀਕ ਦਾ ਸਮਾਂ ਹੁਣ ਖਤਮ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ 8 ਵਜੇ ਖੇਡ ਮੇਲੇ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਵਿੱਚ 200 ਤੋਂ ਵੱਧ ਵਿਦਿਆਰਥੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।Punjab27 days ago
-
ਅੱਜ ਤੋਂ ਸ਼ੁਰੂ ਹੋਣਗੇ ਖੇਲੋ ਇੰਡੀਆ ਯੂਥ ਗੇਮਜ਼ ਦੇ ਮੁਕਾਬਲੇਪੰਜਾਬੀ ਜਾਗਰਣ ਬਿਊਰੋੋ, ਚੰਡੀਗੜ੍ਹ ਖੇਲੋ ਇੰਡੀਆ ਯੁਥ ਗੇਮਜ਼-2021 ਦਾ ਸ਼ਨਿਚਰਵਾਰ ਸ਼ਾਮ ਸਾਢੇ ਸੱਤ ਵਜੇ ਪੰਚਕੂਲਾ ਵਿਖੇ ਪੰਜਾਬੀ ਜਾਗਰਣ ਬਿਊਰੋੋ, ਚੰਡੀਗੜ੍ਹ ਖੇਲੋ ਇੰਡੀਆ ਯੁਥ ਗੇਮਜ਼-2021 ਦਾ ਸ਼ਨਿਚਰਵਾਰ ਸ਼ਾਮ ਸਾਢੇ ਸੱਤ ਵਜੇ ਪੰਚਕੂਲਾ ਵਿਖੇ ਪੰਜਾਬੀ ਜਾਗਰਣ ਬਿਊਰੋੋ, ਚੰਡੀਗੜ੍ਹ ਖੇਲੋ ਇੰਡੀਆ ਯੁਥ ਗੇਮਜ਼-2021 ਦਾ ਸ਼ਨਿਚਰਵਾਰ ਸ਼ਾਮ ਸਾਢੇ ਸੱਤ ਵਜੇ ਪੰਚਕੂਲਾ ਵਿਖੇPunjab28 days ago
-
ਅਮਿਤ ਸ਼ਾਹ ਅੱਜ ਕਰਨਗੇ ਖੇਲੋ ਇੰਡੀਆ ਯੂਥ ਗੇਮਜ਼-2021 ਦੀ ਸ਼ੁਰੂਆਤਖੇਲੋ ਇੰਡੀਆ ਯੂਥ ਗੇਮਜ਼-2021 ਦੇ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਹਨ। ਅੱਜ ਸ਼ਾਮ 8 ਵਜੇ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਖੇਡ ਸਮਾਗਮ ਦਾ ਆਗ਼ਾਜ਼ ਕਰਨਗੇ। ਇਸ ਪੋ੍ਗਰਾਮ 'ਚ 200 ਤੋਂ ਵੱਧ ਪਾੜ੍ਹੇ ਰੰਗਾਰੰਗ ਪੇਸ਼ਕਾਰੀਆਂ ਦੇਣਗੇ। ਖੇਡਾਂ ਨੂੰ ਲੈਕੇ ਖਿਡਾਰੀਆਂ ਤੇ ਖੇਡ ਪ੍ਰਰੇਮੀਆਂ 'ਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।Punjab28 days ago
-
'ਖੇਡੋ ਇੰਡੀਆ ਯੂਥ ਗੇਮਜ਼ 'ਚ ਹਿੱਸਾ ਲੈਣ ਲਈ ਖ਼ਿਡਾਰੀ ਹੋਏ ਰਵਾਨਾਦੀਪਕ ਵਧਾਵਨ, ਗੁਰੂਹਰਸਹਾਏ ਤਾਉ ਦੇਵੀ ਲਾਲ ਸਪੋਰਟਸ ਕੰਪਲੈਕਸ ਪੰਚਕੂਲਾ, ਹਰਿਆਣਾ ਵਿਖੇ 4 ਜੂਨ ਤੋਂ 6 ਜੂਨ ਨੂੰ ਭਾਰਤ ਸPunjab1 month ago
-
Khelo India Youth Games 2022: ਇਹ ਹੈ ਖੇਲੋ ਇੰਡੀਆ ਯੂਥ ਖੇਡਾਂ ਦਾ ਪੂਰਾ ਸ਼ਡਿਊਲ, ਜਾਣੋ ਕਿੱਥੇ ਅਤੇ ਕਿਸ ਦਿਨ ਹੋਣਗੇ ਮੈਚਖੇਲੋ ਇੰਡੀਆ ਯੂਥ ਗੇਮਜ਼-2022 ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਜਿਵੇਂ-ਜਿਵੇਂ ਸਮਾਗਮ ਦੀ ਤਰੀਕ ਨੇੜੇ ਆ ਰਹੀ ਹੈ, ਤਿਉਂ-ਤਿਉਂ ਇਨ੍ਹਾਂ ਖੇਡਾਂ ਪ੍ਰਤੀ ਖੇਡ ਪ੍ਰੇਮੀਆਂ ਦਾ ਉਤਸ਼ਾਹ ਵੀ ਵਧਦਾ ਜਾ ਰਿਹਾ ਹੈ। ਇਹ ਸਮਾਗਮ 4 ਤੋਂ 13 ਜੂਨ ਤੱਕ ਹੋਵੇਗਾ।Punjab1 month ago
-
ਖੇਲੋ ਇੰਡੀਆ ਯੂਥ ਖੇਡਾਂ 'ਚ ਮੱਲਖੰਬ ਹੋਵੇਗਾ ਮੁੱਖ ਆਕਰਸ਼ਣ, ਪਹਿਲੀ ਵਾਰ ਕਰਵਾਏ ਜਾ ਰਹੇ ਮੁਕਾਬਲੇ 'ਚ 240 ਖਿਡਾਰੀ ਲੈਣਗੇ ਹਿੱਸਾਪੰਚਕੂਲਾ ਵਿੱਚ ਹੋਣ ਜਾ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ ਦੇ ਇਸ ਐਡੀਸ਼ਨ ਵਿੱਚ ਪਹਿਲੀ ਵਾਰ ਖੇਡੇ ਜਾ ਰਹੇ ਮੁਕਾਬਲੇ- ਮੱਲਖੰਭ ਮੁੱਖ ਆਕਰਸ਼ਣ ਹੋਣਗੇ। 'ਗਰੀਬ ਆਦਮੀ ਦੀਆਂ ਖੇਡਾਂ' ਦੇ ਨਾਂ ਨਾਲ ਮਸ਼ਹੂਰ ਇਹ ਮੁਕਾਬਲਾ ਹੁਣ ਤਕ ਪੇਂਡੂ ਖੇਤਰ ਤਕ ਹੀ ਸੀਮਤ ਸੀ ਪਰ ਇਸ ਐਡੀਸ਼ਨ ਵਿੱਚ ਇਸ ਮੁਕਾਬਲੇ ਨੂੰ ਨਵਾਂ ਆਯਾਮ ਦਿੱਤਾ ਜਾ ਰਿਹਾ ਹੈ।Punjab1 month ago
-
ਪੰਚਕੂਲਾ 'ਚ PM ਨਰਿੰਦਰ ਮੋਦੀ ਕਰਨਗੇ ਖੇਲੋ ਇੰਡੀਆ ਯੂਥ ਗੇਮਜ਼-2021 ਦਾ ਉਦਘਾਟਨ, 250 ਕਰੋੜ ਰੁਪਏ ਹੋਣਗੇ ਖਰਚਪ੍ਰਧਾਨ ਮੰਤਰੀ ਦੀ ਪਹਿਲਕਦਮੀ ਨਾਲ ਸ਼ੁਰੂ ਕੀਤੇ ਗਏ ਖੇਲੋ ਇੰਡੀਆ ਯੂਥ ਗੇਮਜ਼ ਦੀ ਇਹ ਚੌਥੀ ਲੜੀ ਹੈ। ਇਸ ਦਾ ਮੰਤਵ ਭਾਰਤ ਨੂੰ ਖੇਡਾਂ ਦੀ ਤਾਕਤ ਬਣਾਉਣਾ ਹੈ। ਇਹ ਟੂਰਨਾਮੈਂਟ 5 ਵੱਖ-ਵੱਖ ਸ਼ਹਿਰਾਂ ’ਚ 4 ਤੋਂ 13 ਜੂਨ ਤੱਕ ਹੋਵੇਗਾ।Punjab1 month ago
-
ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਟੀਮ ਲਈ ਚੋਣ ਟਰਾਇਲ 17 ਮਈ ਨੂੰ4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀਆਂ ਹਾਕੀ ਟੀਮਾਂ ਲਈ ਚੋਣ ਟਰਾਇਲ 17 ਮਈ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਜਾਣਗੇ ।Punjab1 month ago
-
ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਚੋਣ ਟ੍ਰਾਇਲ 17 ਮਈ ਨੂੰਸੀਨੀਅਰ ਸਟਾਫ ਰਿਪੋਰਟਰ, ਜਲੰਧਰ : 4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂSports1 month ago
-
ਖੇਡੋ ਇੰਡੀਆ 'ਵਰਿਸਟੀ ਖੇਡਾਂ 'ਚ ਐੱਸਐੱਸਐੱਮ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨਪਿਛਲੇ ਦਿਨੀਂ ਬੈਂਗਲੋਰ ਵਿਖੇ ਹੋਈਆਂ ਰਾਸ਼ਟਰੀ ਪੱਧਰ ਦੀਆਂ ਖੇਡੋ ਇੰਡੀਆਂ 'ਵਰਿਸਟੀ ਖੇਡਾਂ 'ਚ ਐੱਸਐੱਸਐੱਮ ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕਾਲਜ ਪਹੁੰਚਣ ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕਰਨ ਲਈ ਪਿੰ੍ਸੀਪਲ ਡਾ. ਆਰਕੇ ਤੁਲੀ ਦੀ ਅਗਵਾਈ ਹੇਠ ਵਿਸ਼ੇਸ਼Punjab1 month ago
-
ਖੇਲੋ ਇੰਡੀਆ ਯੂਥ ਗੇਮਜ਼ 2021: ਫੁੱਟਬਾਲ ਤੇ ਤੀਰਅੰਦਾਜ਼ੀ ਦੀ ਮੇਜ਼ਬਾਨੀ ਲਈ ਪੀਯੂ ਚੰਡੀਗੜ੍ਹ ਤਿਆਰ, 4 ਤੋਂ 13 ਜੂਨ ਤੱਕ ਹੋਣਗੇ ਮੁਕਾਬਲੇਖੇਲੋ ਇੰਡੀਆ ਯੂਥ ਗੇਮਜ਼ 2021 ਦੇ ਜ਼ਿਆਦਾਤਰ ਮਾਮਲੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ ਹੋਣਗੇ। ਖੇਲੋ ਇੰਡੀਆ ਯੁਵਾ ਖੇਡਾਂ 5 ਤੋਂ 14 ਮਈ ਤੱਕ ਪੰਚਕੂਲਾ ਵਿੱਚ ਹੋਣਗੀਆਂ।Punjab1 month ago