kartarpur
-
ਬੀਐੱਸਐੱਫ ਜਵਾਨਾਂ ਨੇ ਕਰਤਾਰਪੁਰ ਕਾਰੀਡੋਰ ਤੋਂ ਕੱਢੀ ਮੋਟਰਸਾਈਕਲ ਰੈਲੀਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਰ 'ਚ ਘਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਤਹਿਤ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਕੌਰੀਡੋਰ ਪੈਸੰਜਰ ਟਰਮੀਨਲ ਤੋਂ ਬੀਐਸਐਫ ਵੱਲੋਂ 10 ਕਿਲੋਮੀਟਰ ਲੰਬੀ ਮੋਟਰ ਸਾਇਕਲ ਰੈਲੀ ਕੱਢੀ ਗਈ। ਕਰਤਾਰਪੁਰ ਪੈਸੰਜਰ ਟਰਮੀਨਲ ਤੋਂ ਬੀਐਸਐਫ ਦੀ 89 ਬਟਾਲੀਅਨ ਦੇ ਕਮਾਂਡPunjab2 days ago
-
ਭਾਰਤ-ਪਾਕਿ ਵੰਡ ਦੌਰਾਨ ਵਿੱਛੜੇ ਭਤੀਜੇ ਨੂੰ ਮਿਲ ਕੇ ਬਾਗ਼ੋ-ਬਾਗ਼ ਹੋਇਆ ਚਾਚਾ ਸਵਰਨ ਸਿੰਘ, ਕਰਤਾਰਪੁਰ ਲਾਂਘੇ ਰਾਹੀਂ 75 ਸਾਲ ਬਾਅਦ ਹੋਇਆ ਚਾਚੇ-ਭਤੀਜੇ ਦਾ ਮਿਲਾਪਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਰਾਹੀਂ ਭਾਰਤ-ਪਾਕਿ ਵੰਡ ਦੌਰਾਨ 75 ਸਾਲ ਬਾਅਦ ਸੋਮਵਾਰ ਨੂੰ ਚਾਚਾ ਸਵਰਨ ਸਿੰਘ (92), ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ (81) ਨੂੰ ਮਿਲ ਕੇ ਬਾਗ਼ੋਬਾਗ ਹੋ ਗਿਆ।Punjab2 days ago
-
ਕਰਤਾਰਪੁਰ ਸਾਹਿਬ 'ਚ 75 ਸਾਲ ਬਾਅਦ ਅੱਜ ਵਿਛੜੇ ਭਤੀਜੇ ਨੂੰ ਮਿਲਣਗੇ 92 ਸਾਲਾ ਸਰਵਣ ਸਿੰਘ, ਵੰਡ ਦੇ ਦੰਗਿਆਂ 'ਚ ਗੁਆਏ ਪਰਿਵਾਰ ਦੇ 22 ਮੈਂਬਰਇੰਟਰਨੈੱਟ ਮੀਡੀਆ ਜ਼ਰੀਏ ਹੋਏ ਚਾਚਾ-ਭਤੀਜੇ ਦੇ ਮਿਲਣ ਤੋਂ ਬਾਅਦ ਸੋਮਵਾਰ ਨੂੰ ਸਰਵਣ ਸਿੰਘ ਤੇ ਉਨ੍ਹਾਂ ਦੀ ਧੀ ਰਛਪਾਲ ਕੌਰ ਮੋਹਨ ਸਿੰਘ ਉਰਫ਼ ਅਫਜ਼ਲ ਖਾਲਿਕ ਨੂੰ ਮਿਲਣ ਕਰਤਾਰਪੁਰ ਸਾਹਿਬ ਰਵਾਨਾ ਹੋ ਗਏ ਹਨ। ਦੇਸ਼ ਦੀ ਵੰਡ ਦੌਰਾਨ ਸਰਵਣ ਸਿੰਘ ਦੇ ਪਰਿਵਾਰ ਦੇ 22 ਮੈਂਬਰ ਮਾਰੇ ਗਏ ਸਨ ਤੇ 23 ਲਾਪਤਾ ਹੋ ਗਏ ਸਨ।Punjab3 days ago
-
ਮਾਤਾ ਗੁਜਰੀ ਜਥਾ ਅਹਿਮਦਾਬਾਦ ਸਮੇਤ 114 ਸ਼ਰਧਾਲੂਆਂ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ ਮਾਤਾ ਗੁਜਰੀ ਜਥਾ ਅਹਿਮਦਾਬਾਦ ਸਮੇਤ 114 ਸ਼ਰਧਾਲੂਆਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਦਕਿ ਬੁੱਧਵਾਰ ਨੂੰ 121 ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਮਿਲੀ ਸੀ । ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬPunjab7 days ago
-
ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਭਾਰਤ-ਪਾਕਿ ਸਰਕਾਰਾਂ ਤੋਂ ਵੀਹ ਡਾਲਰ ਫੀਸ ਮੰਗ ਕਰਨ ਦੀ ਮੰਗਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਭਾਰਤ ਤੇ ਪਾਕਿਸਤਾਨ ਦੀਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਖੋਲ੍ਹੇ ਲਾਂਘੇ ਰਾਹੀਂ ਸ਼ਨਿਚਰਵਾਰ ਨੂੰ ਅਮਰੀਕਾ ਯੂਐਸਏ ਤੋਂ ਆਏ ਬੱਚੇ ਅੰਮਿ੍ਤਪਾਲ ਸਿੰਘ (12) ਨੇ ਆਪਣੇ ਪਰਿਵਾਰ ਤੇ 150 ਸ਼ਰਧਾਲੂਆਂ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ। ਇੱਥੇ ਦੱਸ ਦੇਈਏ ਕਿ ਕੋਰੋਨਾPunjab12 days ago
-
ਚੌਧਰੀ ਜਗਜੀਤ ਸਿੰਘ ਨੂੰ ਕੀਤਾ ਯਾਦਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਵੱਲੋਂ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਦਾ 89ਵਾਂ ਜਨਮ ਦਿਨ ਕਾਲਜ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਅਤੇ ਕਾਲਜ ਦੇ ਹੋਰ ਸਮੂਹ ਪ੍ਰਬੰਧਕਾਂ ਵੱਲੋਂ ਮਨਾਇਆ ਗਿਆ।Punjab15 days ago
-
ਦਿੱਲੀ ਤੋਂ ਚਾਰ ਬੱਸਾਂ ਤੇ ਸਵਾਰ ਆਈ ਸੰਗਤ ਨੇ ਲਾਂਘੇ ਰਾਹੀਂ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਤਿਆਰ ਕੀਤੇ ਪੈਸੰਜਰ ਟਰਮੀਨਲ ਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਚਾਰ ਬੱਸਾਂ ਤੇ ਸਵਾਰ ਹੋ ਕੇ ਆਏ ਸ਼ਰਧਾਲੂਆਂ ਸਮੇਤ 292 ਸ਼ਰਧਾਲੂਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ। ਇੱਥੇ ਦੱਸਣਯੋਗ ਹੈ ਕਿ ਬੁੱਧਵਾਰ ਨੂੰ 322 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਮਿਲੀ ਸੀ ਪੰ੍ਤੂ 29 ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹੇ। ਪ੍ਰਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਦਿੱਲੀ ਤੋਂ ਚਾਰ ਬੱਸਾਂ ਤੇ ਆਏ ਸਾਰੇ ਸ਼ਰਧਾਲੂਆਂ ਵੱਲੋਂ ਚਿੱਟੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ ਵੱਲੋਂPunjab15 days ago
-
ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਛੱਪੜਾਂ 'ਚ ਛੱਡੀਆਂ ਗੰਬੂਜ਼ੀਆ ਮੱਛੀਆਂਡੇਂਗੂ ਦੀ ਰੋਕਥਾਮ ਲਈ ਬੁੱਧਵਾਰ ਸੀਐੱਚਸੀ ਕਰਤਾਰਪੁਰ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਖੁਸਰੋਪੁਰ ਅਤੇ ਕਾਹਲਵਾਂ ਦੇ ਛੱਪੜਾਂ 'ਚ ਪੰਚਾਇਤ ਦੇ ਸਹਿਯੋਗ ਨਾਲ ਡੇਂਗੂ ਦਾ ਲਾਰਵਾ ਖਾਣ ਵਾਲੀਆਂ ਗੰਬੂਜ਼ੀਆ ਮੱਛੀਆਂ ਛੱਡੀਆਂ ਗਈਆਂ।Punjab21 days ago
-
ਪਾਕਿਸਤਾਨੀ ਸਿੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨਾਲ ਕੀਤੀ ਮੁਲਾਕਾਤ, ਭਾਰਤੀ ਸਿੱਖਾਂ ਲਈ ਰੱਖੀ ਇਹ ਮੰਗ, ਪਾਕਿ PM ਨੇ ਦਿੱਤਾ ਇਹ ਭਰੋਸਾਪਾਕਿਸਤਾਨ ਅੰਦਰ ਘੱਟ ਗਿਣਤੀ ਵਜੋਂ ਜਾਣੇ ਜਾਂਦੇ ਸਿੱਖਾਂ ਨੂੰ ਮਾਨ ਸਨਮਾਨ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਸ਼ਾਹਬਾਜ਼ ਸ਼ਰੀਫ਼ ਨੇ ਆਉਣ ਵਾਲੇ ਦਿਨਾਂ ਵਿਚ ਦੁਨੀਆ ਭਰ ਦੇ ਸਿੱਖਾਂ ਨੂੰ ਵੱਡੇ ਤੋਹਫ਼ੇ ਦੇਣ ਦਾ ਭਰੋਸਾ ਦਿੱਤਾ ਗਿਆ ਹੈ।Punjab25 days ago
-
ਲੋਕਾਂ ਨੂੰ ਪਾਰਦਰਸ਼ੀ ਸਾਸ਼ਨ ਦੇਣਾ ਹੀ ਪਾਰਟੀ ਦਾ ਮੁੱਖ ਟੀਚਾ : ਡਾ ਨਿੱਝਰਜਨਕ ਰਾਜ ਗਿੱਲ, ਕਰਤਾਰਪੁਰ : ਸ਼ੁੱਕਰਵਾਰ ਸੂਬਾ ਸਰਕਾਰ ਦੇ ਸਥਾਨਕ ਵਿਭਾਗ ਦੇ ਮੰਤਰੀ ਡਾ. ਗੁਰਦਿਆਲ ਸਿੰਘ ਨਿੱਝਰ ਵੱਲੋਂ ਕਰਤਾਰਪੁਰ ਦਾ ਉਚੇਚੇ ਤੌਰ 'ਤੇ ਦੌਰਾ ਕੀਤਾ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹਲਕਾ ਵਿਧਾਇਕ ਬਲਕਾਰ ਸਿੰਘ ਤੇ 'ਆਪ' ਵਲੰਟੀਅਰਾਂ ਵੱਲੋਂ ਕੀਤਾ ਗਿਆ।Punjab26 days ago
-
ਕਰਤਾਰਪੁਰ ਤੇ ਗੁਰਾਇਆ 'ਚ ਜੀਐੱਸਟੀ ਦੀ ਅਚਨਚੇਤ ਚੈਕਿੰਗਪੰਜਾਬੀ ਜਾਗਰਣ ਕੇਂਦਰ, ਜਲੰਧਰ: ਟੈਕਸ ਚੋਰੀ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸਹਾਇਕ ਰਾਜ ਕਰ ਕਮਿਸ਼ਨਰ ਦੀਆਂ ਟੀਮਾ ਵੱਲੋਂ ਸ਼ੁੱਕਰਵਾਰ ਫਰਨੀਚਰ ਮਾਰਕੀਟ ਕਰਤਾਰਪੁਰ ਤੇ ਗੁਰਾਇਆ ਸਥਿਤ ਇਕ ਖਾਦ ਤੇ ਕੀੜੇਮਾਰ ਦਵਾਈਆਂ ਦੇ ਸਟੋਰ ਵਿਖੇ ਪਹੁੰਚ ਕੇ ਟੈਕਸ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡੀਸੀਐੱਸਟੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਏਸੀਐੱਸਟੀ ਸੁੱਭੀ ਆਂਗਰਾ ਦੀ ਨਿਗਰਾਨੀ ਹੇਠ ਟੀਮ ਵੱਲੋਂ ਕਰਤਾਰਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਜਿਥੇ ਵੱਖ-ਵੱਖ ਫਰਨੀਚਰ ਦੀਆਂ ਦੁਕਾਨਾਂ ਦੇ ਰਿਕਾਰਡ ਨੂੰ ਖੰਗਾਲਿਆ ਗਿਆ।Punjab27 days ago
-
ਸਿਹਤ ਮੰਤਰੀ ਨੇ ਕੀਤਾ ਸਿਵਲ ਹਸਪਤਾਲ ਕਰਤਾਰਪੁਰ ਦਾ ਦੌਰਾਜਨਕ ਰਾਜ ਗਿੱਲ, ਕਰਤਾਰਪੁਰ : ਮੰਗਲਵਾਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਿਵਲ ਹਸਪਤਾਲ ਕਰਤਾਰਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ 'ਚ ਸਫਾਈ ਪ੍ਰਬੰਧਾਂ ਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਹਸਪਤਾਲ 'ਚ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ ਚਾਲ ਪੁੱਿਛਆ। ਇਸ ਤੋਂ ਇਲਾਵਾ ਹਸਪਤਾਲ ਦੇ ਸਰਕਾਰੀ ਰਿਕਾਰਡ ਦਾ ਵੇਰਵਾ ਵੀ ਹਾਸਲ ਕੀਤਾ।Punjab29 days ago
-
ਕਰਤਾਰਪੁਰ ਕੋਰੀਡੋਰ ਇਲਾਕੇ 'ਚ 4 ਘੰਟੇ ਚਲਿਆ ਸਰਚ ਆਪਰੇਸ਼ਨ, BSF ਤੇ ਪੁਲਿਸ ਨੇ ਹਰ 5 ਕਿਲੋਮੀਟਰ ਦੇ ਇਲਾਕੇ 'ਚ ਕੀਤੀ ਤਲਾਸ਼ੀਸੀਮਾ ਸੁਰੱਖਿਆ ਬਲ (ਬੀਐੱਸਐੱਫ) ਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਤਲਾਸ਼ੀ ਮੁਹਿੰਮ ਚਲਾਈ। ਜਵਾਨਾਂ ਨੇ ਬਿਰਕੀ ਤੋਂ ਕਰਤਾਰਪੁਰ ਲਾਂਘੇ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਨੂੰ ਚਾਰ ਘੰਟੇ ਤਕ ਘੇਰਿਆ। ਸੁਰੱਖਿਆ ਬਲਾਂ ਨੇ ਇਹ ਕਦਮ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਮਾਮਲਿਆਂ ਤੋਂ ਬਾਅਦ ਚੁੱਕਿਆ ਹੈ।Punjab1 month ago
-
ਜਲੰਧਰ 'ਚ ਅਣਖ ਖ਼ਾਤਰ ਕਤਲ; ਅੰਤਰ-ਧਰਮ ਵਿਆਹ ਕਰਵਾਉਣ ਵਾਲੀ ਭੈਣ ਨੂੰ ਉਤਾਰਿਆ ਮੌਤ ਦੇ ਘਾਟਸਵੇਰੇ ਕਰੀਬ ਪੰਜ ਵਜੇ ਉਹ ਉੱਠ ਕੇ ਖੇਤਾਂ ਨੂੰ ਪਾਣੀ ਲਾਉਣ ਚਲਾ ਗਿਆ, ਜਦੋਂ ਵਾਪਸ ਆਇਆ ਤਾਂ ਵੇਖਿਆ ਕਿ ਸਤੀਸ਼ ਨੇ ਰਿਤੂ ਦਾ ਗਲਾ ਦਬਾ ਕੇ ਪਾਣੀ ਵਾਲੇ ਚਲ੍ਹੇ ਵਿਚ ਸੁੱਟ ਦਿੱਤਾ ਸੀ। ਉਸ ਨੇ ਰੌਲਾ ਪਾਇਆ ਤਾਂ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਪਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।Punjab1 month ago
-
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਲੰਧਰ ਤੋਂ ਪੰਜਵਾਂ ਜਥਾ ਰਵਾਨਾਅਮਰਜੀਤ ਸਿੰਘ ਵੇਹਗਲ, ਜਲੰਧਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਦਾ ਪੰਜਵਾਂ ਜਥਾ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਤੋਂ ਜੈਕਾਰਿਆਂ ਦੀ ਗੂੰਜ ਵਿਚ ਮਨਿੰਦਰਪਾਲ ਸਿੰਘ ਗੁੰਬਰ ਦੀ ਅਗਵਾਈ ਹੇਠ ਰਵਾਨਾ ਕੀਤਾ।Punjab1 month ago
-
ਕਰਤਾਰਪੁਰ ਕਪੂਰਥਲਾ ਰੋਡ 'ਤੇ ਪਿੰਡ ਦਿੱਤੂ ਨੰਗਲ ਦੇ ਬਾਹਰ ਝੁੱਗੀਆਂ ਨੂੰ ਲੱਗੀ ਅਚਾਨਕ ਅੱਗਕਪੂਰਥਲਾ ਰੋਡ ਉਪਰ ਰੇਲਵੇ ਫਾਟਕ ਤੋਂ ਥੋੜ੍ਹੀ ਪਿੰਡ ਦਿੱਤੂ ਨੰਗਲ ਦੇ ਬਾਹਰ ਦਰਜਨਾਂ ਝੁੱਗੀਆਂ ਨੂੰ ਅੱਜ ਰਹੱਸਮਈ ਸਥਿਤੀ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਪਰਵਾਸੀ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਇਆ। ਇਹ ਅੱਗ ਇੰਨੀ ਭਿਆਨਕ ਸੀ ਕਿ ਪਰਵਾਸੀ ਮਜ਼ਦੂਰਾਂ ਦੀਆ ਦਰਜਨਾਂ ਤੋਂ ਵੱਧ ਝੁੱਗੀਆਂ ਨੂੰ ਆਪਣੀ ਲਪੇਟ 'ਚ ਲੈਂਦਿਆਂ ਹੋਇਆ ਮੌਕੇ 'ਤੇ ਹੀ ਸੜ ਕੇ ਸਵਾਹ ਕਰ ਦਿੱਤਾ।Punjab1 month ago
-
ਕਰਤਾਰਪੁਰ ਲਾਂਘੇ ਰਾਹੀਂ 106 ਸ਼ਰਧਾਲੂਆਂ ਹੋਏ ਨਤਮਸਤਕਸ਼ਨਿੱਚਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ 106 ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਜਿਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘਾ ਖੁੱਲ੍ਹਣ ਦੇ 214 ਦਿਨਾਂ ਵਿੱਚ 49074 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ ਹਨ । ਗੁਰਦੁਆਰਾ ਸ੍ਰੀ ਕਰਤਾਰਪੁਰPunjab1 month ago
-
ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ 200 ਦਿਨ ਪੂਰੇ, ਕੇਵਲ 47322 ਸ਼ਰਧਾਲੂਆਂ ਕੀਤੇ ਦਰਸ਼ਨਭਾਰਤ ਪਾਕਿ ਬਟਵਾਰੇ ਦੇ 72 ਸਾਲ ਬਾਅਦ ਨਾਨਕ ਨਾਮਲੇਵਾ ਸੰਗਤ ਦੀ ਮੰਗ 'ਤੇ ਭਾਰਤ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 9 ਨਵੰਬਰ 2019 ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਖੋਲ੍ਹੇ ਸ੍ਰੀ ਕਰਤਾਰਪੁਰ ਲਾਂਘੇ ਦੇ 127 ਦਿਨ ਵਿੱਚ 62207ਦੇ ਕਰੀਬ ਸ਼ਰਧਾਲੂਆਂ ਦਰਸ਼ਨ ਕੀਤੇ ਸਨ ਉਥੇ ਕੋਰੋਨਾ ਮਹਾਮਾਰੀPunjab2 months ago
-
ਕਰਤਾਰਪੁਰ ’ਚ ਪੈਸੇ ਨਾ ਦੇਣ ’ਤੇ ਬੇਟਿਆਂ ਨੇ ਕੀਤਾ ਪਿਉ ਦਾ ਕਤਲ, ਦੋਵੇਂ ਦੋਸ਼ੀ ਗਿ੍ਰਫ਼ਤਾਰਪਿੰਡ ਮਾਂਗੇਕੀ ’ਚ ਇਕ ਮਜ਼ਦੂਰ ਦੇ ਕਤਲ ਦੀ ਗੁੱਥੀ ਨੂੰ ਪਿੰਡ ਦੀ ਦਿਤਾਤੀ ਪੁਲਿਸ ਨੇ ਘਟਨਾ ਦੇ 20 ਘੰਟਿਆਂ ’ਚ ਹੀ ਸੁਲਝਾ ਲਿਆ ਅਤੇ ਕਾਤਲਾਂ ਦੇ ਦੋਵੇਂ ਪੁੱਤਰਾਂ ਨੂੰ ਗਿ੍ਰਫ਼ਤਾਰ ਕਰ ਲਿਆ। ਥਾਣਾ ਕਰਤਾਰਪੁਰ ਦੇ ਐੱਸਪੀਡੀ ਕਮਲਪ੍ਰੀਤ ਸਿੰਘ ਅਤੇ ਥਾਣਾ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਥਾਣਾ ਕਰਤਾਰਪੁਰ ਦੇ ਇੰਚਾਰਜ ਰਮਨਦੀਪ ਸਿੰਘ ਅਤੇ ਪਾਰਟੀ ਨੇ ਮਜ਼ਦੂਰ ਜੈਰਾਮ ਦਾ ਕਤਲ ਕਰਨ ਵਾਲੇ ਦੋਵੇਂ ਪੁੱਤਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।Punjab2 months ago
-
ਕਰਤਾਰਪੁਰ ਐਂਟੀ ਡਰੱਗ ਸੁਸਾਇਟੀ ਦਾ ਗਠਨਨਸ਼ਿਆਂ ਕਾਰਨ ਸਮਾਜ ਵਿਚ ਆ ਰਹੀ ਗਿਰਾਵਟ ਅਤੇ ਨਸ਼ਿਆਂ ਦੀ ਦਲ-ਦਲ ਵਿਚ ਫਸ ਰਹੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੀ ਐਂਟੀ ਡਰੱਗ ਸੁਸਾਇਟੀ ਦਾ ਮੁੱਖ ਮਕਸਦ ਹੈ। ਅੱਜ ਸਮੇਂ ਦੀ ਮੰਗ ਵੀ ਬਣ ਚੁੱਕਾ ਹੈ। ਇਹ ਪ੍ਰਗਟਾਵਾ ਜਥੇਦਾਰ ਭਗਵੰਤ ਸਿੰਘ ਫਤਿਹ ਜਲਾਲ ਨੇ ਕਰਤਾਰਪੁਰ 'ਚ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕੀਤਾ।Punjab2 months ago