kapurthala
-
Farmer's Strike : 31 ਕਿਸਾਨ ਜਥੇਬੰਦੀਆਂ ਨੇ 25 ਨੂੰ ਸੂਬਾ ਪੱਧਰੀ ਧਰਨੇ ਦਾ ਕੀਤਾ ਐਲਾਨ, ਫਗਵਾੜਾ 'ਚ ਧਰਨਾ ਸੱਤਵੇਂ ਦਿਨ 'ਚ ਦਾਖ਼ਲਫਗਵਾੜਾ ਸ਼ੂਗਰ ਮਿਲ ਵੱਲੋਂ ਕਿਸਾਨਾਂ ਦੇ 72 ਕਰੋੜ ਰੁਪਏ ਅਦਾ ਨਾ ਕਰਨ ਦੇ ਰੋਸ ਵਜੋਂ ਲਗਾਇਆ ਗਿਆ ਕਿਸਾਨਾਂ ਦਾ ਧਰਨਾ ਐਤਵਾਰ ਨੂੰ ਸੱਤਵੇਂ ਦਿਨ ਵਿਚ ਦਾਖ਼ਲ ਹੋ ਗਿਆ। ਕਿਸਾਨ ਆਗੂਆਂ ਨੇ ਬਲਾਕ ਮੀਟਿੰਗਾਂ ਸਰਕਲ ਮੀਟਿੰਗਾਂ ਅਤੇ ਪੱਤਰਕਾਰਾਂ ਨਾਲ ਪ੍ਰਰੈੱਸ ਕਾਨਫਰੰਸ ਕਰਕੇ 25 ਅਗਸਤ ਦੀ ਵਿਉਂਤਬੰਦੀ ਸਬੰਧੀ ਚਾਨਣਾ ਪਾਇਆ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ 25 ਅਗਸਤ ਨੂੰ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਕੌਮੀ ਰਾਜ ਮਾਰਗ ਉੱਪਰ ਲਗਾਇਆ ਜਾਵੇਗਾ। ਸ਼ਹਿਰ ਵਾਸੀਆਂ ਨੂੰ ਅਤੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਕੌਮੀ ਰਾਜ ਮਾਰਗ ਦੀਆਂ ਦੋਵPunjab3 hours ago
-
ਫਗਵਾੜਾ ਸ਼ੂਗਰ ਮਿੱਲ ਖਿਲਾਫ਼ ਲਗਾਏ ਕਿਸਾਨੀ ਧਰਨੇ ਕਾਰਨ ਲੱਗੇ ਮੀਲਾਂ ਲੰਬੇ ਜਾਮ 'ਚ ਫਸੇ ਲੋਕਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਮੇਲਹੀ ਤੋਂ ਰੂਟ ਡਾਇਵਰਟ ਕਰ ਕੇ ਪਿੰਡਾਂ ਰਾਹੀਂ ਵਾਇਆ ਨੰਗਲ ਹਦੀਆਬਾਦ ਹਰਦਾਸਪੁਰ ਤੋਂ ਹੁੰਦੇ ਹੋਏ ਜਲੰਧਰ ਨੂੰ ਭੇਜਿਆ ਜਾ ਰਿਹਾ ਹੈ।Punjab2 days ago
-
ਲੰਪੀ ਸਕਿਨ ਨਾਲ ਗਊਆਂ ਦੀ ਮੌਤ ਤੋਂ ਭੜਕੇ ਲੋਕਾਂ ਨੇ ਪਸ਼ੂ ਹਸਪਤਾਲ ’ਚ ਲਾਇਆ ਧਰਨਾਪਸ਼ੂ ਪਾਲਕ ਜਰਨੈਲ ਸਿੰਘ ਨੇ ਦੱਸਿਆ ਕਿ ਅਸੀਂ ਕਈ ਵਾਰੀ ਪਸ਼ੂਆਂ ਦੇ ਹਸਪਤਾਲ ’ਚ ਜਾ ਕੇ ਡਾਕਟਰ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਨੇ ਸਾਨੂੰ ਕੋਈ ਵੀ ਇਸ ਬਿਮਾਰੀ ਤੋਂ ਬਚਾਅ ਲਈ ਸੁਝਾਅ ਨਹੀਂ ਦਿੱਤਾ ਅਤੇ ਨਾ ਹੀ ਕੋਈ ਬਿਮਾਰੀ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।Punjab2 days ago
-
Farmer Protest : ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਿਸਾਨਾਂ ਨੇ ਫਗਵਾੜਾ ਪੁਲ਼ ਤੋਂ ਇਕ ਦਿਨ ਲਈ ਹਟਾਇਆ ਧਰਨਾ, 12 ਤੋਂ ਦੋਵੇਂ ਪਾਸਿਓਂ ਬੰਦ ਹੋਵੇਗਾ ਰਾਜ ਮਾਰਗਬੀਤੇ ਤਿੰਨ ਦਿਨਾਂ ਤੋਂ ਕੌਮੀ ਰਾਜ ਮਾਰਗ ਸਤਨਾਮਪੁਰਾ ਫਗਵਾੜਾ ਪੁਲ਼ 'ਤੇ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਮਾਲਕਾਂ ਖਿਲਾਫ ਲਗਾਇਆ ਧਰਨਾ 11 ਅਗਸਤ ਰੱਖੜੀਆਂ ਦੇ ਮੱਦੇਨਜ਼ਰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।Punjab3 days ago
-
ਸਰਕਾਰ ਪੰਜਾਬ ਵੱਧ ਤੋਂ ਵੱਧ ਬੱਚਿਆਂ ਨੂੰ ਸਾਇੰਸ ਸਿਟੀ ਦਿਖਾਉਣ ਲਈ ਵਚਨਬੱਧ : ਮੀਤ ਹੇਅਰਪੰਜਾਬ ਸਰਕਾਰ ਬੱਚਿਆਂ ਵਿਚ ਵਿਗਿਆਨ ਸੋਚ ਵਧਾਉਣ ਲਈ ਵੱਚਨਬੱਧ । ਸਰਕਾਰੀ ਸਕੀਮਾਂ ਦੇ ਅਧੀਨ ਸਿਰਫ਼ ਸਫ਼ਾ ਲੱਖ ਹੀ ਨਹੀਂ ਸਗੋਂ ਇਸ ਤੋਂ ਵੱਧ ਸਕੂਲੀ ਬੱਚਿਆਂ ਨੂੰ ਹਰ ਸਾਲ ਸਾਇੰਸ ਸਿਟੀ ਦਿਖਾਇਆ ਜਾਵੇਗਾ। ਪੰਜਾਬ ਦੇ ਬੱਚੇ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਇਸ ਲਈ ਪੰਜਾਬ ਦੇ ਹਰ ਸਕੂਲ ਦੇ ਹਰੇਕ ਬੱਚੇ ਨੂੰ ਸਾਇੰਸ ਸਿਟੀ ਵਿਖੇ ਸਾਲ ਵਿਚ ਇਕ ਜ਼ਰੂਰ ਵਿਜ਼ਿਟ ਕਰਵਾਇਆ ਜਾਵੇਗਾ।Punjab3 days ago
-
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਕਾਬੂਕਪੂਰਥਲਾ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਝੂਠੇ ਈ.ਡੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸਾ ਵਸੂਲਣ ਦੇ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਸਰਾਸਰ ਝੂਠਾ ਪਾਇਆ ਗਿਆ। ਇਹ ਵਿਅਕਤੀ ਜਾਅਲੀ ਈ.ਡੀ ਅਫਸਰ ਬਣ ਕੇ ਸਾਬਕਾ ਐਮ.ਐਲ.ਏ ਨੂੰ ਫੋਨ ਕਰਕੇ ਈ.ਡੀ ਦਾ ਕੇਸ ਬਣਾਉਣ ਜਾਂ ਉਸ ਵਿਚ ਫਸਾਉਣ ਲਈ ਪੈਸਿਆ ਦੀ ਮੰਗ ਕਰ ਰਿਹਾ ਸੀ, ਜਿਸਨੂੰ ਅੱਜ ਕਪੂਰਥਲਾ ਪੁਲਿਸ ਨੇ ਕਾਬੂ ਕਰ ਲਿਆ ਹੈ।Punjab4 days ago
-
ਨਾਲੇ 'ਚ ਡਿੱਗੇ ਬੱਚੇ ਦਾ ਨਹੀਂ ਅਜੇ ਤਕ ਨਹੀਂ ਲੱਗਿਆ ਪਤਾ, NDRF ਵੱਲੋਂ ਬਚਾਅ ਕਾਰਜ ਜਾਰੀਡੀਸੀ ਵਿਸ਼ੇਸ਼ ਸਾਰੰਗਲ ਖ਼ੁਦ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੱਚੇ ਦੇ ਡਿੱਗਣ ਤੋਂ ਬਾਅਦ ਮਾਂ ਨੇ ਵੀ ਬੱਚੇ ਨੂੰ ਬਚਾਉਣ ਲਈ ਨਾਲੇ 'ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ। ਫਿਲਹਾਲ ਬੱਚੇ ਦੀ ਭਾਲ ਜਾਰੀ ਹੈ।Punjab4 days ago
-
ਕਪੂਰਥਲਾ 'ਚ ਸੰਗਮ ਪੈਲੇਸ ਨੇੜੇ ਡੇਢ ਸਾਲ ਦਾ ਛੋਟਾ ਬੱਚਾ ਨਾਲੇ 'ਚ ਡਿੱਗਿਆ, ਬਚਾਅ ਕਾਰਜ ਜਾਰੀਮੰਗਲਵਾਰ ਦੁਪਹਿਰ ਕਪੂਰਥਲਾ ਦੇ ਅੰਮ੍ਰਿਤਸਰ ਰੋਡ ’ਤੇ ਗੰਦੇ ਨਾਲੇ ’ਚ ਡਿੱਗੇ ਡੇਢ ਸਾਲ ਦੇ ਬੱਚੇ ਅਭਿਲਾਸ਼ ਦੇ ਮਾਮਲੇ ’ਚ 8 ਘੰਟੇ ਤੱਕ ਬਚਾਅ ਮੁਹਿੰਮ ਚਲਾਉਣ ਦੇ ਬਾਵਜੂਦ ਬੱਚੇ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਦੇ ਬਾਅਦ ਮੌਕੇ ’ਤੇ ਪਹੁੰਚੇ ਡੀਸੀ ਵਿਸ਼ੇਸ਼ ਸਾਰੰਗਲ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਕੇ ਜਿੱਥੇ ਪਰਿਵਾਰ ਨੂੰ ਦਿਲਾਸਾ ਦਿੱਤਾ, ਉੱਥੇ ਹੀ ਇਹ ਵੀ ਦੱਸਿਆ ਕਿ ਆਰਮੀ ਅਧਿਕਾਰੀ ਪਹੁੰਚ ਗਏ ਹਨ ਅਤੇ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ।Punjab5 days ago
-
ਐੱਸਟੀਐੱਫ ਦੀ ਕਪੂਰਥਲਾ 'ਚ ਵੱਡੀ ਕਾਰਵਾਈ; ਕਾਂਗਰਸੀ ਕੌਂਸਲਰ ਦੇ ਦੋ ਲੜਕੇ ਹੈਰੋਇਨ ਸਮੇਤ ਗ੍ਰਿਫ਼ਤਾਰਕਪੂਰਥਲਾ 'ਚ ਐੱਸਟੀਐੱਫ ਦੀ ਟੀਮ ਨੇ ਨਾਕਾ ਲਗਾ ਕੇ ਮੌਜੂਦਾ ਕੌਂਸਲਰ ਦੇ 2 ਮੁੰਡਿਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਜਲੰਧਰ ਐੱਸਟੀਐੱਫ ਪੁਲਿਸ ਨੇ ਕਪੂਰਥਲਾ ਚ ਵੱਡੀ ਕਾਰਵਾਈ ਕਰਦੇ ਹੋਏ ਚਿੱਟਾ ਵੇਚਣ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।Punjab5 days ago
-
ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਲਈ ਡੀਸੀ ਕਪੂਰਥਲਾ ਵੱਲੋਂ ਮਿੱਲ ਵਿਰੁੱਧ ਸਖਤ ਕਾਰਵਾਈਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਟਿਡ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ 'ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਸਖਤ ਕਦਮ ਚੁੱਕਦਿਆਂ ਮਿੱਲ ਦੇ ਨਾਮ 'ਤੇ ਪੰਜਾਬ ਭਰ ਵਿਚ ਹਰ ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।ਇਸ ਸਬੰਧੀ ਉਨਾਂ੍ਹ ਸੂਬੇ ਦੇ 22 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਜ਼ ਕਮ ਜ਼ਿਲ੍ਹਾ ਕੁਲੈਕਟਰਾਂ ਨੂੰ ਮਿਤੀ 8 ਅਗਸਤ 2022 ਨੂੰ ਪੱਤਰ ਲਿਖ ਕੇ ਕਿਹਾPunjab6 days ago
-
ਕਾਂਗਰਸੀ ਕੌਂਸਲਰ ਦੇ ਪਤੀ ਨੂੰ ਫੋਨ 'ਤੇ ਜਾਤੀਸੂਚਕ ਸ਼ਬਦ ਬੋਲਣ ਤੇ ਧਮਕੀਆਂ ਦੇਣ 'ਤੇ ਕੈਨੇਡਾ ਰਹਿੰਦੇ ਐੱਨਆਰਆਈ ਖ਼ਿਲਾਫ਼ ਮਾਮਲਾ ਦਰਜਥਾਣਾ ਸਿਟੀ ਦੀ ਪੁਲਿਸ ਨੇ ਕਾਂਗਰਸੀ ਕੌਂਸਲਰ ਦੇ ਪਤੀ ਨੂੰ ਜਾਤੀਸੂਚਕ ਸ਼ਬਦ ਬੋਲਣ 'ਤੇ ਇਕ ਐਨਆਰਆਈ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਚਰਨਜੀਤ ਹੰਸ ਪੁੱਤਰ ਪਿੰਡੀ ਦਾਸ ਵਾਸੀ ਮੁਹੱਲਾ ਸ਼ਹਿਰੀਆPunjab6 days ago
-
ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਦੇ 4 ਮੈਂਬਰ ਕਾਬੂ, 2 ਮੌਕੇ ਤੋਂ ਫਰਾਰਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਸਪੈਸ਼ਲ ਨਾਕਾਬੰਦੀ ਦੌਰਾਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਦੇ 4 ਮੈਂਬਰ ਦੇਸੀ ਕੱਟੇ, 3 ਨਕਲੀ ਪਿਸਤੌਲ, 3 ਚੋਰੀਸ਼ੁਦਾ ਮੋਟਰਸਾਈਕਲPunjab7 days ago
-
ਸ਼੍ਰੋਮਣੀ ਅਕਾਲੀ ਦਲ ਵੱਲੋਂ LPU ਅੱਗੇ ਰੋਸ ਪ੍ਰਦਰਸ਼ਨ, ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਦਾ ਲਾਇਆ ਦੋਸ਼ਜਥੇਦਾਰ ਰਜਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਪੰਚਾਇਤੀ ਜ਼ਮੀਨ ਛੁਡਾਉਣ ਦੇ ਫੋਕੇ ਦਾਅਵੇ ਕਰਦੇ ਹਨ ਪਰ ਐਲਪੀਯੂ ਦਾ ਕਬਜ਼ਾ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ।Punjab8 days ago
-
ਸਿਵਲ 'ਚ ਇਲਾਜ ਲਈ ਆਉਣਾ ਤਾਂ ਬਿਸਤਰੇ ਨਾਲ ਲਿਆਓਪੰਜਾਬ ਦੇ ਸਿਹਤ ਮੰਤਰੀ ਵੱਲੋਂ ਬੇਸ਼ੱਕ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਪਰ ਸਥਾਨਕ 175 ਬੈੱਡ ਵਾਲੇ ਸਿਵਲ ਹਸਪਤਾਲ 'ਚ ਮਰੀਜ਼ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਨਜ਼ਰ ਆ ਰਹੇ ਹਨ। ਐਮਰਜੈਂਸੀ ਵਾਰਡ 'ਚ ਦਾਖ਼ਲ ਮਰੀਜ਼ਾਂ ਦੇ ਲਈ ਗਰਮੀ ਦੇ ਚਲਦੇ ਨਾ ਤਾਂ ਕੋਈ ਏਸੀ ਦਾ ਤੇ ਨਾ ਹੀ ਕੂਲਰ ਦਾ ਪ੍ਰਬੰਧ ਕੀਤਾ ਗਿਆ। ਇਥੇ ਤਕ ਕੀ ਬੈੱਡਾਂ 'ਤੇ ਮਰੀਜ਼ਾਂ ਦੇ ਲਈ ਚਾਦਰ ਤਕ ਨਹੀਂ ਸੀ। ਕਈ ਮਰੀਜ਼ਾਂ ਵੱਲੋਂ ਆਪਣੇ ਘਰ ਤੋਂ ਹੀ ਚਾਦਰ ਤੇ ਤਕਿਆ ਲਿਆ ਕੇ ਵਿਛਾਇਆ ਗਿਆ।Punjab13 days ago
-
ਰਾਣਾ ਗੁਰਜੀਤ ਸਿੰਘ ਨੇ ਡਾਕਟਰ ਰਾਜ ਬਹਾਦਰ ਨਾਲ ਹੋਏ ਵਿਹਾਰ ਦੀ ਕੀਤੀ ਨਿੰਦਾਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੱਲ੍ਹ ਫਰੀਦਕੋਟ 'ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਕੀਤੇ ਰੁੱਖੇ ਅਤੇ ਅਪਮਾਨਜਨਕ ਵਤੀਰੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ: ਰਾਜ ਬਹਾਦਰ ਨੂੰ ਲਿਖੇ ਪੱਤਰ ਵਿੱਚ ਰਾਣਾ ਨੇ ਕਿਹਾ ਕਿ ਇਸ ਘਟਨਾ ਨੇ ਹਰ ਪੰਜਾਬੀ ਨੂੰ ਸ਼ਰਮਸਾਰ ਕਰ ਦਿੱਤਾ ਹੈ ਕਿ ਮਨੁੱਖਤਾ ਦੀ ਸੇਵਾ ਲਈ ਆਪਣੀ ਜਾਨ ਵਾਰਨ ਵਾਲੇ ਉੱਘੇ ਡਾਕਟਰ ਨਾਲ ਅਜਿਹਾ ਸਲੂਕ ਕੀਤਾ ਗਿਆ।Punjab14 days ago
-
ਅਮਰੀਕਾ 'ਚ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, ਤਿੰਨੋਂ ਜਲੰਧਰ ਤੇ ਕਪੂਰਥਲਾ ਨਾਲ ਸਬੰਧਤਜਾਣਕਾਰੀ ਮੁਤਾਬਕ ਉਹ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਇਹ ਨੌਜਵਾਨ ਨੌਰਥ ਪਾਰਕ ਬੇ 30 ਤੋਂ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆWorld17 days ago
-
ਸਿੱਖਿਆ ਵਿਭਾਗ ਵੱਲੋਂ 31 ਸੈਂਟਰ ਹੈੱਡ ਟੀਚਰਾਂ ਨੂੰ ਦਿੱਤੀ ਤਰੱਕੀ, ਪੜ੍ਹੋ ਪੂਰੀ ਸੂਚੀਸਿੱਖਿਆ ਵਿਭਾਗ ਨੇ ਬੁੱਧਵਾਰ ਨੂੰ 31 ਸੈਂਟਰ ਹੈੱਡ ਟੀਚਰਾ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਜੋਂ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਵਿੱਚ ਇਕ ਸਾਲ ਦਾ ਪਰਖ ਕਾਲ ਦਾ ਸਮਾਂ ਰੱਖਿਆ ਗਿਆ ਹੈ। ਨਵੇਂ ਬਣੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਆਪਣੀ ਹਾਜ਼ਰੀ ਰਿਪੋਰਟ ਦੇਣ ਲਈ 5 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।Punjab17 days ago
-
ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਜ਼ਿਲ੍ਹਾ ਪੱਧਰੀ ਧਰਨਾਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਕਮੇਟੀ ਕਪੂਰਥਲਾ ਵੱਲੋਂ ਡੀ. ਸੀ. ਦਫ਼ਤਰ ਕਪੂਰਥਲਾ ਮੂਹਰੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ।Punjab20 days ago
-
ਪੁਲਿਸ ਨੇ ਕਪੂਰਥਲਾ ਦੇ ਇਨ੍ਹਾਂ ਇਲਾਕਿਆਂ 'ਚ ਕੀਤੀ ਛਾਪੇਮਾਰੀ, ਕੁਝ ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ 'ਚਮਾੜੇ ਅਨਸਰਾਂ ਨੂੰ ਭਾਜੜਾਂ ਪੈ ਗਈਆਂ। ਇਸ ਦੌਰਾਨ ਪੁਲਿਸ ਵੱਲੋਂ 3-4 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਵੱਡੀ ਗਿਣਤੀ ਮੋਟਰਸਾਈਕਲ ਤੇ ਦੂਸਰੇ ਵ੍ਹੀਕਲਾਂ ਦੀ ਜਾਂਚ ਵੀ ਕੀਤੀ ਗਈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।Punjab22 days ago
-
ਦਿੱਲੀ-ਅੰਮ੍ਰਿਤਸਰ ਕੌਮੀ ਹਾਈਵੇ 'ਤੇ ਵੱਡਾ ਹਾਦਸਾ; ਕਾਗਜ਼ਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗਹਾਈਵੇਅ ਪੁਲਿਸ ਪੈਟਰੋਲਿੰਗ ਦੇ ਏਐਸਆਈ ਕੁਲਦੀਪ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਸੁਭਾਨਪੁਰ ਤੋਂ ਅੱਗੇ ਪਸ਼ੂ ਮੰਡੀ ਸਾਹਮਣੇ ਇਕ ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ 'ਤੇ ਕਾਰਵਾਈ ਕਰਦਿਆਂ ਉਹ ਤੁਰੰਤ ਘਟਨਾ ਸਥਾਨ 'ਤੇ ਪੁੱਜੇ।Punjab22 days ago